Tuesday, March 28, 2023

ਕਹਾਣੀਆਂ

ਤਿੜਕੇ ਰਿਸ਼ਤੇ

ਨਿੱਕੀ ਕਹਾਣੀ ਸ਼ਾਲੂ ਅਤੇ ਹਰੀਸ਼ ਦੇ ਵਿਆਹ ਨੂੰ ਤਕਰੀਬਨ ਅੱਠ ਸਾਲ ਹੋ ਗਏ ਸਨ ਅਤੇ ਉਹਨਾਂ ਦੀ ਧੀ ਚਿੰਕੀ ਹੁਣ ਸੱਤਾ ਸਾਲਾਂ ਦੀ ਹੋ ਗਈ ਸੀ।ਚਿੰਕੀ ਤੋਂ ਬਾਅਦ ਸ਼ਾਲੂ ਫਿਰ ਕਦੀ ਮਾਂ ਨਾ ਬਣ ਸਕੀ।ਹਰੀਸ਼ ਹੋਰਨਾਂ ਮਰਦਾਂ ਦੀ ਤਰ੍ਹਾਂ ਹੀ ਆਪਣੇ ਵੰਸ਼ ਨੂੰ ਅੱਗੇ ਚਲਾਉਣ ਦੇ ਲਈ ਮੁੰਡਾ ਚਹੁੰਦਾ ਸੀ।ਜਦੋਂ ਵੀ ਉਹ ਆਪਣੇ ਦੋਸਤਾਂ ਰਿਸ਼ਤੇਦਾਰਾਂ ਦੇ ਮੁੰਡਿਆਂ ਨੂੰ ਦੇਖਦਾ ਤਾਂ …

Read More »

ਕਰਵਾਚੌਥ ਤੇ ਮੌਨ ਵਰਤ

         ਸਰਕਾਰੀ ਦਫ਼ਤਰ ਦਾ ਅਫ਼ਸਰ ਆਪਣੇ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਸੀ ਤੇ ਦਿਨ ਬੁਧਵਾਰ ਸੀ।ਸ਼ੁਕਰਵਾਰ ਨੂੰ ਕਰਵਾਚੌਥ ਦਾ ਵਰਤ ਦਾ ਤਿਓਹਾਰ ਸੀ ।ਜਿਸ ਦੀ ਰਾਖਵੀਂ ਛੁੱਟੀ ਸੀ ਤੇ ਵੀਰਵਾਰ ਨੂੰ ਸਰਕਾਰੀ ਛੁੱਟੀ ਸੀ।ਅਫ਼ਸਰ ਦਾ ਧਿਆਨ ਕੰਮ ਵਿੱਚ ਹੀ ਸੀ।ਦਫ਼ਤਰ ਦੀ ਕਰਮਚਾਰਨ ਨੇ ਅਫ਼ਸਰ ਨੂੰ ਆ ਕੇ ਕਿਹਾ, ‘ਸਰ ਮੈਂ ਪਰਸੋਂ ਦੀ ਛੁੱਟੀ ਕਰਨੀ ਆ’। ਅਫ਼ਸਰ ਦਾ …

Read More »

ਮਜਦੂਰ ਦਿਵਸ

ਕਹਾਣੀ       ਵਿਨੋਦ ਫ਼ਕੀਰਾ ਮਾਂ ਬਾਪ ਨੇ ਮੱਖਣ ਨੂੰ ਬੜੇ ਹੀ ਚਾਵਾਂ ਰੀਝਾਂ ਨਾਲ ਬੀ.ਏ ਤੱਕ ਦੀ ਪੜ੍ਹਾਈ ਆਪਣਾ ਢਿੱਡ ਕੱਟ ਕੇ ਭੁੱਖੇ ਭਾਣੇ ਦਿਨ ਬਤੀਤ ਕਰਕੇ ਕਰਵਾਈ ਕਿ ਕਦੇ ਤਾਂ ਸੁੱਖ ਦੇ ਸਾਹ ਆਉਣਗੇ, ਕਿਤੇ ਸਰਕਾਰੇ ਦਰਬਾਰੇ ਲੱਗ ਜਾਵੇਗਾ। ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਆਪਣੇ ਸਾਥੀਆਂ ਨਾਲੋਂ ਕਾਫ਼ੀ ਵੱਧ ਸੂਝ-ਬੂਝ ਰੱਖਦਾ ਸੀ, ਪਰ …

