Saturday, July 5, 2025
Breaking News

ਪੰਜਾਬ

ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਕਰਵਾਇਆ ਗਿਆ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਤੇਜਾ ਸਿੰਘ ਬਰਾੜ, ਗਲੀ ਨੰ: 5, ਵਾਰਡ ਨੰ:32, ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਖੇ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੁਰੀ ਵਿਚ ਨਿਤਨੇਮ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ। ਇਸ ਮੌਕੇ ਸਬਦ …

Read More »

ਬਠਿੰਡਾ ਦੇ ਆਸ ਪਾਸ ਪਿੰਡ ਵਾਸੀਆਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ

ਬੱਚਿਆਂ ਨੂੰ ਪੰਜ ਬਿਮਾਰੀਆਂ ਤੋਂ ਬਚਾਉਣ ਲਈ ਪੈਂਟਾਵੇਲੈਂਟ ਵੈਕਸੀਨ ਦੀ ਸ਼ੁਰੂਆਤ 27 ਤੋਂ ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਐਸ.ਐਮ.ੳ. ਡਾ. ਅਵਤਾਰ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਜ਼ਿਲ੍ਹਾ ਸਿਹਤ ਸਿੱਖਿਆ ਅਤੇ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਅਤੇ ਬਲਾਕ ਐਕਸਟੈਂਸਨ ਐਜੂਕੇਟਰ ਗੋਨਿਆਣਾ …

Read More »

26 ਜਨਵਰੀ ਨੂੰ ਕਾਲਾ ਦਿਵਸ ਮਨਾਉਣ ਦਾ ਸਾਬਕਾ ਜਥੇਦਾਰ ਨੰਦਗੜ੍ਹ ਨੇ ਦਿੱਤਾ ਸੱਦਾ

ਨਾਨਕਸ਼ਾਹੀ ਕੈਲੰਡਰ ਦੇ ਮਸਲੇ ‘ਤੇ ਲਏ ਦ੍ਰਿੜ ਸਟੈਂਡ ਦੀ ਵੱਖ-ਵੱਖ ਆਗੂਆਂ ਨੇ ਕੀਤੀ ਭਰਵੀਂ ਸ਼ਲਾਘਾ ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ ) – ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਜ਼ਬਰੀ ਹਟਾਏ ਜਾਣ ਉਪਰੰਤ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਆਪਣੀ ਰਿਹਾਇਸ਼ ਬਠਿੰਡਾ ਵਿਖੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਂ ਆਪਣੇ-ਆਪਣੇ ਆਪ ਨੂੰ ਜਰੂਰ ਦੁਹਰਾਉਂਦਾ ਹੈ। …

Read More »

ਈ.ਟੀ.ਟੀ. ਅਧਿਆਪਕ ਯੂਨੀਅਨ ਤੇ ਚੇਅਰਮੈਨ ਮਲੂਕਾ ਵਿੱਚਕਾਰ ਹੋਈ ਹੰਗਾਮੀ ਮੀਟਿੰਗ

ਅਧਿਆਪਕਾਂ ਦਾ ਕੋਈ ਮਸਲਾ ਅਧੂਰਾ ਨਹੀਂ ਰਹੇਗਾ- ਗੁਰਪ੍ਰੀਤ ਮਲੂਕਾ ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ )- ਸਥਾਨਕ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਈ.ਟੀ.ਟੀ. ਅਧਿਆਪਕ ਯੂਨੀਅਨ ਨਾਲ ਹੰਗਾਮੀ ਮੀਟਿੰਗ ਕਰਦਿਆਂ ਅਧਿਆਪਕਾਂ ਦੇ ਪਿਛਲੇ ਕਾਫੀ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਮੌਕੇ ਤੇ ਹੀ ਸਬੰਧਿਤ ਅਧਿਕਾਰੀਆਂ ਤੇ ਨਾਲ ਨਾਲ ਉੱਚ ਅਧਿਕਾਰੀਆਂ ਨੂੰ …

