Saturday, July 27, 2024

ਪੰਜਾਬ

ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਫਾਜਿਲਕਾ,  31 ਮਾਰਚ (ਵਿਨੀਤ ਅਰੋੜਾ)-  ਪੰਜਾਬ ਸਰਕਾਰ ਦਾ ਖਜ਼ਾਨਾ ਆਪਣੇ ਮੁਲਾਜ਼ਮਾਂ ਨੂੰ ਭੱਤੇ ਅਤੇ ਤਨਖਾਹ ਦੇਣ ਲਈ ਤਾਂ ਖਾਲੀ ਹੈ, ਪਰ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਆਪਣੇ ਲਈ ਭਰਿਆ ਹੋਇਆ ਹੈ। ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਵਿਚੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਜਿਆਦਾ ਤਨਖਾਹ ਹੈ। ਇਸ ਦੇ ਨਾਲ ਹੀ ਉਸਦੇ ਮੰਤਰੀ ਮੰਡਲ ਨੂੰ ਵੀ ਖੂਬ …

Read More »

ਮੁਫ਼ਤ ਅੱਖਾਂ ਦੇ ਕੈਂਪ ਵਿੱਚ 988 ਮਰੀਜਾਂ ਦੀ ਜਾਂਚ

ਫਾਜਿਲਕਾ,  31  ਮਾਰਚ (ਵਿਨੀਤ ਅਰੋੜਾ):  ਲਾਇਨਜ਼ ਕਲੱਬ ਫਾਜਿਲਕਾ ਵੱਲੋਂ 28ਵਾਂ  ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਸਵ. ਸੇਠ ਭੰਵਰ ਲਾਲ ਸਾਵਨਸੁਖਾ ਦੀ ਯਾਦ ਵਿੱਚ ਉਨਾਂ  ਦੇ  ਪਰਵਾਰ ਵੱਲੋਂ ਰਾਮ ਸ਼ਰਣਮ ਆਸ਼ਰਮ ਵਿਖੇ ਲਗਾਇਆ ਗਿਆ ।  ਜਾਣਕਾਰੀ ਦਿੰਦੇ ਕੈਂਪ  ਦੇ ਖ਼ਜ਼ਾਨਚੀ ਨਵੀਨ ਕਵਾਤੜਾ ਨੇ ਦੱਸਿਆ ਕਿ ਕੈਂਪ ਵਿੱਚ ਜੈਤੋ  ਦੇ ਲਾਇਨ ਹਸਪਤਾਲ  ਦੇ ਡਾ. ਨਿਧੀ ਗਰਗ  ਅਤੇ ਡਾਕਟਰਾਂ ਦੀ ਟੀਮ ਵੱਲੋਂ 988 …

Read More »

ਸਰਾਬ ਨਾਲ ਟੱਲੀ ਛੇ ਬੱਚਿਆਂ ਦਾ ਪਾਪਾ… ਨਾ ਫਿਕਰ ਨਾ ਫਾਕਾ… ਸਭ ਸੱਸਤੀ ਸਰਾਬ ਦਾ ਸਿਆਪਾ

ਫਾਜਿਲਕਾ,  31 ਮਾਰਚ (ਵਿਨੀਤ ਅਰੋੜਾ)-  ੩੧ ਮਾਰਚ ਆਉਦਿਆਂ ਹੀ ਸਰਾਬ ਠੇਕੇਦਾਰਾ ਦੁਆਰਾ ਸਰਾਬ ਸੱਸਤੀ ਕਰਨ ‘ਤੇ ਸਰਾਬ ਦੇ ਪਿਆਕੜਾ ਨੂੰ ਮੌਜਾ ਲੱਗੀਆ ਹੋਈਆ ਹਨ, ਜਿਸ ਦੀ ਮਸ਼ਾਲ ਰੇਲਵੇ ਫਾਟਕ ਦੇ ਆਰ ਪਾਰ ਦੋ ਸਰਾਬ ਦੇ ਪਿਆਕੜ ਨੋਜਵਾਨ ਮਜ਼ਦੂਰ ਟੱਲੀ ਹੋਕੇ ਬੇਸੁਰਤ ਹੋ ਕੇ ਡਿੱਗੇ ਪਏ ਸਨ, ਜਿੰਨਾਂ ਵਿੱਚ ਇੱਕ ਨੋਜਵਾਨ ੬ ਬੱਚਿਆ ਦਾ ਬਾਪ ਦੱਸਿਆ ਜਾ ਰਿਹਾ ਸੀ। ਲੋਕਾਂ ਨੇ ਦੱਸਿਆ …

Read More »

