Wednesday, November 25, 2026

Daily Archives: September 17, 2015

ਕਰਨ ਕਰਾਟੇ ਕਲੱਬ ਆਫ ਡਿਫੈਂਸ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮਾਰਸਲ ਆਰਟ ‘ਚ ਗੋਲਡ ਮੈਡਲ ਜਿੱਤੇ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਮਲੇਰਕੋਟਲਾ ਦੇ ਕਰਨ ਕਰਾਟੇ ਕਲੱਬ ਸਕੂਲ ਆਫ ਡਿਫੈਂਸ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਾਰਸਲ ਆਰਟ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੀਆਂ ਮਲੇਰਕੋਟਲੇ ਦੀਆਂ ਸਕੂਲੀ ਬੱਚੀਆਂ ਨੇ ਗੋਲਡ ਮੈਡਲ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਕਰਾਟੇ ਸਕੂਲ ਕੋਚ ਹਰਬੰਸ ਲਾਲ ਵਰਮਾਂ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਰਵੀਂ ਕਲਾਸ ਦੀ ਵਿਦਿਆਰਥਣ ਇਰਤਿਕਾ ਜਮੀਲ ਅਤੇ …

Read More »

ਟ੍ਰੈਫਿਕ ਪੁਲਿਸ ਮਲੇਰਕੋਟਲਾ ਦੇ ਨਵੇਂ ਇੰਚਾਰਜ਼ ਤਰਲੋਚਨ ਸਿੰਘ ਨੇ ਚਾਰਜ਼ ਸੰਭਾਲਿਆ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਦਿਨੋਂ-ਦਿਨ ਵੱਧ ਰਹੇ ਸੜਕ ਹਾਦਸਿਆਂ ਤੋਂ ਬਚਾਓ ਦਾ ਇੱਕੋ-ਇੱਕ ਹੱਲ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹੈ। ਇਹ ਪ੍ਰਗਟਾਵਾ ਟ੍ਰੈਫਿਕ ਪੁਲਿਸ ਮਲੇਰਕੋਟਲਾ ਦੇ ਨਵੇਂ ਆਏ ਇੰਚਾਰਜ਼ ਸ.ਤਰਲੋਚਨ ਸਿੰਘ ਨੇ ਆਪਣਾ ਚਾਰਜ਼ ਸੰਭਾਲਣ ਉਪਰੰਤ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਧੂਰੀ ਤੋਂ ਬਦਲਕੇ ਇਥੇ ਆਏ ਸ.ਤਰਲੋਚਨ ਸਿੰਘ ਨੇ ਦੂਜੀ ਵਾਰ …

Read More »

ਮੱਕਾ ਹਾਦਸੇ ਵਿਚ ਪੰਜਾਬ ਦੇ ਮੋਹਾਲੀ ਦੀ ਵਸਨੀਕ ਮਹਿਲਾ ਤਬੱਸਮ ਜਾਵੈਦ ਦੀ ਮੌਤ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਲੰਘੀ ਦਿਨੀ ਸਾਊਦੀ ਅਰਬ ਦੇ ਮੱਕਾ ਵਿਖੇ ਮੌਸਮ ਦੀ ਖਰਾਬੀ ਕਾਰਨ ਵਾਪਰੇ ਭਿਆਨਕ ਕਰੇਨ ਹਾਦਸੇ ‘ਚ ਮਾਰੇ ਗਏ 100 ਤੋਂ ਵੱਧ ਹੱਜ ਯਾਤਰੀਆਂ ‘ਚ ਪੰਜਾਬ ਦੀ ਇੱਕ ਮਹਿਲਾ ਵੀ ਸ਼ਾਮਲ ਹੈ। ਪੰਜਾਬ ਹੱਜ ਕਮੇਟੀ ਦੀ ਚੇਅਰਪਰਸਨ ਅਤੇ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਬੀਬੀ ਫਰਜ਼ਾਨਾ ਆਲਮ ਨੇ ਅੱਜ ਇਥੇ ਪੱਤਰਕਾਰਾਂ ਨੂੰ ਉਪਰੋਕਤ ਜਾਣਕਾਰੀ …

Read More »

ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 29ਵੀਂ ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਮੈਚ

ਮਾਲੇਰਕੋਟਲਾ (ਸੰਦੌੜ), 16 ਸਤੰਬਰ (ਹਰਮਿੰਦਰ ਸਿੰਘ ਭੱਟ) – ਸਥਾਨਕ ਡਾ.ਜਾਕਿਰ ਹੁਸੈਨ ਸਟੇਡੀਅਮ ਮਾਲੇਰਕੋਟਲਾ ਵਿਖੇ ਜਿਲ੍ਹਾ ਫੁੱਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 29ਵੀਂ ਜੇ.ਸੀ.ਟੀ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦਾ ਉਦਘਾਟਨੀ ਮੈਚ ਅਤੇ ਦੋ ਹੋਰ ਮੈਚ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮੁਹੰਮਦ ਖਾਲਿਦ ਥਿੰਦ ਅਤੇ ਸਕੱਤਰ ਮੁਹੰਮਦ ਅਕਬਰ ਦੀ ਦੇਖ-ਰੇਖ ਅਤੇ ਪੰਜਾਬ ਫੁੱਟਬਾਲ ਸੰਘ ਦੇ ਸਕੱਤਰ ਦੀਪਕ ਕੁਮਾਰ ਅਤੇ ਬਾਲੀ ਦੀ ਰਹਿਨੁਮਾਈ ਵਿੱਚ …

