ਮਾਨਾਂਵਾਲਾ ਵਿਖੇ ਮਨਾਏ ਜਾ ਰਹੇ ਭਾਈ ਜੀਵਨ ਸਿੰਘ ਜੀ ਦੀ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਅੰਮ੍ਰਿਤਸਰ, 18 ਦਸੰਬਰ (ਸੁਖਬੀਰ ਸਿੰਘ) – ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਜੀਵਨ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ 21 ਦਸੰਬਰ 2014 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਮਾਨਾਂਵਾਲਾ ਦੇ ਨਜ਼ਦੀਕ ਬਸ਼ੰਬਰਪੁਰਾ ਵਿਖੇ …
Read More »ਪੰਜਾਬ
ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੱਕੇ ਸਿੱਖਾਂ ਨੂੰ ਰਿਹਾਅ ਤੇ ਬਣੀ ਕਾਲੀ ਸੂਚੀ ਖਤਮ ਕਰੇੇ ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਆਪਣੇ ਦੇਸ਼ ਸਮੇਤ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਰਾਸ਼ਟਰੀ ਏਕਤਾ,ਅਖੰਡਾ ਦੀ ਰਖਵਾਲੀ ਕਰਦਿਆਂ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ ਸਨ।ਇਸ ਦੀ ਮਿਸਾਲ ਪਹਿਲੀ ਤੇ ਦੂਜੀ ਸੰਸਾਰ ਜੰਗ ਤੋਂ ਮਿਲਦੀ ਹੈ ਜਿਸ ਬਾਰੇ ਵਿਦੇਸ਼ੀ ਸਰਕਾਰਾਂ ਵੱਲੋਂ ਵੱਰੇ ਗੰਢਾ ਮਨਾਉਂਦਿਆਂ …
Read More »ਤਾਲੀਬਾਨ ਅੱਤਵਾਦੀਆਂ ਦੇ ਨਾਲ ਕਿਸੇ ਤਰਾਂ ਦੀ ਹਮਦਰਦੀ ਨਾ ਵਖਾਵੇ ਪਾਕਿ ਸਰਕਾਰ -ਆਗੂ
ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਅੱਤਵਾਦ ਤੇ ਕੱਟੜਵਾਦ ਦੀ ਭੇਂਟ ਚੱੜ ਕੇ ਤਬਾਹੀ ਦੇ ਮੰਜਰ ਨੂੰ ਪਾਰ ਕਰ ਚੁੱਕੇ ਭਾਰਤ ਦੇ ਵਿਰੋਧੀ ਦੇਸ਼ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਚ ਤਾਲੀਬਾਨੀ ਅੱਤਵਾਦੀਆਂ ਹੱਥੋਂ ਮੋਤ ਦੇ ਮੂੰਹ ਵਿਚ ਗਏ ਮਾਸੂਮੀਅਤ ਦੇ ਪੈਮਾਨੇ ਵਿਚ ਤਰਾਸ਼ੇ ਮਾਸੂਮਾਂ ਕਤਲੋਗਾਰਤ ਤੋਂ ਬਾਅਦ ਪੂਰਾ ਦੇਸ਼ ਮਾਯੂਸੀ ਦੇ ਆਲਮ ਵਿਚ ਘਿਰ ਗਿਆ ਹੈ।ਇਸ ਦੀ ਚੁਫੇਰਿਓ ਕਰੜੀ ਨਿੰਦਿਆ …
Read More »ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਕਰਨ ਵਾਲੇ ਸ਼ੈਤਾਨ ਹਨ – ਮਾਨਿਕ ਅਲੀ
