ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਉਨਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਸੱਗੂ)- ਜੰਮੂ-ਕਸ਼ਮੀਰ ਵਿਚ ਆਏ ਹੜ੍ਹ ਕਾਰਨ ਫਸੇ ਸੈਲਾਨੀਆਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ 5 ਜਹਾਜ਼ਾਂ ਰਾਹੀਂ 900 ਸੈਲਾਨੀ ਅਤੇ ਅੱਜ 1050 ਦੇ ਕਰੀਬ ਸੈਲਾਨੀ ਉਥੋਂ ਬਚ ਕੇ ਇੱਥੇ ਪੁੱਜ ਰਹੇ ਹਨ ਅਤੇ ਇਹ ਸਿਲਸਿਲਾ …
Read More »Daily Archives: September 15, 2014
ਭੁਪਿੰਦਰ ਸਿੰਘ ਭੁੱਲਰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਦੇ ਚੇਅਰਮੈਨ ਥਾਪੇ ਗਏ
ਨਵੀਂ ਦਿੱਲੀ, 14 ਸਤਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸz:ਮਨਜਿੰਦਰ ਸਿੰਘ ਸਿਰਸਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਂਡਰ ਨਗਰ ਵਾਰਡ ਦੇ ਸਰਕਲ ਜੱਥੇਦਾਰ ਭੁਪਿੰਦਰ ਸਿੰਘ ਭੁੱਲਰ ਨੂੰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਅਤੇ ਡੈਂਟਲ ਕੇਅਰ ਯੁਨਿਟ ਹਰਗੋਬਿੰਦ ਐਨਕਲੇਵ ਦਾ ਚੇਅਰਮੈਨ ਥਾਪਿਆ ਗਿਆ। ਸz: ਭੁੱਲਰ ਵੱਲੋਂ ਉਨ੍ਹਾਂ ਨੂੰ ਇਹ …
Read More »ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸਥਾਪਨਾ
ਨਵੀਂ ਦਿੱਲੀ, 14 ਸਤੰਬਰ (ਅੰਮ੍ਰਿਤ ਲਾਲ ਮੰਨਣ)- ਮਾਂ ਬੋਲੀ ਪੰਜਾਬੀ ਂਚ ਸਿਵਿਲ ਪੀ੍ਰਖਿਆ ਦੀ ਤਿਯਾਰੀ ਕਰ ਰਹੇ ਪ੍ਰਤਿਭਾਗਿਆ ਨੂੰ ਗਿਆਨ ਦੇ ਭੰਡਾਰ ਦਾ ਪ੍ਰਤੀਕ ਕਿਤਾਬਾ ਇਕ ਛੱਤ ਥੱਲੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸੁਰੁਆਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ,ਰਾਜੋਰੀ ਗਾਰਡਨ ਤੋਂ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਦੀ …
Read More »ਕੰਵਲਦੀਪ ਵਧਵਾ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਵਲੋਂ ਉਸ ਦੇ ਘਰ ਜਾ ਕੇ ਸਨਮਾਨਿਤ
