Friday, October 18, 2024

ਪੰਜਾਬ

ਡੀ.ਏ.ਵੀ. ਪਬਲਿਕ ਸਕੂਲ ਵੱਲੋਂ ਅਰਥ ਡੇਂਅ ਮਨਾਇਆ ਗਿਆ

ਅੰਮ੍ਰਿਤਸਰ, 22  ਅਪ੍ਰੈਲ (ਜਗਦੀਪ ਸਿੰਘ)- ਐਨ. ਜੀ. ਓ. ਮਿਸ਼ਨ ਆਗਾਜ਼ ਦੇ ਸਹਿਯੋਗ ਨਾਲ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵੱਲੋਂ ਂਅਰਥ ਡੇਂ ਮਨਾਇਆ ਗਿਆ। ਜਿਸ ਦੇ ਅੰਤਰਗਤ ਕੁਦਰਤੀ ਸਾਧਨਾਂ ਨੂੰ ਬਚਾਉਣ ਅਤੇ ਵਾਤਾਵਰਨ ਨੂੰ ਸਾਫ਼ ਰਖਣ ਦਾ ਸੁਨੇਹਾ ਸਭ ਤਕ ਪਹੁੰਚਾਇਆ ਗਿਆ। ਹਰਿਆਲੀ ਦੀ ਤਹਿ ਧਰਤੀ ਵਾਸਤੇ ਫਿਲਟਰ ਦਾ ਕੰਮ ਕਰਦੀ ਹੈ ਅਤੇ ਮੌਸਮ ਦੇ ਬਦਲਾਵ ਦੇ ਪ੍ਰਭਾਵ ਨੂੰ ਘੱਟ …

Read More »

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਧੰਨਵਾਦ ਦਿਵਸ ਸਮਾਗਮ ਅਯੋਜਿਤ

  ਅੰਮ੍ਰਿਤਸਰ, 22 ਅਪ੍ਰੈਲ (ਗੁਰਪ੍ਰਤ ਸਿੰਘ)- ਭਾਈ ਘਨ੍ਹਈਆ ਜੀ ਦੀ ਸੋਚ ਨੂੰ ਜਿਨ੍ਹਾਂ ਨੇ ਸਹੀ ਢੰਗ ਨਾਲ ਪੜ੍ਹਿਆ, ਵੀਚਾਰਿਆ ਤੇ ਉਸ ਸੋਚ ਨੂੰ ਆਪਣੇ ਜੀਵਨ ਵਿਚ ਹੰਡਾਉਣ ਦਾ ਯਤਨ ਕੀਤਾ ਉਹੋ ਹੀ ਸਹੀ ਅਰਥਾਂ ਵਿਚ ਸੇਵਾ ਦੀ ਰੰਗਤ ਵਿਚ ਲੀਨ ਹੋ ਗਏ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਬਲਵਿੰਦਰ ਸਿੰਘ ਜੀ ਡੇਹਰਾਦੂਨ ਵਾਲਿਆਂ ਨੇ ਬੀਤੇ ਦਿਨੀਂ ਸਮਾਜ ਸੇਵੀ ਸੰਸਥਾ ਭਾਈ ਘਨ੍ਹਈਆ …

Read More »

ਇੰਟਰਨੈਸ਼ਨਲ ਫਤਿਹ ਅਕੈਡਮੀ ਵਿਖੇ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ

ਜੰਡਿਆਲਾ ਗੁਰੂ, 22 ਅਪ੍ਰੈਲ, (ਹਰਿੰਦਰਪਾਲ ਸਿੰਘ) – ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ‘ਵਿਸ਼ਵ ਧਰਤੀ ਦਿਵਸ’ ਮਨਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਾਤਾਵਰਣ ਅਤੇ ਧਰਤੀ ਦੀ ਮਹਤੱਤਾ ਬਾਰੇ ਸਮਝਾਉਂਦੇ ਹੋਏ ਧਰਤੀ ਨੂੰ ਸਾਫ-ਸੁਥੱਰਾ ਰੱਖਣ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਵਲੋਂ ਅਕੈਡਮੀ ਰੋਡ ‘ਤੇ ਪੌਦੇ ਲਗਾਏ ਗਏ ਅਤੇ ‘ਇੱਕ ਰੁੱਖ, ਸੌ ਸੁੱਖ’ ਦਾ ਸੰਦੇਸ਼ ਦਿੱਤਾ ਗਿਆ।ਵਿਦਿਆਰਥੀਆਂ ਨੇ ਜੰਡਿਆਲਾ ਗੁਰੂ ਦੇ ਪੁਲਿਸ …

Read More »