ਛੇਹਰਟਾ, 18 ਦਸੰਬਰ (ਕੁਲਦੀਪ ਸਿੰਘ ਨੋਬਲ) – ਸਕੂਲੀ ਬੱਚਿਆਂ ਤੇ ਅੰਨ੍ਹੇਵਾਹ ਗੋਲਾਬਾਰੀ ਕਰਕੇ ਪੇਸ਼ਾਵਰ ਵਿਚ 138 ਮਾਸੂਮ ਬੱਚਿਆਂ ਨੂੰ ਕਤਲ ਕਰਨ ਵਾਲੇ ਕਦੀ ਵੀ ਇਨਸਾਨ ਨਹੀਂ ਹੋ ਸਕਦੇ, ਇਸ ਲਈ ਇਹ ਸ਼ੈਤਾਨ ਤੋਂ ਵੀ ਵੱਧ ਕੇ ਹਨ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ ਮਜਲਿਸ ਅਹਿਰਾਰ ਦੇ ਸੀਨੀਅਰ ਲੀਡਰ ਅਬਦੁਲ ਨੂਰ, ਡਾ: ਮੋਤੀ ਰਹਿਮਾਨ, ਖੁਸ਼ੀਦ ਅਹਿਮਦ …
Read More »ਪਾਕਿਸਤਾਨ ‘ਚ ਮਾਰੇ ਗਏ ਮਾਸੂਮ ਬੱਚਿਆਂ ਦੀ ਯਾਦ ਵਿਚ ਸ੍ਰੀ ਅਨਿਲ ਜੋਸ਼ੀ ਦੀ ਅਗਵਾਈ ਵਿਚ ਕੱਢਿਆ ਕੈਂਡਲ ਮਾਰਚ
ਅੰਮ੍ਰਿਤਸਰ, 18 ਦਸੰਬਰ (ਰੋਮਿਤ ਸ਼ਰਮਾ) – ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਦੀ ਅਗਵਾਈ ਹੇਠ ਬੀਤੇ ਦਿਨੀ ਪਾਕਿਸਤਾਨ ਵਿਖੇ ਅੱਤਵਾਦੀਆਂ ਵਲੋਂ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਦੇ ਇਕ ਸਕੂਲ ਵਿਚ ਮਾਰੇ ਗਏ ਮਾਸੂਮ ਵਿਦਿਆਰਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਮਨੋਰਥ ਨਾਲ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਅਨਲ ਜੋਸ਼ੀ ਕੈਬਨਿਟ ਵਜ਼ੀਰ ਪੰਜਾਬ ਨੇ ਕਿਹਾ ਕਿ …
Read More »ਜੰਡਿਆਲਾ ਵਿਖੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵਹੀਕਲ ਨੂੰ ਖੜਾ ਕਰਨ ਲਈ ਪਾਰਕਿੰਗ ਬਣੇ
ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਰਨ ਲਈ ਨਗਰ ਕੋਂਸਲ ਅਧਿਕਾਰੀਆਂ ਨੇ ਪੁਲਿਸ ਦੇ ਸਹਿਯੋਗ ਨਾਲ ਪਿਛਲੇ ਸਾਲਾਂ ਵਿਚ ਕਈ ਵਾਰੀ ਅਭਿਆਨ ਚਲਾਇਆ, ਪਰ ਕੁੱਝ ਦਿਨ ਨਿਕਲਣ ਤੋਂ ਬਾਅਦ ਪਰਨਾਲਾ ਫਿਰ ਉਥੇ ਦਾ ਉਥੇ ਆ ਜਾਦਾ ਹੈ।ਕੋਈ ਵੀ ਇਸ ਸੱਮਸਿਆ ਦਾ ਪੱਕਾ ਹੱਲ ਨਹੀਂ ਨਿਕਲ ਸਕਿਆ।ਜਿਸ ਤਰੀਕੇ ਨਾਲ ਦੁਕਾਨਦਾਰਾਂ ਨੇ ਬਜ਼ਾਰਾਂ …
Read More »ਜੰਡਿਆਲਾ ਗੁਰੂ ਵਿਖੇ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ
ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) ਕੁੱਝ ਪੈਸਿਆਂ ਦੀ ਖਾਤਿਰ ਦੁਕਾਨਦਾਰਾਂ ਵਲੋਂ ਜੰਡਿਆਲਾ ਸ਼ਹਿਰ ਵਿਚ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ ਹੈ, ਜਿਸ ਦੀ ਮਿਸਾਲ ਕੋਠਿਆ ਉੱਪਰ ਉਡ ਰਹੀਆ ਪਤੰਗਾਂ ਤੋਂ ਸਾਫ ਨਜ਼ਰ ਆ ਰਹੀ ਹੈ।ਇਸ ਡੋਰ ਨੇ ਕਈ ਇਲਾਕਿਆ ਵਿਚ ਲੋਕਾਂ ਨੂੰ ਜਖਮੀ, ਅੰਗਹੀਣ ਅਤੇ ਕਈਆ ਨੂੰ ਮੋਤ ਦੀ ਨੀਂਦਰ ਸੁਲਾ ਦਿੱਤਾ ਹੈ।ਇਸ ਖੂਨੀ ਡੋਰ ਲਈ ਜਿਥੇ …