Read More »

ਬਠਿੰਡਾ-ਬਨਾਰਸ ਰੇਲ ਗੱਡੀ ਤੇ ਰੇਲਵੇ ਡਿੱਗੀ ਬਾਰੇ ਆਰਗੇਨਾਈਜੇਸ਼ਨ ਦੀਆਂ ਫਾਈਲਾਂ ਅੱਗੇ ਤੁਰੀਆਂ- ਵਰਮਾ

ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ )- ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੀਨੀਅਰ ਆਗੂਆਂ ਦੀ ਬੈਠਕ ਆਰਗੇਨਾਈਜੇਸ਼ਨ ਦੇ ਪ੍ਰਧਾਨ ਦੇਸ ਰਾਜ ਛੱਤਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ।ਜਾਣਕਾਰੀ ਦਿੰਦਿਆਂ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਬੈਠਕ ਵਿੱਚ ਆਰਗੇਨਾਈਜੇਸ਼ਨ ਵੱਲੋਂ ਵਿੱਢੀਆਂ ਮੁੰਹਿਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਆਪਣੇ ਵਿਚਾਰ ਰੱਖਦੇ ਛੱਤਰੀਵਾਲਾ ਨੇ ਕਿਹਾ ਕਿ ਬਠਿੰਡਾ ਤੋਂ ਬਨਾਰਸ ਲਈ …

Read More »

ਧਰਮਪੁਰਾ ਕਲੌਨੀ ਬਟਾਲਾ ਵਿਖੇ ਮਨਾਇਆ ਗਿਆ ਰਾਸ਼ਟਰੀ ਵੋਟਰ ਦਿਵਸ

ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਵੋਟਰ ਦਿਵਸ ਦੀ ਮਹਾਨਤਾ ਨੂੰ ਬਰਕਰਾਰ ਰੱਖਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ ਵਿਖੇ ਵੋਟਰ ਦਿਵਸ ਮਨਾਇਆ ਗਿਆ।ਬੂਥ ਨੰਬਰ 95, 96੬, 97 ਦੇ ਬੀ ਐਲ ਓ ਅਜਮੇਰ ਸਿੰੰਘ ਧਰਮਪੁਰਾ, ਬਲਦੇਵ ਸਿੰਘ ਤੇ ਦਿਲਬਾਗ ਸਿੰਘ ਕੋਲੋਂ ਕੀਤੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਖੇ ਤਿੰਨ ਬੂਥ ਹਨ, ਇਹਨਾ ਬੂਥਾਂ ਉਪਰ ਵੀ ਨਵੇ ਬਣੇ ਵੋਟਰਾਂ ਨੂੰ ਵੋਟਰ …

Read More »

ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਵੱਖ ਵੱਖ ਬੂਥਾਂ ‘ਤੇ ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ

ਰਾਸ਼ਟਰੀ ਪੱਧਰ ਤੇ ਵੋਟਰ ਦਿਵਸ ਮਨਾਇਆ ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਡਾ. ਅਭਿਨਵ ਤ੍ਰਿਖਾ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦ ਪੁਰ ਦੇ ਸੁਪਰਵਾਈਜਰ ਲਖਵਿੰਦਰ ਸਿੰਘ ਢਿਲੋ ਤੇ ਵੱਖ ਵੱਖ ਬੂਥਾ ਦੇ ਬੀ ਐਲ ਉਜ ਵੱਲੋ ਰਾਸ਼ਟਰੀ ਵੋਟਰ ਦਿਵਸ ਮਨਾਉਦਿਆਂ ਨਵੇ ਵੋਟਰਾਂ ਨੂੰ ਕਾਰਡ ਵੰਡੇ ਗਏ ਤੇ ਉਹਨਾਂ ਕੋਲੋ ਪ੍ਰਣ …

Read More »

