Sunday, December 22, 2024

ਪੰਜਾਬ

ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਖਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਪੇਸ਼ ਕਰਨਗੇ ਡਾਂਸ ਦਾ ਅਦਭੁਤ ਨਜ਼ਾਰਾ

ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਚੈਕ ਰਿਪਬਲਿਕ ਅਤੇ ਸਲੋਵੇਕੀਆ ਤੋਂ ਆਏ ਕਲਾਕਾਰ ਕੱਲ੍ਹ ਦੁਪਿਹਰ 12:30 ਵਜੇ ਖਾਲਸਾ ਕਾਲਜ ਆਫ ਐਜ਼ੂਕੇਸ਼ਨ ਵਿਖੇ ‘ਚੌਥੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਇਕ ਅਨੋਖੇ ਫੋਕ ਡਾਂਸ ਅਤੇ ਗਾਇਨ ਦਾ ਅਦਭੁਤ ਨਜ਼ਾਰਾ ਪੇਸ਼ ਕਰਨਗੇ। ਇਸ ਪ੍ਰੋਗਰਾਮ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਾਜਿੰਦਰ ਮੋਹਨ ਸਿੰਘ ਛੀਨਾ ਵਿੱਚ ਮੁੱਖ ਮਹਿਮਾਨ …

Read More »

ਯੂਨੀਵਰਸਿਟੀ ਦੇ ਪ੍ਰੋ. ਬਲਵੰਤ ਸਿੰਘ ਢਿੱਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ

ਅੰਮ੍ਰਿਤਸਰ, 11 ਨਵੰਬਰ (ਪ੍ਰੀਤਮ ਸਿੰਘ) – ਬਾਬਾ ਬੰਦਾ ਸਿੰਘ ਬਹਾਦੁਰ ਸੰਪ੍ਰਦਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਡਾਇਰੈਕਟਰ ਪ੍ਰੋ. ਬਲਵੰਤ ਸਿੰਘ ਢਿਲੋਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਐਵਾਰਡ 2014 ਨਾਲ ਸਨਮਾਨਿਤ ਕਰਨ ਦਾ ਨਿਰਣਾ ਲਿਆ ਹੈ। ਇਹ ਐਵਾਰਡ ਡਾ. ਢਿਲੋਂ ਨੂੰ ਬਾਬਾ ਜਤਿੰਦਰਪਾਲ ਸਿੰਘ ਸੋਢੀ, ਪੈਟਰਨ-ਇਨ-ਚੀਫ਼ ਅਤੇ ਗੱਦੀ-ਨਸ਼ੀਨ, ਡੇਰਾ ਬਾਬਾ ਬੰਦਾ …

Read More »

 ਅਮਰ ਖਾਲਸਾ ਫਾਊਂਡੇਸ਼ਨ ਪੰਜਾਬ ਨੇ 5ਵਾਂ ਦਸਤਾਰ ਮੁਕਾਬਲਾ ਕਰਵਾਇਆ

ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਨੋਜਵਾਨਾ ਵਿੱਚ ਵੱਧ ਰਹੇ ਪਤਿਤਪੁਣੇ ਨੂੰ ਰੋਕਣ ਅਤੇ ਉਹਨਾਂ ਦਾ ਦਸਤਾਰ ਸਜਾਉਣ ਪ੍ਰਤੀ ਪਿਆਰ ਵਧਾਉਣ ਹਿੱਤ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਪੰਜਾਬ ਵੱਲੋਂ 5ਵਾਂ ਦਸਤਾਰ ਮੁਕਾਬਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਸਕੱਤਰ ਸ੍ਰ: ਸਤਬੀਰ ਸਿੰਘ ਜੀ ਦੇ ਵਿਸ਼ੇਸ਼ ਸਹਿਯੋਗ ਅਤੇ ਸੰਤ ਬਾਬਾ ਚਰਨਜੀਤ ਸਿੰਘ ਜੀ ਮੈਂਬਰਾਂ ਸ਼ੋ੍ਰਮਣੀ ਕਮੇਟੀ ਅਤੇ ਮੁੱਖੀ ਭਾਈ ਲਾਲੋ …

Read More »

ਵਿਦਿਆਰਥੀਅਆਂ ਲਈ ਮੁਸੀਬਤ ਬਣਿਆ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਨੇੜੇ ਕੂੜੇ ਦਾ ਡੰਪ