Read More »

ਤੇਰਾ ਭਾਣਾ

ਕਹਾਣੀ -ਵਰਿੰਦਰ ਆਜ਼ਾਦ ਅੰਮ੍ਰਿਤਸਰ । ਮੋ. 98150-27527                   ਜਦੋਂ ਡਾਕਟਰਾਂ ਨੇ ਦੇਖਿਆ ਕਿ ਬੱਚਾ ਹੱਦੋਂ ਬਾਹਰ ਹੋ ਗਿਆ ਹੈ । ਕਮਰੇ ਵਿਚ ਨਰਸ ਤੇ ਬਾਹਰ ਆਈ ਤੇ ਬੋਲੀ “ਇਕਬਾਲ ਸਿੰਘ ਜੀ ਤੁਹਾਨੂੰ ਡਾਕਟਰ ਸਾਹਿਬ ਅੰਦਰ ਬੁਲਾ ਰਹੇ ਹਨ…..।” “ਅੱਛਾ ਜੀ…।” ਇਹ ਲ਼ਫਜ਼ ਇਕਬਾਲ ਨੇ ਕਹੇ ਅਤੇ ਨਰਸ ਦੇ ਮਗਰ-ਮਗਰ ਤੁਰ ਪਿਆ । …

Read More »

ਅੱਪੂ ਅੰਕਲ ਤੇ ਜੰਗਲੀ ਚੂਹਾ

ਬਾਲ ਕਹਾਣੀ  ਲੇਖਕ: ਡਾ. ਸਾਧੂ ਰਾਮ ਲੰਗੇਆਣਾ 9878117285       ਬੱਚਿਓ, ਇੱਕ ਜੰਗਲ ਵਿੱਚ ਭਾਵੇਂ ਬਹੁਤ ਸਾਰੇ ਹਾਥੀ ਰਹਿੰਦੇ ਸਨ। ਪਰ ਜੰਗਲ ਦੇ ਛਿਪਦੇ ਵਾਲੇ ਪਾਸੇੇ ਦਰੱਖਤਾਂ ਦੇ ਸੰਘਣੇ ਝੁੰਡ ਵਿੱਚ ਸਿਰਫ ਇੱਕ ਹੀ ਘੁਮੰਡੀ ਹਾਥੀ ਰਹਿੰਦਾ ਸੀ, ਜਿਸਦੀ ਆਪਣੇ ਬਾਕੀ ਸਾਥੀਆਂ ਨਾਲ ਘੱਟ ਹੀ ਰੱਚਕ ਬੈਠਦੀ ਸੀ।ਇੱਕ ਜੰਗਲੀ ਚੂਹੇ ਨੇ ਵੀ ਉਸਦੇ ਨੇੜੇ ਹੀ ਨਿਵਾਸ ਕਰ ਲਿਆ। ਜਿਉਂ ਹੀ …

Read More »

ਸੁੱਕ ਗਿਆ ਸੂਏ ਮੇਰੇ ਦਾ ਪਾਣੀ

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਮੋਬਾ- 94638-08697 ਸੁਕਦੇ ਸੁਕਦੇ ਸੂਏ ਦੇ ਪਾਣੀ ਸੁੱਕ ਗਏ, ਮੁੱਕਦੇ ਮੁਕਦੇ ਮੇਰੇ ਨੇਤਰਾਂ ਦੇ ਪਾਣੀ ਮੁੱਕ ਗਏ। ਅੱਖਾਂ ਵਿਚ ਅਭਿਲਾਸ਼ਾ ਸੀ- ਮੇਰਾ ਆਪਣਾ ਘਰ ਹੋਵੇ। ਘਰ ਸਾਹਮਣੇ ਵਗਦਾ ਪਾਣੀ ਹੋਵੇ। ਮਦਰਾਸ, ਮੁੰਬਈ ਰਹਿੰਦਾ ਸਾਂ। ਸਮੁੰਦਰ ਦਾ ਕਿਨਾਰਾ ਹੁੰਦਾ ਸੀ ਮੇਰਾ ਸਹਾਰਾ। ਸਮੁੰਦਰ ਦਾ ਪਾਣੀ ਭਾਵੇਂ ਤੁਰਦਾ ਨਹੀਂ ਪਰ ਕਦੀ ਖਲੋਦਾਂ ਵੀ ਨਹੀਂ। ਆਪਣੇ ਸੌਹਰੇ ਪਿੰਡ ਘੜਕਾ ਚੰਬਾ …

