Wednesday, November 25, 2026

Daily Archives: September 24, 2015

ਸ਼ਾਮ 7.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਰੋਕ

ਪਠਾਨਕੋਟ, 23 ਸਤੰਬਰ (ਪ.ਪ) – ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਮਿਤ ਮਹਾਜਨ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਪਠਾਨਕੋਟ ਅੰਦਰ ਸ਼ਾਮ 7.00 ਵਜੇ ਤੋਂ ਲੈ ਕੇ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਰੋਕ ਲਗਾ ਦਿੱਤੀ ਹੈ ਅਤੇ ਸਮੂਹ ਕੰਬਾਇਨ ਮਾਲਕ ਅਤੇ ਡਰਾਈਵਰ ਖੇਤੀਬਾੜੀ ਵਿਭਾਗ ਤੋਂ ਕੰਬਾਇਨਾਂ ਦੇ ਠੀਕ ਕੰਮ ਕਰਨ ਸਬੰਧੀ ਭਾਵ ਬੀ.ਆਈ.ਐਸ. ਸਰਟੀਫਿਕੇਟ ਕੰਬਾਇਨਾਂ ਦੇ ਚਲਾਉਣ ਤੋਂ ਪਹਿਲਾਂ ਪ੍ਰਾਪਤ ਕਰਨਗੇ। ਇੰਨ੍ਹਾਂ …

Read More »

ਖੇਡ ਤੇ ਕਲਾ ਨੂੰ ਬੜਾਵਾ ਦੇਣ ਲਈ ਕੀਤੇ ਵਾਅਦੇ ਨੂੰ ਇਸ ਸਾਲ ਹੋਣਗੇ ਪੂਰੇ – ਅਸ਼ਵਨੀ ਸ਼ਰਮਾ

ਪਠਾਨਕੋਟ, 23 ਸਤੰਬਰ (ਪ.ਪ) – ਜ਼ਿਲ੍ਹਾ ਪਠਾਨਕੋਟ ਵਿਖੇ ਖੇਡਾਂ ਤੇ ਕਲਾਂ ਨੂੰ ਬੜਾਵਾ ਦੇਣ ਲਈ ਸ਼ੁਰੂ ਕੀਤੇ ਗਏ ਦੋ ਪ੍ਰਾਜੈਕਟ ਇਸ ਸਾਲ ਪੂਰੇ ਕਰ ਲਏ ਜਾਣਗੇ। ਜਿਨ੍ਹਾਂ ਨਾਲ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਇੱਕ ਨਵਾਂ ਪਲੇਟਫਾਰਮ ਮਿਲੇਗਾ।ਮੌਜੂਦਾ ਸਮੇਂ ਵਿੱਚ ਪਠਾਨਕੋਟ ਸ਼ਹਿਰ ਵਿਖੇ 8.50 ਕਰੋੜ ਰੁਪਏ ਦੀ ਲਾਗਤ ਨਾਲ ਅਧੁਨਿਕ ਖੇਡ ਸਟੇਡੀਅਮ ਅਤੇ 6 ਕਰੋੜ ਰੁਪਏ ਦੀ ਲਾਗਤ ਨਾਲ ਆਡੀਟੋਰੀਅਮ ਦੀ ਉਸਾਰੀ …

Read More »

Basic objective of “INSPIRE” is to attract talent to the study of sciences

  Amritsar, Sept. 23 (Punjab Post Bureau) – The Department of Sciences DAV College on the second day of the Science Camp ”Inspire” hosted a series of intellectual lectures in order to motivate the students towards the field of science and explore the scientific ideas among them. Innovation in Sciences Pursuit for Inspired Research (INSPIRE) is one of the innovative …

Read More »