ਡੰਪ ਵਾਲੀ ਜਮੀਨ ਸੋਂਪ ਦਿੱਤੀ ਜਾਵੇ ਤਾਂ ਕਾਲਜ ਇਸ ਦੀ ਸਾਂਭ ਸੰਭਾਲ ਕਰਕੇ ਹਰਿਆ-ਭਰਿਆ ਰੱਖੇਗਾ- ਚੱਢਾ ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ) -ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਡਾ ਜੀ ਚੀਫ ਖਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਪੁੱਜੇ, ਜਿੱਥੇ ਉਹਨਾਂ ਪ੍ਰਿੰਸੀਪਲ ਮੈਡਮ ਦਰਸ਼ਨ ਸੋਹੀ ਦੇ ਨਾਲ ਜਾ ਕੇ ਕਾਲਜ ਦੀ ਕੰਧ ਨਾਲ ਕੂੜੇ ਤੇ ਗੰਦਗੀ ਦੇ ਢੇਰਾਂ ਦਾ ਜ਼ਾਇਜ਼ਾ …

Read More »

350 ਸਾਲ ਸਿੱਖੀ ਸਰੂਪ ਦੇ ਨਾਲ, ਇਹ ਲਹਿਰ ਨਿਰੰਤਰ ਜ਼ਾਰੀ ਰਹੇਗੀ – ਭਾਈ ਗੁਰਇਕਬਾਲ ਸਿੰਘ

 ਅਨੇਕਾਂ ਨੌਜਵਾਨਾਂ ਨੇ ਮੁੱੜ ਸਿੱਖੀ ਸਰੂਪ ਵਿੱਚ ਵਾਪਸੀ ਕੀਤੀ  ਸਿੱਖੀ ਸਰੂਪ ਵਿੱਚ ਵਾਪਿਸ ਆਉਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਨੂੰ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਸਿੰਘ ਸਾਹਿਬ ਗਿ. ਮੱਲ੍ਹ ਸਿੰਘ , ਜੱਥੇ. ਸ. ਅਵਤਾਰ  ਸਿੰਘ ਜੀ, ਭਾਈ ਪਰਮਜੀਤ ਸਿੰਘ  ਖਾਲਸਾ  ਅਤੇ ਭਾਈ ਗੁਰਇਕਬਾਲ ਸਿੰਘ ਜੀ। ਅਨੰਦਪੁਰ ਸਾਹਿਬ, 11 ਨਵੰਬਰ (ਪ੍ਰੀਤਮ ਸਿੰਘ) –  ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਅਤੇ ਸ਼ੌ੍. ਗੁ. ਪ੍ਰ. …

Read More »

 ਨਕਲ ਵਿਰੋਧੀ ਅਭਿਆਨ ਤਹਿਤ ਜੈਤੋਸਰਜਾ ਦੇ ਪ੍ਰਿੰਸੀਪਲ ਤੇ ਬੱਚੇ ਸਨਮਾਨਿਤ

ਬਟਾਲਾ, 11 ਨਵੰਬਰ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਤੇ ਖਾਸ ਕਰਕੇ ਮਾਨਯੋਗ ਸਿਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾਂ ਜੀ ਰਹਿਨੂਮਾਈ ਹੇਠ ਸੂਬੇ ਭਰ ਵਿਚ ਨਕਲ ਰੂਪੀ ਜਹਿਰ ਨੂੰ ਜੜ੍ਹ ਤੋ ਖਤਮ ਕਰਨ ਵਾਸਤੇ ਕੋਸਿਸਾਂ ਕੀਤੀਆ ਜਾ ਰਹੀਆਂ ਹਨ, ਇਹਨਾ ਹੀ ਕੋਸਿਸਾ ਦੀ ਲੜੀ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਤੇ ਜਿਲਾ ਗਾਈਡੈਸ ਕੌਸਲਰ ਦੀਆਂ ਕੋਸਿਸਾ ਸਦਕਾ, ਇਕ ਮੈਰਾਥਨ …

Read More »

ਭਗਤਾਂ ਵਾਲਾ ਡੰਪ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਵਿਭਾਗ ਜਾਂ ਬੁਲਾਰੀਆ ਨਾਲ ਸੰਪਰਕ ਕੀਤਾ ਜਾਵੇ- ਜੋਸ਼ੀ

ਮੁੱਖ ਮੰਤਰੀ ਦਾ ਪੰਜਾਬ ਪ੍ਰਦੂਸਣ ਕੰਟਰਲ ਬੋਰਡ ਅਤੇ ਉਪ ਮੁੱਖ ਮੰਤਰੀ ਦਾ ਟਾਊਨ ਪਲੈਨਰ ਵਿਭਾਗ ਡੰਪ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਅੰਮ੍ਰਿਤਸਰ, 10 ਨਵੰਬਰ (ਸੁਖਬੀਰ ਸਿੰਘ)  ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਭਗਤਾਂਵਾਲਾ ਡੰਪ ਲਈ ਸਥਾਨਕ ਸਰਕਾਰਾਂ ਵਿਭਾਗ ਅਤੇ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਉਣ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਨਾ ਤਾਂ …

