Sunday, December 22, 2024

ਸਾਹਿਤ ਤੇ ਸੱਭਿਆਚਾਰ

ਆਨਲਾਈਨ ਟੀਚਿੰਗ

ਯਾਦ ਆਉਂਦਾ ਹੈ ਉਹ ਪਲਕ ਝਪਕਦੇ ਹੀ ਚਾਲੀ ਮਿੰਟਾਂ ਦੇ ਪੀਰੀਅਡ ਦਾ ਲੰਘ ਜਾਣਾ। ਕਦੇ ਕਦੇ ਕੁੱਝ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨਾ ਅਤੇ ਇੱਕ ਨਵਾਂ ਹੀ ਤਜ਼ੱਰਬਾ ਲੈ ਕੇ ਕਲਾਸ ਤੋਂ ਬਾਹਰ ਆਉਣਾ। ਹੁਣ ਇਸ ਆਨਲਾਈਨ ਟੀਚਿੰਗ ਦੇ ਚੱਕਰਾਂ `ਚ ਫਸ ਜੇ ਗਏ ਆਂ, ਕਦੇ ਕੰਪਿਊਟਰ ਕਦੇ ਮੋਬਾਇਲ ਦੀ ਸਕਰੀਨ ਦੇਖ ਦੇਖ ਅੱਕ ਜੇ ਗਏ ਆਂ। ਕਿੱਦਾਂ ਪਤਾ ਲੱਗੂ …

Read More »

ਵੱਡੀਆਂ ਭੈਣਾਂ ਤੋਂ ਮਿਲਦਾ ਹੈ ਨਿੱਘ ਤੇ ਪਿਆਰ

        ਪਰਿਵਾਰ ਸਮਾਜ ਦਾ ਛੋਟਾ ਰੂਪ ਹੈ।ਪਰ ਪਰਿਵਾਰ ਵਿੱਚ ਰਹਿ ਕੇ ਹੀ ਇਨਸਾਨ ਸਮਾਜ ਵਿੱਚ ਵਿਚਰਨਾ ਸਿੱਖਦਾ ਹੈ।ਜਿਵੇਂ ਘਰ ਇਨਸਾਨ ਨੂੰ ਗਰਮੀ, ਸਰਦੀ, ਨ੍ਹੇਰੀ-ਝੱਖੜ, ਮੀਂਹ ਆਦਿ ਤੋਂ ਬਚਾਉਂਦਾ ਹੈ।ਉਵੇਂ ਹੀ ਪਰਿਵਾਰ ਇਨਸਾਨ ਨੂੰ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ, ਜੋ ਇਕੱਲੇ ਮਨੁੱਖ ਨੂੰ ਆਪਣੇ ਅਧੀਨ ਕਰ ਸਕਦੇ ਹਨ।ਇਸ ਲਈ ਪਰਿਵਾਰ ਵਿੱਚਲੇ ਸਾਰੇ ਰਿਸ਼ਤਿਆਂ ਦੀ ਆਪੋ-ਆਪਣੀ ਮਹੱਤਤਾ …

Read More »

ਮਜ਼ਦੂਰਾਂ ਨੂੰ ਸਲਾਮ

ਇਹ ਦੁੱਖਾਂ ਦੀ ਚੱਕੀ ‘ਚ ਪਿਸਦੇ, ਫਿਰ ਵੀ ਬੜੇ ਖੁਸ਼ ਹੀ ਦਿਸਦੇ, ਲਾਹਨਤਾਂ ਪਾਵਾਂ ਨਿੱਤ ਦਿਲੋਂ ਮੈਂ, ਤੰਗ ਕਰਨ ਜੋ ਮਜ਼ਬੂਰਾਂ ਨੂੰ, ਦਿਲੋ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ ਨੂੰ। ਹੱਕ ਸੱਚ ਦੀ ਆ ਖਾਂਦੇ ਕਰਕੇ, ਬਹਿੰਦੇ ਨਾ ਹੱਥ ‘ਤੇ ਹੱਥ ਧਰਕੇ, ਧੁੱਪਾਂ ‘ਚ ਮੱਚਦੇ ਠੰਡਾਂ ‘ਚ ਠਰਦੇ, ਨਾਲ ਹੀ ਰੱਖਦੇ ਬਲੂਰਾਂ ਨੂੰ, ਦਿਲੋਂ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ …

Read More »

ਪੰਜਾਬ ਪੁਲਿਸ ਦਾ ਇਕ ਵਿਲੱਖਣ ਰੂਪ – ਮੁੱਕੇਬਾਜ ਕੋਚ ਬਲਜਿੰਦਰ ਸਿੰਘ

             ਕਿੱਥੇ ਗਏ ਸੀ, ਕਿੱਥੋਂ ਆਏ ਹਾਂ ਅਤੇ ਕਿੱਥੇ ਚੱਲੇ ਹਾਂ।ਬੱਚਿਆਂ ਨੂੰ ਹਰ ਗੱਲ ਆਪਣੇ ਮਾਤਾ-ਪਿਤਾ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਪਿਓ ਤੋਂ ਵੱਡਾ ਹੋਰ ਕੋਈ ਬੱਚਿਆਂ ਦਾ ਸੱਚਾ ਹਮਦਰਦ ਨਹੀਂ।” ਅਜਿਹੀ ਸੋਚ ਰੱਖਣ ਵਾਲੇ ਸ਼ਖਸ ਦਾ ਨਾਂ ਹੈ ਬਲਜਿੰਦਰ ਸਿੰਘ।              ਜਿਸ ਦਾ ਜਨਮ ਮਾਤਾ ਸੁਰਜੀਤ ਕੌਰ …

Read More »

ਸਿੰਗਲ ਟਰੈਕ ‘ਫਰੰਟਲਾਈਨ’ ਲੈ ਕੇ ਹਾਜ਼ਰ ਹੈ – ਗਾਇਕ ਗੁਰਮੀਤ ਮੀਤ

        ਪ੍ਰਸਿੱਧ ਲੋਕ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਦਾ ਵਾਰਿਸ ਅਤੇ ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਵਾਲਾ ਦਾ ਹੋਣਹਾਰ ਸ਼ਾਗਿਰਦ ਗਾਇਕ ਗੁਰਮੀਤ ਮੀਤ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ਼ ਨਹੀਂ।ਉਸ ਨੇ ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਆਪਣੇ ਉਸਤਾਦ ਕੁਲਦੀਪ …

Read More »

ਮਾਂ ਦੀ ਮਮਤਾ

               ਸਿੰਮੀ ਦੇ ਵਿਆਹ ‘ਤੇ ਜਾਣ ਦਾ ਅੱਜ ਮਧੂ ਨੂੰ ਬਹੁਤ ਹੀ ਚਾਅ ਸੀ।ਲੰਬੀ ਵਾਟ ਕਰਕੇ ਓਹ ਜਲਦੀ ਹੀ ਸਵੇਰੇ ਸਵੇਰੇ ਕੰਮ ਧੰਦਾ ਰੋਟੀ ਟੁੱਕ ਕਰਕੇ ਵਿਹਲੀ ਹੋ ਚੁੱਕੀ ਸੀ।ਘਰ ਦੇ ਬਾਕੀ ਜੀਆਂ ‘ਚੋਂ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ।ਕਿਉਂਕਿ ਬੇਟੇ ਨੂੰ ਖੇਡ ਪਿਆਰੀ ਸੀ ਤੇ ਦੋਵੇਂ ਬੇਟੀਆਂ ਦੇ ਇਮਤਿਹਾਨ ਸਿਰ …

Read More »

ਦਹਿਸ਼ਤ

ਦੁਨੀਆਂ ਹੱਸਦੀ ਵੱਸਦੀ, ਚੰਗੀ ਲੱਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ, ਪਰ ਡੰਗੀ ਲੱਗਦੀ ਹੈ। ਜਿੱਦਾਂ ਕੁਦਰਤ ਖੂੰਜੇ, ਬੰਦਾ ਲਾਉਂਦਾ ਸੀ ਓਦਾਂ ਕੁਦਰਤ ਅੱਜ, ਨਿਸ਼ੰਗੀ ਲੱਗਦੀ ਹੈ। ਕੁਦਰਤ ਕੀਤਾ ਹਮਲਾ, ਤੇ ਸਹਿਮੀ ਦੁਨੀਆ ਇਹ ਦਹਿਸ਼ਤ ਤਾਂ, ਪੂਰੀ ਜੰਗੀ ਲੱਗਦੀ ਹੈ। ਮੌਤ ਬਿਮਾਰੀ ਬਣ ਕੇ ਦਰ ਦਰ ਜਾ ਢੁੱਕੀ ਮੌਤ ਕਿਸੇ ਨਾ ਦਰ ਤੋਂ ਸੰਗੀ ਲੱਗਦੀ ਹੈ। ਛੋਟੇ ਵੱਡੇ ਹੱਲ ਮੁਸੀਬਤ ਦਾ …

