ਘਰ ਵਿੱਚ ਰਹਿ ਰਹਿ ਅੱਕ ਗਏ ਆਂ ਵਿਹਲੇ ਬਹਿ ਬਹਿ ਥੱਕ ਗਏ ਆਂ, ਇਕ ਦੂਜੇ ਵੱਲ ਘੂਰੀਆਂ ਵੱਟਣ, ਫੋਕੀ ਪੀ ਪੀ ਚਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਧੋ ਧੋ ਕੇ ਹੱਥ ਚਮੜੀ ਲਹਿ ਗਈ ਚਿਹਰੇ ’ਤੇ ਨਾ ਰੌਣਕ ਰਹਿ ਗਈ ਮਾਸਕ ਦੇ ਸੰਗ ਯਾਰੀ ਪੈ ਗਈ ਇਹ ਕੀ ਪਾਇਆ ਫਾਹ ਕਰੋਨਾ ਜਾਹ ਏਥੋਂ ਹੁਣ ਜਾਹ ਕਰੋਨਾ—– ਨਾ ਹੀ ਵਾਂਡੇ …
Read More »ਸਾਹਿਤ ਤੇ ਸੱਭਿਆਚਾਰ
ਜ਼ਿੰਦਗੀ …
ਜੂਝ ਰਹੇ ਨੇ ਜੰਗਜ਼ੂ ਜਿੱਤ ਵੀ ਪਾ ਲੈਣੀ, ਕਰੋਨਾ ਦੀ ਬੀਮਾਰੀ ਰਲ਼ ਕੇ ਢਾਅ ਲੈਣੀ, ਬੰਦੇ ਖਾਣੇ ਦੈਂਤ ਦੀ ਧੌਣ ਮਰੋੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਹਰ ਇੱਕ ਕਿਰਤੀ ਕਾਮਾ ਕੰਮ ‘ਤੇ ਜਾਏਗਾ, ਭੁੱਖੇ ਬੱਚਿਆਂ ਦਾ ਉਹ ਢਿੱਡ ਰਜ਼ਾਏਗਾ, ਖਾਲ਼ੀ ਭਾਂਡਿਆਂ ਦੇ ਵਿੱਚ ਬਰਕਤ ਬਹੁੜੇਗੀ ਰੁਕੀ ਹੋਈ ਇਹ ਜ਼ਿੰਦਗੀ ਫਿਰ ਤੋਂ ਦੋੜੇਗੀ। ਸਕੂਲ ਤੇ ਦਫਤਰ ਖੁੱਲ੍ਹਣਗੇ, ਸਭ ਬੰਦ …
Read More »ਕਹਿਰ ਕੋਰੋਨਾ ਦਾ……
ਕੀ ਕਹਿਰ ਗੁਜ਼ਰ ਚੱਲੇ, ਖੜ੍ਹਗੇ ਬੱਸ-ਜਹਾਜ਼ ਤੇ ਰੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਧੂਹ ਪਾਈ ਕੋਰੋਨਾਂ ਨੇ, ਤਪਦੇ ਚੁੱਲ੍ਹੇ ਕਰਤੇ ਠੰਡੇ ਲੋਕ ਘਰਾਂ ‘ਚ ਤੜ ਚੱਲੇ, ਨਾਲੇ ਚੌਪਟ ਹੋਗੇ ਧੰਦੇ ਹੁਣ ਨਜ਼ਰੀਂ ਆਵਣ ਨਾਂ, ਜਿਹੜੇ ਕੀਲਣ ਭੂਤ-ਚੁੜੇਲਾਂ ਆਜੋ ਬਾਬਾ ਨਾਨਕ ਜੀ ਹੁਣ ਤਾਂ ਘਰ ਵੀ ਬਣਗੇ ਜੇਲ੍ਹਾਂ। ਮਹਾਂਮਾਰੀ ਬਿਮਾਰੀ ਨੇ ਸਾਰੇ ਮੁਲਕਾਂ ਨੂੰ ਫਿਕਰੀਂ ਪਾਇਆ …
Read More »ਭਵਿੱਖ (ਨਿੱਕੀ ਕਹਾਣੀ)