Read More »

 ਮੇਅਰ ਰਿਕਵਰੀ ਵਧਾਉਣ ਤਾਂ ਜਿਸ ਦਾ ਕਹਿਣ ਤਬਾਦਲਾ ਕਰਾਂਗਾ- ਜੋਸ਼ੀ

ਅੰਮ੍ਰਿਤਸਰ, 10 ਨਵੰਬਰ (ਰੋਮਿਤ ਸ਼ਰਮਾ)- ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਵਲੋਂ ਇਹ ਕਹਿਣ ਕਿ ਉਹ ਕਿਸੇ ਦਾ ਤਬਾਦਲਾ ਨਹੀਂ ਕਰ ਸਕਦਾ, ਇਸ ਲਈ ਕੋਈ ਵੀ ਅਫਸਰ ਉਨਾਂ ਦੀ ਗੱਲ ਨਹੀਂ ਸੁਣਦਾ, ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਹੈ ਕਿ ਕਿਸ ਵਿਭਾ ਗ ਦੇ ਅਫਸਰ ਦੀ ਬਦਲੀ ਕਰਨ ਨਾਲ ਰਿਕਵਰੀ ਵਧ ਸਕਦੀ ਹੈ, ਉਸ ਨੂੰ …

Read More »

ਕਿਸਾਨ ਸੰਘਰਸ਼ ਕਮੇਟੀ ਵੱਲੋ ਕੱਲ ਡੀ.ਐਸ.ਪੀ ਦਫਤਰ ਬਾਬਾ ਬਕਾਲਾ ਦਾ ਘਿਰਾਓ

ਰਈਆ, 10 ਨਵੰਬਰ (ਬਲਵਿੰਦਰ ਸੰਧੂ) – ਕਿਸਾਨ ਸੰਘਰਸ਼ ਕਮੇਟੀ ਜੋਨ ਬਾਬਾ ਬਕਾਲਾ ਦੇ ਪ੍ਰਧਾਨ ਸਤਨਾਮ ਸਿੰਘ ਮੱਦਰ ਦੀ ਪ੍ਰਧਾਨਗੀ ਹੇਠ ਪਿੰਡ ਸਠਿਆਲਾ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੱਦਰ ਨੇ ਪਿੰਡਾਂ ਦੇ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਛਾਪਿਆਵਾਲੀ ਵਿਖੇ ਕਿਸਾਨਾਂ ਦੀ ਵੱਡ ਫੱਟ ਕੀਤੀ ਗਈ ਪਰਚਾ ਦਰਜ ਹੋਣ ਦੇ ਬਾਵਯੂਦ ਵੀ ਪੁਲਿਸ ਵੱਲੋ ਅੱਜ ਤੱਕ ਕੋਈ ਕਾਰਵਾਈ …

Read More »

ਪੁਲਿਸ ਹਿਰਾਸਤ ਵਿੱਚ ਸਰਕਾਰੀ ਹਸਪਤਾਲ ਦਾਖਿਲ ਅਖੌਤੀ ਪੱਤਰਕਾਰ ਦੀ ਚੱਲ ਰਹੀ ਗੁੰਡਾਗਰਦੀ

ਹਸਪਤਾਲ ਚੋਂ 2 ਦਿਨ ਪਹਿਲਾਂ ਛੁੱਟੀ ਦੇ ਦਿੱਤੀ ਹੈ – ਸੀਨੀਅਰ ਮੈਡੀਕਲ ਅਫਸਰ ਜੰਡਿਆਲਾ ਗੁਰੂ, 10 ਨਵੰਬਰ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੀ ਸ਼ਾਮ 6 ਅਕਤੂਬਰ ਨੂੰ ਇਕ ਅਖੋਤੀ ਪੱਤਰਕਾਰ ਵਲੋਂ ਸ਼ਰਾਬੀ ਹਾਲਤ ਵਿਚ ਆਪਣੀ ਗੁਆਂਢਣ ਲੜਕੀ ਦੇ ਕਪੜੇ ਪਾੜ ਕੇ ਉਸ ਦੇ ਘਰ ਭੰਨ ਤੋੜ ਕੀਤੀ ਗਈ ਸੀ। ਜਿਸ ਦੇ ਤਹਿਤ ਉਸ …

Read More »