ਇੱਕ ਵਾਰ ਕਾਲੋਨੀ ਵਾਲਿਆਂ ਆਪਣਾ ਮੋਹਤਬਰ ਚੁਣਨਾ ਸੀ।ਮੋਹਤਬਰ ਬਣਨ ਲਈ ਉਮੀਦਵਾਰਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਚੋਣ ਕਮੇਟੀ ਨੇ ਇੰਟਰਵਿਊ ਰੱਖ ਲਈ।ਪਹਿਲਾ ਉਮੀਦਵਾਰ ਇੰਟਰਵਿਊ ਦੇਣ ਲਈ ਆਇਆ ਤਾਂ ਉਸ ਨੂੰ ਚੋਣ ਕਮੇਟੀ ਨੇ ਸਵਾਲ ਕੀਤਾ। “ਕਿ ਕਿਸੇ ਥਾਂ `ਤੇ ਅੱਗ ਲੱਗ ਗਈ ਹੈ।ਅੱਗ ਬਝਾਉਣ ਲਈ ਤੁਸੀਂ ਕੀ ਯਤਨ ਕਰੋ-ਗੇ?” ਉਸਨੇ ਜੁਆਬ ਦਿੱਤਾ, ਕਿ ਮੈਂ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਉਹਨਾਂ …
Read More »Daily Archives: September 21, 2023
ਰਿਸ਼ਤਿਆਂ ਦੀ ਅਹਿਮੀਅਤ ਦੀ ਗੱਲ ਕਰਦੀ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’
ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁੱਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ।ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਲੀਜ਼ ਹੋ ਰਹੀਆਂ ਹਨ।ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਬਿਨਾ ਬੈਂਡ ਚੱਲ ਇੰਗਲੈਂਡ’ 17 ਨਵੰਬਰ ਨੂੰ ਸਿਨੇਮਾ ਘਰਾਂ ਵਿੱਚ ਰਲੀਜ਼ ਹੋਣ ਜਾ ਰਹੀ ।‘ਵੀ.ਆਈ.ਪੀ ਫ਼ਿਲਮਸ ਯੂ.ਐਸ.ਏ’ ਬੈਨਰ ਹੇਠ …
Read More »ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ
ਅਜਕਲ ਹਰ ਰੋਜ਼ ਬੇਹੱਦ ਦੁੱਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ।ਕਿਧਰੇ ਨੌਜਵਾਨ ਮੁੰਡੇ ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ।ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ।ਕਿਧਰੇ ਫੁਕਰਪੁਣੇ ਵਿੱਚ ਝੀਲਾਂ ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ।ਗੱਲ ਇਹ ਨਹੀਂ ਕਿ ਇਧਰ ਇਹ ਕੁੱਝ ਨਹੀਂ ਹੋ ਰਿਹਾ।ਸਗੋਂ ਇਧਰ ਵੀ ਬਾਹਰਲੇ ਦੇਸ਼ਾਂ ਨਾਲੋਂ ਜਿਆਦਾ …
Read More »ਡਾ. ਦਿਨੇਸ਼ ਕੁਮਾਰ ਦੀ ਰਚਨਾ ਸਤਲੁਜ ਦੇ ਕੰਢੇ ਕੰਢੇ – ਇੱਕ ਇਤਿਹਾਸਕ ਦਸਤਾਵੇਜ਼
ਡਾ. ਦਿਨੇਸ਼ ਕੁਮਾਰ ਇੱਕ ਵਧੀਆ ਲੇਖਕ, ਵਕਤਾ, ਸਫਲ ਪ੍ਰਬੰਧਕ, ਲੋਕ ਹਿੱਤਾਂ ਲਈ ਲੜਨ ਵਾਲੇ ਅਤੇ ਬਹੁਤ ਚੰਗੇ ਈ.ਐਨ.ਟੀ ਰੋਗਾਂ ਦੇ ਮਾਹਿਰ ਸਰਜਨ ਹਨ।ਹੱਥਲੀ ਪੁਸਤਕ ਅਕਾਰ ਪੱਖੋਂ ਛੋਟੀ ਹੈ, ਪਰ ਸਾਹਿਤਕ ਤੇ ਭੌਤਿਕ ਸਮੱਗਰੀ ਪੱਖੋਂ ਬਹੁਤ ਮਹੱਤਵਪੂਰਨ ਤੇ ਮੁਲਵਾਨ ਹੈ।ਉਨ੍ਹਾਂ ਆਪਣੇ ਡਾਕਟਰੀ ਵਿਸ਼ੇ ਅਤੇ ਈ.ਐਨ.ਟੀ ਨਾਲ ਸੰਬੰਧਤ ਵਧੀਆ ਵਿਗਿਆਨਕ ਪੁਸਤਕਾਂ ਵੀ ਲਿਖੀਆਂ ਹਨ।ਇਸ ਤਰ੍ਹਾਂ ਡਾ. ਦਿਨੇਸ਼ ਸ਼ਰਮਾ ਬਹੁ-ਪਾਸਾਰੀ ਬਹੁਪਰਤੀ, ਪ੍ਰਤਿਭਾ ਦਾ …
Read More »ਭਰਾ ਦੀ ਯਾਦ ਨੂੰ ਸਮਰਪਿਤ ਬ੍ਰਹਮ ਭੋਜਨ ਕਰਵਾਇਆ
ਭੀਖੀ, 20 ਸਤੰਬਰ (ਕਮਲ ਜ਼ਿੰਦਲ) – ਗੁਰਦਿੱਤਾ ਭਵਨ ਪੁਰਾਣਾ ਬਜ਼ਾਰ ਵਿਖੇ ਸਥਾਨਕ ਨਿਵਾਸੀ ਸ੍ਰੀਮਤੀ ਸਰੋਜ਼ ਰਾਣੀ ਪਤਨੀ ਸਤੀਸ਼ ਕੁਮਾਰ ਨੇ ਦੀਦੀ ਰੁਪਿੰਦਰ ਅਤੇ ਦੀਦੀ ਸਪਨਾ ਰਾਹੀਂ ਬ੍ਰਹਮ ਭੋਜਨ ਕਰਵਾਇਆ।ਮਾਸਟਰ ਸਤੀਸ਼ ਕੁਮਾਰ ਨੇ ਇਸ ਬ੍ਰਹਮ ਭੋਜਨ ਵਿੱਚ ਪਹੁੰਚੇ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਪ੍ਰੋਗਰਾਮ ਵਿੱਚ ਉਨਾਂ ਦੇ ਪੁੱਤਰ ਹਨੀਸ਼ ਗਰਗ, ਨੂੰਹ ਸੀਮਾ ਗਰਗ, ਪੋਤਰਾ ਅਰਮਾਨ ਗਰਗ, ਬੇਟੀ ਡਾ: ਮਿਨਾਕਸ਼ੀ ਗੋਇਲ ਅਤੇ …