ਸੰਤ ਬਾਬਾ ਮਾਣਕ ਦਾਸ ਦੀ ਯਾਦ ‘ਚ ਸਾਲਾਨਾ ਮੇਲਾ ਸ਼ੁਰੂ

ਫਾਜਿਲਕਾ,  31 ਮਾਰਚ (ਵਿਨੀਤ ਅਰੋੜਾ)-  ਉਪ-ਮੰਡਲ ਦੇ ਪਿੰਡ ਚੱਕ ਬੰਨਵਾਲਾ ਅਤੇ ਚੱਕ ਡੱਬਵਾਲਾ ਵਿਖੇ ਕੰਬੋਜ ਬੁੰਗਾ ਹਰਿਦੁਆਰ ਦੇ ਸੰਸਥਾਪਕ ਸੰਤ ਬਾਬਾ ਮਾਣਕ ਦਾਸ ਦੀ ਯਾਦ ਵਿਖੇ ਸਾਲਾਨਾ ਮੇਲਾ ਸ਼ੁਰੂ ਹੋ ਗਿਆ।  ਸੰਤ ਬਾਬਾ ਮਾਣਕ ਦਾਸ ਸਪੋਰਟਸ ਅਤੇ ਬਲੱਡ ਡੋਨਰ ਕਲੱਬ ਅਤੇ ਪਿੰਡ ਚੱਕ ਬੰਨਵਾਲਾ, ਚੱਕ ਡੱਬਵਾਲਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਮੇਲੇ ਦੇ ਪਹਿਲੇ ਦਿਨ ਖੇਡ ਮੁਕਾਬਲੇ …

Read More »

ਨਾ ਪੈਸੇ ‘ਤੇ ਨਾ ਦਾਰੂ ‘ਤੇ ਵੋਟ ਪਾਵਾਂਗੇ ਝਾੜੂ ‘ਤੇ- ਫੈਕਟਰੀ ਮਜ਼ਦੂਰ ਤੋਂ ਕਰਵਾਇਆ ਚੋਣ ਦਫ਼ਤਰ ਦਾ ਉਦਘਾਟਨ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ)- ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅੱਖਾਂ ਦੇ ਸਰਜਨ ਡਾ. ਦਲਜੀਤ ਸਿੰਘ ਨੇ ਅੱਜ ਫੈਕਟਰੀ ‘ਚ ਕੰਮ ਕਰਨ ਵਾਲੇ ਇੱਕ ਸਧਾਰਨ ਵਿਅਕਤੀ ਬਲਦੇਵ ਸਿੰਘ ਤੋਂ ਗੁੰਮਟਾਲਾ ਬਾਈਪਾਸ ਵਿਖੇ ਆਪਣੇ ਦਿਹਾਤੀ ਚੋਣ ਦਫ਼ਤਰ ਦਾ ਉਦਘਾਟਨ ਕਰਵਾਕੇ ਸਾਰਿਆਂ ਹੈਰਾਨ ਕਰ ਦਿੱਤਾ। ਇਸ ਮੌਕੇ ਡਾਟਕਰ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਇਸ ਵੇਲੇ ਬੜੇ ਨਾਜੁਕ ਦੌਰ ਵਿੱਚੋਂ …

Read More »

ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੇ ਨਵੀਂ ਕੋਠੀ ‘ਚ ਕੀਤਾ ਗ੍ਰਹਿ ਪ੍ਰਵੇਸ਼

  ਅੰਮ੍ਰਿਤਸਰ, 30 ਮਾਰਚ (ਗੁਰਪ੍ਰੀਤ ਸਿੰਘ) – ਗੁਰੂ ਮਹਾਰਾਜ ਵਲੋਂ ਅਕਾਲੀ ਆਗੂ ਬਚਿੱਤਰ ਸਿੰਘ ਸੁਲਤਾਨਵਿੰਡ ਨੂੰ ਬਖਸ਼ੇ ਨਵੇਂ ਗਏ ਨਿਵਾਸ ਵਿੱਚ ਪ੍ਰਵੇਸ਼ ਮੌਕੇ ਸਮੂਹ ਪ੍ਰੀਵਾਰ ਵਲੋਂ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਖੇਤਰ ਦੀਆਂ ਉਘੀਆਂ ਸਖਸ਼ੀਅਤਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਬੰਧੀਆਂ ਨੇ ਸ਼ਿਰਕਤ ਕਰਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਪਿੰਡ ਸੁਲਤਾਨਵਿੰਡ ਦੀ ਦਾਦੂ ਜੱਲਾ ਪੱਤੀ ਵਿਖੇ …

Read More »

ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਵੀਡੀਓ ਸੀ.ਡੀ ਰਿਲੀਜ਼

ਅੰਮ੍ਰਿਤਸਰ, 30 ਮਾਰਚ ( ਸੁਖਬੀਰ ਸਿੰਘ)-      ਏ….ਰਨ ਫਾਰ ਵੋਟ ਮੌਕੇ ਮੁੱਖ ਮਹਿਮਾਨ ਆਰ.ਵੈਂਕਟਰਤਨਮ ਡਵੀਜ਼ਨਲ ਕਮਿਸ਼ਨਰ ਵੋਟਰਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਸਬੰਧੀ ਵੀਡੀਓ ਸੀ.ਡੀ ਰਿਲੀਜ਼ ਕਰਦੇ ਹੋਏ, ਨਾਲ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ।

Read More »

ਏ….ਰਨ ਫਾਰ ਵੋਟ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਆਰ.ਵੈਂਕਟਰਤਨਮ

ਅੰਮ੍ਰਿਤਸਰ, 30 ਮਾਰਚ ( ਸੁਖਬੀਰ ਸਿੰਘ)-  ਏ….ਰਨ ਫਾਰ ਵੋਟ ਨੂੰ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਆਰ.ਵੈਂਕਟਰਤਨਮ ਡਵੀਜ਼ਨਲ ਕਮਿਸ਼ਨਰ, ਨਾਲ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ. ਤਰੁਨਦੀਪ ਕੌਰ ਧਰਮ ਪਤੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਪ੍ਰਦੀਪ ਸੱਭਰਵਾਲ ਵਧੀਕ ਜਿਲਾ ਚੋਣ ਅਫਸਰ ਤੇ ਹੋਰ।

Read More »

ਨਹੀਂ ਰਹੇ ਸ. ਜਗਦੀਸ਼ ਸਿੰਘ (ਐਸ.ਬੀ.ਆਈ)

ਛੇਹਰਟਾ, 30  ਮਾਰਚ (ਪੰਜਾਬ ਪੋਸਟ ਬਿਊਰੋ)- ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਸ਼ਾਖਾ ਹਾਲ ਬਾਜ਼ਾਰ ਤੋਂ ਸੇਵਾ ਮੁਕਤ ਹੋਏ ਸ. ਜਗਦੀਸ਼ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਲਗਭਗ 66 ਸਾਲਾ ਜਗਦੀਸ਼ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਗੁਮਟਾਲਾ ਦੇ ਸ਼ਮਸ਼ਾਨ ਘਰ ਵਿਖੇ ਕਰ ਦਿੱਤਾ ਗਿਆ।ਉਹਨਾਂ ਦੇ ਸਪੁੱਤਰ ਸ. ਬਲਜੀਤ ਸਿੰਘ ਗੋਰਾ ਨੇ ਚਿਤਾ ਨੂੰ ਅਗਨੀ ਵਿਖਾਈ।ਉਨਾਂ ਦੇ ਮਮੇਰੇ ਭਰਾ ਤੇ …

Read More »

ਹਵਨ ਯੱਗ ਨਾਲ ਰੇਨਬੋ-ਡੇਅ ਬੋਰਡਿੰਗ ਸਕੂਲ ਵਲੋਂ ਨਵੇਂ ਸਿੱਖਿਅਕ ਵਰੇ ਦੀ ਸ਼ੁਰੂਆਤ

ਫਾਜਿਲਕਾ,  30  ਮਾਰਚ (ਵਿਨੀਤ ਅਰੋੜਾ): ਸਥਾਨਕ  ਰੇਨਬੋ ਡੇਅ-ਬੋਰਡਿੰਗ ਪਬਲਿਕ ਸਕੂਲ ਦਾ ਪਿਛਲਾ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ ਅਤੇ ਹਵਨ ਯੱਗ ਨਾਲ ਨਵੇਂ ਸਿੱਖਿਅਕ ਵਰੇ ਦਾ ਸ਼ੁਭ ਆਰੰਭ ਕੀਤਾ ਗਿਆ । ਵੈਦਿਕ ਮੰਤਰਾਂ ਨਾਲ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਸ਼ਰਮਾ,  ਐਸਡੀ ਹਾਈ ਸਕੂਲ  ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ  ਅਤੇ ਸਕੂਲ ਸਟਾਫ ਮੈਬਰਾਂ ਆਰਤੀ, ਅਨੁਰਾਧਾ ਅਲਕਾ, ਆਸ਼ੂ,  ਅਮਨਦੀਪ, ਹਰਪ੍ਰੀਤ,  ਜੋਤੀ,  ਜੌਤੀ ਨਾਗਪਾਲ,  ਮੋਹਿਣੀ,  ਮੋਨਿਕਾ,  ਮਿਨਾਕਸ਼ੀ, …

Read More »