 ਫੋਰਸ ਵਲੋਂ ਕਮਰਸ਼ੀਅਲ ਵਾਹਣ ਟਰੈਕਸ ਏ.ਸੀ ਡੀਲੈਕਸ ਲਾਂਚ

ਅੰਮ੍ਰਿਤਸਰ, 23 ਸਤੰਬਰ (ਗੁਰਚਰਨ ਸਿੰਘ) – ਸਥਾਨਕ ਜੀ.ਟੀ. ਰੋਡ ਸਥਿਤ ਕਰਨ ਮੋਟਰਜ ਵਿਖੇ ਕਮਰਸ਼ੀਅਲ ਵਾਹਣ ਨਿਰਮਾਤਾ ਕੰਪਨੀ ਫੋਰਸ ਮੋਟਰਜ ਵੱਲੋਂ ਯਾਤਰੀ ਵਾਹਣ ਟਰੈਕਸ ਡੀਲਕਸ ਏ.ਸੀ ਮਾਡਲ ਅੰਮ੍ਰਿਤਸਰ ਵਿਖੇ ਲਾਂਚ ਕੀਤਾ ਗਿਆ।ਡੀਲਰ ਕਰਨ ਮੋਟਰਜ਼ ਵਿਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੈਕਸ ਡੀਲੈਕਸ ਉਪਰੋਂ ਪਰਦਾ ਹਟਾਉਣ ਦੀ ਰਸਮ ਚੀਫ ਖਾਲਸਾ ਦੀਵਾਨ ਦੇ ਹਰਮਿੰਦਰ ਸਿੰਘ ਤੇ ਡਾ. ਧਰਮਵੀਰ ਸਿੰਘ ਵੱਲੋਂ ਨਿਭਾਈ ਗਈ।ਜਿੰਨ੍ਹਾਂ ਦਾ ਸ਼ੋਅਰੂਮ …

Read More »

ਖ਼ਾਲਸਾ ਕਾਲਜ ਲਾਅ ਵਿਖੇ ਮਨਾਇਆ ਆਰੰਭਿਕ ਅਰਦਾਸ ਦਿਵਸ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਅਕਾਦਮਿਕ ਸ਼ੈਸ਼ਨ 2015-16 ਦੇ ਅਗਾਜ਼ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਣ ਲਈ ਅੱਜ ‘ਆਰੰਭਿਕ ਅਰਦਾਸ ਦਿਵਸ’ ਮਨਾਇਆ ਗਿਆ। ਜਿਸ ਵਿੱਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਇਸ ਮੌਕੇ ਕਾਲਜ ਵੱਲੋਂ ਰਖਾਏ …

Read More »

ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ

ਅੰਮ੍ਰਿਤਸਰ, 23 ਸਤੰਬਰ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਦੇ ਬੀ. ਐਸ. ਸੀ. ਨਾਨ ਮੈਡੀਕਲ ਭਾਗ-ਤੀਸਰੇ ਦੀਆਂ ਵਿਦਿਆਰਥਣਾਂ ਆਸ਼ਵੀਨ ਢੀਂਗਰਾ ਤੇ ਸੇਵੀ ਅਟਾਰੀ ਅਤੇ ਨਾਨ ਮੈਡੀਕਲ ਭਾਗ ਪੰਜਵੇਂ ਦੀ ਵਿਦਿਆਰਥਣ ਆਸਥਾ ਅਗਰਵਾਲ ਨੇ ਖਾਲਸਾ ਕਾਲਜ ਵਲੋਂ ਆਯੋਜਿਤ ਅੰਤਰ ਕਾਲਜ ਮੈਥੇਮੈਟੀਕ ਡਿਬੇਟ/ਡੈਕਲਾਮੇਸ਼ਣ ਪ੍ਰਤਿਯੋਗਤਾ ਵਿਚ ਤੀਸਰਾ ਸਥਾਨ ਹਾਸਿਲ ਕੀਤਾ। “ਐਪਲੀਕੇਸ਼ਨ ਆਫ਼ ਮੈਥੇਮੈਟੀਕਸ” ਵਿਸ਼ੇ ‘ਤੇ ਕਰਵਾਏ …

Read More »

