ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਕੰਪਿਊਟਰ ਟੀਚਰਜ ਯੂਨੀਅਨ ਅਮ੍ਰਿਤਸਰ ਦੇ ਪ੍ਰਧਾਨ ਅਮਨ ਕੁਮਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਹੁਣ ਪੰਜਾਬ ਦੇ ਸਮੂਹ 7000 ਕੰਪਿਊਟਰ ਅਧਿਆਪਕ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਗੈਰ ਵਿੱਦਿਅਕ ਅਤੇ ਨਾਨ ਟੀਚਿੰਗ ਕੰਮ ਨਹੀਂ ਕਰਨਗੇ। ਉਹਨਾ ਦੱਸਿਆ ਕਿ ਬੀਤੇ ਦਿਨੀ 02/09/2014 ਨੂੰ ਕੰਪਿਊਟਰ ਅਧਿਆਪਕਾਂ ਦੀਆਂ ਤਿੰਨੋ ਜਥੇਬੰਦੀਆਂ ਕੰਪਿਊਟਰ ਟੀਚਰਜ ਯੂਨੀਅਨ, ਕੰਪਿਊਟਰ ਮਾਸਟਰ ਯੂਨੀਅਨ ਅਤੇ …
Read More »Monthly Archives: September 2014
Teacher’s Day celebrated at Sri Guru Harkrishan International School, Ranjit Avenue
Amritsar, Sept. 4 (Manjit Kaur) – Sri Guru Harkrishan International School, Ranjit Avenue, celebrated Teacher’s Day with full pomp and show today.The function started with the school shabad. Distinguished Guests were invited to grace the occasion. The children of the school presented the cultural programme including dance, songs and play. Oath was taken by teachers and students to enlighten themselves. …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਡੀਜ਼ਾਈਨ ਡਿਪਾਰਟਮੈਂਟ ਦੇ ਨਤੀਜੇ ‘ਚ ਯੂਨੀਵਰਸਿਟੀ ਦੀਆਂ ਪਹਿਲੀਆਂ 8 ਪੁਜ਼ੀਸ਼ਨਾਂ ‘ਤੇ ਕਾਬਜ਼
ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦੇ ਡੀਜ਼ਾਈਨ ਡਿਪਾਰਟਮੈਂਟ ਦੀਆਂ ਵਿਦਿਆਰਥਣਾ ਨੇ 8ਵੇਂ ਸਮੈਸਟਰ ਦੀਆਂ ਪ੍ਰੀਖੀਆਵਾਂ ਵਿੱਚ ਯੂਨੀਵਰਸਿਟੀ ਦੀਆਂ ਪਹਿਲੀਆਂ 10 ਪੋਜ਼ੀਸ਼ਨਾਂ ਚੋਂ’ 8 ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਵਰਤਿਕਾ ਮਿੱਤਲ (ਟੈਕਸਟਾਈਲਸ) ਨੇ 91.7% ਅੰਕ ਲੈ ਕੇ ਪਹਿਲਾ ਅਤੇ ਤਮੰਨਾ ਤੁਲੀ, ਸਭਾ ਮਿਹਰਾ ਅਤੇ ਸ਼ਰਿਆ ਜੋਸ਼ੀ (ਇੰਟੀਰੀਅਰ ਡਿਜ਼ਾਈਨਿੰਗ) ਨੇ ਦੂਸਰਾ, ਤੀਸਰਾ ਅਤੇ ਚੌਥਾ …
Read More »ਸਰੂਪ ਚੰਦ ਸਿੰਗਲਾ ਦਾ ਵਿਉਪਾਰ ਵਿੰਗ ਪੰਜਾਬ ਦਾ ਪ੍ਰਧਾਨ ਬਣਨ ‘ਤੇ ਭਰਵਾ ਸਵਾਗਤ
