Friday, November 22, 2024

ਪੰਜਾਬ

ਮਹਾਰਾਣੀ ਪ੍ਰਨੀਤ ਕੌਰ ਨੂੰ ਹਰਾ ਕੇ ‘ਆਪ’ ਦੇ ਧਰਮਵੀਰ ਗਾਂਧੀ ਨੇ ਕਾਂਗਰਸ ਦਾ ਗੜ੍ਹ ਜਿੱਤਿਆ

ਅੰਮ੍ਰਿਤਸਰ, 16  ਮਈ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸੰਸਦੀ ਹਲਕੇ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ‘ਤੇ ਗਰੂ ਨਗਰੀ ਅੰਮ੍ਰਿਤਸਰ ਤੋਂ ਜੇਤੂ ਰਹੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ  ਪ੍ਰਨੀਤ ਕੌਰ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਧਰਮਵੀਰ ਗਾਂਧੀ ਨੇ ਨਵਾਂ ਇਤਿਹਾਸ ਸਿਰਜਿਆ ਹੈ। ਵਿਦੇਸ਼ ਰਾਜ ਮੰਤਰੀ ਤੇ ਲੰਮਾ ਸਮਾਂ ਪਟਿਆਲਾ ਸੀਟ ‘ਤੇ ਕਾਬਜ ਸ੍ਰੀ ਮਤੀ …

Read More »

ਪੰਜਾਬ ਨੂੰ ਛੱਡ ਕੇ- ਪੂਰੇ ਦੇਸ਼ ‘ਚ ਚੱਲਿਆ ਮੋਦੀ ਦਾ ਜਾਦੂ

 ਭਾਜਪਾ ਨੂੰ 285 ਤੇ ਐਨ.ਡੀ.ਏ ਨੂੰ ਮਿਲੀਆਂ 339 ਸੀਟਾਂ ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਵਿੱਚ ਚਲੀ ਮੋਦੀ ਦੀ ਹਵਾ ਨੇ ਯੂ.ਪੀ.ਏ ਨੂੰ ਮਾਤਰ 60 ਸੀਟਾਂ ਤੱਕ ਸੀਮਿਤ ਕਰ ਦਿਤਾ ਹੈ ਅਤੇ ਬਸਪਾ ਦਾ ਨਾਮੋ ਨਿਸ਼ਾਨ ਮਿਟਾ ਦਿਤਾ ਹੈ। ਕਿਸੇ ਇੱਕ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣਾ ਅਚੰਭੇ ਦੀ ਗੱਲ ਅਤੇ ਇਸ ਤੋਂ ਪਹਿਲਾਂ 1984 ਵਿੱਚ ਜਦ ਸ਼੍ਰੀ ਮਤੀ ਇੰਦਰਾ …

Read More »

ਭਲਾਈ ਕੇਂਦਰ ਵੱਲੋਂ ਫ੍ਰੀ ਕੰਪਿਊਟਰ ਸਿਲਾਈ ਕੋਰਸ (ਲੜਕੀਆਂ) ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ

ਇੱਕ ਲੜਕੀ ਨੂੰ ਪੜਾਉਣਾ ਮਤਲਬ ਇੱਕ ਕੁੱਲ ਨੂੰ ਪੜਾਉਣਾ-ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 16 ਮਈ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਭਲਾਈ ਕੇਂਦਰ ਵਿਖੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਵਲੋਂ ਕਰਵਾਏ ਜਾ ਰਹੇ ਫ੍ਰੀ ਕੰਪਿਊਟਰ ਤੇ ਸਿਲਾਈ ਕੋਰਸ ਦੇ 24ਵੇਂ ਬੈਚ ਦੀਆਂ 199 ਲੜਕੀਆਂ ਨੂੰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ।ਇਸ ਮੌਕੇ ਭਾਈ ਸਾਹਿਬ ਨੇ ਦੱਸਿਆ ਕਿ …

Read More »

ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਅਤੇ ਡਾ: ਮਨਜੀਤ ਸਿੰਘ ‘ਪ੍ਰਮੁੱਖ ਟਰੇਨਰ’ ਨਿਯੁੱਕਤ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ)-  ਸੀ.ਬੀ.ਐਸ.ਈ. ਵੱਲੋਂ ਡਾ: ਧਰਮਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ, ਜੀ.ਟੀ. ਰੋਡ ਅੰਮ੍ਰਿਤਸਰ, ਡਾ: ਮਨਜੀਤ ਸਿੰਘ ਪ੍ਰਿੰਸੀਪਲ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਅਤੇ ਸ਼੍ਰੀ ਵਿਜੇ ਮਹਿਰਾ ਪ੍ਰਿੰਸੀਪਲ ਸੀਨੀਅਰ ਸਟੱਡੀ ਸਕੂਲ ਨੂੰ ‘ਪ੍ਰਮੁੱਖ ਟਰੇਨਰ’ ਨਿਯੁਕਤ ਕੀਤਾ ਗਿਆ ਹੈ। ਦਿੱਲੀ ਦੇ ਸੀ.ਬੀ.ਐਸ.ਈ. ਮੁੱਖ ਦਫਤਰ ਵਿਖੇ ਹੋਏ ਟ੍ਰੇਨਿੰਗ ਸ਼ੈਸ਼ਨ ਦੌਰਾਨ ਉਨਾਂ ਨੂੰ ਦੇਸ਼ ਦੇ …

Read More »

ਪੰਜਾਬ ਨੇ ਦੇਸ਼ ਦੇ ਫੈਸਲੇ ਦੇ ਵਿਰੁੱਧ ਸੁਣਾਇਆ ਇੱਕ ਵੱਖਰਾ ਹੀ ਫੈਸਲਾ – ਗੁਨਬੀਰ ਸਿੰਘ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ)- ਦੇਸ਼ ਨੇ ਵਿਕਾਸ ਅਤੇ ਪ੍ਰਸ਼ਾਸਨ ਮੁੱਖੀ ਚੌਣਾਂ ਦੇ ਨਤੀਜੇ ਪੇਸ਼ ਕੀਤੇ ਹਨ।ਐਨ.ਡੀ.ਏ. ਦੀ ਭਾਰੀ ਬਹੁਮਤ ਵਿੱਚ ਜਿੱਤ ਦੇ ਰਾਹੀਂ ਇਸ ਦੇਸ਼ ਦੀ ਜਨਤਾ ਨੇ ਉਹਨਾਂ ਨੂੰ ਪ੍ਰਸ਼ਾਸਨ ਵਿੱਚ ਤਬਦੀਲੀ ਲਿਆਉਣ ਲਈ ਇੱਕ ਇਤਿਹਾਸਿਕ ਮੌਕਾ ਦਿੱਤਾ ਹੈ।ਇਸ ਮੌਕੇ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਆਸਾਂ ਵੱਧਦੀਆਂ ਹਨ। ਈਕੋ ਸਿੱਖ ਸੰਸਥਾ ਦੇ ਸ੍ਰ. ਗੁਨਬੀਰ ਸਿੰਘ ਨੇ …

Read More »

ਸ੍ਰੀ ਜੇਤਲੀ ਦੀ ਹਾਰ ਦੀ ਨੈਤਿਕ ਜਿੰਮੇਵਾਰੀ ਲੈਂਦਿਆਂ ਸ੍ਰੀ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਦਿਤਾ ਅਸਤੀਫਾ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ ਬਿਊਰੋ) – ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਅੰਮ੍ਰਿਤਸਰ ਸੰਸਦੀ ਸੀਟ ਤੋਂ ਹੋਈ ਹਾਰ ਤੋਂ ਬਾਅਦ ਨੈਤਿਕ ਤੌਰ ‘ਤੇ ਹਾਰ ਦੀ ਜਿੰਮੇਵਾਰੀ ਲੈਂਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਲ ਜੋਸ਼ੀ ਨੇ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਭਾਜਪਾ ਪ੍ਰਦੇਸ਼ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੂੰ ਭੇਜ ਦਿਤਾ ਹੈ।ਅਤੇ ਕਿਹਾ ਹੈ ਕਿ ਉਨਾਂ ਦਾ …

Read More »

