ਅੰਮ੍ਰਿਤਸਰ, 23 ਜੂਨ (ਸੁਖਬੀਰ/ਸਾਜਨ) – ਘਾਹ ਮੰਡੀ ਨੰਦਨ ਟਾਕੀ ਦੇ ਸਾਹਮਣੇ ਦਰਗਾਹ ਬਾਬਾ ਹਜਰਤ ਗੌਂਸਪਾਕ ਚਿੱਸ਼ਤੀ ਜਮੇਰਬਲ ਜਿੰਦਾ ਸ਼ਾਹ ਮੁਰਾਦ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮੁੱਖ ਸੇਵਾਦਾਰ ਬਿਟੂ ਸ਼ਾਹ ਦੀ ਅਗਵਾਈ ਵਿੱਚ ਅਤੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਜਿਸ ਵਿੱਚ ਮਸ਼ਹੂਰ ਕਵਾਲ ਬਲਵਿੰਦਰ ਮੱਤੇ ਵਾੜੀਆ ਲੂਧਿਆਣਾ ਵਾਲੇ, ਰਾਜੇਸ਼ ਰਾਣਾ ਅੰਮ੍ਰਿਤਸਰ ਵਾਲੇ ਅਤੇ ਸ਼ਿਵ ਭੋਲੇ ਨਾਥ ਦੀ ਆਈਟਮ ਮਾਸਟਰ …
Read More »ਪੰਜਾਬੀ ਖ਼ਬਰਾਂ
ਅੰਦੂਰਨ ਚਾਟੀਵਿੰਡ ਗੇਟ ਸੰਗਤਾਂ ਠੰਡੇ ਜਲ ਦੀ ਮਸ਼ੀਨ ਲਗਾਈ
ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – “ਜਲ ਮਿਲਿਆ ਪ੍ਰਮੇਸ਼ਵਰ ਮਿਲਿਆ” ਮਾਨਵਤਾ ਦੀ ਸੇਵਾ ਹੀ ਉੱਤਮ ਸੇਵਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਤਿਲਕ ਰਾਜ ਕੱਪੜੇ ਵਾਲੇ ਨੇ ਆਪਣੇ ਨਿਵਾਸ ਸਥਾਨ ਅੰਦੂਰਨ ਚਾਟੀਵਿੰਡ ਗੇਟ ਕੀਤਾ । ਉਹਨਾ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵੱਧਦੀ ਗਰਮੀ ਨੂੰ ਵੇਖਦੇ ਹੋਏ ਠੰਡੇ ਜਲ ਦੀ ਮਸ਼ੀਨ ਲਗਾਈ ਗਈ ਹੈ। ਮਸ਼ੀਨ ਲੱਗਣ ਤੋਂ ਬਾਅਦ …
Read More »ਨੋਜਵਾਨ ਸੇਵਕ ਸਭਾ ਵੱਲੋ ਛਬੀਲ ਅਤੇ ਲੰਗਰ ਲਗਾਇਆ ਗਿਆ
ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ) – ਸ਼ਹੀਦਾਂ ਦੇ ਸਰਤਾਜ ਪੰਜਵੇ ਪਾਤਸ਼ਾਹ ਸ਼ੀ੍ਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਹੱਲਾ ਗੁਰੂ ਨਾਨਕ ਕਲੋਨੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨੋਜਵਾਨ ਸੇਵਕ ਸਭਾ ਵੱਲੋ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਕੜਾਹ ਪ੍ਰਸਾਦਿ ਵਰਤਾਉਣ ਤੋਂ ਬਾਅਦ ਛਬੀਲ ਅਤੇ ਲੰਗਰ ਲਗਾਇਆ ਗਿਆ ।ਨੋਜਵਾਨ ਸੇਵਕ ਸਭਾ ਦੇ ਪ੍ਰਧਾਨ ਜਗਦੀਪ ਸਿੰਘ …
Read More »ਲਾਇੰਨਜ ਕਲੱਬ ਵੱਲੋ ਸਕੂਲ ਅਕੈਡਮੀ ਪ੍ਰੋਗਰਾਮ ਆਯੋਜਿਤ
