ਅੱਖੀਆਂ ਵਿੱਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ। ਹਿਜ਼ਰ ਦੀ ਬੇੜੀ, ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ। ਮੋਤੀ ਬਣ-ਬਣ ਡਿੱਗਦੇ ਹੰਝੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ ਜਦ ਵੀ ਮਿਲ ਜਾਂਦੇ ਪੁੱਛਣ ਨਾ ਉਹ ਕਿਸੇ ਦੀ ਜਾਤ। ਟੁੱਟਣ ਜਾਤ-ਪਾਤ ਦੇ ਬੰਧਨ ਇਸ਼ਕ ਹੈ ਰੱਬ ਦੀ ਦਿੱਤੀ ਦਾਤ। ਦੋ …
Read More »ਸਾਹਿਤ ਤੇ ਸੱਭਿਆਚਾਰ
ਮਾਂ ਮਾਰ ਗੇੜਾ
ਚੂਰ ਹੋਏ ਕੱਚ ਵਾਂਗ , ਅਸੀਂ ਤੇਰੇ ਤੋਂ ਬਗੈਰ, ਤੇਰੇ ਬਗੈਰ ਹੋਰ ਸਾਡੀ, ਕੌਣ ਮੰਗਦਾ ਏ ਖੈਰ, ਖੈਰ ਕੌਣ ਮੰਗਦਾ ਹੁਣ, ਪਾਏ ਸਭ ਨੇ ਹੀ ਵੈਰ, ਵੈਰ ਪਾਏ ਸਭ ਨੇ, ਸਾਡੇ ਨਾਲ ਪੈਰ ਪੈਰ, ਪੈਰ ਹੁਣ ਪੁੱਟੇ ਜਾਂਦੇ ਨਾ, ਰਿਹਾ ਹੰਝੂਆਂ ਚ ਤੈਰ, ਤੈਰਦਾ ਹਾਂ ਹੰਝੂਆਂ ਚ, ਸਿਖਰ ਦੁਪਹਿਰ ਸ਼ਾਮ ਸਵੇਰ, ਸ਼ਾਮ ਸਵੇਰ ਨੀ ਮਾਏ ਮੇਰੀ, ਦੱਸਾਂ ਤੈਨੂੰ ਦੋ ਪਲ …
Read More »ਸ਼ਰਧਾਂਜਲੀ
ਨਿੱਕੀ ਉਮਰੇ, ਕੁਰਬਾਨੀ ਵੱਡੀ ਪਾ ਗਿਆ। ਇਤਿਹਾਸ ਦੇ ਸੁਨਹਿਰੀ ਅੱਖਰਾਂ ‘ਚ, ਨਾਂ ਸ਼ਹੀਦ ਗੁਰਬਿੰਦਰ ਸਿੰਘ ਤੂੰ ਲਿਖਾ ਗਿਆ। ਜਾਨ ਸੀ ਬਹੁਤ ਕੀਮਤੀ, ਛੋਟੇ ਵੀਰ ਤੇਰੀ, ਜਿਹੜੀ ਲੇਖੇ ਦੇਸ਼ ਦੇ ਤੂੰ ਲਾ ਗਿਆ। ਫਖਰ ਹੈ ਪਰਿਵਾਰ ਤੇਰੇ ਨੂੰ ਤੇਰੀ ਸ਼ਹੀਦੀ ‘ਤੇ , ਉਂਝ ਦੁੱਖ ਝੋਲੀ ਮਾਂ ਪਿਓ ਭੈਣ ਭਰਾਵਾਂ ਦੇ ਤੁੰ ਪਾ ਗਿਆ। ਜਿਹੜੇ ਤਿਰੰਗੇ ਨੂੰ ਮਾਰਦਾ ਸੀ ਸਲੂਟ ਤੂੰ ਰੋਜ਼, …
Read More »ਇਨਸਾਨ
ਅੱਜ ਦਾ ਇਨਸਾਨ ਬਾਹਰੋਂ ਲੁੱਟਿਆ ਹੋਇਆ ਲੱਗਦਾ ਏ ਅੰਦਰੋਂ ਟੁੱਟਿਆ ਹੋਇਆ ਲੱਗਦਾ ਏ ਨਾਤਾ ਕੋਈ ਟੁੱਟਿਆ ਹੋਇਆ ਲੱਗਦਾ ਏ ਮੈਨੂੰ ਇਹ ਵਕਤ ਦਾ ਕੁੱਟਿਆ ਹੋਇਆ ਲੱਗਦਾ ਏ ਚਾੜ੍ਹ ਅਸਮਾਨੀ ਪਤੰਗ ਵਾਂਗਰਾਂ ਕੱਟਿਆ ਹੋਇਆ ਲੱਗਦਾ ਏ ਮੈਨੂੰ ਮੁਸਾਫਿਰ ਕਾਫਲੇ ਨਾਲੋਂ ਛੁੱਟਿਆ ਹੋਇਆ ਲੱਗਦਾ ਏ ਉਮਰਾਂ ਦੀ ਥਕਾਨ ਦਾ ਥੱਕਿਆ ਹੋਇਆ ਲੱਗਦਾ ਏ ਭਟਕਣਾਂ ਦੀ ਭਟਕਣਾਂ ਦਾ ਭਟਕਿਆ ਹੋਇਆ ਲੱਗਦਾ ਏ ਜਿਵੇਂ …
Read More »ਖ਼ਬਰ ਅਖ਼ਬਾਰ ਦੀ …..
