ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ)- ਮੇਅਰ ਨਗਰ ਨਿਗਮ ਸ੍ਰੀ ਬਖਸ਼ੀ ਰਾਮ ਅਰੋੜਾ, ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੀ ਸਫਾਈ ਨੂੰ ਬੇਹਤਰ ਬਨਾਉਣ ਵਾਸਤੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ।ਇਸ ਸਫਾਈ ਅਭਿਆਨ ਵਿੱਚ ਹਾਲ ਗੇਟ ਤੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਦਰਬਾਰ ਸਾਹਿਬ ਤੋਂ ਸਿਕੰਦਰੀ ਗੇਟ, ਗਲਿਆਰਾ, ਮਲਕਾ ਬੁੱਤ ਚੋਂਕ ਤੋਂ ਸ਼ੇਰਾਂ ਵਾਲਾ ਗੇਟ ਅਤੇ ਜਲ੍ਹਿਆਂਵਾਲਾ ਬਾਗ ਤੋਂ ਘੀ ਮੰਡੀ …
Read More »Monthly Archives: September 2014
KCE student first in GNDU
Amritsar, Sept. 3 (Dharminder Rataul) – Khalsa College of Education (KCE), Ranjit Avenue student Monika Pathania has done the institute proud by bagging the first position M.Ed. in Guru Nanak Dev University Examination (2013-14). She would be awarded gold medal for the achievement, said KCE Principal Dr.Surinderpal Kaur Dhillon, She said Monika secured 592 marks out of 700 adding that …
Read More »KCPS student bags Gold in Boxing
Amritsar, Sept. 3 (Dharmender Rataul) – Khalsa College Public School (KCPS) student Arashdeep Kaur bagged the gold medal in the 60th Punjab School Education Sports Boxing competition held at Sangrur. The 18 school teams participated in the competition and Arshdeep, a class-Xth student has also been selected for the national junior boxing camp to be held in Chhatisgarh, said school principal …
Read More »ਖ਼ਾਲਸਾ ਕਾਲਜ ਐਜੂਕੇਸ਼ਨ ਦੀ ਵਿਦਿਆਰਥਣ ਯੂਨੀਵਰਸਿਟੀ ਵਿੱਚ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 3 ਸਤੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਦੀ ਵਿਦਿਆਰਥਣ ਮੋਨਿਕਾ ਪਠਾਨੀਆ ਨੇ ਐੱਮ. ਐਡ ਦੀ ਪ੍ਰੀਖਿਆ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋ ਨੇ ਇਸ ਮੌਕੇ ਉਕਤ ਵਿਦਿਆਰਥਣ ਨੂੰ ਵਧਾਈ ਦਿੱਤੀ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਦਿਆਰਥਣ ਮੋਨਿਕਾ ਨੇ 700 ਤੋਂ …
Read More »ਖਾਲਸਾ ਪਬਲਿਕ ਸਕੂਲ ਦੀ ਅਰਸ਼ਦੀਪ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਸੋਨ ਤਮਗਾ
ਅੰਮ੍ਰਿਤਸਰ, 3 ਸਤੰਬਰ (ਪ੍ਰੀਤਮ ਸਿੰਘ)-ਖ਼ਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੰਗਰੂਰ ਵਿਖੇ ਸੰਪੰਨ ਹੋਈ 60ਵੀਂ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਹਾਸਲ ਕਰਕੇ ਸਕੂਲ ਤੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾਂ ਦੀਆਂ 18 ਟੀਮਾਂ ਨੇ ਭਾਗ ਲਿਆ।ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਲਡ ਮੈਡਲ …
Read More »ਦਿੱਲੀ ਕਮੇਟੀ ਦੇ ਵਸੰਤ ਵਿਹਾਰ ਵਾਰਡ ਦੇ ਕੋਰਡੀਨੇਟਰ ਵੱਜੋਂ ਗੁਰਮੀਤ ਸਿੰਘ ਨੂੰ ਥਾਪਿਆ ਗਿਆ
ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉੱਘੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਸੰਤ ਵਿਹਾਰ ਵਾਰਡ ਨੰ.5 ਦਾ ਕੋਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਿਰੋਪਾਓ ਦੇ ਕੇ ਇਹ ਸੇਵਾ ਉਨ੍ਹਾਂ …
Read More »ਅਕਾਲੀ ਵਿਧਾਇਕ ਸ਼ੰਟੀ ਦੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਜੀ.ਕੇ
ਕਿਹਾ ਲੋਕਪੱਖੀ ਕਾਰਜਾਂ ਨੂੰ ਅਜਿਹੇ ਹਮਲੇ ਨਹੀਂ ਰੋਕ ਸਕਦੇ ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼ਾਹਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਤੇ ਹੋਏ ਕਾਤਿਲਾਨਾ ਹਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸ਼ੰਟੀ ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ …
Read More »’ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਯੋਜਨਾ ਤਹਿਤ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਹੋਈ
ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੁਮੈਨ ਦੇ ਇਤਿਹਾਸ ਵਿਭਾਗ ਵਲੋਂ ਸਥਾਨਕ ਡੀ.ਏ.ਵੀ ਕਾਲਜ ਹਾਥੀ ਗੇਟ ਨੂੰ ਯੂ.ਜੀ.ਸੀ ਦੁਆਰਾ ਪ੍ਰਦਾਨ ਕੀਤੀ ਗਈ ਬਾਰਵੀ ਯੋਜਨਾ ‘ਇਪੋਕ ਮੇਕਿਗ ਸ਼ੋਸਿਲ ਥਿਨਕਰ ਆਫ ਇੰਡੀਆ’ ਦੇ ਅਧੀਨ ਗਾਂਧੀਅਨ ਅਤੇ ਅੰਬੇਦਕਰ ਯੁਵਾ ਕਲੱਬ ਦੇ ਸਹਿੋਯਗ ਨਾਲ ਇਕ ਇੰਟਰ ਕਾਲਜ ਕਵਿਜ਼ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਡਾ. ਬੰਧੂ (ਮੁੱਖੀ ਇਤਿਹਾਸ ਵਿਭਾਗ) ਡੀ.ਏ.ਵੀ ਕਾਲਜ ਜਿੰਨਾਂ …
Read More »ਦਿੱਲੀ ਕਮੇਟੀ ਦੀ ਆਈ.ਟੀ.ਆਈ ਵਿੱਚ ਹੋਇਆ ਅੰਮ੍ਰਿਤ ਸੰਚਾਰ
ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਆਈ.ਟੀ.ਆਈ. ਤਿਲਕ ਨਗਰ, ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਅੰਮ੍ਰਿਤ ਦੀ ਵੱਡਮੁਲੀ ਦਾਤ ਵੀ ਪ੍ਰਾਪਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ …
Read More »DAV Public Wins Inter School Mathematics Project Competition
Amritsar, Sept. 3 (Punjab Post Bureau)- DAV Public School, Lawrence Road bagged First position in Inter School Mathematics Project Competition organized under the auspices of Sahodaya Schools Complex, Amritsar at DIPS school, Mehta Chowk. As many as 50 modals were presented by different schools in the competition. The school presented a working model in Maths under the Senior category which …
Read More »
Punjab Post Daily Online Newspaper & Print Media