Sunday, December 22, 2024

ਪੰਜਾਬ

’ਵਿਸ਼ਵ ਏਡਜ਼ ਦਿਵਸ’ ਮੌਕੇ ਐਨ.ਐਸ.ਐਸ. ਯੂਨਿਟ ਵਲੰਟੀਅਰਾਂ ਰੈਲੀ ਕੱਢੀ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਦੇ ਐਨ ਐਸ ਐਸ ਯੂਨਿਟਾਂ ਅਤੇ ਰੈੱਡ ਰਿੱਬਨ ਕਲੱਬ ਵਲੋਂ ‘ਵਿਸ਼ਵ ਏਡਜ਼ ਦਿਵਸ’ ਦੇ ਮੌਕੇ ‘ਤੇ ਪ੍ਰੋਗਰਾਮ ਅਫਸਰ ਊਸਾ ਸ਼ਰਮਾ ਦੀ ਅਗਵਾਈ ਹੇਠ ‘ਏਡਜ਼ ਜਾਗਰੂਕਤਾ ਰੈਲੀ ਆਯੋਜਿਤ ਕੀਤੀ ਗਈ। ਇਸ ਮੌਕੇ ਕਾਲਜ ਤੋਂ ਕਾਲਜ ਦੇ ਪ੍ਰਿੰਸੀਪਲ ਡਾ: ਪਰਮਿੰਦਰ ਕੌਰ ਤਾਂਘੀ ਨੇ ਐਚ.ਆਈ.ਵੀ ਏਡਜ਼ ਤੋਂ ਬੱਚਣ ਦੇ ਉਪਰਾਲਿਆਂ …

Read More »

ਸਪੋਰਟਸ ਸਕੂਲ, ਘੁੱਦਾ ਨੇ ਚੌਥਾ ਸਥਾਪਨਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ

ਖੇਡਾਂ ਵਿਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ- ਪ੍ਰਿੰ: ਨਾਜਰ ਸਿੰਘ ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਰਕਾਰੀ ਸਪੋਰਟਸ ਸਕੂਲ, ਘੁੱਦਾ (ਬਠਿੰਡਾ ) ਦਾ ਅੱਜ ਚੌਥੇ ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਵੱਲੌਂ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਦੀ ਦੇਖ-ਰੇਖ ਸਪੋਰਟਸ ਸਕੂਲ ਦੇ ਡਾਇਰੈਕਟਰ ਕਰਨਲ ਦਲਵਿੰਦਰ ਸਿੰਘ (ਰਿਟਾ:) ਅਤੇ ਪ੍ਰਿੰਸੀਪਲ ਨਾਜਰ ਸਿੰਘ ਦੀ ਅਗਵਾਈ …

Read More »

ਕੁੜੀਆਂ ਦਾ ਵੱਧ ਤੋਂ ਵੱਧ ਸਤਿਕਾਰ ਹੋਣਾ ਚਾਹੀਦਾ ਹੈ – ਏ.ਡੀ.ਸੀ.

ਇਕੱਲਾ ਕਾਨੂੰਨ ਕੁੜੀਆਂ ਨਾਲ ਹੋਣ ਵਾਲੇ ਦੁਰ-ਵਿਹਾਰ ਨੂੰ ਨਹੀਂ ਬਦਲ ਸਕਦਾ-ਸੀ.ਜੇ.ਐਮ ਬਠਿੰਡਾ, 2 ਦਸੰਬਰ (ਅਵਤਾਰ ਸਿੰਘ ਕੈਂਥ)-ਬੱਚੀ ਬਚਾਓ ਮੁਹਿੰਮ ਤਹਿਤ ਅੱਜ ਜੀ.ਐਨ.ਐਮ. ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ  ਇਕ ਜ਼ਿਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ  ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਕੱਤਰ-ਕਮ-ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀਮਤੀ ਜਸਬੀਰ ਕੌਰ ਇਸ ਸਮਾਗਮ …

Read More »

ਬਾਬਾ ਫ਼ਰੀਦ ਕਾਲਜ ਆਫ਼ ਇੰਜ: ਤੇ ਟੈਕਨਾਲੋਜੀ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ

ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਵਿਸ਼ਵ ਏਡਜ਼ ਦਿਵਸ ਮੌਕੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਵੱਲੋਂ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਕੰਮਿਊਨਿਟੀ ਏਡਜ਼ ਐਜ਼ੂਕੇਟਰ ਸ੍ਰੀ ਨਰਿੰਦਰ ਬੱਸੀ ਨੇ ਵਿਦਿਆਰਥੀਆਂ ਨੂੰ ਏਡਜ਼ ਵਰਗੀ ਭਿਆਨਕ ਬਿਮਾਰੀ ਦੇ ਬਚਾਅ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ …

Read More »

ਨਸ਼ਿਆਂ ਖਿਲਾਫ਼ ਬਣੀ ਟੈਲੀ ਫਿਲਮ ‘ਦਾ ਰਿਵਰ’ ਖੋਲ੍ਹਦੀ ਹੈ ਸਾਧਾਂ ਦੇ ਪੋਲ

ਨਸ਼ਿਆਂ ਤੋਂ ਨੋਜਵਾਨਾਂ ਲੋਕਾਂ ਨੂੰ ਕਿਸੇ ਵੀ ਤਰੀਕੇ ਬਚਾਉਣਾ ਵੱਡਾ ਪੁੰਨ – ਜਸਕਰਨ ਸਿਵੀਆਂ ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਵਿਖੇ ਅੱਜ ਡਾ. ਜਗਜੀਤ ਸਿੰਘ ਬਾਹੀਆ ਦੁਆਰਾ ਲਿਖਿਤ, ਨਿਰਮਤ ਅਤੇ  ਨਿਰਦੇਸ਼ਿਤ ਪੰਜਾਬੀ ਟੈਲੀ ਫਿਲਮ ‘ਦ ਰਿਵਰ’ (ਨਸ਼ਿਆਂ ਦਾ ਛੇਵਾਂ ਦਰਿਆ) ਦਾ ਪੋਸਟਰ ਰਿਲੀਜ਼ ਕੀਤਾ ਗਿਆ ਜੋ ਕਿ ਮੁੱਖ ਰੂਪ ਵਿੱਚ ਪੰਜਾਬ ਵਿੱਚ ਫੈਲਿਆ ਨਸ਼ਿਆਂ ਦਾ …

Read More »

ਵਰਲਡ ਏਡਜ਼ ਡੇਅ ਮੌਕੇ ਸੈਮੀਨਾਰ ਕਰਵਾਇਆ

ਏਡਜ਼ ਕਾਰਨ ਮਰੇ ਟਰੱਕ ਡਰਾਈਵਰ ਦੇ ਬੱਚਿਆਂ ਨੂੰ ਡਾ. ਬਾਹੀਆ ਨੇ ਅਪਣਾਇਆ ਬਠਿੰਡਾ, 2 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਕੌਮਨ ਵੈਲਥ ਇੰਟੈਂਸਿਵ ਕੇਅਰ ਸੋਸਾਇਟੀ ਦੁਆਰਾ ਬਾਹੀਆ ਰਿਜ਼ੋਰਟ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਇੱਕ ‘ਸਿਹਤ ਜਾਗਰੂਕਤਾ ਕੈਂਪ’ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ਆਦੇਸ਼ ਹਸਪਤਾਲ ਦੇ ਵੱਖ ਵੱਖ ਵਿਭਾਗਾਂ ਦੇ ਡਾਕਟਰਜ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਆਪੋ …

Read More »

ਪ੍ਰਸੋਨਲ ਵਿਭਾਗ ਕੈਟਾਗਿਰੀਆਂ ਸੰਬੰਧੀ ਜਾਰੀ ਨਵਾਂ ਪੱਤਰ ਤੁਰੰਤ ਰੱਦ ਕਰੇ -ਅਧਿਆਪਕ ਦਲ

ਐਸ.ਐਮ.ਐਸ.ਪ੍ਰੋਜੈਕਟ ਤੁੰਰਤ ਰੱਦ ਕੀਤਾ ਜਾਵੇ ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਸੂਬਾਈ ਮੀਟਿੰਗ ਜੱਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਅਤੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਸਕੱਤਰ ਜਨਰਲ ਈਸ਼ਰ ਸਿੰਘ ਮੰਝ ਪੁਰ ਦੀ  ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪੰਨੂੰ ਤੇ ਪ੍ਰਧਾਨ ਬਾਬਾ ਤਾਰਾ ਸਿੰਘ ਨੇ …

Read More »