ਤਾਲਾਬੰਦੀ ਦੌਰਾਨ ਅਧਿਆਪਕ ਆਪਣੇ ਵਿਸ਼ੇ ਦਾ ਕੰਮ ਵਿਦਿਆਰਥੀਆਂ ਨੂੰ ਆਨਲਾਈਨ ਭੇਜ ਰਿਹਾ ਸੀ। ਅਧਿਆਪਕ ਨੂੰ ਦੋ ਚਾਰ ਬੱਚਿਆਂ ਦੇ ਫੋਨ ਆਏ “ਸਰ ਜੀ, ਸਤਿ ਸ੍ਰੀ ਆਕਾਲ ਜੀ, ਸਰ ਜੀ ਤੁਹਾਡੇ ਵਲੋਂ ਭੇਜਿਆ ਹੋਇਆ ਕੰਮ ਸਹੀ ਤਰ੍ਹਾਂ ਪੜ੍ਹਿਆ ਨਹੀਂ ਜਾ ਰਿਹਾ ਜੀ।ਸਰ ਜੀ, ਸਾਡੇ ਫੋਨ ਦੀ ਸਕਰੀਨ `ਤੇ ਝਰੀਟਾਂ ਪਈਆਂ ਹੋਣ ਕਰਕੇ ਤੁਹਾਡੇ …
Read More »ਕਰਾਂਤੀ
ਗੱਲੀਂ ਬਾਤੀਂ ਕਰਾਂਤੀ ਹੈ ਲਿਆ ਦਿੰਦਾ, ਜੋ ਡੱਕਾ ਭੰਨ ਕੇ ਕਦੇ ਨਾ ਕਰੇ ਦੂਹਰਾ। ਨਸੀਹਤਾਂ ਵੱਡੀਆਂ ਦਿੰਦਾ ਹੈ ਓਹ ਬੰਦਾ, ਚਾਰੇ ਕੰਨੀਆਂ ਤੋਂ ਹੁੰਦੈ ਜੋ ਅਧੂਰਾ। ਨਾ ਮੇਰੇ ਵਰਗੇ ਦੀ ਘਰੇ ਕੋਈ ਪੁੱਛ ਹੁੰਦੀ, ਵਿੱਚ ਸੱਥ ਦੇ ਬਣ ਜਾਂਦਾ ਹੈ ਐ ਸੂਰਾ। ਦੱਦਾਹੂਰੀਆ ਕਰੀਂ ਤੂੰ ਗੱਲ ਪਿਛੋਂ, ਪਹਿਲਾਂ ਬੰਦਾ ਤਾਂ ਬਣ ਵਿਖਾ ਪੂਰਾ? ਦੋਸਤੀ ਦੇ ਮਾਅਨੇ ਨੇ ਬਹੁਤ ਉਚੇ, ਕੋਈ …
Read More »ਫਿਲਮੀ ਅਦਾਕਾਰ ਅਤੇ ਗਾਇਕ – ਤਰਸੇਮ ਸਿੱਧੂ
ਪੰਜਾਬੀ ਸੰਗੀਤ ਜਗਤ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰਦੇ ਆ ਰਹੇ ਫਿਲਮੀ ਅਦਾਕਾਰ ਅਤੇ ਗਾਇਕ ਤਰਸੇਮ ਸਿੱਧੂ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਥਾਜ ਨਹੀਂ।ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਤਰਸੇਮ ਸਿੱਧੂ ਦੀ ਸਖਤ ਮਿਹਨਤ ਅਤੇ ਲਗਨ ਨੇ ਹੀ ਸਮਰੱਥ ਗਾਇਕ ਹੋਣ ਦਾ …
Read More »ਵਾਹ ਕੁਦਰਤ ਤੇਰਾ ਗੋਰਖ ਧੰਦਾ
ਪਸ਼ੂ ਪੰਛੀ ਆਜ਼ਾਦ ਨੇ ਕਰਤੇ ਘਰ ਵਿੱਚ ਹੀ ਬੰਦ ਕਰਤਾ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਖੰਘ ਖੰਘੇ ਛਿੱਕ ਕੋਈ ਮਾਰੇ ਕੌੜਾ ਕੌੜਾ ਵੇਖਣ ਸਾਰੇ ਵਾਹ ਰੱਬਾ ਤੇਰੇ ਰੰਗ ਨਿਆਰੇ ਸ਼ੱਕ ਨਾਲ ਬੰਦੇ ਨੂੰ ਵੇਖੇ ਬੰਦਾ ਵਾਹ ਕੁਦਰਤ ਤੇਰਾ ਗੋਰਖ ਧੰਦਾ। ਇਨਸਾਨ ਵਿਚੋਂ ਇਨਸਾਨੀਅਤ ਮਰ ਗਈ ਚਾਰੇ ਪਾਸੇ ਲਾਸ਼ਾਂ ਪਈਆਂ ਮੋਮਬੱਤੀਆਂ ਲੈ ਕੋਠੇ ਚੜ੍ਹ ਗਈ ਅਰਥੀ ਨੂੰ ਨਾ ਕੋਈ ਦਿੰਦਾ …
