Friday, July 4, 2025
Breaking News

ਪੰਜਾਬ

ਬੁਲੰਦ ਹੌਸਲੇ ਨਾਲ ਜਿੰਦਗੀ ਹੰਢਾਉਣ ਵਾਲਾ ਨੌਜਵਾਨ ਕੈਂਸਰ ਦੀ ਬਿਮਾਰੀ ਅੱਗੇ ਨਤਮਸਤਕ

ਗੁਰਬਤ ਦੀ ਜਿੰਦਗੀ ਜਿਉਣ ਨੂੰ ਮਜਬੂਰ-ਸਮਾਜ ਸੇਵੀ ਕਲੱਬਾਂ ਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਬਠਿੰਡਾ, 9 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਸਥਾਨਕ ਪੁਰਾਣੀ ਰਾਧਾ ਸਵਾਮੀ ਕਲੋਨੀ ਵਿੱਚ ਰਹਿਣ ਵਾਲਾ ਸੁਖਵਿੰਦਰ ਸਿੰਘ ਪੁੱਤਰ ਜੀਵਨ ਸਿੰਘ ਕੈਂਸਰ ਦੀ ਲਾਇਲਾਜ ਬਿਮਾਰੀ ਤੋਂ ਪੀੜ੍ਹਤ ਹੈ । ਜੋ ਕਿ ਮਦਦ ਲਈ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੈ।ਆਪਣੇ ਬੁਲੰਦ ਹੌਸਲੇ ਨਾਲ …

Read More »

ਵੈਲਨਟਾਈਨ ਡੇਅ ਨੂੰ ਲੈ ਕੇ ਸ਼ਿਵ ਸੈਨਾ ਨੇ ਨੌਜਵਾਨਾਂ ਨੂੰ ਕੀਤੀ ਤਾੜਣਾ

ਵੈਲਨਟਾਈਨ ਡੇਅ ਦੇ ਸੰਬੰਧ ‘ਚ ਕੀਤੀ ਸ਼ਸ਼ਤਰ ਪੂਜਾ ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਿਵ ਸਨਾ ਬਾਲ ਠਾਕਰੇ ਦੀ ਹੋਈ ਇਕ ਬੈਠਕ ਵਿਚ ਪੰਜਾਬ ਦੇ ਮੀਤ ਪ੍ਰਧਾਨ ਸੁਖਦੇਵ ਸੰਧੂ ਅਤੇ ਪ੍ਰੈਸ ਸਕੱਤਰ ਜੁਗਲ ਲੂੰਬਾ ਵੀ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ।ਬੈਠਕ ਵਿਚ 14 ਫਰਵਰੀ ਨੂੰ ਮਨਾਏ ਜਾਣ ਵਾਲੇ ਵੈਲਨਟਾਈਨ ਡੇਅ ਦੇ ਖਿਲਾਫ ਤਿਆਰੀਆਂ ਦੀ ਚਰਚਾ ਕੀਤੀ ਗਈ ਅਤੇ ਇਸ ਸੰਬੰਧ ਵਿਚ …

Read More »

ਮਨਮੋਹਨ ਅਟਵਾਲ ਨੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ‘ਚ ਕੀਤੀਆਂ ਨਵੀਆਂ ਨਿਯੁੱਕਤੀਆਂ

ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਹਲਕਾ ਪੱਛਮੀ ਦੀ ਅਹਿਮ ਮੀਟਿੰਗ ਜਿਲਾ ਉੱੱਪ ਪ੍ਰਧਾਨ ਮਨਮੋਹਨ ਅਟਵਾਲ ਦੀ ਅਗਵਾਈ ਹੇਠ ਨਰੈਣਗੜ ਛੇਹਰਟਾ ਵਿਖੇ ਹੋਈ ਜਿਸ ਵਿੱਚ ਜਿਲਾ ਪ੍ਰਧਾਨ ਰਾਹੁਲ ਖੋਸਲਾ,ਸ਼ਹਿਰੀ ਪ੍ਰਧਾਨ ਗੋਰਵ ਮੈਨੀ, ਭਵਨਦੀਪ ਸਿੰਘ ਰਾਣਾ, ਅਨਕੀਤ ਖੋਸਲਾ, ਰਾਜ ਕੁਮਾਰ ਆਦਿ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।ਇਸ ਮੋਕੇ ਜਥੇਬੰਦੀ ਨੂੰ ਮਜਬੂਤ ਕਰਣ ਲਈ ਮਿਲੇ ਅਧਿਕਾਰਾਂ ਤਹਿਤ ਪ੍ਰਧਾਨ …

Read More »

ਐਨ. ਓ. ਸੀ ਦੀ ਸ਼ਰਤ ਖਤਮ ਹੋਣ ਨਾਲ ਪ੍ਰਾਪਰਟੀ ਡੀਲਰਾਂ ਤੇ ਕਲੋਨਾਈਜਰਾਂ ‘ਚ ਖੁਸ਼ੀ ਦੀ ਲਹਿਰ – ਵਿੱਕੀ ਐਰੀ

