Wednesday, November 25, 2026

Monthly Archives: September 2014

ਸਰਕਾਰੀ ਸਕੂਲ ਮਾਲ ਰੋਡ ਅੰਮ੍ਰਿਤਸਰ ਦੀ ਪ੍ਰਿੰਸੀਪਲ ਮਨਦੀਪ ਕੌਰ ਨੂੰ ਅੱਜ ਮਿਲੇਗਾ ਸਟੇਟ ਐਵਾਰਡ

ਅੰਮ੍ਰਿਤਸਰ, 4 ਸਤੰਬਰ (ਜਗਦੀਪ ਸਿੰਘ ਸੱਗੂ ) – ਸਿੱਖਿਆ ਵਿਭਾਗ ਪੰਜਾਬ ਵਲੋਂ ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡਦੀ ਪ੍ਰਿੰਸੀਪਲ ਮਨਦੀਪ ਕੌਰ ਦੀ ਸਟੇਟ ਐਵਾਰਡ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ਅੱਜ 5 ਸਤੰਬਰ ਨੂੰ ਜਲੰਧਰ ਵਿਖੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਰੋਹ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੁਆਰਾ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਨਮਾਨ ਲਈ …

Read More »

ਖ਼ਾਲਸਾ ਕਾਲਜ ਦੀ ਵਿਦਿਆਰਥਣ ਨਵਪ੍ਰੀਤ ਕੌਰ ਅਵੱਲ

ਅੰਮ੍ਰਿਤਸਰ, 4 ਸਤੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਫ਼ੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਦੀ ਵਿਦਿਆਰਥਣ ਨਵਪ੍ਰੀਤ ਕੌਰ ਨੇ ਸਮੈਸਟਰ ਪਹਿਲਾ ਤੇ ਦੂਜਾ ਵਿੱਚ 800 ਵਿੱਚੋਂ 640 ਅੰਕ ਹਾਸਲ ਕਰਕੇ ਕਾਲਜ ਤੇ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦ ਕਿ ਗੁਰਸਿਮਰਨ ਕੌਰ …

Read More »

ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਸਦਕਾ ਫੈਂਸਿੰਗ ਮੁਕਾਬਲੇ ‘ਚ ਅੰਮ੍ਰਿਤਸਰ ਜ਼ਿਲੇ ਨੂੰ ਮਿਲਿਆ ਦੂਸਰਾ ਸਥਾਨ

ਜੰਡਿਆਲਾ ਗੁਰੂ, 4 ਸਤੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਪ੍ਰਾਂਤ ਦੇ ਸਕੂਲਾਂ ਦਾ ਫੈਂਸਿੰਗ ਮੁਕਾਬਲਾ ਸਰਕਾਰੀ ਮਾਡਲ ਹਾਈ ਸਕੂਲ ਪਟਿਆਲਾ ਵਿਖੇ 26 ਅਗਸਤ ਤੋਂ 31 ਅਗਸਤ 2014 ਤੱਕ ਕਰਵਾਇਆ ਗਿਆ। ਇਸ ਵਿੱਚ ਕੁਲ 16 ਜ਼ਿਲ੍ਹਿਆ ਨੇ ਭਾਗ ਲਿਆ।ਇੰਟਰਨੈਸ਼ਨਲ ਫ਼ਤਿਹ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਇਸ ਮੁਕਾਬਲੇ ਵਿੱਚ ਭਾਗ ਲੈ ਕੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਅੰਮ੍ਰਿਤਸਰ …

Read More »

ਅੰਗਹੀਣ 6 ਸਤੰਬਰ ਨੂੰ ਜਲੰਧਰ ਕੰਪਨੀ ਬਾਗ ਵਿਖੇ ਪਹੁੰਚਣ – ਗਿੱਲ

ਅੰਮ੍ਰਿਤਸਰ, 4 ਸਤੰਬ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਮੂਹ ਵਿਭਾਗਾਂ ਨੂੰ ਅੰਗਹੀਣਾਂ ਦਾ ਬਣਦਾ ਕੋਟਾ ਪੂਰਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਜਿਸ ਦੇ ਉਲਟ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਨੂੰ ਕੋਟੋ ਨੂੰ ਬਿਲਕੁਲ ਹੀ ਅਣਗੋਲਿਆਂ ਕੀਤਾ ਗਿਆ ਹੈ।ਇਹ ਜਾਣਕਾਰੀ ਸz. ਮੰਗਲ ਸਿੰਘ ਗਿੱਲ ਸੂਬਾ ਪ੍ਰਧਾਨ ਅੰਗਹੀਣ ਭਲਾਈ ਯੂਨੀਅਨ ਪੰਜਾਬ …

Read More »

ਮਕਾਨ ਦੀ ਛੱਤ ਡਿੱਗਣ ਨਾਲ ਹਜਾਰਾਂ ਦਾ ਸਾਮਾਨ ਮਿੱਟੀ

ਪੀੜਿਤ ਨੇ ਦੀ ਜਿਲਾ ਪ੍ਰਸ਼ਾਸਨ ਤੋਂ ਕੀਤੀ ਮੁਆਵਜੇ ਦੀ ਮੰਗ ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਉਪਮੰਡਲ ਦੇ ਪਿੰਡ ਸੁਰੇਸ਼ਵਾਲਾ ਵਿੱਚ ਭਾਰੀ ਮੀਂਹ ਦੇ ਚਲਦੇ ਇੱਕ ਪੱਕੇ ਕਮਰੇ ਦੀ ਛੱਤ ਡਿੱਗ ਜਾਣ ਨਾਲ ਹਜਾਰਾਂ ਦਾ ਸਾਮਾਨ ਨਸ਼ਟ ਹੋ ਗਿਆ।ਸੁਖਦ ਪਹਲੂ ਇਹ ਰਿਹਾ ਕਿ ਉਸ ਸਮੇਂ ਕੋਈ ਪਰਵਾਰਿਕ ਮੈਂਬਰ ਕਮਰੇ ਵਿੱਚ ਨਹੀਂ ਸੀ।ਜਾਣਕਾਰੀ ਦਿੰਦੇ ਮਕਾਨ ਮਾਲਿਕ ਹਰਜੀਤ ਸਿੰਘ ਪੁੱਤਰ ਵਜੀਰ …