ਬੱਸ ਉਵਰਲੋਡ ਹੋਣ ਕਾਰਨ ਖੇਤਾਂ ਵਿਚ ਪਲਟੀ- ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ

ਪੱਟੀ, 22 ਸਤੰਬਰ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਹਰੀਕੇ ਤੋ ਪੱਟੀ ਆ ਰਹੀ ਬਾਠ ਬੱਸ ਸਰਵਿਸ ਦੀ ਮਿੰਨੀ ਬਸ ਉਵਰਲੋਡ ਹੋਣ ਕਾਰਨ ਪੱਟੀ ਛਾਉਣੀ ਨੇੜੇ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਡਰਾਇਵਰ ਹਰਦੇਵ ਸਿੰਘ ਵਾਸੀ ਮੁੱਖੂ (ਫਿਰੋਜਪੁਰ) ਬੱਸ ਚਲਾ ਰਿਹਾ ਸੀ।ਬਾਠ ਬੱਸ ਸਰਵਿਸ ਦੀ ਬੱਸ ਨੰ : ਪੀ ਬੀ 02 – ਡੀ – 9516 ਹਰੀਕੇ ਤੋ ਚਲ ਕੇ …

Read More »

 ਭਾਰੀ ਬਾਰਿਸ਼ ਨਾਲ ਪੱਟੀ ਵਿੱਚ ਘਰ ਦੀ ਛੱਤ ਡਿੱਗੀ -ਪਰਿਵਾਰ ਨੇ ਕੀਤੀ ਮੁਆਵਜ਼ੇ ਦੀ ਮੰਗ

ਪੱਟੀ, 23 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੰਗਲਵਾਰ ਹੋਈ ਭਾਰੀ ਬਾਰਿਸ਼ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ 3 ਬੱਚਿਆਂ ਸਮੇਤ ਇੱਕ ਪਰਿਵਾਰ ਦੇ 4 ਮੈਂਬਰ ਛੱਤ ਦੇ ਮਲਬੇ ਹੇਠਾਂ ਆ ਗਏ। ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਵਾਰਡ ਨੰ: 1 ਸਿੰਗਲ ਬਸਤੀ ਪੱਟੀ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਹੋਈ ਬਾਰਿਸ਼ ਦੌਰਾਨ ਉਨ੍ਹਾਂ ਦੇ …

Read More »

ਕਾਲੇਕੇ ਪਰਿਵਾਰ ਨੂੰ ਸਦਮਾ ਮਾਤਾ ਦਾ ਦਿਹਾਂਤ

ਪੱਟੀ, 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਦੇ ਕਾਲੇਕੇ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ, ਅਕਾਲੀ ਦਲ ਦੇ ਸੀਨੀਅਰ ਆਗੂ ਹਰਬੰਸ ਸਿੰਘ ਕਾਲੇਕੇ ਦੀ ਪਤਨੀ ਕੁਲਜੀਤ ਕੌਰ ਜਿਨਾਂ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ। ਉਹ ਪੱਤਰਕਾਰ ਕੁਲਵਿੰਦਰ ਪਾਲ ਸਿੰਘ ਕਾਲੇਕੇ ਤੇ ਪ੍ਰਮਿੰਦਰ ਪਾਲ ਸਿੰਘ ਕਾਲੇਕੇ ਦੇ ਮਾਤਾ ਸਨ। ਅੱਜ ਉਨਾਂ ਦਾ ਅੰਤਿਮ ਸੰਸਕਾਰ ਸਮਸ਼ਾਨ ਘਾਟ …

Read More »

ਸ਼੍ਰੋਮਣੀ ਕਮੇਟੀ ਨੇ ਭਗਤ ਸ਼ੇਖ ਫਰੀਦ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ, 23 ਸਤੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਸ਼ੇਖ ਫਰੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਭਾਈ ਰਾਜਦੀਪ ਸਿੰਘ ਵੱਲੋਂ …

Read More »