Friday, July 4, 2025
Breaking News

ਪੰਜਾਬ

ਵਰਲਡਵਾਈਡ ਗਰੁੱਪ ਵਲੋਂ ਹਰਵਿੰਦਰ ਸਿੰਘ ਸੰਧੂ ਦਾ ਸਨਮਾਨ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਵਰਲਡਵਾਈਡ ਗਰੁੱਪ ਦੇ ਮਾਲਕ ਇੰਦਰਪ੍ਰੀਤ ਸਿੰਘ ਆਨੰਦ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਪ੍ਰੀਤੀ ਅਨੰਦ ਵਲੋਂ ਆਪਣੇ ਆਫਿਸ ਸਟਾਫ਼ ਸਮੇਤ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਨਵ-ਨਿਯੁਕਤ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼਼ਾਲਾ ਦੇ ਕੇ ਸਨਮਾਨਿਤ ਕੀਤਾ ਗਿਆ। ਇੰਦਰਪ੍ਰੀਤ ਸਿੰਘ ਆਨੰਦ ਨੇ ਕਿਹਾ ਕਿ ਹਰਵਿੰਦਰ ਸਿੰਘ ਸੰਧੂ ਉਨ੍ਹਾਂ ਦਾ ਬਚਪਨ ਦਾ …

Read More »

ਮੋਰਚਿਆਂ ਦੀ ਸਟੇਜ਼ ‘ਤੇ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਕੀਰਤਨ ਸਮਾਗਮ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਨਵੰਬਰ ਤੋਂ ਲਗਾਤਾਰ ਪੰਜਾਬ ਭਰ ਦੇ ਡੀ.ਸੀ ਦਫਤਰਾਂ ਤੋਂ ਚੱਲ ਰਹੇ ਅੰਦੋਲਨ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਮਨਾਉਂਦਿਆਂ ਜਥੇਬੰਦੀ ਵਲੋਂ ਵੱਖ-ਵੱਖ ਥਾਵਾਂ ‘ਤੇ ਕੀਰਤਨ ਸਮਾਗਮ ਕਰਵਾਏ ਗਏ।ਸੂਬਾ ਦਫਤਰ ਸਕੱਤਰ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਧਰਨਾਕਾਰੀਆਂ ਨੂੰ ਸੰਬੋਧਨ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਅਖਿਲ ਅਰੋੜਾ ਬੈਡਮਿੰਟਨ ਓਪਨ ਟੂਰਨਾਮੈਂਟ ‘ਚ ਜਿੱਤਿਆ ਗੋਲਡ ਮੈਡਲ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਹੋਣਹਾਰ ਵਿਦਿਆਰਥੀ ਅਖਿਲ ਅਰੋੜਾ ਨੇ ਫਿਰਜ਼ਪੁਰ ਵਿੱਚ 24 ਤੋਂ 26 ਦਸੰਬਰ 2022) ਤੱਕ ਹੋਏ ਬੈਡਮਿੰਟਨ ਓਪਨ ਟੂਰਨਾਮੈਂਟ (ਅੰਡਰ-15 ਅਤੇ ਅੰਡਰ-17) ਵਿੱਚ ਗੋਲਡ ਮੈਡਲ ਜਿੱਤ ਕੇ ਨਵੀਆਂ ਪੁਲਾਂਘਾਂ ਪੁੱਟੀਆਂ ਹਨ।ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਤੋਂ 425 ਐਂਟਰੀਆਂ ਦਰਜ਼ ਕੀਤੀਆਂ ਗਈਆਂ।ਅਖਿਲ ਅਰੋੜਾ ਨੂੰ ਸ਼ਾਨਦਾਰ ਪ੍ਰਾਪਤੀ ਲਈ 21000/- ਰੁਪਏ ਦਾ …

Read More »