Read More »

ਜਦੋਂ ਅੱਖ ਚੁਭੀ ਸੀ ਅਮਨ ਦੀ

-ਦੀਪ ਦਵਿੰਦਰ ਸਿੰਘ ਮੋ: 98721-65707 ਸੋਹਣ ਸਿੰਘ ਸੀਤਲ ਦੇ ਬਹੁ ਚਰਚਿਤ ਨਾਵਲ ‘ਈਚੋਗਿਲ ਨਹਿਰ ਤਕ’ ਵਿੱਚ ਇੱਕ ਸਿੱਖ ਪਾਤਰ ਇੱਕ ਹੋਰ ਮੁਸਲਮਾਨ ਪਾਤਰ ਕੋਲੋਂ ਵਿਛੜਨ ਵੇਲੇ ਕਹਿੰਦਾ ਹੈ ”ਓ ਛੱਡ ਇਲਮਦੀਨਾ ਕਿਉਂ ਦਿਲ ਛੋਟਾ ਕਰਦੈਂ, ਇਹ ਚਾਰ ਦਿਨਾਂ ਦਾ ਰੌਲਾ-ਗੋਲਾ ਠੰਡਾ ਹੋ ਗਿਆ ਅਸੀਂ ਫਿਰ ਇੰਨ੍ਹਾਂ ਆਲ੍ਹਣਿਆਂ ਵਿੱਚ ਆ ਬਹਿਣੈ।” ਮੈਂ ਸੋਚਦਾਂ ਜਦੋਂ 3 ਜੂਨ 1947 ਨੂੰ ਸਦੀਆਂ ਤੋਂ ਵਸਦੇ …

Read More »

ਖਾਮੋਸ਼ ਤੂਫਾਨ

ਕਹਾਣੀ – ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਗੁੱਡੀ ਇੱਕ ਤਾਲ ਵਿੱਚ ਵਾਰੀ ਵਾਰੀ ਆਪਣੀਆਂ ਬਾਹਾਂ ਹਿਲਾ ਰਹੀ ਸੀ। ਹੈਪੀ ਡੇ (ਖੁਸ਼ ਦਿਨ) ਰਹਿ ਰਹੀ ਸੀ। ਗ਼ਾਜ਼ਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਬੇਹੋਸ਼ ਪਈ ਚਾਰ ਸਾਲਾ ਫਲਸਤੀਨੀ ਬੱਚੀ ਸ਼ਿਆਮਾ ਅਲ-ਮਸਰੀ ਦੀ ਬਾਂਹ ਗੁੱਡੀ ਦੀ ਲੱਤ ਉੱਤੇ ਟਿਕੀ ਹੋਈ ਸੀ। ਅਮਰੀਕਾ ਦੀ ਸ਼ਹਿ ਅਤੇ ਸਹਾਇਤਾ ਨਾਲ ਇਸਰਾਈਲ ਨਿੱਕੀ ਜਿਹੀ  ਗਾਜ਼ਾਪੱਟੀ ਦੀ …

Read More »

ਅਜੋਕਾ ਪਿਆਰ

ਰੱਖੜੀ ‘ਤੇ ਵਿਸ਼ੇਸ਼              ਬਿਮਲਾ ਆਪਣੇ ਬੱਚਿਆਂ ਨੂੰ ਸਕੂਲ ਤੋਰਨ ਦੀ ਕਾਹਲੀ ਕਰ ਰਹੀ ਸੀ।ਆਪਣੇ ਘਰ ਦੀ ਨਿੱਕੀ ਜਿਹੀ ਰਸੋਈ ਵਿੱਚ ਬੈਠੀ ਪਿੱਤਲ ਦੇ ਸਟੋਵ ਵਿੱਚ ਬਾਰ ਬਾਰ ਹਵਾ ਭਰ ਰਹੀ ਸੀ । ਥੋੜੀਆਂ ਰੋਟੀਆਂ ਬਣਾਉਂਦੀ ਕਿ ਹਵਾ ਫੇਰ ਭਰ ਲੈਂਦੀ । ਬੱਚੇ ਵੀ ਕਾਹਲੀ ਮਚਾ ਰਹੇ ਸੀ । ਛੋਟੀ ਕੁੜੀ ਦੇਵੀਕਾ ਨੇ ਘੜੀ ਵੱਲ …

Read More »