ਕੰਵਲ ਵਧਵਾ ਸਿਫਰ ਖਾਬ ਕੋਲ ਹੈ 205 ਦੇਸ਼ਾਂ ਦੀ ਕਰੰਸੀ ਤੇ ਹੋ ਅਦਭੁੱਤ ਖਜਾਨਾ ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿਛਲੇ 12 ਸਾਲਾਂ ਤੋਂ ਤੋਂ ਦੇਸ਼ੀ ਵਿਦੇਸ਼ੀ ਕਰੰਸੀ ਇਕੱਠੀ ਕਰਨ ਦਾ ਸ਼ੌਂਕ ਰੱਖਣ ਵਾਲੇ ਕੰਵਲਦੀਪ ਵਧਵਾ ਨੂੰ ਯੂਨਾਈਟਿਡ ਵੈਲਫੇਅਰ ਐਸੋਸੀਏਸ਼ਨ ਦੁਆਰਾ ਉਸ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰੇਵਰਨ ਜਾਰਜ ਸੀ …
Read More »ਚਾਲੀ ਸਾਲਾਂ ਬਰਸੀ ਤੇ ਸਹੀਦ ਅਧਿਆਪਕਾਂ ਸਰਧਾਂਜਲੀ ਸਮਾਗਮ ਆਯੋਜਿਤ
ਸ਼ਹੀਦੀ ਯਾਦਗਰ ਦਾ ਨੀਹ ਪੱਥਰ ਰੱਖਿਆ ਗਿਆ ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸ਼ਹੀਦ ਬੇਰੁਜਗਾਰ ਅਧਿਆਪਕ ਯਾਦਗਰੀ ਟਰੱਸਟ ਰਾਮਪੁਰਾ ਫੂਲ (ਬਠਿੰਡਾ) ਦੀ ਅਗਵਾਈ ਵਿਚ ਅਤੇ ਸ਼ਹੀਦ ਅਧਿਆਪਕਾਂ ਦੇ ਪਰਿਵਾਰ ਦੀ ਸਰਪਰਸਤੀ ਹੇਠ ਸੈਕੜੇ ਅਧਿਆਪਕਾਂ ਨੇ 22 ਜੁਲਾਈ 1974 ਦੇ ਪੰਜ ਸ਼ਹੀਦ ਬੇਰੁਜਗਾਰ ਅਧਿਆਪਕਾਂ ਦਾ ਸਰਧਾਂਜਲੀ ਸਮਾਗਮ ਕੀਤਾ ਅਤੇ ਉਹਨਾਂ ਦੀ ਯਾਦ ਵਿਚ ਬਣਾਈ ਜਾਣ ਵਾਲੀ ਯਾਦਗਰ ਦਾ ਨੀਹ …
Read More »ਆਯੂਰਵੈਦ ਦਾ ਮੈਡੀਕਲ ਕੈਂਪ ਲਗਾਇਆ
ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਵਿਸਵਾਸ ਆਸਰਮ ਬਠਿੰਡਾ ਵਲੋ ਨਰਾਇਣ ਬਾਲ ਵਿਦਿਆ ਮੰਦਰ, ਜਨਤਾ ਬਠਿੰਡਾ ਵਿਖੇ ਇੱਕ ਵਿਸਾਲ ਆਯੂਰਵੈਦ ਦਾ ਮੈਡੀਕਲ ਕੈਂਪ ਲਗਾਇਆ ਗਿਆ z ਇਸ ਕੈਪ ਦਾ ਉਦਘਾਟਨ ਸ੍ਰੀ ਰਿਸ਼ੀ ਦਿਨੇਸ ਵਿਸਵਾਸ ਨੇ ਕੀਤਾ ਅਤੇ ਕਿਹਾ ਕਿ ਜੇਕਰ ਇਨਸਾਨ ਨਿਰੋਗ ਹੋਵੇਗਾ ਤਾ ਉਹ ਆਪਣੀ ਸਮਾਜਿਕ ਜੁੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਉਸ ਪ੍ਰਮਾਤਮਾ ਦਾ ਧਿਆਨ ਵੀ ਕਰ …
Read More » ਔਰਤ ਨੇ ਅਪਾਹਜ਼ ਸਕੂਟਰ ਸਵਾਰ ਨੂੰ ਟੱਕਰ ਮਾਰੀ
ਅੰਮ੍ਰਿਤਸਰ, 14 ਸਤੰਬਰ (ਜਗਦੀਪ ਸਿੰਘ ਸੱਗੂ)- ਰਣਜੀਤ ਐਵੀਨਿਊ ਸੈਕਟਰ 4 ਦੀ ਵਾਸੀ ਇਕ ਔਰਤ ਨੇ ਦਰਿੰਦਗੀ ਦੀਆਂ ਹੱਦਾਂ ਟੱਪ ਕੇ ਇਕ ਅਪਾਹਜ ਸਕੂਟਰ ਸਵਾਰ ਨੂੰ ਦਰੜ ਕੇ ਰਫੂਚੱਕਰ ਹੋ ਗਈ। ਰਣਜੀਤ ਐਵੀਨਿਊ ਦੇ ਸੈਕਟਰ 4 ਵਿਚ ਇਕ ਬੁਟੀਕ ਤੇ ਕੰਮ ਕਰਦਾ ਅਪਾਹਜ ਲੜਕਾ ਆਪਣੀ ਤਿੰਨ ਪਹੀਆ ਵਾਲੀ ਬਾਈਕ ਤੇ ਕੰਮ ਤੇ ਜਾ ਰਿਹਾ ਸੀ ਕਿ ਸੈਕਟਰ 4 ਦੀ 62 ਨੰਬਰ …