Read More »ਜਗਦੀਸ਼ ਸਿੰਘ ਗਰੇਵਾਲ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਕੈਨੇਡਾ ਤੋਂ ਪਾਰਲੀਮੈਂਟ ਦੀ ਚੋਣ ਲੜ੍ਹਨ ਲਈ ਕੀਤੀ ਅਰਦਾਸ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕੀਤਾ ਖੁਲ੍ਹਾ ਵਿਚਾਰ ਵਟਾਂਦਰਾ-ਸਿਰੋਪਾਓ ਦੀ ਕੀਤੀ ਬਖਸ਼ਿਸ ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ)- ਟਰਾਂਟੋ (ਕੈਨੇਡਾ) ਤੋਂ ਛਪਦੇ ਰੋਜ਼ਾਨਾ ਅਖਬਾਰ ”ਕੈਨੇਡੀਅਨ ਪੰਜਾਬੀ ਪੋਸਟ ਅਤੇ ਪੰਜਾਬੀ ‘ਰੇਡਿਓ ਖਬਰਸਾਰ’ ਦੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੇ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੈਨੇਡਾ ਤੋਂ ਪਾਰਲੀਮੈਂਟ ਦੀ ਅਗਲੇ ਸਾਲ …
Read More »ਲਾਇੰਸ ਕਲੱਬ ਕੱਲ ਵੰਡੇਗਾ ਦੁਗਰਿਆਣਾ ਮੰਦਿਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ
ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਬੀਤੀ ਦੇਰ ਸ਼ਾਮ ਇੱਕ ਮੀਟਿੰਗ ਸਥਾਨਕ ਹੋਟਲ ਗੁਲਮਰਗ ਵਿੱਚ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਕਲੱਬ ਦੁਆਰਾ ਭਵਿੱਖ ਵਿੱਚ ਲਗਾਏ ਜਾਣ ਵਾਲੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ । ਇਸ ਮੌਕੇ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਨੇ ਕਲੱਬ ਦੁਆਰਾ …
Read More »ਅਮੋਘ ਡਵੀਜਨ ਜੰਮੂ ਕਸ਼ਮੀਰ ਦੇ ਨੌਜਵਾਨਾਂ ਦਾ ਓਪਰੇਸ਼ਨ ਸਦਭਾਵਨਾ ਤਹਿਤ ਵਿਦਿਅਕ ਟੂਰ ਸੰਪਨ
ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਜੰਮੂ ਕਸ਼ਮੀਰ ਦੇ ਦੂਰ-ਦਰਾਜ ਮੈਂਡਰ ਅਤੇ ਪੁੰਛ ਜਿਲ੍ਹੇ ਦੇ ਰਹਿਣ ਵਾਲੇ ੨੦ ਨੌਜਵਾਨਾਂ ਲਈ ਰਾਸ਼ਟਰੀ ਏਕਤਾ ਦੌਰੇ ਦਾ ਪ੍ਰਬੰਧ ਕੀਤਾ ਗਿਆ।ਇਹ ਦੌਰਾ ਅਮੋਘ ਡਿਵਿਜਨ ਵਲੋਂ ਕਰਾਇਆ ਗਿਆ ਅਤੇ ਇਹ ਨੌਜਵਾਨ 13 ਦਿਸੰਬਰ ਤੋਂ 15 ਦਿਸੰਬਰ 2014 ਤੱਕ ਸ਼੍ਰੀਗੰਗਾਨਗਰ ਵਿੱਚ ਠਹਿਰੇ। ਇਸ ਦੌਰੇ ਦਾ ਮਕਸਦ ਨੌਜਵਾਨਾਂ ਦੇ ਅੰਦਰ ਪੂਰੇ ਦੇਸ਼ ਵਿੱਚ ਜੋ ਤਰੱਕੀ ਅਤੇ ਵਿਕਾਸ, ਸਾਂਸਕ੍ਰਿਤੀਕ …
Read More »