ਪੜ੍ਹੀਦਾ ਚਾਅ ਨਾਲ ਅਖ਼ਬਾਰ ਸਵੇਰੇ ਸਵੇਰੇ ਕੀ ਵਾਪਰਿਆ ਦੁਨੀਆਂ ਵਿੱਚ ਚਾਰ-ਚੁਫੇਰੇ ਕਈ ਵਾਰ ਖ਼ਬਰ ਵੀ ਹੈ ਡੰਗ ਜਿਹਾ ਮਾਰਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …… ਪੈਸੇ ਖ਼ਾਤਰ ਪੜ੍ਹਦੇ ਹੈ ਪੁੱਤ ਪਿਓ ਨੂੰ ਕੁੱਟਦਾ ਰੋਕਦੀ ਜੇ ਮਾਂ ਵਾਲ ਉਸ ਦੇ ਵੀ ਪੁੱਟਦਾ ਰਹੀ ਨਾ ਗੱਲ ਹੁਣ ਕੋਈ ਸਤਿਕਾਰ ਦੀ ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …….. …
Read More »ਪਿਤਾ ਦਿਵਸ ਲਈ ਵਿਸ਼ੇਸ਼
ਇੱਕ ਵਿਅਕਤੀ ਦੇ ਜੀਵਨ ਵਿੱਚ ਕੇਵਲ ਪਿਤਾ ਹੀ ਨਹੀਂ, ਬਲਕਿ ਉਸ ਦਾ ਸਭ ਤੋਂ ਵਧੀਆਂ ਨੇੜਲਾ ਦੋਸਤ ਵੀ ਹੁੰਦਾ ਹੈ।ਜੋ ਸਮੇਂ-ਸਮੇਂ ‘ਤੇ ਉਸ ਨੂੰ ਚੰਗੇ ਅਤੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾ ਕੇ ਸੁਚੇਤ ਕਰਦਾ ਰਹਿੰਦਾ ਹੈ।ਪਿਤਾ ਇੱਕ ਵਧੀਆ ਅਧਿਆਪਕ ਵੀ ਹੈ, ਜੋ ਸਾਨੂੰ ਜਿੰਦਗੀ ਦੇ ਤਜਰਬੇ ਸਿਖਾਉਂਦਾ ਹੈ।ਪਿਤਾ ਬੱਚਿਆਂ ਨੂੰ ਸੁਰੱਖਿਆ ਚੱਕਰ ਵੀ ਮੁਹੱਈਆ ਕਰਵਾਉਂਦਾ …
Read More »ਲੋਕ ਤੱਥ
ਮੁਆਫੀ ਨਾਲੋਂ ਵੱਡਾ ਕੋਈ ਹੈ ਦਾਨ ਨੀ ਹਉਮੈ ਨਾਲੋਂ ਉੱਚਾ ਕੋਈ ਆਸਮਾਨ ਨੀ। ਘੁਮੰਡ ’ਚ ਨਾ ਆ ਕੇ ਸਿਰ ਉੱਚਾ ਚੁੱਕੀਏ ਦੁਸ਼ਮਣ ਨੂੰ ਵੇਖ ਕੇ ਕਦੇ ਨਾ ਥੁੱਕੀਏੇ। ਸੂਈ ਵਾਲਾ ਕੰਮ ਕਰੇ ਤਲਵਾਰ ਨਾ ਯਾਰ ਨਾਲ ਕਰੋ ਕਦੇ ਯਾਰ ਮਾਰ ਨਾ। ਗਿਆਨ ਨੂੰ ਬਣਾਓ ਜੀ ਗੁਰੂ ਆਪਣਾ ਪਾਪ ਕਰਨੋਂ ਹਟਣ ਕਦੇ ਨਾ ਪਾਪਣਾ। ਨਿੰਦਾ ਸੁਣ ਆਪਣੀ ਖਾਮੋਸ਼ ਰਹੀਏ ਜੀ ਉਸਤਾਦਾਂ …
