Tuesday, May 14, 2024

Daily Archives: September 8, 2018

ਲਾਂਘਾ ਖੁੱਲਣ ਨਾਲ ਸਿੱਖਾਂ ਦੀ ਚਿਰੋਕਣੀ ਮੰਗ ਹੋਵੇਗੀ ਪੂਰੀ – ਦਮਦਮੀ ਟਕਸਾਲ

ਮਹਿਤਾ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਪਾਕਿ ’ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲਣ ਸਬੰਧੀ ਪਾਕਿਸਤਾਨ ਸਰਕਾਰ ਵਲੋਂ ਦਿਤੇ ਬਿਆਨ ਦਾ ਭਰਪੂਰ ਸਵਾਗਤ ਕਰਦਿਆਂ ਭਾਰਤ ਸਰਕਾਰ ਨੂੰ ਵੀ …

Read More »

ਅਸ਼ਟਮੀ ਮੌਕੇ ਰਾਧਾ ਕ੍ਰਿਸ਼ਨ ਦੇ ਰੂਪ ਵਿੱਚ ਸੱਜੇ ਬੱਚੇ

ਅੰਮ੍ਰਿਤਸਰ, 8 ਸਤੰਬਰ (ਪੰਜਾਬ ਪੋਸਟ – ਸੰਧੂ) – ਸਥਾਨਕ ਕਬੀਰ ਪਾਰਕ ਵਿਖੇ ਇਲਾਕਾ ਨਿਵਾਸੀਆਂ ਵਲੋਂ ਮਨਾਈ ਗਈ ਕ੍ਰਿਸ਼ਨ ਅਸ਼ਟਮੀ ਸਮਾਗਮ ਦੌਰਾਨ ਰਾਧਾ ਕ੍ਰਿਸ਼ਨ ਦੇ ਰੂਪ ਵਿੱਚ ਸੱਜੇ ਦੋਬੱਚੇ।

Read More »

`ਮਿਸ਼ਨ ਤੰਦਰੁਸਤ ਪੰਜਾਬ` ਸਿਹਤ ਵਿਭਾਗ ਨੇ ਡੇਂਗੂ ਤੋਂ ਕੀਤਾ ਜਾਗਰੂਕ

ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਜਿਲ੍ਹਾ ਪਠਾਨਕੋਟ ਦੇ ਪਿੰਡ ਹੈਸਰ ਖੋਸੀ ਅਤੇ ਕੋਠੇ ਮਨਵਾਲ ਵਿਖੇ ਡੇਂਗੂ ਦਾ ਲਾਰਵਾ ਲੱਭਣ ਲਈ ਅਭਿਆਨ ਚਲਾਇਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਓ ਲਈ ਜਾਗਰੁਕ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨੈਨਾ ਸਲਾਥੀਆ ਸਿਵਲ ਸਰਜਨ ਨੇ ਦੱਸਿਆ ਕਿ ਪਿੰਡ ਹੈਸਰ ਖੋਸੀ ਨਜਦੀਕ ਬੰਧਾਨੀ ਵਿਖੇ …

Read More »

ਪਠਾਨਕੋਟ ਪੁਲਿਸ ਨੇ 31 ਕਿਲੋ ਚਰਸ ਸਮੇਤ ਤਸਕਰ ਨੂੰ ਕੀਤਾ ਕਾਬੂ

ਸਕਾਰਪਿਓ ਗੱਡੀ ਦੀ ਪਿਛਲੀ ਸੀਟ ਹੇਠ ਲੁਕਾਈ ਗਈ ਸੀ ਚਰਸ ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਪੁਲਿਸ ਨੇ ਇਕ ਚਰਸ ਤਸਕਰ ਨੂੰ ਕਰੀਬ 31 ਮਿਲੋਗ੍ਰਾਮ ਚਰਸ ਨਾਲ ਕਾਬੂ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ।ਇਹ ਜਾਣਕਾਰੀ ਵਿਵੇਕਸੀਲ ਸੋਨੀ ਐਸ.ਐਸ.ਪੀ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦੇ ਦੋਰਾਨ ਦਿੱਤੀ। ਐਸ.ਐਸ.ਪੀ ਵਿਵੇਕਸੀਲ ਸੋਨੀ ਨੇ ਦੱਸਿਆ ਕਿ ਮਾਧੋਪੁਰ ਦੇ …

Read More »

ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੈਂਪ 10 ਸਤੰਬਰ ਤੋਂ

ਪਠਾਨਕੋਟ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਠਾਨਕੋਟ (ਘੋਹ) ਵਲੋਂ 10 ਸਤੰਬਰ 2018 ਤੋਂ 14 ਸਤੰਬਰ 2018 ਤੱਕ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਕਿਸਾਨ ਭਰਾਵਾਂ, ਕਿਸਾਨ ਬੀਬੀਆਂ, ਨੌਜਵਾਨ ਮੁੂੰਡੇ ਕੁੜੀਆਂ ਨੂੰ ਵਿਸਥਾਰ ਪੂੂਰਵਕ ਮੌਸਮੀ ਖੁੰਬਾਂ ਦੇ ਨਾਲ-ਨਾਲ ਪੰਜਾਬ ਵਿੱਚ ਹੋਰ ਹੋਣ ਵਾਲੀਆਂ ਖੁੰਬਾਂ ਦੀ ਕਾਸ਼ਤ ਕਰਨ ਦੀ …

Read More »

ਪ੍ਰਧਾਨ ਮੰਤਰੀ ਨੇ ਗਲੋਬਲ ਆਟੋਮੋਟਿਵ ਕੰਪਨੀਆਂ ਦੇ ਲੀਡਰਾਂ ਨਾਲ ਕੀਤੀ ਮੁਲਾਕਾਤ

ਦਿੱਲੀ, 8 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਵਿਸ਼ਵ ਭਰ ਦੇ ਕਈ ਆਟੋਮੋਟਿਵ ਅਤੇ ਟਰਾਂਸਪੋਰਟੇਸ਼ਨ ਕੰਪਨੀਆਂ ਦੇ ਲੀਡਰਾਂ ਨਾਲ ਇੱਕ-ਇੱਕ ਕਰਕੇ ਮੁਲਾਕਾਤ ਕੀਤੀ।ਟੋਯੋਟਾ, ਐਸ.ਏ.ਆਈ.ਸੀ ਮੋਟਰ ਕਾਰਪੋਰੇਸ਼ਨ ਸ਼ੰਘਾਈ, ਬੌਸ਼, ਏਬੀਬੀ ਲਿਮਿਟਿਡ, ਹੁੰਡਈ ਮੋਟਰ ਕੰਪਨੀ, ਫੋਰਡ ਸਮਾਰਟ ਮੋਬਿਲਿਟੀ ਐਲ.ਐਲ.ਸੀ ਅਤੇ ਉਬਰ ਏਵੀਏਸ਼ਨ ਵਰਗੀਆਂ ਕਈ ਕੰਪਨੀਆਂ ਦੇ ਸਿਖਰਲੇ ਪੱਧਰ ਦੇ ਵਫ਼ਦ ਪ੍ਰਧਾਨ ਮੰਤਰੀ ਨੂੰ …

Read More »

IAF & French Air force conduct Basic Training in India with French Rafale Fighter & Transport Aircraft 

Delhi, Sept 8 (Punjab Post Bureau) – Indian Air Force (IAF) recently participated in Exercise Pitch Black 2018 at Darwin, Australia.  Sixteen different nations from across the globe, including French Air Force (FAF) participated in this exercise.  On the return leg, Rafale fighter aircraft and transport aircraft of FAF staged through Air Force Station, Gwalior and Air Force Station, Agra …

Read More »

BEL Order Book Crosses 50,000 Crore landmark

Delhi, Sept 8 (Punjab Post Bureau) – An order worth Rs 9,200 crore for supply of seven Long Range Surface-to-Air Missile (LRSAM) systems has pushed the order book of Navratna Defence PSU Bharat Electronics Ltd (BEL) beyond 50,000 crore for the first time in history of the company.  The Navratna DPSU is confident that this is just the beginning and …

Read More »

Our Constitution strengthened our Parliamentary Democracy – Vice President

Delhi, Sept 8 (Punjab Post Bureau) – The Vice President of India, Shri M. Venkaiah Naidu has said that we should salute the constitution-framers for giving us a constitution that strengthened parliamentary democracy and stood the test of times, even as it evolved through several amendments. He was addressing the gathering after releasing the Book ‘Constitutionalizing India: an Ideational Project’ …

Read More »

Teachers inspire as well as inform, educate and enlighten – Narendra Modi

Delhi, Sept 8 (Punjab Post Bureau) – Greeting the Teachers’ community, and paying tribute to Dr. S. Radhakrishnan on Teachers’ Day, Prime Minister Narendra Modi has said that teachers inspire as well as inform, educate and enlighten.  In an email sent to lakhs of teachers, the Prime Minister mentioned their tremendous influence on the lives of children, and added that …

Read More »