ਲਾਇਨਜ ਕਲੱਬ ਆਪਣਾ ਬਲੱਡ ਬੈਂਕ ਕਾਇਮ ਕਰੇਗੀ -ਚਾਵਲਾ ਮੇਰੀ ਜਿੰਦਗੀ ਦੀ ਸੁਰੂਆਤ ਲਾਇਨਜ ਕਲੱਬਾਂ ਵਿਚੋ ਹੀ ਹੋਈ-ਵਿਜੈ ਸਾਂਪਲਾ ਬਟਾਲਾ, 23 ਜੂਨ ( ਨਰਿੰਦਰ ਬਰਨਾਲ) – ਲਾਇਨਜ ਕਲੱਬ ਜਲੰਧਰ 321-ਡੀ ਸਾਲ2014-15 ਵਿਚ ਆਪਣਾ ਬਲੱਡ ਬੈਕ ਕਾਇਮ ਕਰੇਗਾ ਇਹਨਾ ਸਬਦਾਂ ਦਾ ਪ੍ਰਗਟਾਵਾ ਲਿੱਲੀ ਰਿਜੋਰਟ ਜਲੰਧਰ ਵਿਚ ਸਕੂਲੀ ਅਕੈਡਮੀ ਪ੍ਰੋਗਰਾਮ ਵਿਚ ਨਵੇ ਚੁਣੇ ਗਏ ਗਵਰਨਰ ਪਰਮਜੀਤ ਸਿੰਘ ਚਾਵਲਾ ਨੇ ਕੀਤਾ । ਦੱਸਿਆ ਕਿ …
Read More »ਪ੍ਰਤਾਪ ਬਾਗ ਦੀ ਲਾਈਬੇਰੇਰੀ ਵਿੱਚ ਧੂਲ ਫੱਕ ਰਹੀਆਂ ਹਨ ਹਜਾਰਾਂ ਕਿਤਾਬਾਂ
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਸਥਾਨਕ ਪ੍ਰਤਾਪ ਬਾਗ ਵਿੱਚ ਸਥਿਤ ਲਾਈਬਰੇਰੀ ਵਿੱਚ ਹਜਾਰਾਂ ਕਿਤਾਬਾਂ ਧੂਲ ਫੱਕ ਰਹੀਆਂ ਹਨ ।ਜਾਣਕਾਰੀ ਦਿੰਦੇ ਲਾਈਬਰੇਰੀ ਦੇ ਇੰਚਾਰਜ ਕਾਮਰੇਡ ਸ਼ਕਤੀ ਨੇ ਦੱਸਿਆ ਕਿ ਕਰੀਬ 4 ਸਾਲ ਪਹਿਲਾਂ ਉਕਤ ਲਾਈਬਰੇਰੀ ਨਗਰ ਪਰਿਸ਼ਦ ਦੇ ਅੰਡਰ ਆਈ ਸੀ ਉਸਦੇ ਬਾਅਦ ਪ੍ਰੈਸ ਕਲੱਬ, ਰੇਲਵੇ ਪੇਸੇਂਜਰ ਕਮੇਟੀ ਅਤੇ ਮਾਨਵ ਅਧਿਕਾਰ ਸੁਰੱਖਿਆ ਸੰਗਠਨ ਦੇ ਅਧੀਨ ਆਈ ਅਤੇ ਇਸਦੇ ਅਹੁਦੇਦਾਰਾਂ ਨੇ ਇਸਦੀ …
Read More »ਭਾਗਸਰ ਮਾਈਨਰ ‘ਤੇ ਨਾਜਾਇਜ਼ ਰੱਖੀਆਂ ਚੋਰ ਮੋਰੀਆਂ ਦਾ ਪਰਦਾਫਾਸ਼
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਪਿੰਡ ਸ਼ਾਹਪੁਰਾ ਦੇ ਨਜ਼ਦੀਕ ਭਾਗਸਰ ਮਾਈਨਰ ‘ਤੇ ਬੀਤੀ ਕੱਲ੍ਹ ਸ਼ਾਮ ਕੁਝ ਕਿਸਾਨਾਂ ਵੱਲੋਂ ਇਕ ਮੋਘੇ ਨਾਲ ਨਾਜਾਇਜ਼ ਛੇੜਛਾੜ ਕਰਕੇ ਉਸ ਵਿਚ ਰੱਖੀਆਂ ਕੁਝ ਚੋਰ ਮੋਰੀਆਂ ਦੀ ਪਰਦਾਫਾਸ਼ ਹੋਣ ਦੀ ਖ਼ਬਰ ਹੈ। ਮੋਘੇ ਦੀ ਭੰਨ ਤੋੜ ਵੀ ਉਸ ਵੇਲੇ ਕੀਤੀ ਗਈ ਜਦ ਕੁਝ ਹੀ ਸਮੇਂ ਬਾਅਦ ਮਾਈਨਰ ਵਿਚ ਵਾਰਾਬੰਦੀ ਬਾਅਦ ਪਾਣੀ ਛੱਡ ਦਿੱਤਾ ਗਿਆ ਜੋ ਕਿ …
Read More »ਟੂਟੀਆਂ ‘ਚ ਸੀਵਰੇਜ ਦਾ ਪਾਣੀ ਆਉਣ ‘ਤੇ ਮੁਹੱਲਾ ਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਫ਼ਾਜ਼ਿਲਕਾ ਦੀ ਧੀਂਗੜਾ ਕਾਲੋਨੀ ਅੰਦਰ ਪਿਛਲੇ 10-12 ਦਿਨਾਂ ਤੋਂ ਪੀਣ ਯੋਗ ਪਾਣੀ ਦੀ ਘਾਟ ਅਤੇ ਗੰਦਾ ਪਾਣੀ ਆਉਣ ਕਰਕੇ ਮੁਹੱਲਾ ਵਾਸੀਆਂ ਨੇ ਗਲੀ ਅੰਦਰ ਖ਼ਾਲੀ ਬਾਲਟੀਆਂ-ਮਟਕੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਮੁਹੱਲੇ ਦੇ ਰਾਜ ਕੁਮਾਰ ਸਾਰਸਰ, ਰਾਕੇਸ਼ ਕੁਮਾਰ ਹੀਰ, ਰਿੰਕੂ ਕੰਬੋਜ, ਮਨੀ, ਸੋਨੂੰ ਅਮਨ, ਰਜੱਤ, ਰੇਸ਼ਮ ਸਿੰਘ, ਰਾਜ ਕੁਮਾਰ, ਵਿਜੈ ਕੁਮਾਰ, ਰਾਜੂ, ਸਾਜਨ, ਧਰਮਿੰਦਰ, ਭੀਮਸੈਨ, …