ਸ਼੍ਰੋਮਣੀ ਕਮੇਟੀ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅੱਜ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ।ਸੇਵਾ ਮੁਕਤ ਹੋਏ ਕਰਮਚਾਰੀਆਂ ਵਿਚ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਪਰਮਜੀਤ ਸਿੰਘ ਹਰਿਆਣਾ, ਸ਼੍ਰੋਮਣੀ ਕਮੇਟੀ ਦੇ ਸੁਪਰਵਾਈਜ਼ਰ ਬਲਜੀਤ ਸਿੰਘ ਬੁੱਟਰ, ਸਤਨਾਮ ਸਿੰਘ ਰਿਕਾਰਡ ਕੀਪਰ ਤੇ ਸੇਵਾਦਾਰ ਮੋਹਨ ਸਿੰਘ ਸ਼ਾਮਲ ਹਨ।ਇਨ੍ਹਾਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਸ਼੍ਰੋਮਣੀ …

Read More »

ਬਿਜਨੌਰ’ਚ ਸਿੱਖ ਨੌਜੁਆਨ ਦੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਿਜਨੌਰ ਦੇ ਪਿੰਡ ਚੰਪਤਪੁਰ ’ਚ ਇਕ ਸਿੱਖ ਨੌਜੁਆਨ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਕਰਨ ਦੀ ਕਰੜੀ ਨਿੰਦਾ ਕੀਤੀ ਹੈ।ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਘੱਟਗਿਣਤੀ ਸਿੱਖਾਂ ਨਾਲ ਦੇਸ਼ ਅੰਦਰ ਵਧੀਕੀਆਂ ਹੋ ਰਹੀਆਂ ਹਨ।ਬਿਜਨੌਰ ਦੇ ਪਿੰਡ …

Read More »

ਨਵੇਂ ਸਾਲ ਦਿਆ ਸੂਰਜਾ

ਨਵੇਂ ਸਾਲ ਦਿਆ ਸੂਰਜਾ ਵੇ, ਵੰਡੀਂ ਘਰ-ਘਰ ਲੋਅ। ਛੱਡ ਨਫ਼ਰਤਾਂ ਨੂੰ ਸਾਰੇ, ਰੱਖਣ ਸਭ ਨਾਲ ਮੋਹ। ਬੀਤੇ ਦੀਆਂ ਯਾਦਾਂ ਅਸੀਂ, ਮਨਾਂ ‘ਚ ਵਸਾ ਲਈਆਂ। ਤੈਨੂੰ ਨਵੇਂ ਨੂੰ ਸਲਾਮ ਸਾਡਾ, ਅੱਖਾਂ ਤੇਰੇ ਨਾ ਮਿਲਾ ਲਈਆਂ। ਸੁੱਖ-ਸਾਂਦ ਰੱਖੀਂ ਵਿਹੜੇ, ਬੂਹੇ ਤੇਲ ਖੁਸ਼ੀਆਂ ਦਾ ਚੋਅ, ਨਵੇਂ ਸਾਲ ਦਿਆ ਸੂਰਜਾ। ਸਾਡੇ ਖੇਤਾਂ ਦੀ ਹਰਿਆਲੀ, ਸਦਾ ਰੱਖੀਂ ਮਹਿਕਦੀ। ਮਿਹਨਤ ਕਿਸਾਨ ਦੀ ਨਾ, ਰਹੇ ਸਹਿਕਦੀ। ਪੁੱਤਾਂ …

Read More »

ਵਧਾਈ ਨਵੇਂ ਸਾਲ ਦੀ (ਬਾਲ ਗੀਤ)

ਅੱਖਾਂ ਦਿਓ ਤਾਰਿਓ, ਰਾਜ ਦੁਲਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਜਿੰਦਗੀ ਦਾ ਨਿਸ਼ਾਨਾਂ ਦਿਲ ਵਿੱਚ ਮਿਥ ਲਓ, ਸਦਾ ਸ਼ਾਂਤ ਰਹਿਣਾ ਹੁਣ ਤੋਂ ਹੀ ਸਿੱਖ ਲਓ। ਮਪਿਆਂ ਨੂੰ ਕਦੇ ਨਾ ਵਿਸਾਰਿਓ, ਵਧਾਈ ਨਵੇਂ ਸਾਲ ਦੀ ਬੱਚਿਓ ਪਿਆਰਿਓ। ਕਦਮ ਮਿਲਾ ਕੇ ਨਾਲ ਸਾਥੀਆਂ ਦੇ ਚਲਣਾ, ਦੇਖ ਸਾਂਝ ਤੁਹਾਡੀ ਵੱਡਿਆਂ ਵੀ ਨਾਲ ਰਲਣਾ। ਬੋਲਣੇ ਤੋਂ ਪਹਿਲਾ ਹਰ ਗੱਲ ਨੂੰ ਵਿਚਾਰਿਓ। ਵਧਾਈ ਨਵੇਂ …

