Wednesday, November 25, 2026

Monthly Archives: June 2015

ਬੁਨਿਆਦੀ ਸਹੂਲਤਾਂ ਮੁਹਈਆ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ-ਅਸ਼ਵਨੀ ਸ਼ਰਮਾ

ਪਠਾਨਕੋਟ, 23 ਜੂਨ (ਪ.ਪ) – ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਅਤੇ ਬੁਨਿਆਦੀ ਸਹੂਲਤਾਂ ਮੁਹਈਆ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਆਪਣੇ ਗ੍ਰਹਿ ਵਿਖੇ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪੇਂਡੂ ਖੇਤਰ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸਰਪੰਚਾਂ-ਪੰਚਾਂ ਅਤੇ ਸਬੰਧਤ ਅਧਿਕਾਰੀਆਂ ਦੀ …

Read More »

 ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ 10 ਸੋਨੇ ਤੇ 5 ਚਾਂਦੀ ਦੇ ਤਮਗੇ

ਡਾ. ਬਰਾੜ ਨੇ ਜੇਤੂ ਵਿਦਿਆਰਥੀਆਂ ਦੀ ਮਿਹਨਤ ਸਰਾਹਿਆ ਅੰਮ੍ਰਿਤਸਰ, 23 ਜੂਨ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਤੈਰਾਕੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਤੇ ਚਾਂਦੀ ਦੇ ਤਮਗੇ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਅੰਮ੍ਰਿਤਸਰ ਸਵੀਮਿੰਗ ਐਸੋਸੀਏਸ਼ਨ’ (ਏ. ਐੱਸ. ਏ.) ਦੁਆਰਾ ਕਰਵਾਏ ਇਸ ਮੁਕਾਬਲੇ ਵਿੱਚ ਨਸੀਬ …

Read More »

ਮੂਸਲਾਧਾਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ

ਜੰਡਿਆਲਾ ਗੁਰੂ, 23 ਜੂਨ (ਹਰਿੰਦਰ ਪਾਲ ਸਿੰਘ) – ਮੂਸਲਾਧਾਰ ਬਾਰਿਸ਼ ਨੇ ਗਰਮੀ ਤੋਂ ਲੋਕਾਂ ਨੂੰ ਦਿੱਤੀ ਰਾਹਤ।ਸ਼ਹਿਰ ਵਿਚ ਥਾਂ-ਥਾਂ ਪਾਣੀ ਕਾਰਣ, ਸੀਵਰੇਜ ਅਧਿਕਾਰੀਆਂ ਨੂੰ ਕੋਸਦੇ ਨਜ਼ਰ ਆਏ ਰਾਹਗੀਰ।

Read More »

ਯੂਨੀਵਰਸਿਟੀ ਸਟੂਡੈਟਸ ਹੋਲੀ-ਡੇ ਹੋਮ, ਡਲਹੋਜੀ ਵਿਖੇ ਲੜਕਿਆਂ ਲਈ ਯੂਥ ਲੀਡਰਸ਼ਿਪ ਟਰੇਨਿੰਗ ਕੈਪ

ਅੰਮ੍ਰਿਤਸਰ, 23 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਯੂਨੀਵਰਸਿਟੀ ਸਟੂਡੈਟਸ ਹੋਲੀ-ਡੇ ਹੋਮ, ਡਲਹੋਜੀ ਵਿਖੇ ਲੜਕਿਆਂ ਲਈ ਯੂਥ ਲੀਡਰਸ਼ਿਪ ਟਰੇਨਿੰਗ ਕੈਪ ਦਾ ਆਯੋਜਨ ਕੀਤਾ ਗਿਆ। ਇਸ ਕੈਪ ਵਿਚ ਯੂਨੀਵਰਸਿਟੀ ਨਾਲ ਸਬੰਧਿਤ 13 ਕਾਲਜਾਂ/ਕੈਪਸ ਤੋ 110 ਕੈਪਰਾਂ ਨੇ ਹਿੱਸਾ ਲਿਆ। ਕੈਪ ਦੌਰਾਨ ਸਵੇਰ ਦੇ ਸਮੇ ਵਿਦਿਆਰਥੀਆਂ ਨੂੰ ਯੋਗਾ ਕਰਾਇਆ ਜਾਂਦਾ ਸੀ ਅਤੇ ਡਲਹੋਜੀ ਦੇ …