ਗੁਰੂ ਨਾਨਕ ਦੇਵ ਸਕੂਲ ਵਿਖੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ

ਬਟਾਲਾ, 25 ਜਨਵਰੀ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਅਕੈਡਮੀ ਪਬਲਿਕ ਸਕੂਲ ਹਰਚੋਵਾਲ ਰੋਲ ਕਾਦੀਆਂ ਵਿਖੇ ਵਿਦਿਆਰਥੀਆਂ ਦੀ ਚੜਦੀ ਕਲਾ ਅਤੇ ਗੁਰੂ ਵਾਲੇ ਬਣਨ ਦੇ ਲਈ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਸਕੂਲ ਦੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਗੁਰੂ ਦਾ ਉਟ ਆਸਰਾ ਲੈ ਕੇ ਹੀ ਜਿੰਦਗੀ ਜਿਊਣਗੇ। ਸਕੂਲ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਵਿਦਿਆਰਥੀਆ ਨੂੰ ਸਾਰੇ ਧਰਮਾਂ …

Read More »

 ਪਿੰਡ ਵਾੜਾ ਤੇਲੀਆਂ ਵਿਖੇ ਵੋਟਰ ਦਿਵਸ ਮਨਾਇਆ

ਅਲਗੋਂ ਕੋਠੀ, 25 ਜਨਵਰੀ (ਹਰਦਿਆਲ ਸਿੰਘ ਭੈਣੀ) – ਪਿੰਡ ਅਲਗੋ ਵਾੜਾ ਤੇਲੀਆਂ ਸਥਿਤ ਆਂਗਣਵਾੜੀ ਸਕੂਲ ਵਿਖੇ ਬੂਥ ਨੰ: 109 ਤੇ 110 ਜੋ ਤਿੰਨਾਂ ਪਿੰਡਾਂ ਦੇ ਸਾਂਝੇ ਹਨ, ਇੰਨ੍ਹਾਂ ਬੂਥਾਂ ‘ਤੇ ਅੱਜ ਵੋਟਰ ਦਿਵਸ ਮਨਾਇਆ ਗਿਆ। ਵੋਟਰ ਦਿਵਸ ਮਨਾਉਣ ਲਈ ਤਿੰਨਾਂ ਪਿੰਡਾਂ ਦੇ ਸਰਪੰਚ ਹਾਜ਼ਰ ਸਨ, ਜਦਕਿ ਪ੍ਰਤਾਪ ਸਿੰਘ ਸੁਪਰਵਾਈਜਰ ਵੀ ਉਚੇਚੇ ਤੌਰ ਪਹੁੰਚੇ। ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ …

Read More »

ਤੇਜ ਰਫਤਾਰ ਬੱਸ ਕਾਰਾਂ ‘ਤੇ ਚੜ੍ਹੀ – ਲਪੇਟ ‘ਚ ਆਏ ਮੋਟਰ ਸਾਈਕਲ ਸਵਾਰ ਦੀ ਮੌਤ

ਜੀ.ਟੀ ਰੋਡ ‘ਤੇ ਦਰਜਨ ਦੇ ਕਰੀਬ ਕਾਰਾਂ ਗਈਆਂ ਨੁਕਸਾਨੀਆਂ ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘਫ਼ ਗੁਰਪ੍ਰੀਤ ਸਿੰਘ) – ਗੁਰੂ ਨਗਰੀ ਵਿੱਚ ਅਲਫਾ ਵਨ ਨੇੜੇ ਜੀ.ਟੀ. ਰੋਡ ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਇੱਕ ਮੋਟਰ ਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਦੋ ਜਖਮੀ ਹੋਣ ਦਾ ਸਮਾਚਾਰ ਹੈ।ਜਖਮੀਆਂ ਦਾ ਸਥਾਨਕ ਲਾਈਫ ਲਾਈਨ ਹਸਪਤਾਲ ਵਿੱਚ ਇਲਾਜ਼ ਚੱਲ ਰਿਹਾ ਹੈ। ਮੌਕੇ ਤੋਂ ਇਕੱਤਰ ਕੀਤੀ …

Read More »