Read More »ਗਰੂਰ……
ਕੋਈ ਆਖੇ ਰੱਬ ਨੇੜੇ ਰਹਿੰਦਾ ਕੋਈ ਆਖੇ ਰਹਿੰਦਾ ਏ ਦੂਰ ਮਨ ਅੰਦਰ ਨਾ ਝਾਤ ਮਾਰਣ ਬੈਠੇ ਕਰੀ ਨੇ ਸਭ ਗਰੂਰ। ਕੋਈ ਆਖੇ ਰੱਬ ਅੰਦਰ ਵੱਸਦਾ ਬੰਦੇ ਨੂੰ ਬੰਦਾ ਦੱਸਦਾ ਉਹਦੇ ਚਿਹਰੇ ਝਲਕੇ ਨੂਰ ਬੈਠੇ ਕਰੀ ਨੇ ਸਭ ਗਰੂਰ। ਚੰਗਾ ਕੰਮ ਕੀਤਾ ਬੰਦੇ ਕੀਤਾ ਰੱਬ ਨੇ ਕਹਿਣ ਲਹੂ ਹੈ ਪੀਤਾ ਕਿਵੇਂ ਕਰੂਗਾ ਮੁਆਫ਼ ਹਜ਼ੂਰ ਬੈਠੇ ਕਰੀ ਨੇ ਸਭ ਗਰੂਰ। ਸੋਹਣੇ ਸਭ …
Read More »ਕਰੋਨਾ ਬਲਵਾਨ
ਕੱਲ੍ਹ ਤੱਕ ਮੂੰਹ ਸੀ ਜਿਹੜੇ ਰੁਮਾਲ ਬੰਨ੍ਹਦੇ ਕਰ ਦੇਂਦੀ ਸੀ ਪੁਲਿਸ ਚਲਾਨ ਪਿਆਰੇ, ਅੱਜ ਮੂੰਹ ਨੁੰ ਜਿਹੜਾ ਨਾ ਢੱਕ ਨਿਕਲੇ ਪੁਲਿਸ ਕੁੱਟਦੀ ਰੜੇ ਮੈਦਾਨ ਪਿਆਰੇ, ਦਿਨਾਂ ਵਿੱਚ ਕਨੂੰਨ ਨੇ ਬਦਲ ਜਾਂਦੇ ਹੱਥ ਜੋੜ ਕੇ ਕੈਦੀ ਹਨ ਬਾਹਰ ਕੱਢੇ, ਪਸਨਾਵਾਲੀਆ ਬੁਰਜ਼ ਮੀਨਾਰ ਢਾਹ ਲਏ ਨਿੱਕੂ ਕਰੋਨਾ ਹੈ ਕਿੰਨਾ ਬਲਵਾਨ ਪਿਆਰੇ। ਜਿਸਦਾ ਗੋਡਾ ਸੀ ਜੱਗ ਦੀ ਧੌਣ ਉਤੇ ਉਹ ਅਮਰੀਕਾ ਕਰੋਨੇ ਨੇ …
Read More »ਆਨਲਾਈਨ ਟੀਚਿੰਗ
ਯਾਦ ਆਉਂਦਾ ਹੈ ਉਹ ਪਲਕ ਝਪਕਦੇ ਹੀ ਚਾਲੀ ਮਿੰਟਾਂ ਦੇ ਪੀਰੀਅਡ ਦਾ ਲੰਘ ਜਾਣਾ। ਕਦੇ ਕਦੇ ਕੁੱਝ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨਾ ਅਤੇ ਇੱਕ ਨਵਾਂ ਹੀ ਤਜ਼ੱਰਬਾ ਲੈ ਕੇ ਕਲਾਸ ਤੋਂ ਬਾਹਰ ਆਉਣਾ। ਹੁਣ ਇਸ ਆਨਲਾਈਨ ਟੀਚਿੰਗ ਦੇ ਚੱਕਰਾਂ `ਚ ਫਸ ਜੇ ਗਏ ਆਂ, ਕਦੇ ਕੰਪਿਊਟਰ ਕਦੇ ਮੋਬਾਇਲ ਦੀ ਸਕਰੀਨ ਦੇਖ ਦੇਖ ਅੱਕ ਜੇ ਗਏ ਆਂ। ਕਿੱਦਾਂ ਪਤਾ ਲੱਗੂ …
Read More »