Read More »ਕੋਰੇਨੇ ਵਾਲਾ ਕਹਿਰ…
ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਸੁੰਨੇ ਪਏ ਵੱਡੇ ਵੱਡੇ ਕਈ ਸ਼ਹਿਰ ਰੱਬ ਜੀ ਘਰਾਂ ਵਿੱਚ ਰਹਿ ਬੱਚੇ ਵੀ ਤੰਗ ਆ ਗਏ, ਫੁੱਲਾਂ ਦੇ ਵਾਂਗ ਖਿੜੇ ਚਿਹਰੇ ਕੁਮਲਾ ਗਏ। ਲੱਗਦੀ ਸਵੇਰ ਵੀ ਦੁਪਹਿਰ ਰੱਬ ਜੀ ਕਦੋਂ ਮੁੱਕੇਗਾ ਕੋਰੋਨੇ ਵਾਲਾ ਕਹਿਰ ਰੱਬ ਜੀ ਹਾਲੋਂ ਬੇਹਾਲ ਹੋਏ ਪਰਿਵਾਰ ਗਰੀਬ ਜੀ, ਦੂਰ ਦੂਰ ਰਹਿਣ ਜੋ ਰਿਸ਼ਤੇਦਾਰ ਕਰੀਬ ਸੀ। ਆਵੇ ਘਰ ਵੀ ਨਾ …
Read More »ਬੀਮਾ (ਵਿਅੰਗ)
ਨਿਮਾਣਾ ਸਿਹੁੰ ਬੈਂਕ ਵਿੱਚ ਖਾਤਾ ਖੁਲਵਾਉਣ ਗਿਆ।ਜਦ ਖਾਤਾ ਖੁਲਵਾ ਕੇ ਘਰ ਆ ਰਿਹਾ ਸੀ ਤਾਂ ਉਸਦੇ ਗੁਆਂਢੀ ਨੇ ਪੁੱਛਿਆ ਕਿ ਨਿਮਾਣਾ ਸਿਹੁੰ ਜੀ ਕਿੱਥੇ ਗਏ ਸੀ? ਉਸ ਨੇ ਬੈਂਕ ਵਿੱਚ ਖਾਤਾ ਖਲਾਉਣ ਬਾਰੇ ਦੱਸਿਆ ਤਾਂ ਗੁਆਂਢੀ ਨੇ ਸਲਾਹ ਦਿੱਤੀ ਕਿ ਤੁਸੀਂ ਦੂਸਰੇ ਬੈਂਕ ਵਿੱਚ ਖਾਤਾ ਖੁਲਵਾਉਣਾ ਸੀ।ਮੇਰਾ ਖਾਤਾ ਵੀ ਉਥੇ ਹੈ।ਉਹ 10 ਲੱਖ ਦਾ ਬੀਮਾ ਵੀ …
Read More »ਮਾਲਵੇ ਦਾ ਕਵੀਸ਼ਰੀ ਜੱਥਾ ਭਾਈ ਕ੍ਰਿਸ਼ਨ ਸਿੰਘ ਨਰਮਾਣਾ
ਕਵੀਸ਼ਰ ਭਾਈ ਕ੍ਰਿਸ਼ਨ ਸਿੰਘ ਦਾ ਜਨਮ 21 ਫਰਵਰੀ 1968 ਨੂੰ ਮਾਤਾ ਵਿਦਿਆ ਦੇਵੀ ਦੀ ਕੁੱਖੋਂ ਪਿਤਾ ਸਾਧੂ ਰਾਮ ਦੇ ਗ੍ਰਹਿ ਪਿੰਡ ਨਰਮਾਣਾ ਜਿਲ੍ਹਾ ਪਟਿਆਲਾ ਵਿਖੇ ਹੋਇਆ।ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ ਅਤੇ ਸਰਕਾਰੀ ਹਾਈ ਸਕੂਲ ਬਨੋਰਾ ਖੁਰਦ ਤੋਂ ਦਸਵੀਂ ਦੀ ਪੜ੍ਹਾਈ ਪੂਰੀ ਕੀਤੀ।ਪੜ੍ਹਾਈ ਦੇ ਨਾਲ-ਨਾਲ ਗਾਉਣ ਦਾ ਸ਼ੌਂਕ ਰੱਖਦੇ ਇਨ੍ਹਾਂ …
Read More »