Read More »

ਨਿੱਕੀਆਂ ਜ਼ਿੰਦਾਂ ਵੱਡਾ ਸਾਕਾ

ਸੂਬੇ ਸਾਹਮਣੇ ਨਾ ਡੋਲੇ, ਉਹ ਲਾਲ ਗੋਬਿੰਦ ਦੇ, ਬੱਦਲਾਂ ਵਾਗੂੰ ਗਰਜ਼ ਕੇ ਬੋਲੇ, ਲਾਲ ਗੋਬਿੰਦ ਦੇ, ਸਰਹਿੰਦ ਦਾ ਠੰਢਾ ਬੁਰਜ਼ ਵੀ, ਅੱਤ ਗਰਮੀ ਜਾਪੇ, ਨਿੱਕੀਆਂ ਜ਼ਿੰਦਾਂ ਕਰ ਗਈਆਂ ਨੇ ਵੱਡੇ ਸਾਕੇ। ਸਿੱਖੀ ਸਿਦਕ ਦੇ ਪੂਰੇ, ਉਹਨਾਂ ਈਨ ਨਾ ਮੰਨੀ, ਸੂਬੇ ਨੂੰ ਚਿੱਤ ਕਰ ਦਿੱਤਾ ਜਦ ਅੜੀ ਸੀ ਭੰਨੀ, ਮੂੰਹ ਤੋੜਵਾਂ ਦੇਣ ਜਵਾਬ, ਸੁੱਚਾ ਨੰਦ ਜੋ ਵੀ ਆਖੇ, ਨਿੱਕੀਆਂ ਜ਼ਿੰਦਾਂ ਕਰ …

Read More »

ਆਇਆ ਸਾਲ ਨਵਾਂ ਹੈ

ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ `ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ ਲਾਇਓ ਨਾ ਪਾਪਾਂ ਤੋਂ ਹਰਿਓ ਆਇਆ ਸਾਲ ਨਵਾਂ ਹੈ। ਜ਼ੁਲਮਾਂ ਨੂੰ ਲਾ ਰੋਕਾ ਕਰਿਓ ਕੁੱਲ ਸਫਾਇਆ ਜ਼ੁਲਮੀ ਤੋਂ ਨਾ ਡਰਿਓ …

Read More »

ਮੇਰਾ ਪੰਜਾਬ

ਇਹ ਧਰਤੀ ਪੰਜ ਦਰਿਆਵਾਂ ਦੀ ਗਿੱਧੇ-ਭੰਗੜੇ ਤੇ ਚਾਵਾਂ ਦੀ ਇਹ ਖਿੜਿਆ ਫੁੱਲ ਗੁਲਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਮਿੱਟੀ ਦੀ ਮਹਿਕ ਨਿਆਰੀ ਏ ਇਹਦੀ ਹਰਿਆਲੀ ਬੜੀ ਪਿਆਰੀ ਏ ਏਹਦੇ ਕਣ-ਕਣ ‘ਚ ਰਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ।   ਇਹਦੇ ਗੱਭਰੁ ਮਸਤ-ਰੰਗੀਲੇ ਨੇ ਮੁਟਿਆਰਾਂ ਦੇ ਨੈਣ-ਨਸ਼ੀਲੇ ਨੇ ਜਿਨ੍ਹਾਂ ਦਾ ਡੁੱਲ-ਡੁੱਲ ਪਵੇ ਸਬਾਬ ਬੇਲੀਓ; ਇਹ ਮੇਰਾ ਪੰਜਾਬ ਬੇਲੀਓ। ਇਹਦੀ ਬੋਲੀ ਸ਼ਹਿਦ …

Read More »