ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਭਾਜਪਾ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਹੌਜ ਗੰਧੜ ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੀ ਇਕਾਈ ਯੁਵਾ ਮੋਰਚੇ ਦੇ ਜ਼ਿਲਾਂ ਵਾਈਸ ਪ੍ਰਧਾਨ ਰਾਣਾ ਸੰਧੂ, ਮੰਡਲ ਪ੍ਰਧਾਨ ਰਾਹੁਲ ਵਨਾਇਕ, ਜਰਨਲ ਸੇਕਟਰੀ ਨਵਪ੍ਰੀਤ ਕੰਬੋਜ ਦੀ ਅਗਵਾਈ ਹੇਠ ਗਠਿਤ ਕੀਤੀ। ਜਿਸ ਵਿੱਚ ਜੋਗਿੰਦਰ ਸਿੰਘ ਨੂੰ ਪ੍ਰਧਾਨ, ਬਲਕਾਰ ਸਿੰਘ ਅਤੇ ਗੁਲਸ਼ੇਰਬਾਜ ਨੂੰ ਵਾਈਸ ਪ੍ਰਧਾਨ, ਰਮਨਦੀਪ ਸਿੰਘ ਨੂੰ …
Read More »ਪੰਜਾਬ
ਦਿਲੀ ਵਿਧਾਨ ਸਭਾ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦਾ ਅਨੁਮਾਨ ਘੱਟ-ਸੁਖਬੀਰ ਬਾਦਲ
ਆਪ ਦਾ ਪੰਜਾਬ ਵਿਚ ਕੋਈ ਪ੍ਰਭਾਵ ਨਹੀਂ ਪਵੇਗਾ ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਹਾਲ ਹੀ ਵਿਚ ਹੋਈਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ, ਜੋ ਕਿ 10 ਫਰਵਰੀ ਨੂੰ ਆਉਣੇ ਹਨ, ਬਾਰੇ ਆਪਣਾ ਪ੍ਰਤੀਕਰਮ ਪ੍ਰਗਟ ਕਰਦੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਨਤੀਜੇ ਚੋਣ ਸਰਵੇਖਣ ਅਨੁਸਾਰ ਆਉਣ ਦੇ ਅਸਾਰ ਬਹੁਤ ਘੱਟ …
Read More »ਨਗਰ ਕੌਂਸਲ ਚੋਣਾਂ ‘ਚ ਅਕਾਲੀ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ – ਲੋਧੀਨੰਗਲ
ਸ਼੍ਰੋਮਣੀ ਅਕਾਲੀ ਦਲ ਸਰਬੱਤ ਦਾ ਭਲਾ ਮੰਗਣ ਵਾਲੀ ਪਾਰਟੀ – ਸੁਭਾਸ਼ ਓਹਰੀ ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗਾ ਅਤੇ ਇਨਾਂ ਚੋਣਾਂ ‘ਚ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਸ਼ਾਨਦਾਰ ਜਿੱਤ ਦਰਜ ਕੀਤੀ ਜਾਵੇਗੀ। ਅੱਜ ਉਮਰਪੁਰਾ ਨਜ਼ਦੀਕ ਮਲਾਵੇ ਦੀ ਕੋਠੀ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ. ਲਖਬੀਰ ਸਿੰਘ ਲੋਧੀਨੰਗਲ …
Read More »ਵਾਰਡ ਨੰਬਰ 14 ਦੀ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਵਾਂਗੇ- ਸੁੱਖ ਉਮਰਪੁਰਾ
ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸ਼ੋ੍ਰਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਸਹਿਰੀ ਬਟਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਉਮਰਪੁਰਾ ਨੇ ਅਮਨਦੀਪ ਸਿੰਘ ਗਿੰਨੀ ਦੇ ਗ੍ਰਹਿ ਵਿਖੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਸਹੂਲਤਾਂ ਦੇ ਕੇ ਖੁਸ਼ ਕੀਤਾ ਹੈ ਅਤੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁਕਿਆ ਹੈ, ਜਿਸ …
Read More »ਕਾਦੀਆਂ ਵਿਖੇ ਵਿਸ਼ਵ ਕੈਂਸਰ ਹਫਤੇ ਦੀ ਸ਼ੁਰੂਆਤ
ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਸਮਾਜ ਵਿਚ ਭਿਆਨਕ ਬਿਮਾਰੀ ਕੈਸਰ ਦਾ ਜੜ ਤੋ ਖਾਤਮਾ ਕਰਨ ਵਾਸਤੇ ਕਈਆ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਇਸੇ ਹੀ ਪੋਗਰਾਮ ਤਹਿਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਡਾ. ਆਰ. ਕੇ ਦੀ ਯੋਗ ਅਗਵਾਈ ਹੇਠ ਸੀ. ਐਚ. ਸੀ ਕਾਦੀਆਂ ਵਿਖੇ ਵਿਸਵ ਕੈਸਰ ਹਫਤੇ ਦੀ ਸੁਰੂਆਤ ਕੀਤੀ ਗਈ।ਇਹ ਕੈਸਰ ਜਾਗਰੂਕਤਾ ਹਫਤਾ 10-2-2015 …
