ਲੈ ਕੇ ਆਏ ਰੱਖੜੀ ਮੇਰੇ ਭੈਣ ਜੀ। ਇਹਦੇ ਨਾਲ ਵਧੇ ਪਿਆਰ ਸਾਰੇ ਕਹਿਣ ਜੀ। ਧਾਗੇ ਦਾ ਇਹ ਤੰਦ ਭੰਡਾਰ ਹੈ ਪਿਆਰ ਦਾ, ਇੱਕ ਦੂਜੇ ਦੇ ਪ੍ਰਤੀ ਪ੍ਰਗਟਾਏ ਸਤਿਕਾਰ ਦਾ। ਖ਼ੁਸ਼ੀ-ਖ਼ੁਸ਼ੀ ਰਲ਼ ਸਾਰੇ ਇਕੱਠੇ ਬਹਿਣ ਜੀ। ਲੈ ਕੇ ਆਏ ਰੱਖੜੀ———। ਕੋਈ ਵੱਸੇ ਨੇੜੇ ਕੋਈ ਗਿਆ ਦੂਰ ਹੈ, ਸਭ ਤੱਕ ਰੱਖੜੀ ਪਹੁੰਚਦੀ ਜ਼ਰੂਰ ਹੈ। ਪਿਆਰ ਭਰੇ ਹੰਝੂ ਫ਼ਿਰ ਅੱਖਾਂ `ਚੋਂ ਵਹਿਣ ਜੀ। …
Read More »ਸਾਹਿਤ ਤੇ ਸੱਭਿਆਚਾਰ
ਸ਼ਰਤਾਂ ਵਾਲੀ ਅਜ਼ਾਦੀ
ਉਸ ਦੀ ਉਮਰ 7 ਸਾਲ ਸੀ। ਪਿਤਾ ਉਸ ਦੇ ਨਾਲ ਸੀ, ਮਾਂ ਬਾਲਕੋਨੀ ਤੋਂ ਝਾਂਕ ਰਹੀ ਸੀ। ਉਸ ਦੇ ਬੁੱਲ੍ਹ, ਜੋ ਕਿ ਤਾਲਾਬੰਦੀ ਤੋਂ ਪਹਿਲਾਂ ਹੇਠਾਂ ਆਮ ਖੇਤਰ ਵਿੱਚ ਖੇਡਦੇ ਸਮੇਂ ਮਿੱਠੀ ਮੁਸਕੁਰਾਹਟ ਮਹਿਸੂਸ ਕਰਦੇ ਸਨ, ਅੱਜ ਮਾਸਕ ਨਾਲ ਢੱਕੇ ਹੋਏ ਸਨ। ਅਤੇ ਹੱਥ ਵਿੱਚ ਗੇਂਦ ਦੀ ਬਜ਼ਾਏ ਸੈਨੀਟਾਈਜ਼ਰ ਸੀ। ਉਸਨੂੰ ਕਿਸੇ ਦੇ ਨੇੜੇ ਜਾਣ ਤੋਂ ਸਖਤ ਮਨਾਹੀ ਸੀ। ਇਹ …
Read More »ਨਮੂਨਾਂ ਨਹੀਂ ਉਦਾਹਰਣ ਬਣੋ
ਦੁਨੀਆਂ ਵਿੱਚ ਮਿਸਾਲ ਪੈਦਾ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ।ਨਹੀਂ ਤਾਂ ਢਿੱਡ ਦੀ ਖਾਤਿਰ ਤਾਂ ਸਭ ਤੁਰੇ ਹੀ ਫਿਰਦੇ ਹਨ।ਐਨੀਆਂ ਸੌਖੀਆ ਨਹੀਂ ਹੁੰਦੀਆ ਜਿੰਦਗੀ ਦੀਆਂ ਜੰਗਾਂ ਜਿੱਤਣੀਆਂ।ਮੰਜ਼ਿਲਾਂ ‘ਤੇ ਪਹੁੰਚਣ ਲਈ ਜਜ਼ਬਾ ਹੋਣਾ ਬਹੁਤ ਜਰੂਰੀ ਹੈ।ਬੁੱਧੀਮਾਨ ਅਤੇ ਬਹਾਦਰ ਲੋਕ ਤਾਂ ਆਪਣਾ ਰਸਤਾ ਖੁਦ ਬਣਾਉਂਦੇ ਹਨ।ਜਿੰਦਗੀ ਅਸਾਨ ਨਹੀਂ ਹੁੰਦੀ ਅਸਾਨ ਬਣਾਉਣੀ ਪੈਂਦੀ ਹੈ।ਕੁੱਝ ਬਰਦਾਸ਼ਤ …
Read More »ਮਹਾਂਮਾਰੀ ਅਤੇ ਮਨੁੱਖੀ ਮਨੋਬਲ