Read More »

ਸਰਨਾ ਨੇ ਸ਼ਹੀਦੀ ਦਿਹਾੜੇ ਦੀ ਓਟ ਵਿੱਚ ਰਹਿਤ ਮਰਿਯਾਦਾ ਦਾ ਕੀਤਾ ਘਾਣ -ਕਾਲਕਾ

ਨਵੀਂ ਦਿੱਲੀ, 23 ਜੂਨ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਮੂਲ ਨਾਨਕਸ਼ਾਹੀ ਕੈਂਲਡਰ ਦੀ ਓਟ ਲੈ ਕੇ ਗੁਰਦੁਆਰਾ ਡੇਰਾ ਸਾਹਿਬ ਲਾਹੋਰ ਦੀ ਕਾਰਸੇਵਾ ਦੀ ਆਰੰਭਤਾ ਮੌਕੇ ਛੱਕੀ ਗਈ ਦਾਵਤ ਸਦਕਾ ਸਰਨਾ ਦੀ ਕਥਨੀ ਅਤੇ ਕਰਨੀ ਦੇ ਵਿਚ ਫਰਕ ਖੁੱਲ ਕੇ ਸਾਹਮਣੇ ਆਉਣ ਦਾ ਕਮੇਟੀ ਵਲੋਂ ਖੁਲਾਸਾ ਕੀਤਾ ਗਿਆ ਹੈ।ਸਾਬਕਾ ਵਿਧਾਇਕ …

Read More »

2005 ਤੋਂ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ 30 ਜੂਨ ਤੋਂ ਪਹਿਲਾਂ ਬਦਲੋ

ਅਹਿਮਦਗੜ੍ਹ, 23 ਜੂਨ (ਹਰਮਿੰਦਰ ਸਿੰਘ ਭੱਟ) – ਰਿਜ਼ਰਵ ਬੈਂਕ ਨੇ 2005 ਤੋ ਪਹਿਲਾਂ ਦੇ ਪੁਰਾਣੇ ਨੋਟਾਂ ਨੂੰ ਹਟਾਉਣ ਲਈ ਲੋਕਾਂ ਨੂੰ ਨੋਟਾਂ ਨੂੰ ਜਾਂ ਤਾਂ ਆਪਣੇ ਬੈਂਕ ਖਾਤੇ ਜਾਂ ਫਿਰ ਕਿਸੇ ਬੈਂਕ ਬਰਾਂਚ ਚ ਬਦਲਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਪਹਿਲਾਂ ਇਹਨਾਂ ਨੋਟਾਂ ਨੂੰ ਜਮਾਂ ਕਰਵਾਉਣ ਜਾਂ ਬਦਲਾਉਣ ਦੀ ਸਮਾਂ ਹੱਦ 1 ਜਨਵਰੀ ਸੀ ਪਰ ਬਾਅਦ ਵਿਚ ਇਸ ਨੂੰ ਵਧਾ …

Read More »

ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਨੇ ਸ਼ਹੀਦ ਪ੍ਰੀਵਾਰਾਂ ਨੂੰ ਵੰਡੀ ਮਾਲੀ ਸਹਾਇਤਾ

ਅੰਮ੍ਰਿਤਸਰ, 23 ਜੂਨ (ਗੁਰਪ੍ਰੀਤ ਸਿੰਘ) – ਸਥਾਨਕ ਸੁਲਤਾਨਵਿੰਡ ਸਥਿਤ ਭਾਈ ਧਰਮ ਸਿੰਘ ਚੈਰੀਟੇਬਲ ਟੱਰਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਨੇ ਕਿਹਾ ਹੈ ਕਿ ਸਿੱਖ ਸੰਘਰਸ਼ ਦੇ ਸ਼ਹੀਦ ਸਿੰਘ ਸਿੰਘਣੀਆਂ ਦੇ ਬਜੁੱਰਗਾਂ ਅਤੇ ਮਾਤਾਵਾਂ ਦੀ ਸਹਾਇਤਾ ਕਰਕੇ ਅਸੀਂ ਕੋਈ ਅਹਿਸਾਨ ਨਹੀ ਕਰ ਰਹੇ ਅਤੇ ਬਲਕਿ ਬਣਦਾ ਫਰਜ਼ ਪੂਰਾ ਕਰ ਰਹੇ ਹਾਂ।ਇਹ ਵਿਚਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਅੱਜ ਭਾਈ ਧਰਮ ਸਿੰਘ …

