Thursday, June 19, 2025
Breaking News

ਪੰਜਾਬ

ਹਰਿਆਣਾ ਤੇ ਮਹਾਰਾਸ਼ਟਰ ‘ਚ ਭਾਜਪਾ ਦੀ ਜਿੱਤ ਦਾ ਵਰਕਰਾਂ ਨੇ ਮਨਾਇਆ ਜਸ਼ਨ

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਮੰਡਲ ਫਾਜਿਲਕਾ ਦੁਆਰਾ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੇ ਚੌਂਕ ਘੰਟਾਘਰ ਉੱਤੇ ਇਕੱਠੇ ਹੋਕੇ ਜਸ਼ਨ ਮਨਾਇਆ ਗਿਆ । ਜਾਣਕਾਰੀ ਦਿੰਦੇ ਭਾਜਪਾ ਮੰਡਲ ਦੇ ਪ੍ਰੈਸ ਸਕੱਤਰ ਨਰਾਇਣ ਧਮੀਜਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਪੱਸ਼ਟ ਬਹੁਮਤ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੇ ਪਟਾਖੇ ਚਲਾਕੇ ਅਤੇ ਲੱਡੂ …

Read More »

ਮਥੂਟ ਫਾਈਨਾਂਸ ਦੁਆਰਾ ਕੱਢੇ ਗਏ ਹਫ਼ਤਾਵਾਰ ਡਰਾਅ

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਮਥੂਟ ਫਾਈਨੇਂਸ ਦੀ ਸ਼ਾਖਾ ਵਿੱਚ ਹਫ਼ਤਾਵਾਰ ਡਰਾਅ ਕੱਢਿਆ ਗਿਆ। ਇਸ ਹਫ਼ਤੇ ਵਿੱਚ ਪੁਨੀਤ ਕੁਮਾਰ ਪੁੱਤਰ ਰਾਮ ਪ੍ਰਸਾਦ ਵਾਸੀ ਰਾਧਾ ਸਵਾਮੀ ਕਲੋਨੀ, ਬਲਵਿੰਦਰ ਸਿੰਘ ਵਾਸੀ ਚੁਹੜੀਵਾਲਾ, ਜਗਦੀਸ਼ ਕਟਾਰਿਆ ਵਾਸੀ ਨੇਹਰੂ ਨਗਰ ਜੇਤੂ ਰਹੇ।ਪ੍ਰੋਗਰਾਮ ਵਿੱਚ ਸ਼੍ਰੀ ਰਾਮ ਸ਼ਰਣਮ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸਤੀਸ਼ ਕੁਮਾਰ ਬਜਾਜ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਡਰਾਅ ਕੱਢੇ। ਇਸ …

Read More »

ਜਗਦੀਪ ਸਿੰਘ ਸਰਕਲ ਆਸਫ਼ਵਾਲਾ ਦੇ ਪ੍ਰਧਾਨ ਬਣੇ

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਨੇ ਸਰਕਲ ਆਸਫ਼ਵਾਲਾ ਦੇ ਜਗਦੀਪ ਸਿੰਘ ਨੂੰ ਪ੍ਰਧਾਨ ਬਣਾਇਆ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ ਨੂੰ ਉਪ ਪ੍ਰਧਾਨ, ਬੂਟਾ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਰਮੇਸ਼ ਵਰਮਾ ਮੀਤ ਪ੍ਰਧਾਨ ਸ਼ਹਿਰੀ ਅਕਾਲੀ ਜੱਥਾ ਫ਼ਾਜ਼ਿਲਕਾ,ਸੁਨੀਲ ਕੁਮਾਰ …

Read More »

ਟਾਹਲੀਵਾਲਾ ਬੋਦਲਾ ‘ਚ ਕਰਵਾਏ ਸੈਂਟਰ ਪੱਧਰੀ ਮੁਕਾਬਲੇ

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਅਧੀਨ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਇਕ ਦੇ ਸੈਂਟਰ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਚ ਹੋਏ। ਮੁਕਾਬਲਿਆਂ ਵਿਚ 9 ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਕੁੜੀਆਂ ਖੋ ਖੋ ਟਾਹਲੀ ਵਾਲਾ ਬੋਦਲਾ, ਕਬੱਡੀ ਚਾਹਲਾਂ ਵਾਲੀ ਮੁੰਡੇ ਅਤੇ ਕੁੜੀਆਂ, ਕਬੱਡੀ ਵਿਚ ਖਿਉਵਾਲਾ ਜੇਤੂ, ਖੋ ਖੋ ਮੁੰਡੇ ਚਾਹਲਾਂ ਵਾਲੀ, …

Read More »

ਪੰਜਾਬ ਪੱਧਰੀ ਡੋਜ਼ ਬਾਲ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼

ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – 60ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਸੂਬਾ ਪੱਧਰੀ ਡੋਜ਼ ਬਾਲ ਦੇ ਮੁਕਾਬਲੇ ਅੱਜ ਸਥਾਨਕ ਡੀ. ਸੀ. ਡੀ. ਏ. ਵੀ. ਸਕੂਲ ਵਿਚ ਬੜੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋਏ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬਲ ਸਟੇਟ ਐਵਾਰਡੀ ਨੇ ਕੀਤਾ। ਉਨ੍ਹਾਂ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਪੰਜਾਬ ਭਰ ਤੋਂ 16 ਜ਼ਿਲ੍ਹਿਆਂ ਤੋਂ ਪੁੱਜੇ …