 ਗੀਤਾ ਗਿਆਨ ਨਾਲ ਬੱਚਿਆਂ ਦਾ ਮਨੋਬਲ ਵੱਧਦਾ ਹੈ- ਨੀਰਾ ਸ਼ਰਮਾ

ਅੰਮ੍ਰਿਤਸਰ, 2 ਦਸੰਬਰ (ਰੋਮਿਤ ਸ਼ਰਮਾ)  ਸਥਾਨਕ ਸਰਸਵਤੀ (ਡੀ.ਏ.ਵੀ.) ਸੀਨੀ:  ਸੈਕੰਡਰੀ ਸਕੂਲ (ਲੜਕੀਆਂ) ਵਿਖੇ ਗੀਤਾ ਜਯੰਤੀ ਦੇ ਸਬੰਧ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਦੀ ਅਗਵਾਈ ਵਿੱਚ ਨਿੰਪਾ ਸੰਸਥਾ ਦੁਆਰਾ ਸ੍ਰੀ ਗੀਤਾ ਗਿਆਨ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਨਿੰਪਾ ਸੰਸਥਾ ਦੇ ਪ੍ਰਧਾਨ ਸz: ਗੁਰਸ਼ਰਨ ਸਿੰਘ ਬੱਬਰ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੀਰਾ ਸ਼ਰਮਾ ਨੇ ਬੱਚਿਆਂ …

Read More »

ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ 12ਵਾਂ ਨੈਸ਼ਨਲ ਥੀਏਟਰ ਫੈਸਟੀਵਲ 6 ਦਸੰਬਰ ਤੋਂ

ਅੰਮ੍ਰਿzਤਸਰ, 01 ਦਸੰਬਰ ( ਦੀਪ ਦਵਿੰਦਰ ਸਿੰਘ) – ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਵਿਰਸਾ ਵਿਹਾਰ ਦੇ ਵਿਸ਼ੇਸ਼ ਸਹਿਯੋਗ ਨਾਲ 12 ਵਾਂ ਨੈਸ਼ਨਲ ਥੀਏਟਰ ਫੈਸਟੀਵਲ 06-12-2014 ਤੋਂ 15-12-14 ਤੱਕ ਦਾ ਆਯੋਜਿਤ ਕੀਤਾ ਜਾ ਰਿਹਾ ਹੈ।ਇਸ 10 ਰੋਜ਼ਾ ਥੀਏਟਰ ਫੈਸਟੀਵਲ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ ਨਾਮਵਰ ਨਾਟ ਟੀਮਾਂ ਹਿੱਸਾ ਲੈਣਗੀਆਂ।                      ਨੈਸ਼ਨਲ ਥੀਏਟਰ ਫੈਸਟੀਵਲ ਦਾ ਵੇਰਵਾ ਦਿੰਦਿਆਂ …

Read More »

ਖੋਹ ਦਾ ਡਰਾਮਾ ਰਚ ਕੇ ਰਕਮ ਹੜੱਪਣ ਵਾਲੇ ਤਿੰਨ ਦੋਸ਼ੀ ਪੈਸਿਆਂ ਸਮੇਤ ਗ੍ਰਿਫਤਾਰ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਥਾਣਾ ਸਿਵਲ ਲਾਇਨ ਦੀ ਪੁਲਸ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਕਬੀਰ ਪਾਰਕ ਮਾਰਕੀਟ ਵਿੱਚ ਪੈਸੇ ਵਿਆਜ ਤੇ ਦੇਣ ਦਾ ਕੰਮ ਕਰਦੇ ਆਰ.ਐਸ. ਇੰਟਰਪ੍ਰਾਈਜਿਜ ‘ਤੇ ਕੰਮ ਕਰਦੇ ਮੁਲਾਜ਼ਮਾਂ ਵਲੋਂ ਕੁਲੈਕਸ਼ਨ ਦੀ ਰਕਮ ਹੜੱਪਣ ਦੀ ਯੋਜਨਾ ਸz. ਜਤਿੰਦਰ ਸਿੰਘ ਔਲਖ ਆਈ.ਪੀ.ਐਸ. ਕਮਿਸ਼ਨਰ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੇਤਿਨ ਬਾਲੀ ਰਾਮ ਪਾਟਿਲ ਆਈ.ਪੀ.ਐਸ ਵਧੀਕ …

Read More »