ਬਠਿੰਡਾ, 4 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜੱਥੇਬੰਦਕ ਢਾਂਚਾ ਐਲਾਨਿਆ ਕਰਦਿਆਂ ਬਠਿੰਡਾ ਸ਼ਹਿਰ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੂੰ ਅਹਿਮ ਸਥਾਨ ਦਿੰਦਿਆਂ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਉਪਾਰ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਦੀ ਖਬਰ ਨਸ਼ਰ …
Read More »ਸ. ਰਣੀਕੇ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ (ਅਨੂਸੂਚਿਤ ਵਿੰਗ) ਦਾ ਪ੍ਰਧਾਨ ਬਣਨ ‘ਤੇ ਦਲਿਤ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
ਬਠਿੰਡਾ, 4 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ)- ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ ਪੰਜਾਬ ਨੂੰ ਦੁਬਾਰਾ ਸ਼੍ਰੋਮਣੀ ਅਕਾਲੀ ਦਲ (ਅਨੂਸੂਚਿਤ ਜਾਤੀਆ ਵਿੰਗ) ਦਾ ਕੌਮੀ ਪ੍ਰਧਾਨ ਬਣਨ ਤੇ ਜਿਲਾ ਬਠਿੰਡਾ ਦੇ ਸਮੂਹ ਐਸ ਸੀ ਦੀ ਜੱਥੇਬੰਦੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਕੇਂਦਰੀ …
Read More »ਨਸ਼ਾ ਵਿਰੋਧੀ ਮੋਟਰਸਾਇਕਲ ਅੱਜ ਮਾਰਚ 4 ਨੂੰ – ਚੱਕਮੁਕੰਦ, ਲਹੌਰੀਆ
ਡੀ. ਸੀ ਰਵੀ ਭਗਤ ਨੂੰ ਦਿੱਤਾ ਜਾਵੇਗਾ ਮੰਗ ਪੱਤਰ ਅੰਮ੍ਰਿਤਸਰ, 3 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ, ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਤੇ ਭਾਈ ਨੰਦ ਲਾਲ ਜੀ ਕਵੀਸ਼ਰ ਸਭਾ ਵੱਲੋਂ 4 ਸਤੰਬਰ ਨੂੰ ਸਾਂਝੇ ਤੌਰ ਤੇ ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ ਗੁ: ਸੰਗਤਪੁਰਾ ਪਾਤਸ਼ਾਹੀ ਛੇਵੀਂ ਪਿੰਡ ਚੱਕਮੁਕੰਦ ਤੌਂ ਕੱਢਿਆ ਜਾਵੇਗਾ।ਇਸ ਸਬੰਧੀ ਗੁ: ਸੰਗਤਪੁਰਾ ਸਾਹਿਬ ਵਿਖੇ ਸੀ੍ਰ ਗੁਰੂ …
Read More »ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਜੀ. ਟੀ. ਦੀ ਟੀਮ ਰਾਜ ਪੱਧਰੀ ਫੈਨਸਿੰਗ ਅੰਡਰ-17 ਮੁਕਾਬਲੇ ਵਿੱਚ ਜੇਤੂ
ਅੰਮ੍ਰਿਤਸਰ, 3 ਸਤੰਬਰ (ਜਗਦੀਪ ਸਿੰਘ ਸੱਗੂ)- ਚਾਰ ਦਿਨਾ ਰਾਜ ਪੱਧਰੀ ਫੈਨਸਿੰਗ ਟੂਰਨਾਮੈਂਟ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਟੀਮ ਨੇ ਸ਼ਾਨਦਾਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕਰਕੇ ਦੂਜਾ ਸਥਾਨ ਹਾਸਲ ਕੀਤਾ।ਮੁਕਾਬਲੇ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਣਾ, ਪਟਿਆਲਾ ਵਿਖੇ ਕੀਤਾ ਗਿਆ ਸੀ।ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੀ ਟੀਮ ਦੀ ਨਵਰੂਪ ਕੌਰ ਨੇ …