Read More »ਸਵਨਾ ਨੇ ਕੀਤਾ ਉਪ ਚੇਅਰਮੈਨ ਕਾਠਗੜ ਦਾ ਸਵਾਗਤ
ਅਹੁੱਦਾ ਸੰਭਾਲਣ ਦੇ ਬਾਅਦ ਪਹਿਲੀ ਵਾਰ ਪੁੱਜੇ ਫਾਜਿਲਕਾ ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਸੋਈ ਜਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਦੇ ਸੱਦੇ ਉੱਤੇ ਉਪ ਚੇਅਰਮੈਨ ਗੁਰਵੇਦ ਸਿੰਘ ਦੇ ਸਵਨਾ ਦੇ ਨਿਵਾਸ ‘ਤੇ ਪਧਾਰਣ ਉੱਤੇ ਸ਼੍ਰੀ ਸਿੰਘ ਦਾ ਸਵਨਾ ਅਤੇ ਸੋਈ ਦੇ ਅਹੁਦੇਦਾਰਾਂ ਨੇ ਭਰਪੂਰ ਸਵਾਗਤ ਕੀਤਾ ।ਜਾਣਕਾਰੀ ਦਿੰਦੇ ਸੋਈ ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਅਨੁਸੁਚਿਤ ਜਾਤੀ, ਭੂਮੀ ਵਿਕਾਸ ਅਤੇ …
Read More »ਪੰਜਾਬ ਪੁਲਿਸ ਨੇ ਕਰਵਾਏ ਵਾਲੀਬਾਲ ਦੇ ਮੈਚ
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਪੰਜਾਬ ਪੁਲਿਸ ਵੱਲੋਂ ਸੂਬੇ ਭਰ ‘ਚ ਨਸ਼ਾ ਖੋਰੀ ਦੇ ਖ਼ਾਤਮੇ ਲਈ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਵੱਲੋਂ ਨੌਜਵਾਨਾਂ ਅੰਦਰ ਖੇਡ ਦੀ ਭਾਵਨਾ ਪੈਦਾ ਕਰਨ ਲਈ ਸਥਾਨਕ ਸਰਕਾਰੀ ਐਮ. ਆਰ. ਕਾਲਜ ਅੰਦਰ ਵਾਲੀਬਾਲ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਐਸ. ਐਸ. ਪੀ. ਫ਼ਾਜ਼ਿਲਕਾ ਸ੍ਰੀ ਸਵਪਨ ਸ਼ਰਮਾ ਆਈ. ਪੀ. ਐਸ. ਨੇ ਕੀਤਾ। ਇਸ ਮੌਕੇ …
Read More »ਹਵਨ ਯੱਗ ਅਤੇ ਮੰਤਰ ਉੱਚਾਰਣ ਦੇ ਨਾਲ ਮੰਦਿਰ ਵਿੱਚ ਸਥਾਪਤ ਹੋਈ ਹਨੁਮਾਨ ਜੀ ਦੀ ਮੂਰਤੀ
ਫਾਜਿਲਕਾ, 22 ਜੂਨ (ਵਿਨੀਤ ਅਰੋੜਾ) – ਹੀਰਾਂਵਲੀ-ਬੇਗੰਾਵਲੀ ਮੋੜ ਉੱਤੇ ਨਵੇ ਬਣ ਰਹੇ ਸ਼੍ਰੀ ਸੰਕਟ ਮੋਚਨ ਹਨੁਮਾਨ ਮੰਦਿਰ ਵਿੱਚ ਅੱਜ ਸਵੇਰੇ : ਹਵਨ ਯੱਗ ਤੋਂ ਬਾਅਦ ਮੰਤ ਉਚਾਰਣ ਦੇ ਨਾਲ ਸ਼੍ਰੀ ਹਨੁਮਾਨ ਜੀ ਦੇ ਸਵਰੂਪ ਦੀ ਸਥਾਪਨਾ ਕਰ ਦਿੱਤੀ ਗਈ ਅਤੇ ਇਸਦੇ ਨਾਲ ਹੀ ਬਾਲਾ ਜੀ ਦੇ ਪਾਵਨ ਧਾਮ ਸਾਲਾਸਰ ਤੋਂ ਲਿਆਈ ਗਈ ਪਾਵਨ ਜੋਤੀ ਨੂੰ ਸਥਾਪਤ ਕਰ ਦਿੱਤਾ ਗਿਆ।ਇਸ ਮੌਕੇ …
Read More »
Punjab Post Daily Online Newspaper & Print Media