ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਭੋਂਅ ਪ੍ਰਾਪਤੀ ਬਿੱਲ ‘ਤੇ ਕਾਂਗਰਸ ਦੀ ਹੋਈ ਜਿੱਤ ਦਾ ਜਸ਼ਨ ਮਨਾਉਣ ਲਈ ਸ਼੍ਰੀ ਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲੋਂ 20 ਸਤੰਬਰ ਨੂੰ ਰਾਮ ਲੀਲਾ ਮੈਦਾਨ ਨਵੀਂ ਦਿੱਲੀ ਵਿਖੇ ਇੱਕ ਮਹਾਂ ਕਿਸਾਨ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਹੋਵੇਗੀ। ਰੈਲੀ ਸਬੰਧੀ ਜਗਤਾਰ ਸਿੰਘ ਬੁਰਜ਼ …
Read More »Daily Archives: September 17, 2015
ਪੱਟੀ ਹਲਕੇ ਦੇ ਕਾਂਗਰਸੀਆਂ ਕੀਤਾ ਕੈਪਟਨ ਦਾ ਭਰਵਾਂ ਸਵਾਗਤ
ਪੱਟੀ, 16 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋਂ)ਂ – ਅਮਰਕੋਟ ਰੈਲੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਵਿਧਾਨ ਸਭਾ ਹਲਕਾ ਪੱਟੀ ਦੇੇ ਚੂਸਲੇਵੜ ਮੋੜ ਵਿਖੇ ਹਲਕੇ ਦੇ ਕਾਂਗਰਸੀਆਂ ਵੱਲੋਂ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਡਾਵਾਂਡੋਲ ਹੋਏ ਪਏ ਹਨ ਜਿਸਦਾ ਕਾਰਨ ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ …
Read More »ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਹੋਣ ਦਾ ਕੀਤਾ ਫੈਸਲਾ
ਇਕ ਨਾਮ, ਇਕ ਸੰਵਿਧਾਨ ਤੇ ਇਕ ਨਿਸ਼ਾਨ ਦਾ ਐਲਾਨ ਜਲਦ- ਕੰਵਰਪਾਲ ਸਿੰਘ ਅੰਮ੍ਰਿਤਸਰ, 16 ਸਤੰਬਰ (ਪ.ਪ) – ਦਲ ਖਾਲਸਾ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਨੇ ਏਕਤਾ ਦਾ ਬਿਗਲ ਵਜਾਉੁਂਦਿਆਂ ਦੋਨੋ ਪਾਰਟੀਆਂ ਨੇ ਇਕ ਨਾਮ, ਇਕ ਸੰਵਿਧਾਨ ਅਤੇ ਇਕ ਨਿਸ਼ਾਨ ਥੱਲੇ ਇੱਕਠੇ ਹੋਣ ਦਾ ਐਲਾਨ ਕੀਤਾ ਹੈ।ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਸ੍ਰ: ਹਰਚਰਨਜੀਤ ਸਿੰਘ ਧਾਮੀ, ਅਕਾਲੀ …
Read More »ਸਰਕਾਰੀ ਸੀਨੀ: ਸੇੈਕੰ: ਸਕੂਲ ਛੇਹਰਟਾ ਨੇ ਮਨਾਇਆ ਵਿਸ਼ਵ ਓਜੋਨ ਦਿਵਸ
ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਸਰਕਾਰੀ ਸੀਨੀੳਰ ਸੈਕੰਡਰੀ ਸਕੂਲ ਛੇਹਰਟਾ ਵਿਖੇ ਪ੍ਰਿੰਸੀਪਲ ਨਿਰਮਲ ਸਿੰਘ ਦੀ ਅਗਵਾਈ ‘ਵਿਸ਼ਵ ਓਜੋਨ ਦਿਵਸ’ ਮਨਾਇਆ ਗਿਆ। ਇਸ ਮੋਕੇ ਪ੍ਰਿੰ. ਨਿਰਮਲ ਸਿੰਘ, ਈਕੋ ਕਲੱਬ ਦੇ ਇੰਚਾਰਜ ਤੇ ਸਮੂਹ ਸਾਇੰਸ ਅਧਿਆਪਕਾਂ ਨੇ ਬੱਚਿਆਂ ਨੂੰ ਧਰਤੀ ਦੇ ਵਾਯੂਮੰਡਲ ਦੀ ਓਜੋਨ ਪਰਤ, ਉਸਦੀ ਮਹੱਤਤਾ, ਓਜੌਨ ਛੇਕ ਤੇ ਓਜੋਨ ਦੇ ਪਤਲੇ ਪੈਣ ਦੇ ਕਾਰਨਾਂ ਤੋਂ ਵਿਸਥਾਰਪੂਰਵਕ ਜਾਣੂ ਕਰਵਾਇਆ।ਸਕੂਲ ਕੈਂਪਸ …
Read More »ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਦਫਤਰ ਦਾ ਮਾਨਿਕ ਨੇ ਕੀਤਾ ਉਦਘਾਟਨ
ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਮੁਸਲਿਮ ਮਨਿਉਰਟੀ ਵਾਸਤੇ ਜੋ ਸਕੀਮਾਂ ਹਨ, ਉਨਾਂ ਨੂੰ ਸਰਕਾਰ ਵਲੋਂ ਪੁਰੀ ਤਰਾਂ ਲਾਗੂ ਨਹੀ ਕੀਤਾ ਜਾ ਰਿਹਾ।ਖਾਲਸਾ ਕਾਲਜ ਸਾਹਮਣੇ ਖੋਲੇ ਗਏ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਨਿਕ ਅਲੀ ਵਲੋਂ ਦਫਤਰ ਦੇ ਉਦਘਾਟਨ ਮੋਕੇ ਇਹ ਵਿਚਾਰ ਪ੍ਰਗਟ ਕਰਦਿਆਂ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕਾਦਿਰ ਖਾਨ ਨੇ ਕਿਹਾ ਕਿ ਇਸ ਦਫਤਰ ਦੇ ਖੁੱਲਣ ਨਾਲ …
Read More »ਮੋਦੀ ਵਲੋਂ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਫੋਟੋ ਡਾਕ ਟਿਕਟ ਬੰਦ ਕਰਨ ਤੇ ਭੜਕੇ ਕਾਂਗਰਸੀ
ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀ ਫੋਟੋ ਡਾਕ ਟਿਕਟ ਬੰਦ ਕਰਨ ਦੇ ਵਿਰੋਧ ‘ਚ ਕਾਂਗਰਸੀ ਮਹਿਲਾਵ ਵਲੋਂ ਖੰਡਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਨਾਅਰੇਬਾਜੀ ਕੀਤੀ ਗਈ।ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਮਹਿਲਾ ਸੇਵਾ ਸੰਮਤੀ ਦੇ ਪ੍ਰਧਾਨ ਮਮਤਾ ਦੱਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਆਧੁਨਿਕ ਤਕਨੀਕ …
Read More »ਪੁਰਾਣੇ ਨਰਾਇਣਗੜ ਵਿਖੇ ਸੀ.ਸੀ ਫਲੋਰਿੰਗ ਗਲੀਆਂ ਦਾ ਕੀਤਾ ਉਦਘਾਟਨ
ਛੇਹਰਟਾ, 16 ਸਤੰਬਰ (ਸੁਖਬੀਰ ਖੁਰਮਨੀਆ) – ਨਗਰ ਨਿਗਮ ਦੀ ਵਾਰਡ ਨੰਬਰ 65 ਦੇ ਪੁਰਾਣੇ ਨਰਾਇਣਗੜ ਸਥਿਤ ਸ਼ਿਵ ਮੰਦਿਰ ਦੀ ਗਲੀ ਵਿਚ ਸੀ.ਸੀ ਫਲੋਰਿੰਗ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਹਲਕਾ ਪੱਛਮੀ ਇੰਚਾਰਜ ਰਾਕੇਸ਼ ਗਿੱਲ, ਕੋਂਸਲਰ ਬਾਊ ਸਤਪਾਲ ਧਵਨ ਤੇ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਬਲਦੇਵ ਸਿੰਘ ਨੇ ਕੀਤਾ। ਇਸ ਮੋਕੇ ਗਿੱਲ ਤੇ ਕੋਂਸਲਰ ਧਵਨ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਾਂਗਰਸ …
Read More »ਯੂਨੀਵਰਸਿਟੀ ਵੱਲੋਂ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ਤੇ ਡੁੂੰਘੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 16 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਜਾਇਬ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਗੁਰੂ ਨਾਨਕ ਅਧਿਐਨ ਵਿਭਾਗ, ਸਮੂਹ ਅਧਿਆਪਕ ਸਾਹਿਬਾਨ, ਕਰਮਚਾਰੀ ਅਤੇ ਵਿਦਿਆਰਥੀ ਡਾ. ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣੇ ਤੇ ਡੁੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ। ਡਾ. ਜਸਵੰਤ ਸਿੰਘ ਨੇਕੀ ਪੰਜਾਬੀ …
Read More » ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਓਜ਼ੋਨ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 16 ਸਤੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਅੱਜ ਇਥੇ ਓਜ਼ੋਨ ਦਿਵਸ ਨੂੰ ਸਮਰਪਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਭਾਸ਼ਣ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਭਾਗ ਦੇ ਅਧਿਆਪਕਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਵੀ ਭਾਗ ਲਿਆ। ਪੰਜਾਬ ਸਟੇਟ …
Read More »ਚਾਰ ਜ਼ਿਲ੍ਹਿਆਂ ਦੀ ਵੀਕਐਂਡ ਲੀਗ ਸਮਾਪਤ
ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਵਿਚਾਲੇ ਹੋਏ ਮੁਕਾਬਲੇ ਅੰਮ੍ਰਿਤਸਰ, 16 ਸਤੰਬਰ (ਗੁਰਚਰਨ ਸਿੰਘ) – ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਰਾਹੁਲ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਵਿਖੇ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ ਅਤੇ ਵਾਲੀਬਾਲ ਦੀ ਵੀਕਐਂਡ ਲੀਗ ਅੰਡਰ 19 ਸਮਾਪਤ ਹੋ ਗਈ। ਇਸ ਲੀਗ ਦੌਰਾਨ ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੇ ਆਪਣੀ ਖੇਡ …
Read More »
Punjab Post Daily Online Newspaper & Print Media