Read More »

ਫਰੈਡਜ਼ ਕਲੱਬ ਬਠਿੰਡਾ ਪਹਿਲੇ ਸਥਾਨ ‘ਤੇ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਚ ਕਈ ਦਿਨਾਂ ਤੋਂ ਯਾਦਗਾਰੀ ਅਵਤਾਰ ਸਿੰਘ ਕ੍ਰਿਕਟ ਟੂਰਨਮੈਂਟ ਮਾਡਲ ਟਾਊਨ ਫੇਸ -4 ਵਿੱਚ ਫਰੈਡਜ਼ ਕਲੱਬ ਅਤੇ ਗੋਬਿੰਦਪੁਰਾ ਦੀ ਟੀਮ ਵਿਚ ਚੱਲ ਰਿਹਾ ਸੀ ਇਸ ਮੌਕੇ ਫਰੈਡਜ਼ ਕਲੱਬ ਵਲੋਂ ਫਾਇਨਲ ਮੈਚ ਵਿਚ ਗੋਬਿੰਦਪੁਰਾ ਦੀ ਟੀਮ ਨੂੰ ਹਰਾ ਕੇ ਟਰਾਫੀ ਅਤੇ 5100/-ਰੁਪਏ ਦੀ ਨਕਦ ਰਾਸ਼ੀ ਪ੍ਰਾਪਤ ਕੀਤੀ। ਗੋਬਿੰਦਪੁਰਾ ਦੀ …

Read More »

ਸਰਕਾਰੀ ਸਕੂਲਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ 68 ਕਮਰੇ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਪੱਧਰ ਹੋਰ ਉਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਉਪਰਲਿਆਂ ਸਦਕਾ ਹੀ ਜਿੱਥੇ ਵਿਦਿਆਰਥੀਆਂ ਨੂੰ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹਨ ਲਈ ਵਧੀਆ ਮਾਹੌਲ ਮਿਲ ਰਿਹਾ ਹੈ, ਉਥੇ ਖੇਡਾਂ ਦੇ ਖੇਤਰ ਵਿਚ ਵੀ ਬੱਚਿਆਂ ਨੂੰ ਮੌਕੇ …

Read More »

ਪੰਜਾਬੀ ਫਿਲਮ ”ਯਾਰ ਜੁਗਾੜੀ” ਦਾ ਹੋਇਆ ਸ਼ਾਨਦਾਰ ਮਹੂਰਤ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜੇ.ਪੀ.ਐਸ. ਐਂਟਰਟੇਨਮੈਂਟ ਐਂਡ ਪ੍ਰੋਡਕਸ਼ਨ ਦੇ ਬੈਨਰ ਹੇਠ ਬੜੇ ਜੋਸ਼ੋ ਖਰੋਸ਼ ਨਾਲ ਮਹੂਰਤ ਹੋਇਆ ਜਿਸ ਦੇ ਪ੍ਰੋਡਿਊਸਰ ਸz. ਜੇ.ਐਸ ਮਾਨ ਅਤੇ ਰਜਿੰਦਰ ਬਜਾਜ ਕਨੇਡਾ ਟਰੋਂਟੋਂ ਵਾਲਿਆਂ ਦੀ ਅਗਵਾਈ ਤੇ ਕੋ-ਪ੍ਰੋਡਿਊਸਰ ਮੈਡਮ ਊਸ਼ਾ ਚੌਧਰੀ, ਗੁਰਮੀਤ ਸਿੱਧੂ ਅਤੇ ਗੁਰਜੀਤ ਸਿੰਘ ਬੁੱਟਰ ਫਿਲਮ ਦੇ ਡਾਇਰੈਕਟਰ ਦੀਪਕ ਤਿਜੋਰੀ ਫਿਲਮ ਦੇ ਮਿਊਜਿਕ ਡਾਇਰੈਕਟਰ ਓਂਕਾਰ ਸਿੰਘ ਦੀਆਂ …

Read More »