Read More »

ਭਾਜਪਾ ਨੇ ਹਰਿਆਣਾ ਜਿਤਿਆ, ਬਣਾਏਗੀ ਸਰਕਾਰ

ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਭਾਜਪਾ ਨੇ ਕਮਲ ਖਿਲਾ ਦਿੱਤਾ ਹੈ। ਹਰਿਆਣਾ ਦੀਆਂ ਕੁੱਲ 90 ਅਸੈਂਬਲੀ ਸੀਟਾਂ ਵਿਚੋਂ 47 ਸੀਟਾਂ ਤੇ ਕਬਜ਼ਾ ਕਰ ਕੇ ਸਰਕਾਰ ਬਨਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਐਲਾਨੇ ਗਏ 90 ਨਤੀਜਿਆਂ ਅਨੁਸਾਰ ਬਾਜਪਾ ਨੇ 2009 ਦੇ ਮੁਕਾਬਲੇ ਵੱਡੀ ਲੀਡ ਲੈਂਦਿਆਂ 4 ਦੇ ਮੁਕਾਬਲੇ 47 ਸੀਟਾਂ …

Read More »

ਭਾਜਪਾ ਦੀ ਮਹਾਰਸ਼ਟਰ ‘ਚ ਸ਼ਾਨਦਾਰ ਜਿੱਤ

 ਸ਼ਿਵ ਸੈਨਾ ਨਾਲ ਮਿਲ ਕੇ ਬਣਾਏਗੀ ਸਰਕਾਰ? ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਸੰਸਦੀ ਚੋਣਾਂ ਵਿੱਚ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਕੇਂਦਰ ਵਿੱਚ ਸਰਕਾਰ ਬਨਾਉਣ ਵਾਲੀ ਭਾਜਪਾ ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ। ਭਾਜਪਾ ਨੇ ਹੁਣ ਤੱਕ ਮਹਰਾਸ਼ਟਰਾ ਵਿੱਚ ਕੁੱਲ 122 ਸੀਟਾਂ ‘ਤੇ ਲੀਡ ਬਣਾਈ ਹੋਈ ਹੈ ਅਤੇ ਇਸ ਵਿਚੋਂ 119 ਸੀਟਾਂ ਜਿੱਤ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਇਨਾਮ ਵੰਡ ਸਮਾਗਮ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਗੁਰੂ ਅਰਜਨ ਦੇਵ ਆਡੀਟੋਰੀਅਮ ਵਿਖੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਜੀ ਦੀ ਅਗਵਾਈ ਹੇਠ ਪ੍ਰਾਇਮਰੀ ਸੈਕਸ਼ਨ ਵੱਲੋਂ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਵਿੱਚ ਡਾ: ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ …

Read More »

ਨਿਊਯਾਰਕ ਦੀਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ ਲਈ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 18 ਅਕਤੂਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੀ ਗਈ ਅਪੀਲ ਦੇ ਅਧਾਰਪੁਰ ਸ. ਅਮਰੀਕ ਸਿੰਘ ਸਿਡਾਨਾ ਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਸਿਡਾਨਾ ਦੁਆਰਾ ਨਿਊਯਾਰਕ ਦੀ ਸੰਗਤ ਵੱਲੋਂ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਦੀ ਸਾਫ਼-ਸਫ਼ਾਈ ਲਈ ਲੋਕਾਂ ਨੂੰ …

Read More »

ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ‘ਡਰੱਗ ਇਰੈਡੀਕੇਸ਼ਨ ਪ੍ਰੋਗਰਾਮ’ ਤਹਿਤ ਵਿਸ਼ਾਲ ਚੇਤਨਾ ਰੈਲੀ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਯੁਵਾ ਪ੍ਰਵਾਰ ਸੇਵਾ ਸੰਮਤੀ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ਾਲ ਚੇਤਨਾ ਰੈਲੀ ਆਯੋਜਿਤ ਕੀਤੀ ਗਈ, ਜਿਸ ਵਿੱਚ ਸੈਂਕੜੇ ਨੌਜਵਾਨ ਸ਼ਾਮਿਲ ਹੋਏ।ਕੰਪਨੀ ਬਾਗ ਤੋਂ ਚੇਤਨਾ ਰੈਲੀ ਸ਼ੁਰੂ ਕਰਕੇ ਸਮੂੰਹ ਸ਼ਹਿਰ ਵਿੱਚ ਮਾਰਚ ਕੀਤਾ ਗਿਆ।ਰੈਲੀ ਵਿੱਚ ਸ਼ਾਮਿਲ ਨੌਜਵਾਨਾਂ ਵੱਲੋਂ ਆਪਣੇ ਹੱਥਾਂ ਵਿੱਚ ਨਸ਼ਿਆਂ ਪ੍ਰਤੀ ਜਾਗਰਿਤੀ ਪੈਦਾ ਕਰਦੇ ਬੈਨਰ ਫੜ੍ਹੇ ਹੋਏ ਸਨ ਅਤੇ ਨੌਜਵਾਨਾਂ ਦੇ ਠਾਠਾਂ ਮਾਰਦੇ ਇਕੱਠ …

Read More »