ਛੇਹਰਟਾ, 8 ਫਰਵਰੀ (ਕੁਲਦੀਪ ਸਿੰਘ ਨੋਬਲ)- ਸ਼ਹਿਰ ਦੇ ਸਮੂਹ ਪ੍ਰਾਪਰਟੀ ਡੀਲਰਾਂ ਤੇ ਕਲੋਨਾਈਜਰਾਂ ਦੀ ਇੱਕ ਬੈਠਕ ਛੇਹਰਟਾ ਵਿਖੇ ਸਮਾਜ ਸੇਵਕ ਵਿੱਕੀ ਐਰੀ ਦੀ ਅਗਵਾਈ ਵਿੱਚ ਹੋਈ । ਮੀਟਿੰਗ ਦੋਰਾਨ ਜਾਣਕਾਰੀ ਦੇਦਿਆਂ ਵਿੱਕੀ ਐਰੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਸਰਕਾਰ ਨੂੰ ਮਿਲੀ ਹਾਰ ਦੇ ਕਾਰਣਾ ਦੀ ਸਮੀਖਿਆ ਕਰਨ ਲਈ ਬਣਾਈ ਗਈ ਟੰਡਨ ਕਮੇਟੀ ਵੱਲੋ ਲੋਕਾਂਦੇ ਵਿਚਾਰ ਜਾਨਣ ਤੋ …

Read More »

ਰਸਮਾ ਕਰਮਚਾਰੀ 14 ਨੂੰ ਥਾਲੀਆ ਖੜਕਾ ਕੇ ਕੱਢਣਗੇ ਰੋਸ ਰੈਲੀ

ਹੁਸ਼ਿਆਰਪੁਰ, 8 ਫਰਵਰੀ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋ ਕਰਮਚਾਰੀਆਂ ਦੀਆਂ ਜਾਇਜ਼ ਤੇ ਹੱਕੀ ਮੰਗਾ ਮੰਨਣ ਦੇ ਬਾਵਜੂਦ ਪੂਰਨ ਰੂਪ ਵਿੱਚ ਲਾਗੂ ਨਹੀ ਕੀਤਾ ਜਾ ਰਿਹਾ।ਇਹ ਜਾਣਕਾਰੀ ਦਿੰਦਿਆ ਸਰਬ ਸਿੱਖਿਆ ਅਭਿਆਨ ਰਸਮਾ ਕਰਮਚਾਰੀ ਦੇ ਜਿਲਾ ਪ੍ਰਧਾਨ ਗੁਰਜਿੰਦਰ ਸਿੰਘ ਬਨਵੈਤ ਤੇ ਜਰਨਲ ਸਕੱਤਰ ਸੰਜੀਵ ਕੁਮਾਰ ਭੂਗਾ ਨੇ ਕਿਹਾ ਕਿ …

Read More »

ਇੱਕਠੇ ਰਹਿ ਰਹੇ ਪ੍ਰੇਮੀ ਜੋੜੇ ਵੱਲੋ ਜ਼ਹਰੀਲੀ ਚੀਜ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼

ਹੁਸ਼ਿਆਰਪੁਰ, 8 ਫਰਵਰੀ (ਸਤਵਿੰਦਰ ਸਿੰਘ) – ਕਸਬਾ ਹਰਿਆਣਾ ਦੇ ਕੁੱਝ ਵਕਤ ਤੋਂ ਇੱਕਠੇ ਰਹਿ ਰਹੇ ਪ੍ਰੇਮੀ ਜੋੜੇ ਵੱਲੋ ਜ਼ਹਰੀਲੀ ਚੀਜ ਖਾ ਲੈਣ ‘ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਦਾਖਲ ਕਰਵਾਇਆ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਬੱਸੀ ਬਾਬੂ ਖਾਨ ਦੇ ਨੌਜਵਾਨ ਲਵਦੀਪ ਉਰਫ਼ ਦੀਪੂ ਦੇ ਪਿਤਾ ਅਮਰ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੀਪੂ ਦੀ ਟੈਟ ਦੀ ਦੁਕਾਨ ਚਲਾਉਦਾ ਹੈ ਤੇ ਬੀਤੇ …

Read More »

ਨਗਰ ਕੌਂਸਲ ਚੋਣਾਂ ਦੇ ਪਾਰਟੀ ਉਮੀਦਵਾਰਾਂ ਦੀ ਚੋਣ ਸਬੰਧੀ ਅਕਾਲੀ ਆਗੂਆਂ ਦੀ ਹੋਈ ਮੀਟਿੰਗ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਨਗਰ ਕੌਂਸਲ ਚੋਣਾਂ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪਾਰਟੀ ਉਮੀਦਵਾਰਾਂ ਦੀ ਚੋਣ ਸਬੰਧੀ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੇ ਅਕਾਲੀ ਆਗੂਆਂ ਦੀ ਇਕ ਮੀਟਿੰਗ ਜ਼ਿਲ੍ਹਾ ਅਬਜ਼ਰਵਰ ਪੰਜਾਬ ਦੇ ਪਾਰਲੀਮਾਨੀ ਸਕੱਤਰ ਮਨਤਾਰ ਸਿੰਘ ਬਰਾੜ ਦੀ ਰਹਿਨਮਈ ਹੇਠ ਸੰਦੀਪ ਗਿਲਹੋਤਰਾ ਮੈਂਬਰ ਵਰਕਿੰਗ ਕਮੇਟੀ ਦੇ ਨਿਵਾਸ ਸਥਾਨ ‘ਤੇ ਹੋਈ। ਜਿਸ ਵਿਚ ਮੈਂਬਰ ਲੋਕ ਸਭਾ ਸ. ਸ਼ੇਰ ਸਿੰਘ ਘਬਾਇਆ, …