ਵਿਦਿਆ ਦੇ ਮੰਦਰ ਵਿੱਚੋ ਮਿਲੀਆ ਸਰਾਬ ਦੀਆ ਖਾਲੀ ਬੌਤਲਾ

ਫ਼ਾਜ਼ਿਲਕਾ, 22 ਅਪ੍ਰੈਲ (ਵਿਨੀਤ ਅਰੋੜਾ):   ਸਰਾਬ ਪੀਣਾ ਇਕ ਮਾੜੀ ਆਦਤ ਹੈ ਪਰ ਵਿਦਿਆ ਦੇ ਮੰਦਰ ਵਿੱਚ ਬੈਠ ਕੇ ਸਰਾਬ ਪੀਣਾ ਤਾ ਬਹੌਤ ਹੀ ਮਾੜੀ ਤੇ ਮਦਭਾਗੀ ਗੱਲ ਹੈ, ਨਾਲੇ ਉਂਥੇ ਜਿਥੇ ਰਾਸਟਰ ਦੇ ਨਿਰਮਾਤਾ ਅਧਿਆਪਕ ਬੱਚਿਆ ਨੂੰ ਨੇਕੀ ਦੀ ਰਾਹ ਤੇ ਚੱਲਣ ਦਾ ਪਾਠ ਪੜਾ ਰਹੇ ਹੌਣ ।   ਜੀ ਹਾਂ ਦੌਸਤੌ, ਇਹ ਨਜਾਰਾ ਹੈ ਸਥਾਨਕ  ਸਰਕਾਰੀ ਸੀਨੀਅਰ ਸਕੈਡੰਰੀ …

Read More »

ਬਾਬਾ ਸਵਰਣਜੀਤ ਦਾ ਫਾਜਿਲਕਾ ਪੁੱਜਣ ‘ਤੇ ਸ਼ਰਧਾਲੁਆਂ ਵੱਲੋਂ ਸ਼ਾਨਦਾਰ ਸਵਾਗਤ

ਫ਼ਾਜ਼ਿਲਕਾ, 22 ਅਪ੍ਰੈਲ (ਵਿਨੀਤ ਅਰੋੜਾ):  ਡੇਰਾ ਬਾਬਾ ਵਡਭਾਗ ਸਿੰਘ ਜੀ  ਦੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਤੋਂ ਗੱਦੀਨਸ਼ੀਨ ਸੰਤ ਬਾਬਾ ਸਵਰਣਜੀਤ ਸਿੰਘ  ਜੀ  ਦੇ ਫਾਜਿਲਕਾ ਪਹੁੰਚਣ ਉੱਤੇ ਸ਼ਰਧਾਲੁਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਆਦਰਸ਼ ਨਗਰ ਦੀਆਂ ਗਲੀਆਂ ਵਿੱਚ ਢੋਲ ਦੀ ਤਾਲ ਉੱਤੇ ਨੱਚਦੇ ਸ਼ਰੱਧਾਲੁਆਂ ਦਾ ਜੱਥਾ ਸਥਾਨਕ ਬਾਬਾ ਜੀ  ਦੇ ਸੇਵਕ ਜਗਦੀਸ਼ ਨਾਗਪਾਲ ਦੇ ਘਰ ਅੱਪੜਿਆ।ਜਾਣਕਾਰੀ ਦਿੰਦੇ …

Read More »

ਆਪਣੀ ਸੋਚ ਨੂੰ ਬਦਲਣਾ ਹੀ ਸੁਖਦ ਜੀਵਨ ਜੀਣਾ ਹੈ : ਸਾਧਵੀ ਨਿਰਮਲਇਸ਼ਾ

ਫ਼ਾਜ਼ਿਲਕਾ, 22 ਅਪ੍ਰੈਲ (ਵਿਨੀਤ ਅਰੋੜਾ):   ਸਥਾਨਕ ਸ਼੍ਰੀ ਜੈਨ ਸਕੂਲ ਵਿੱਚ ਆਚਾਰਿਆ ਮਹਾਸ਼ਰਮਣ ਦੀ ਪ੍ਰੇਰਨਾ ਨਾਲ ਸੁਸ਼ਾਸਨ ਦੀ ਸਾਧਵੀ ਕਨਕਸ਼੍ਰੀ ਦੀ ਅਨੁਵਤਰੀ ਚੇਲੀ ਨਿਰਮਲ ਯਸ਼ਾ ਜੀ ਅਤੇ ਗੰਭੀਰ ਪ੍ਰਭਾ ਜੀ ਦੇ ਅਸ਼ੀਰਵਾਦ ਨਾਲ ਸ਼੍ਰੀ ਜੈਨ ਸ਼ਵੇਤਾਂਬਰ ਤੇਰਾਪੰਥ ਮਹਾਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਸਾਵਨਸੁੱਖਾ ਦੀ ਪ੍ਰਧਾਨਗੀ ਵਿੱਚ ਇਨਾਮ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਅਧਿਆਪਕ …

Read More »