Read More » ਦੇਸ ਰਾਜ ਡੀ. ਏ. ਵੀ ਸਕੂਲ ਵਿਚ ਵਿਦਾਇਗੀ ਪਾਰਟੀ ਦਾ ਅਯੋਜਨ
ਬਟਾਲਾ, 8 ਫਰਵਰੀ (ਨਰਿੰਦਰ ਬਰਨਾਲ) – ਦੇਸ ਰਾਜ ਡੀ. ਓ. ਵੀ. ਸੀਨੀਅਰ ਸੰਕੈਡਰੀ ਸਕੂਲ ਡੇਰਾ ਬਾਬਾ ਨਾਨਕ ਰੋਡ ਵਿਖੇ ਗਿਆਰਵੀ ਜਮਾਤ ਦੇ ਵਿਦਿਆਰਥੀਆਂ ਵੱਲੋ ਬਾਰਵੀ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ।ਇਸ ਪਾਰਟੀ ਤਹਿਤ ਬੱਚਿਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ ਕੀਤੇ ਗਏ,ਜਿਸ ਗਿਆਨ ਭਰਭੂਰ ਗੀਤ, ਸਕਿੱਟਾਂ ਤੇ ਗਿੱਧਾ ਭੰਗੜਾ ਪੇਸ ਕੀਤੇ ਗਏ।ਵਿਦਿਆਰਥੀਆਂ ਵੱਲੋ ਤੋਹਫੇ ਦੇ ਕੇ ਪੁਰਾਨੀ ਪ੍ਰਰੰਪਰਾ ਨੂੰ …
Read More »ਰਾਜਵਿੰਦਰ ਰਾਜ ਬਣੇ ਅੰਮ੍ਰਿਤਸਰ ਸ਼ਹਿਰੀ ਇਸਤਰੀ ਵਿੰਗ ਦੇ ਪ੍ਰਧਾਨ
ਅਕਾਲੀ ਦਾਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰਾਂਗੀ- ਰਾਜਵਿੰਦਰ ਰਾਜ ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਬੀਬੀ ਰਾਜਵਿੰਦਰ ਕੋਰ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਚੋਣ ਮੁਹਿੰਮ ਤੋਂ ਪਰਤੀ ਬੀਬੀ ਰਾਜਵਿੰਦਰ ਕੌਰ ਰਾਜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ, …
Read More »ਮਿਸਟਰ ਮਗਦੀ ਬਟੈਟੋ ਤੇ ਮਿਸਟਰ ਬੈਨੇਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ
ਅੰਮ੍ਰਿਤਸਰ, 7 ਫਰਵਰੀ (ਗੁਰਪ੍ਰੀਤ ਸਿੰਘ) – ਪਾਕਿਸਤਾਨ ਤੋਂ ਨੈਸਲੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਮਗਦੀ ਬਟੈਟੋ ਅਤੇ ਸਾਊਥ ਏਸ਼ੀਆ ਰੀਜ਼ਨਲ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਬੈਨੇਟ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਟਰ ਜਾਨ ਮਾਈਕਲ, ਮਿਸਟਰ ਰੋਲਾਨਡ ਸਟੀਗਰ, ਮਿਸਟਰ ਰੁਸਤਮ ਓਗੂਰ, ਮਿਸਟਰ ਜਾਨ ਮਾਈਕਲ ਅਤੇ ਮਾਰਕੀਟਿੰਗ ਹੈੱਡ ਮਿਸਟਰ ਰਵੀ ਨੇ ਵੀ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ …
Read More »ਖਾਲਸਾ ਕਾਲਜ ਲਾਅ ਨੂੰ ਬੀ. ਕਾਮ, ਐੱਲ. ਐੱਲ. ਬੀ ਦੇ ਨਵਾਂ ਕੋਰਸਾਂ ਦੀ ਮਿਲੀ ਮੰਜ਼ੂਰੀ
ਅੰਮ੍ਰਿਤਸਰ, 7 ਫਰਵਰੀ (ਪ੍ਰੀਤਮ ਸਿੰਘ) – ਵਕਾਲਤ ਦੇ ਖ਼ੇਤਰ ਵਿੱਚ ਹਰੇਕ ਪੱਖੋਂ ਵਿਦਿਆਰਥੀਆਂ ਨੂੰ ਮਾਹਿਰ ਤੇ ਤਜ਼ਰਬੇਕਾਰ ਵਕੀਲ ਬਣਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਸੈਸ਼ਨ 2015-16 ਤੋਂ ਬੀ. ਕਾਮ. ਐੱਲ. ਐੱਲ. ਬੀ. (5 ਸਾਲਾਂ ਕੋਰਸ) ਸ਼ੁਰੂ ਕਰਨ ਲਈ …
Read More »ਨਗਰ ਨਿਗਮ ਦੀਆਂ ਚੋਣਾਂ ਲਈ ਨਾਮਜ਼ਦਗੀਆਂ 7 ਤੋਂ 11 ਫਰਵਰੀ ਤੱਕ
ਹੁਸ਼ਿਆਰਪੁਰ, 7 ਫਰਵਰੀ (ਸਤਵਿੰਦਰ ਸਿੰਘ) – ਕਮਿਸ਼ਨਰ ਨਗਰ ਨਿਗਮ ਸ੍ਰੀ ਅਨੰਦ ਸਾਗਰ ਸ਼ਰਮਾ ਨੇ ਦੱਸਿਆ ਹੈ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਅੱਜ 7 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਅਤੇ 7 ਫਰਵਰੀ ਨਾਮਜਦਗੀ ਪੱਤਰ ਦਾਖਲ ਕਰਨ ਦਾ ਪਹਿਲਾ ਦਿਨ ਸੀ ਅਤੇ 11 ਫਰਵਰੀ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ …
Read More »