Read More »

ਨਿੱਘੇ ਸੁਭਾਅ ਦੇ ਮਾਲਕ ਸਨ – ਬੀਬੀ ਅਮਰਪਾਲ ਕੌਰ

 ਭੋਗ ਤੇ ਵਿਸ਼ੇਸ਼             ਦੇਸ਼ ਅੰਦਰ ਅਮਨ ਸ਼ਾਤੀ ਦੀ ਬਹਾਲੀ ਲਈ ਕੁਰਬਾਨ ਹੋਣ ਵਾਲੇ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਜ਼ਾਨਸ਼ੀਨ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਸੁਪਤਨੀ ਬੀਬੀ ਅਮਰਪਾਲ ਕੌਰ ਦਾ ਪਿਛਲੇ ਦਿਨੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਨਾਲ ਨਾ …

Read More »

ਅੰਨ੍ਹਦਾਤਾ ਦਾ ਦਰਦ…

ਕਰਜ਼ੇ ਲੈ-ਲੈ ਸੀ ਪਾਲ਼ੀ ਬੱਚਿਆਂ ਵਾਂਗੂੰ ਫਸਲ ਸੰਭਾਲੀ ਵੱਢ ਕੇ ਲੱਦ ਕੇ ਤੁਰ ਪਿਆ ਜਦ ਕੁਦਰਤ ਕਹਿਰ ਵਰ੍ਹਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ ਹੱਥ ਮੁੜ ਆਇਆ। ਇੱਕ ਤਾਂ ਪਹਿਲਾਂ ਮੀਂਹ-ਝੱਖੜ ਨੇ ਕਣਕ ਹੀ ਲੰਮੇ ਪਾ ਤੀ ਦੂਜਾ ਹੋਈ ਗੜ੍ਹੇਮਾਰੀ ਨੇ ਬਿਲਕੁੱਲ ਆਸ ਮੁਕਾ ਤੀ ਗੇਟੋਂ ਮੋੜ ਕੇ ਅਫਸਰ ਕਹਿੰਦਾ ਨਮ੍ਹੀ ਨੂੰ ਨਹੀਂ ਸੁਕਾਇਆ ਮੰਡੀ ਗਿਆ ਸੀ ਅੰਨ੍ਹਦਾਤਾ ਪਰ ਖਾਲ਼ੀ …

Read More »

ਅੱਕ (ਮਿੰਨੀ ਕਹਾਣੀ)

                   ‘ਸੁਰਜੀਤ ਸਿਹਾਂ, ਮੈਂ ਸੁਣਿਆ ਹੈ ਕਿ ਤੈਂ ਆਪਣੀ ਵੱਡੀ ਕੁੜੀ ਦਾ ਰਿਸ਼ਤਾ ਕਿਸੇ ਐਨ.ਆਰ.ਆਈ ਸੱਤਰਾਂ ਸਾਲਾਂ ਦੇ ਬੁੱਢੇ ਨਾਲ ਕਰਤਾ’, ਸੜਕ ਦੇ ਨਾਲ ਲੱਗਦੇ ਆਪਣੇ ਖੇਤ ’ਚ ਕੰਮ ਕਰ ਰਹੇ ਸੁਰਜੀਤ ਸਿੰਘ ਨੂੰ ਭਜਨ ਨੇ ਕਿਹਾ। ‘ਹਾਂ ਭਜਨ ਸਿਹਾਂ, ਤੈਂ ਠੀਕ ਹੀ ਸੁਣਿਆ ਏ।’               …

Read More »