ਤੇਜਧਾਰ ਹਥਿਆਰਾਂ ਨਾਲ ਆੜ੍ਹਤੀਏ ‘ਤੇ ਹਮਲਾ ਕਰਕੇ ੩੦ ਹਜ਼ਾਰ ਲੁੱਟੇ- ਮਾਮਲਾ ਦਰਜ

ਫ਼ਾਜ਼ਿਲਕਾ, 22 ਅਪ੍ਰੈਲ  (ਵਿਨੀਤ ਅਰੋੜਾ)-  ਬੀਤੀ ਰਾਤ ਇੱਕ ਵਿਅਕਤੀ ਨੂੰ ਕੁੱਝ ਲੁਟੇਰਿਆਂ ਨੇ ਨਗਦੀ ਅਤੇ ਗਹਿਣੇ ਲੁੱਟ ਕੇ ਮਾਰਕੁੱਟ ਕੇ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ਵਿਚ ਜੇਰੇ ਇਲਾਜ ਫਾਜ਼ਿਲਕਾ ਵਾਸੀ ਸਤਿੰਦਰ ਕੁਮਾਰ ਪੁਪਨੇਜਾ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦਾ ਫਾਜ਼ਿਲਕਾ ਵਿਚ ਮੈਸਰਜ਼ ਓਮ ਪ੍ਰਕਾਸ਼ ਮੋਹਨ ਲਾਲ ਦੀ ਆੜ੍ਹਤ ਦੀ ਦੁਕਾਨ ਹੈ ਅਤੇ ਉਸਨੇ ਬਲਰਾਮ ਸਿੰਘ ਪੁੱਤਰ …

Read More »

ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਵਲੋਂ ਪੀ.ਪੀ.ਪੀ., ਕਾਂਗਰਸ ਅਤੇ ਸੀ.ਪੀ.ਆਈ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਹਮਾਇਤ ਦਾ ਐਲਾਨ

ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਪੀ.ਪੀ.ਪੀ., ਕਾਂਗਰਸ ਅਤੇ ਸੀ.ਪੀ.ਆਈ. ਦੇ ਸਾਂਝੇ ਫਰੰਟ ਵੱਲੋਂ ਚੋਣ ਲੜ ਰਹੇ ਸ. ਮਨਪ੍ਰੀਤ ਸਿੰਘ ਬਾਦਲ ਦੀ ਅੱਜ ਇੱਥੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸ੍ਰ. ਸਤਨਾਮ ਸਿੰਘ ਬਹਿਰੂ ਨੇ ਆਪਣੇ ਕਿਸਾਨ ਲੀਡਰਾਂ ਸਮੇਤ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ. ਬਹਿਰੂ ਨੇ ਮਨਪ੍ਰੀਤ ਸਿੰਘ ਬਾਦਲ ਦੀ ਰਾਜਨੀਤਕ ਸੋਚ ਉੱਤੇ …

Read More »

ਸਕੂਲੀ ਬੱਚਿਆਂ ਨੇ ਭੂਮੀ ਸੁਰੱਖਿਆ ਦਿਵਸ ਮਨਾਇਆ

ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਥਾਨਕ ਆਰ.ਬੀ.ਡੀ.ਏ.ਵੀ ਸਕੂਲ ਦੇ ਮੁੱਖ ਅਧਿਆਪਕਾ ਡਾ: ਸਤਵੰਤ ਕੌਰ ਭੁੱਲਰ ਦੀ ਦੇਖਰੇਖ ਹੇਠ ਬੱਚਿਆ ਵਲੋਂ ਬਹੁਤ ਹੀ ਉਤਸ਼ਾਹ ਪੂਰਨ ਭੂੰਮੀ ਸੁਰੱਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਤੀਜੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਦੇ ਬੱਚਿਆਂ ਨੇ ਭਾਗ ਲੈਂਦੇ  ਹੋਏ। ਬੱਚਿਆਂ ਨੇ ਭਿੰਨ ਭਿੰਨ ਵਿਸ਼ਿਆਂ ‘ਤੇ ਪੋਸਟਰ, ਬੈਨਰ, ਪੇਪਰ ਮੈਕਿੰਗ ਆਦਿ ਵਿਚ ਧਰਤੀ ਨੂੰ ਪ੍ਰਦੂਸ਼ਣ …

Read More »

ਖਾਲਸਾ ਸਕੂਲ ਵਲੋਂ ਖਿਡਾਰੀ ਨੂੰ ਦਾਖ਼ਲ ‘ਤੇ ਸਨਮਾਨ ਕਰਦਿਆਂ ਹਰ ਸਹੂਲਤਾ ਦੇਣ ਦਾ ਐਲਾਨ

ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਖਿਡਾਰੀਆਂ ਦਾ ਸਨਮਾਨ ਕਰਦਿਆਂ ਹੋਇਆ ਸਕੂਲ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕ ਕਮੇਟੀ ਨੇ ਖਿਡਾਰੀ ਸਿਮਰਨਪ੍ਰੀਤ ਕੌਰ ਵਲੋਂ  ਵੱਖ-ਵੱਖ ਸਮੇਂ ‘ਤੇ ਬੂਸ਼ ਖੇਡ ਵਿੱਚ ਹਿੱਸਾ ਲੈ ਕੇ ਸਿਲਵਰ ਅਤੇ ਗੋਡਲ ਮੈਡਲ ਅਤੇ ਸਰਟੀਫਿਕੇਟ ਪ੍ਰਾਪਤੀਆਂ ਲੈ ਕੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖ਼ਲ ਕੀਤੀ ਗਈ ਹੈ।ਇਸ ਬੱਚੀ ਨੇ ਪਿਛਲੇ …

Read More »