Read More »

ਸਵੀਪ ਪ੍ਰੋਜੇਕਟ ਤਹਿਤ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਭਾਰਤ ਸਰਕਾਰ ਵਲੌ ਵੋਟਰਾਂ ਨੂੰ ਜਾਗਰੂਕ ਕਰਣ ਅਤੇ ਉੱਚ ਸਿੱਖਿਆ ਸੰਸਥਾਵਾਂ ਵਿੱਚ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਬਤੋਰ ਨਵੇਂ ਵੋਟਰ ਰਜਿਸਟਰਡ ਕਰਣ ਲਈ ਸ਼ੁਰੂ ਸਵੀਪ ਪ੍ਰੋਜੇਕਟ ਦੇ ਤਹਿਤ ਸਥਾਨਕ ਡੀਏਵੀ ਕਾਲਜ ਆਫ ਐਜੂਕੇਸ਼ਨ ਦੇ ਆਰਟ ਕਲਬ ਵਲੌ ਵੋਟ ਦੇ ਅਧਿਕਾਰ ਦੇ ਬਾਰੇ ਜਾਗਰੂਕ ਕਰਣ ਲਈ ਪੋਸਟਰ ਮੁਕਾਬਲੇ ਕਰਵਾਏ ਗਏ। …

Read More »

ਚੋਰਾਂ ਨੇ ਵਿਜੇਆ ਬੈਂਕ ਦੇ ਏਟੀਐਮ ਦਾ ਸ਼ਟਰ ਤੋੜ ਕੇ ਉੜਾਇਆ ਏਟੀਐਮ

ਫਾਜਿਲਕਾ, 4 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਹਿਰ ਦੀ ਸੱਬ ਤੌ ਜਿਆਦਾ ਚੱਲਦੀ ਸੜਕ ਅਤੇ ਨੈਸ਼ਨਲ ਹਾਈਵੇ ਨੰਬਰ 10 ਉੱਤੇ ਸਥਿਤ ਵਿਜੇਆ ਬੈਂਕ ਦੇ ਏਟੀਐਮ ਨੂੰ ਬੀਤੀ ਰਾਤ ਚੌਰੇ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਏਟੀਐਮ ਦਾ ਸ਼ਟਰ ਤੋੜ ਕੇ ਏਟੀਐਮ ਹੀ ਪਾਰ ਕਰ ਲਿਆ। ਉਕਤ ਘਟਨਾ ਦੇਰ ਰਾਤ ਉਸ ਸਮੇਂ ਘਟੀ ਜਦੋਂ ਪੂਰੀ ਰਾਤ ਮੀਂਹ ਪੈ ਰਿਹਾ ਸੀ ਅਤੇ ਸ਼ਹਿਰ …

Read More »

ਫਲੱਡ ਕੰਟਰੋਲ ਰੂਮ ਸਥਾਪਿਤ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ)- ਜਿਲ੍ਹਾ ਅੰਮ੍ਰਿਤਸਰ ਵਿਖੇ ਬਾਰਿਸ਼ਾਂ ਦੇੇ ਮੌਸਮ ਦੇ ਮੱਦੇ ਨਜ਼ਰ ਦਫਤਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਿਖੇ ਫਲੱਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।ਇਹ ਜਾਣਕਾਰੀ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕੰਟਰੋਲ ਰੂਮ 30 ਸਤੰਬਰ, 2014 ਤੱਕ 24 ਘੰਟੇ ਕੰਮ ਕਰੇਗਾ। ਬਾਰਿਸ਼ ਦੇ ਮੌਸਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਸਬੰਧੀ ਫਲੱਡ ਕੰਟਰੋਲ ਰੂਮ ਦੇ ਨੰ: 01832229125 ਤੇ …

Read More »

DAV Public Wins District T.T Tournament

Amritsar, Sept. 4 (Punjab Post Bureau)- DAV Public School, Lawrence Road, Amritsar emerged winner in School District PSEB Table Tennis Tournament held at Sri Guru Harkrishan Public School, G.T. Road, Amritsar. The school girls team performed exceptionally well and clinched Gold medal in the tournament. The team comprised of Ishita Gupta (VII), Prachi Dhawan (VII), Simrata Singh (VII). Regional Director …

Read More »

BBK DAV College bagged 8 positions in Bachelor of Design Semester-VIII

Amritsar, Sept. 4 (Punjab Post Bureau)- With their sincere efforts and hardwork, the students of Bachelor of Design (Fashion Designing, Textile Designing, and Interior Designing) Semester-VIII of BBK DAV College for Women successfully generated a glorious result for session 2013-14 held under Guru Nanak Dev University. Vartika Mittal of Textile Designing secured Ist over all positions with 91.7% marks. Tamana …

Read More »