Read More »ਬਾਇਲੌਜੀਕਲ ਵਿਸ਼ੇ ‘ਤੇ ਵਰਕਸ਼ਾਪ ਆਯੋਜਿਤ
ਸਾਇੰਸ ਵਿਸੇ ਵਿਸ਼ਿਆਂ ਵਿਚ ਰੋਚਿਕਤਾ ਵਧਾਉਣ ਦੀ ਲੋੜ – ਡਾਇਰੈਕਟਰ ਹਰਸਿਮਰਤ ਸੰਧੂ ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ) – ਸਿਖਿਆ ਦੇ ਖੇਤਰ ਵਿਚ ਜਿਲਾ ਗੁਰਦਾਸਪੁਰ ਦੀ ਨਾਮਣਾ ਖੱਟ ਰਹੀ ਗੁਰੂ ਨਾਨਕ ਦੇਵ ਨਰਸਿੰਗ ਕਾਲਜ ਹਰਚੋਵਾਲ ਰੋਡ ਕਾਦੀਆਂ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਇਲੌਜੀਕਲ ਸਾਇੰਸ ਵਿਸੇ ਤੇ ਇਕ ਗਿਆਨ ਭਰਭੂਰ ਵਰਕਸਾਪ ਲਗਾਈ ਗਈ।ਜਿਸ ਦੌਰਾਨ ਵਿਦਿਆਰਥੀਆਂ ਨੇ ਸਾਂਇੰਸ ਨਾਲ ਸਬੰਧਿਤ ਬਰੀਕੀਆਂ …
Read More »ਲਾਧੂ ਭਾਣਾ ਸਕੂਲ ਵਿਖੇ ਐਸ.ਐਸ.ਏ ਅਧੀਨ ਵਰਦੀਆਂ ਵੰਡੀਆਂ
ਬਟਾਲਾ, 14 ਸਤੰਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰੀ ਵੱਲੋ ਸਰਕਾਰੀ ਸਕੂਲਾਂ ਨੂੰ ਮਿਲਦੀਆਂ ਸਹੂਲਤਾਂ ਤੇ ਸਰਵ ਸਿਖਿਆ ਅਭਿਆਨ ਅਥਾਂਰਟੀ ਪੰਜਾਬ ਵੱਲੋ ਜਾਰੀ ਵਰਦੀਆਂ ਦੀ ਗਰਾਂਟ ਦੀ ਸਹੀ ਵਰਤੋ ਕਰਦਿਆਂ ਸਰਕਾਰੀ ਮਿਡਲ ਸਕੂਲ ਲਾਧੂ ਭਾਂਣਾ ਕੰਪਲੈਕਸ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋ ਸਰਜਾ ਗੁਰਦਾਸਪੁਰ ਵਿਖੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਟ ਮੈਬਰਾਂ ਦੀ ਹਾਜਰੀ ਵਿਚ ਵਰਦੀਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਾਂਇੰਸ ਅਧਿਆਪਕ …
Read More »ਲਾਇੰਸ ਕਲੱਬ ਦੁਆਰਾ ਆਯੋਜਿਤ ਕੈਂਪ ਵਿੱਚ 120 ਆਦਮੀਆਂ ਦੇ ਖੂਨ ਦੀ ਜਾਂਚ
ਫਾਜਿਲਕਾ, 14 ਸਤੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਵੱਲੋਂ ਕਲੱਬ ਦੇ ਸਾਬਕਾ ਪ੍ਰਧਾਨ ਸਵ. ਕੰਵਲ ਨੈਣ ਕਾਮਰਾ ਦੀ ਯਾਦ ਵਿੱਚ ਅੱਜ ਸਥਾਨਕ ਆਰਿਆ ਸਮਾਜ ਮੰਦਰ ਵਿੱਚ ਕਾਲੇ ਪੀਲਇਏ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ । ਪ੍ਰੋਜੈਕਟ ਚੇਅਰਮੈਨ ਡਾ. ਸੰਦੀਪ ਗੋਇਲ ਦੀ ਦੇਖ-ਰੇਖ ਵਿੱਚ ਲਗਾਏ ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸ਼ੇਖਰ ਛਾਬੜਾ …
Read More »
Punjab Post Daily Online Newspaper & Print Media