ਅੰਮ੍ਰਿਤਸਰ ਵਾਸੀਆਂ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ-ਜੇਤਲੀ

ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਤੋਂ ਭਾਜਪਾ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਉਨਾਂ ਨੂੰ ਇਥੇ ਜੋ ਪਿਆਰ ਤੇ ਅਸ਼ੀਰਵਾਦ ਮਿਲਿਆ ਹੈ, ਉਸ ਲਈ ਉਹ ਸਾਰਿਆਂ ਦੇ ਦਿਲੋਂ ਸ਼ੁਕਰਗੁਜਾਰ ਹਨ, ਅਤੇ ਉਹ ਲੋਕਾਂ ਦੇ ਫੈਸਲੇ ਦਾ ਵੀ ਸਨਮਾਨ ਕਰਦੇ ਹਨ।ਉਨਾਂ ਨੇ ਕਿਹਾ ਕਿ ਬੇਸ਼ੱਕ ਉਹ ਚੋਣ ਹਾਰ ਗਏ ਹਨ ਪ੍ਰੰਤੂ ਜਨਤਾ ਨਾਲ ਜੋ ਵੀ ਵਾਅਦੇ …

Read More »

ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਜੇਤੂ

ਬੀ.ਜੇ.ਪੀ ਦੂਜੇ ਅਤੇ ‘ਆਪ’ ਤੀਜੇ ਨੰਬਰ ‘ਤੇ- ਨੋਟਾ ਤਹਿਤ ਪਈਆਂ 2533 ਵੋਟਾਂ ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ 482876 ਵੋਟਾਂ, ਭਾਜਪਾ ਤੇ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਨੂੰ 380106 ਵੋਟਾਂ ਤੇ ਆਪ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੂੰ 82633 ਵੋਟਾਂ ਪਈਆਂ। ਲੋਕ ਸਭਾ ਸੀਟ ਅੰਮ੍ਰਿਤਸਰ ਲਈ ਸ੍ਰੀ ਅਮਰਜੀਤ …

Read More »

ਸੀ.ਕੇ.ਡੀ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਅੰਤਰਰਾਸ਼ਟਰੀ ਨਰਸ ਦਿਹਾੜਾ ਮਨਾਇਆ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਚੀਫ਼ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿੱਚ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੰਤਰ-ਰਾਸ਼ਟਰੀ ਨਰਸ ਦਿਹਾੜਾ ਮਨਾਇਆ ਗਿਆ। ਡਾ: ਸੰਤੋਖ ਸਿੰਘ ਨੇ ਮੁੱਖ ਮਹਿਮਾਨ ਅਤੇ ਸ. ਪ੍ਰਿਤਪਾਲ ਸਿੰਘ ਸੇਠੀ ਗੈਸਟ ਆਫ ਆਨਰਵਜੋਂ ਸ਼ਾਮਿਲ ਹੋ ਕੇ ਸ਼ਮ੍ਹਾਂ ਰੁਸ਼ਨਾ ਕੇ ਪ੍ਰੋਗ੍ਰਾਮ ਦਾ ਅਗਾਜ ਕੀਤਾ। ਇਨ੍ਹਾਂ ਤੋਂ ਇਲਾਵਾ ਡਾ: ਐਸ. ਐਸ.ਵਾਲੀਆ (ਮੈਂਬਰ ਇੰਚਾਰਜ) ਅਤੇ ਡਾ:ਦਰਸ਼ਨ ਸੋਹੀ ਪ੍ਰਿੰਸੀਪਲ ਵੀ …

Read More »

ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੱਥਕ ਦਾ ਪ੍ਰਦਰਸ਼ਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਨੌਜਵਾਨਾਂ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਤੀ ਆਪਣਾ ਆਪ ਜਗਾਉਣ ਲਈ ਅਤੇ ਹੋਰ ਚੰਗਾ ਬਣਾਉਣ ਲਈ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਅੱਜ ਸਪਿਕ ਮੈਕੇ ਦੇ ਨਿਰਦੇਸ਼ਨ ਵਿੱਚ ਂਕਥੱਕ ਦਾ ਨਾਚਂ ਆਯੋਜਿਤ ਕੀਤਾ ਗਿਆ। ਸ਼੍ਰੀਮਤੀ ਗੀਤਾਂਜਲੀ ਲਾਲ ਇੱਕ ਬੜੀ ਮਸ਼ਹੂਰ ਨਰਤਕੀ ਨੇ ਆਪਣੇ ਕਥੱਕ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਹਨਾਂ ਨੇ ਇਹ ਸਿੱਖਿਆ …

Read More »