Read More »ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵਲੋਂ ਸ. ਦਲੀਪ ਸਿੰਘ ‘ਦੀਪ’ ਦੇ ਅਕਾਲ ਚਲਾਣੇ ਤੇ ਡੁੰਗੇ ਦੁਖ ਦਾ ਇਜ਼ਹਾਰ
ਅੰਮ੍ਰਿਤਸਰ, 3 ਸਤੰਬਰ (ਗੁਰਪ੍ਰੀਤ ਸਿੰਘ) – ਸ. ਦਲੀਪ ਸਿੰਘ ‘ਦੀਪ’ ਸੰਗੀਤ ਅਧਿਆਪਕ ਦੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਜਾਣ ਤੇ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ ਅਤੇ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।ਉਹ 92 ਵਰਿਆਂ ਦੇ ਸਨ।ਉਹਨਾਂ ਦੀ ਯਾਦ ਵਿਵਿੱਚ ਰਖੇ ਜਾ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ …
Read More »ਸੁੱਚਾ ਸਿੰਘ ਨੂੰ ‘ਆਪ’ ਪੰਜਾਬ ਦੇ ਪ੍ਰਧਾਨ ਬਣਨ ‘ਤੇ ਹਲਕਾ ਬਾਬਾ ਬਕਾਲਾ ਸਾਹਿਬ ਵੱਲੋ ਨਿੱਘਾ ਸਵਾਗਤ
ਰਈਆ, 3 ਸਤੰਬਰ (ਬਲਵਿੰਦਰ ਸੰਧੂ) – ਅੱਜ ‘ਆਪ’ ਪਾਰਟੀ ਦੇ ਪੰਜਾਬ ਪ੍ਰਧਾਨ ਚੁਣੇ ਗਏ ਸz: ਸੁੱਚਾ ਸਿੰਘ ਛੋਟੇਪੁਰ, ਬਲਜਿੰਦਰ ਸਿੰਘ ਸਾਬਕਾ , ਜਿਲ੍ਹਾ ਪ੍ਰੀਸ਼ਦ ਮੈਬਰ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਲੰਟੀਅਰ ਅਤੇ ਵਰਕਰਾਂ ਨੂੰ ਮਿਲੇ, ਜਿੱਥੇ ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ, ਰਵਿੰਦਰ ਸਿੰਘ ਭੱਟੀ, ਬਲਜਿੰਦਰ ਸਿੰਘ ਸੇਰੋ, ਕੰਵਲਜੀਤ ਸਿੰਘ ਜਲਾਲਾਬਾਦ ,ਬਲਰਾਜ ਸਿੰਘ ਖੋਜਕੀਪੁਰ ਅਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ …
Read More »ਦੇਸ ਦੀ ਰਾਖੀ ਕਰਨ ਵਾਲੇ ਦਾ ਆਪਣਾ ਪ੍ਰੀਵਾਰ ਅਸੁਰੱਖਿਅਤ
ਪੁਲਿਸ ਇੰਸਪੈਕਟਰ ਦੀ ਸ਼ਹਿ ਤੇ ਰਾਤੋ-ਰਾਤ ਹੋਇਆ ਝੂਠਾ ਪਰਚਾ ਰਈਅ/ਤਰਸਿੱਕਾ, 03 ਸਤੰਬਰ (ਬਲਵਿੰਦਰ ਸੰਧੂ, ਕੰਵਵਜੀਤ ਜੋਧਾਨਗਰੀ) – ਬਾਬਾ ਬਕਾਲਾ ਸਾਹਿਬ ਤਹਿਸੀਲ ਅਧੀਨ ਪੈਦੇ ਪਿੰਡ ਕਲੇਰ ਘੁਮਾਣ ਦੇ ਗੁਰਵਿੰਦਰ ਸਿੰਘ ਅਤੇ ਉਸਦੇ ਪਿਤਾ ਸਤਨਾਮ ਸਿੰਘ ਦੇ ਨਾਲ ਹੋ ਰਹੀ ਧੱਕੇਸਾਹੀ ਵਿੱਰੁੱਧ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਅਤੇ ਮੀਤ ਪ੍ਰਧਾਨ ਦਲਬੀਰ ਸਿੰਘ ਬੇਦਾਦਪੁਰ ਨੇ ਪ੍ਰੈਸ ਕਾਨਫਰੈਸ ਰਾਹੀ ਪੱਤਰਕਾਰਾਂ ਸਾਹਮਣੇ …
Read More »
Punjab Post Daily Online Newspaper & Print Media