Read More »

ਲੋਟਸ ਗਰੁੱਪ ਦੇ ਨੌਨਿਹਾਲਾਂ ਨੇ ਬਿਖੇਰਿਆ ਜਲਵਾ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਲੋਟਸ ਕਿਡਸ ਕੇਅਰ ਹੋਮ ਵਿੱਚ ਵਾਰਸ਼ਿਕ ਉਤਸਵ ਲਿਟਲ ਚੈਂਪ ਸ਼ੋਅ ਦਾ ਆਯੋਜਨ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਡਾਇਰੇਕਟਰ ਰਜਿੰਦਰ ਪ੍ਰਸਾਦ ਗੁਪਤਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਿੱਖਿਆ ਸ਼ਾਸਤਰੀ ਰਾਜ ਕਿਸ਼ੋਰ ਕਾਲੜਾ, ਪ੍ਰਿੰਸੀਪਲ ਰਾਜ ਕੁਮਾਰ ਕਟਾਰੀਆ, ਰਮੇਸ਼ ਚੁਚਰਾ ਅਤੇ ਜੀ.ਐਲ ਅੱਗਰਵਾਲ ਸਨ।ਇਸ ਮੌਕੇ ਨੌਨਿਹਾਲਾਂ ਦੇ ਫੈਂਸੀ, ਡਰੈਸ, ਜਾਦੂ ਆਦਿ ਦੀ ਤਾਲ ਤੇ ਸਾਰਿਆਂ …

Read More »

ਸਵੱਛ ਭਾਰਤ ਅਭਿਆਨ ਤਹਿਤ ਕਾਲਜ ਵਿੱਚ ਕੀਤੀ ਸਫਾਈ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਸਥਾਨਕ ਡੀ. ਏ. ਵੀ ਕਾਲਜ ਆਫ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਡਾ. ਸ਼੍ਰੀਮਤੀ ਸਰਿਤਾ ਗਿਜਵਾਨੀ ਦੀ ਪ੍ਰਧਾਨਗੀ ਵਿੱਚ ਸਵੱਛ ਭਾਰਤ ਅਭਿਆਨ ਦੇ ਅੰਤਗਰਤ ਕਾਲਜ ਵਿੱਚ ਸਫਾਈ ਅਭਿਆਨ ਚਲਾਇਆ ਗਿਆ।ਜਿਸ ਵਿੱਚ ਵਿਦਿਆਰਥੀ ਅਧਿਆਪਕਾਂ ਨੇ ਵੱਧ ਚੜ੍ਹ ਕਰ ਹਿੱਸਾ ਲਿਆ।ਮੈਡਮ ਸਿਫੂ ਚਾਵਲਾ ਅਤੇ ਕੁਮਾਰੀ ਪੁਨੀਤ ਦੀ ਵੇਖ ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਸਾਰੇ ਸਦਨਾਂ ਦੇ ਵਿਦਿਆਰਥੀਆਂ ਦੁਆਰਾ ਗਮਲੇ …

Read More »

ਸਰਵ ਹਿਤਕਾਰੀ ਕਿੱਡਸ ਹੋਮ ‘ਚ ਮਨਾਇਆ ਗਿਆ ਐਕਟੀਵਿਟੀ ਡੇਅ

ਫਾਜ਼ਿਲਕਾ 8 ਫਰਵਰੀ (ਵਿਨੀਤ ਅਰੋੜਾ) – ਗਊਸ਼ਾਲਾ ਰੋਡ ਉੱਤੇ ਸਥਿਤ ਬਾਗੀ ਰਾਮ ਚੁਘ ਸਰਵਹਿਤਕਾਰੀ ਕਿਡਸ ਹੋਮ ਦੇ ਵਹਿੜੇ ਵਿੱਚ ਐਕਟੀਵਿਟੀ ਡੇਅ ਮਨਾਇਆ ਗਿਆ ਜਿਸ ਵਿੱਚ ਬੱਚਿਆਂ ਨੇ ਕਈ ਮਨੋਰੰਜਕ ਖੇਡ ਵਿੱਚ ਭਾਗ ਲਿਆ।ਬੱਚਿਆਂ ਨੇ ਮਿਊਜਿਕਲ ਚੇਅਰ ਰੇਸ ਗੇਮ, ਚਿਹਰੇ ਉੱਤੇ ਬਿੰਦੀਆਂ ਲਗਾਉਣਾ ਅਤੇ ਕਲੇਕਟ ਦਾ ਬਾਲ ਆਦਿ ਗੇਮਸ ਖੇਡੀਆਂ ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਖੂਬ …

Read More »