ਅੱਜ ਜਿਸ ਨਾਜ਼ੁਕ ਸਥਿਤੀ ਰਾਹੀਂ ਪੂਰਾ ਸੰਸਾਰ ਗੁਜ਼ਰ ਰਿਹਾ ਹੈ।ਇਸ ਦੀ ਮਨੁੱਖ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ।ਇਹੋ ਜਿਹੇ ਭਿਆਨਕ ਅਜ਼ਾਮ ਦਾ ਸ਼ਾਇਦ ਹੀ ਕਿਸੇ ਕਿਆਸਾ ਲਾਇਆ ਹੋਵੇ ਕਿ ਚੰਨ-ਤਾਰਿਆਂ ਦੀਆਂ ਉਡਾਰੀਆਂ ਲਾਉਣ ਵਾਲਾ, ਧਰਤੀ ਦੀਆਂ ਤੈਹਾਂ ਉਦੇੜਨ ਵਾਲਾ, ਸਾਗਰਾਂ ਦੇ ਪਾਣੀ ਦੀ ਪੁਣ-ਛਾਣ ਕਰਨ ਵਾਲੇ ਮਹਾਂ-ਗਿਆਨੀ, ਮਨੁੱਖ ਨੂੰ ਕਦੇ ਇਸ ਤਰ੍ਹਾਂ ਨਿਹੱਥੇ ਹੋ …
Read More »ਚੌਧਰਪੁਣਾ
ਸ਼ੀਰੋ ਖੁੱਲ੍ਹੇ ਸੁਭਾਅ ਦੀ ਮਾਲਕ ਹੋਣ ਦੇ ਨਾਲ-ਨਾਲ ਮੂੰਹ ਦੀ ਬੜਬੋਲੀ ਵੀ ਸੀ।ਪਿੰਡ ਦੇ ਲਗਭਗ ਸਾਰੇ ਘਰਾਂ ਵਿੱਚ ਉਸ ਦਾ ਆਉਣਾ ਜਾਣਾ ਸੀ।ਜਿਸ ਕਰਕੇ ਉਹ ਸਾਰੇ ਘਰਾਂ ਦੇ ਅੰਦਰਲੇ ਭੇਤ ਜਾਣਦੀ ਸੀ, ਬਹੁਤੇ ਪਿੰਡ ਵਾਲੇ ਤਾਂ ਉਸ ਨੂੰ ਆਪਣੇ ਹਰ ਪ੍ਰੋਗਰਾਮ ‘ਤੇ ਸੱਦਦੇ, ਉਸ ਨੂੰ ਹਰ ਮਸਲੇ ਵਿੱਚ ਖਾਹਮਖਾਹ ਦਖਲਅੰਦਾਜ਼ੀ ਕਰਨ ਦੀ ਬੜੀ ਆਦਤ …
Read More »ਪੀੜੀ ਦਾ ਪਾੜਾ
ਪੁਰਾਣੀ ਪੀੜੀ ਆਪਣੇ ਮੂੰਹ ਵਿੱਚੋਂ ਕਹੇ ਸ਼ਬਦਾਂ ਦੀ ਇੰਨ-ਬਿੰਨ ਪਾਲਣਾ ਚਾਹੁੰਦੀ ਹੈ ਤੇ ਨਵੀਂ ਪੀੜੀ ਉਸ ਵਿੱਚ ਪਰਿਵਰਤਨ।ਮਾਤਾ ਪਿਤਾ ਆਪਣੇ ਬੱਚਿਆਂ ਤੋਂ ਉਮੀਦ ਕਰਦੇ ਹਨ ਕਿ ਉਹ ਉਹਨਾਂ ਦੇ ਆਗਿਆਕਾਰ ਹੋਣ ਅਤੇ ਉਹਨਾਂ ਦੁਆਰਾ ਦੱਸੇ ਮਾਰਗ ‘ਤੇ ਹੀ ਚੱਲਣ ਅਤੇ ਅਜਿਹਾ ਨਾ ਹੋਣ ਤੇ ਉਹ ਆਪਣੇ ਬੱਚਿਆਂ ਤੇ ਇਲਜ਼ਾਮ ਲਗਾਉਂਦੇ ਹਨ ਕਿ ਬੱਚੇ ਉਹਨਾਂ …
Read More »ਕਰੋਨਾ ਵਾਇਰਸ – ਹੁਣ ਪਹਿਲਾਂ ਵਾਂਗੂ ਨਹੀਂ ਡਰ ਰਹੇ ਲੋਕ
ਕਰੋਨਾ ਮਰੀਜ਼ਾਂ ਦਾ ਗਰਾਫ ਵਧਿਆ, ਕਰੋਨਾ ਤੋਂ ਡਰ ਦਾ ਗਰਾਫ ਘਟਿਆ ਚੀਨ ਦੇ ਵੁਹਾਨ ਇਲਾਕੇ ਤੋਂ ਸ਼ੁਰੂ ਹੋਏ ਨੋਵਲ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਚੱਕਰ ਲਾ ਲਿਆ ਹੈ। ਸੁਰੂਆਤੀ ਦਿਨਾ ਤੋਂ ਹੀ ਦੁਨੀਆਂ ਭਰ ਦੇ ਲੋਕਾਂ ਵਿੱਚ ਇਸਦੇ ਡਰ ਦੀ ਦਹਿਸ਼ਤ ਫੈਲ ਗਈ ਸੀ।ਮਾਸ ਮੀਡੀਆ ਦੇ ਸਾਧਨਾਂ ਦੀ ਬਹੁਤਾਤ ਕਾਰਨ ਪਲ ਪਲ …