Read More »ਡਾ. ਜਗਮੋਹਨ ਸਿੰਘ ਰਾਜੂ ਦੇ ਪੰਜਾਬ ਦੇ ਜਨਰਲ ਸਕੱਤਰ ਬਣਨ ਨਾਲ ਭਾਜਪਾ ਵਰਕਰਾਂ ਵਲੋਂ ਸਵਾਗਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ।ਪੰਜਾਬ ਦੀ ਇਸ ਟੀਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਬਹੁਤ ਹੀ ਖ਼ਾਸ ਅਤੇ ਨਜ਼ਦੀਕੀ ਆਗੂ ਡਾ. ਜਗਮੋਹਨ ਸਿੰਘ ਰਾਜੂ ਰਿਟਾ. ਆਈ.ਏ.ਐਸ ਅਫਸਰ ਨੂੰ ਪੰਜਾਬ ਭਾਜਪਾ ਦਾ …
Read More »Indian Army Cycle Expedition culminated at Khasa
Amritsar, Sept. 20 (Punjab Post Bureau) – A ten member team from the Indian Army’s Western Command successfully conducted a daunting 700 kilometer cycling expedition from 20 September to 29th September 2023. ‘The Thunderbolts Cycling Expedition’ was conducted to motivate the youth to join the Indian Army and promote fitness amongst today’s population. The expedition spearheaded and traversed through the …
Read More »ਵਾਤਾਵਰਣ ਤੇ ਸਭਿਆਚਾਰ ਦੀ ਸੰਭਾਲ ਲਈ ਕਲਾਕਾਰਾਂ ਨੇ ਕੀਤਾ ਵੱਡਾ ਉਪਰਾਲਾ – ਈ.ਟੀ.ਓ
ਪੰਜਾਬ ਆਰਟ ਇਨੀਸ਼ੀਏਟਿਵ – ਅੰਮ੍ਰਿਤਸਰ ਐਡੀਸ਼ਨ ਵਲੋਂ ਉਦਘਾਟਨੀ ਸ਼ੋਅ ਲਾਂਚ ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਆਰਟ ਇਨੀਸ਼ੀਏਟਿਵ-ਅੰਮ੍ਰਿਤਸਰ ਐਡੀਸਨ, ਯੂਜ਼ ਆਰਟਸ ਫਾਊਂਡੇਸ਼ਨ ਵਲੋਂ ਸਹਿਯੋਗ ਪ੍ਰਾਪਤ ਪਬਲਿਕ ਆਰਟ ਫੈਸਟੀਵਲ ਨੇ ਅੱਜ ਆਪਣੇ ਮਹੀਨਾ ਭਰ ਚੱਲਣ ਵਾਲੇ ਪਹਿਲੇ ਐਡੀਸ਼ਨ ਦੇ ਉਦਘਾਟਨ ਦਾ ਐਲਾਨ ਕੀਤਾ।ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਵਲੋਂ ਇਸ ਐਡੀਸਨ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਪਣੇ ਸੰਬੋਧਨ ਵਿਚ ਕਲਕਾਰਾਂ ਦੀ …
Read More »ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ ‘ਤੇ ਪਾਬੰਦੀ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਅਮਿਤ ਤਲਵਾੜ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਕੰਬਾਇਨ ਰਾਹੀਂ ਝੋਨੇ ਦੀ ਕਟਾਈ ਉਪਰੰਤ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਂਦਾ ਹਾਂ। ਉਨਾ ਨੇ ਕਿਹਾ ਝੋਨੇ ਦੀ ਕਟਾਈ ਜਿਆਦਾਤਰ ਪੰਬਾਈਨ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਵੱਲੋਂ ਲੇਖਕ ਮਿਲਣੀ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਿਟਰੇਰੀ ਕਲੱਬ ਵੱਲੋਂ ਪ੍ਰਸਿੱਧ ਲੇਖਕ ਡਾ. ਸੰਜੀਵ ਚੋਪੜਾ ਨਾਲ ਵਿਸ਼ੇਸ਼ ਮਿਲਣੀ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ।ਇਹ ਸਮਾਗਮ ਡਾ. ਚੋਪੜਾ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਪੁਸਤਕ, “ਵੁਈ ਦ ਪੀਪਲ ਆਫ਼ ਦ ਸਟੇਟਸ ਆਫ਼ ਭਾਰਤ” `ਤੇ ਕੇਂਦਰਿਤ ਸੀ।ਇਸ ਵਿਸ਼ੇਸ਼ ਮਿਲਣੀ ਦੌਰਾਨ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਡਾ. ਚੋਪੜਾ ਦੇ ਭਾਰਤ …
Read More »