Read More »

ਸਰਕਾਰੀ ਸੰਕੈਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਹਿੰਦੀ ਭਾਸ਼ਾ ਦਿਵਸ ਮਨਾਇਆ ਗਿਆ

ਬਟਾਲਾ, 16 ਸਤੰਬਰ (ਨਰਿੰਦਰ ਬਰਨਾਲ) – ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਨੂੰ ਵਿਦਿਆਰਥੀਆਂ ਸੁਖਾਲੇ ਤਰੀਕੇ ਨਾਲ ਪਹੁੰਚਾਉਣ ਤੇ ਇਸ ਦੀ ਮਹਾਨਤਾ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕਿਲਾ ਟੇਕ ਸਿੰਘ ਵਿਖੇ ਹਿੰਦੀ ਭਾਸ਼ਾ ਦਿਵਸ ਆਯੋਜਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਨਰਿਪਜੀਤ ਕੌਰ ਦੀ ਯੋਗ ਅਗਵਾਈ ਵਿੱਚ ਮਨਾਏ ਹਿੰਦੀ ਦਿਵਸ ਦੌਰਾਨ ਸ੍ਰੀ ਮਤੀ ਵਿਸ਼ਵਜੋਤੀ ਹਿੰਦੀ ਮਿਸਟ੍ਰੈਸ …

Read More »

ਬੀ.ਬੀ.ਕੇ ਡੀਏਵੀ ਕਾਲਜ਼ ਨੇ ਜੀ.ਐਨ.ਡੀ.ਯੂ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀਬੀਕੇ ਡੀਏਵੀ ਕਾਲਜ਼ ਭਾਰ ਵੁਮੈਨ ਦੀ ਸਾਈਕਲਿੰਗ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅਯੋਜਿਤ ਜੀ.ਐਨ.ਡੀ.ਯੂ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਟਰਾਫੀ 16 ਅੰਕਾਂ ਨਾਲ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਕਾਲਜ਼ ਦੀ ਸਾਈਕਲਿਸਟ ਟੀਮ ਨੇ 6 ਅੰਕਾਂ ਨਾਲ ਰਨਰਅੱਪ ਰਹੀ ਜੀ.ਐਨ.ਡੀ.ਯੂ ਟੀਮ ਨੂੰ ਅੰਕਾਂ ਦੇ ਵੱਡੇ ਫਰਕ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ …

Read More »

ਪਿੰਡ ਮੀਆਂਵਿੰਡ ਵਿਖੇ 25 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

ਰਈਆ, 16 ਸਤੰਬਰ (ਬਲਵਿੰਦਰ ਸੰਧੂ) – ਹਲਕਾ ਖਡੂਰ ਸਾਹਿਬ ਦੇ ਪਿੰਡ ਮੀਆਂਵਿੰਡ ਵਿਖੇ ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਇਕਬਾਲ ਸਿੰਘ ਭਾਗੋਵਾਲ ਐਮ.ਪੀ ਹਲਕਾ ਖਡੂਰ ਸਾਹਿਬ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਇਕਬਾਲ ਸਿੰਘ ਭਾਗੋਵਾਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਬਹੁਤ ਹੀ ਸੁਚੱਜੇ ਢੰਗ ਨਾਲ ਕੰਮ-ਕਾਰ ਕਰਾਉਣ ਵਿੱਚ ਰੁੱਝੀ ਹੋਈ ਹੈ ਅਤੇ ਆਉਣ ਵਾਲੀਆਂ 2017 ਦੀਆਂ …

Read More »

 ਪੋ੍: ਵਲਟੋਹਾ ਵੱਲੋ ਸ਼ਹੀਦ ਜਸਵੰਤ ਸਿੰਘ ਦੀ ਯਾਦ ਵਿਚ ਅਮੀਸ਼ਾਹ ਵਿਖੇ ਕਬੱਡੀ ਅਕੈਡਮੀ ਦਾ ਉਦਘਾਟਨ

ਖਾਲੜਾ, 16 ਸਤੰਬਰ (ਲਖਵਿੰਦਰ ਸਿੰਘ ਗੌਲਣ, ਰੰਪਲ ਗੌਲਣ) – ਨੌਜਵਾਨਾ ਨੂੰ ਨਸ਼ਿਆਂ ਵਰਗੇ ਕੋਹੜ ਅਤੇ ਹੋਰ ਸਮਾਜਿਕ ਬੁਰਾਈਆਂ ਤੋ ਦੂਰ ਰੱਖ ਕੇ ਖੇਡਾਂ ਨਾਲ ਜੌੜਨ ਦੇ ਮਕਸਦ ਨਾਲ ਅੱਜ ਪਿੰਡ ਅਮੀਸ਼ਾਹ ਵਿਖੇ ਮੁੱਖ ਸੰਸਦੀ ਸਕੱਤਰ ਪੋ੍ਰ: ਵਿਰਸਾ ਸਿੰਘ ਵਲਟੋਹਾ ਵੱਲੋ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਕਬੱਡੀ ਅਕੈਡਮੀ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪੋ੍ਰ: …

Read More »