Read More »ਗੱਲਾਂ ਵਿੱਚੋਂ ਗੱਲ……
ਪਹਿਲਾਂ ਪਹਿਲ ਸਾਦੇ ਵਿਆਹ ਹੁੰਦੇ ਸੀ ਸਾਰਿਆਂ ਨੂੰ ਉਦੋਂ ਬੜੇ ਚਾਅ ਹੁੰਦੇ ਸੀ ਮੰਜ਼ਿਆਂ ‘ਤੇ ਜੋੜ ਸਪੀਕਰ ਸੀ ਲੱਗਦੇ ਯਮਲੇ ਤੇ ਮਾਣਕ ਦੇ ਰਕਾਟ ਵੱਜਦੇ ਧਰਦੇ ਸੀ ਦਾਲ ਉਦੋਂ ਵਿੱਚ ਹਾਰੀ ਜੀ ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ ਗੱਲਾਂ ਵਿੱਚੋਂ ਗੱਲ ਫੜਦਾ ਲਿਖਾਰੀ ਜੀ। ਅੱਜਕਲ ਦਾਰੂ ਦੇ ਨੇ ਦੌਰ ਚੱਲਦੇ ਹੈਨੀ ਅਖਾੜੇ ਭਲਵਾਨੀ ਮੱਲ ਦੇ ਇੱਕ ਦੂਜੇ ਦਾ ਨਾ ਹੁਣ …
Read More »ਏ ਕੈਸੀ ਰੁੱਤ ਆਈ…
ਏ ਕੈਸੀ ਰੁੱਤ ਆਈ ਨੀ ਮਾਂ, ਲੜਦੇ ਭਾਈ-ਭਾਈ ਨੀ ਮਾਂ। ਖੂਨ-ਖਰਾਬਾ ਇਉਂ ਨੇ ਕਰਦੇ, ਜਿਉਂੁ ਹੋਵਣ ਇਹ ਕਸਾਈ ਨੀ ਮਾਂ। ਇਤਬਾਰ ਤੇ ਪਿਆਰ ਰਿਹਾ ਨਾਂ ਅਜਕਲ੍, ਹੁੰਦੀ ਜਾਂਦੀ ਤਬਾਹੀ ਨੀ ਮਾਂ। ਜ਼ਮੀਨ-ਜਾਇਦਾਦ ਵੰਡ ਕੇ ਮੁੰਡੇ, ਧੀ ਨੂੰ ਕਹਿਣ ਪਰਾਈ ਨੀ ਮਾਂ। ਕਰਕੇ ਜ਼ੁਲਮ ਨਾਂ ਪਛਤਾਵਾ ਕਰਦੇ, ਐਸੀ ਸ਼ਰਮ ਲਾਹੀ ਨੀ ਮਾਂ। ‘ਰੀਤ’ ਰੱਬ ਰਾਖਾ ਸਾਰਿਆਂ ਦਾ ਇੱਥੇ, ਤੇ ਜੀਵੇ ਸਿਰ …
Read More »ਅਖੌਤੀ ਸਾਧ
ਇੱਕ ਅਖੌਤੀ ਸਾਧ ਹੈ ਬਣਿਆ, ਧੂਣੀ ਵਾਸ਼ਨਾ ਦੀ ਧੁਖਾਈ ਮਨ ਅੰਦਰ। ਬਾਹਰੋਂ ਧੂਣੀ ਦਾ ਢੋਗ ਰਚਿਆ ਕਰਮਾਂ ਦੀ ਖੇਡ ਹੈ ਰਚਾਈ ਜੱਗ ਅੰਦਰ। ਸਬਰ ਦਾ ਬੰਨ ਹੈ ਲੋਕਾਂ ਲਈ ਬੰਨਿਆ ਹਰ ਲਾਲਸਾ ਜਗਾਈ ਹੈ ਆਪਣੇ ਮਨ ਅੰਦਰ। ਕੂੜਾ ਲੋਕਾਂ ਦੇ ਮਨ ਦਾ ਸਾਫ਼ ਕਰਨਾ ਕੂੜ੍ਹੇ ਦੀ ਪਰਤ ਹੈ ਜਮਾਈ ਆਪਣੇ ਮਨ ਅੰਦਰ। ਸ਼ਾਂਤੀ ਦਾ ਪ੍ਰਤੀਕ ਹੈ ਬਣਦਾ ਸਭ ਲਈ ਅਸ਼ਾਂਤੀ …
Read More »