Saturday, July 27, 2024

ਪੰਜਾਬ

ਬਟਾਲਾ ਪੁਲਿਸ ਨੇ 8 ਮਹੀਨਿਆਂ ‘ਚ 10313 ਟਰੈਫਿਕ ਚਲਾਨ ਕਰਕੇ 3978215 ਰੁਪਏ ਕੀਤਾ ਜੁਰਮਾਨਾਂ

ਲੋਕ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ – ਐੱਸ.ਐੱਸ.ਪੀ. ਬਟਾਲਾ ਬਟਾਲਾ, 2  ਸਤੰਬਰ ( ਨਰਿੰਦਰ ਬਰਨਾਲ) –    ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਬਟਾਲਾ ਪੁਲਿਸ ਨੇ ਵਿਸ਼ੇਸ਼ ਮੁਹਿੰਮ ਆਰੰਭੀ ਹੋਈ ਹੈ ਅਤੇ ਇਸ ਸਾਲ ਜਨਵਰੀ ਮਹੀਨੇ ਤੋਂ ਅਗਸਤ ਮਹੀਨੇ ਤੱਕ ਬਟਾਲਾ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ 10313 ਚਲਾਨ ਕੱਟ ਕੇ 3978215 ਰੁਪਏ ਜੁਰਮਾਨਾਂ ਕੀਤਾ ਗਿਆ ਹੈ। …

Read More »

 ਹਰਦੇਵ ਮੈਮੋਰੀਅਲ ਰੂਲਰ ਸੁਸਾਇਟੀ ਵੱਲੋ ਵਰਦੀਵੰਡ ਸਮਾਰੋਹ ਤੇ ਅੱਖਾਂ ਦਾ ਫ੍ਰੀ ਚੈਕਅਪ ਕੈਪ

ਵੱਖ ਵੱਖ ਸਕੂਲਾਂ ਦੇ 500 ਵਿਦਿਆਰਥੀਆਂ ਨੂੰ ਵੰਡੀਆਂ ਫ੍ਰੀ ਵਰਦੀਆਂ ਬਟਾਲਾ, 2 ਸਤੰਬਰ (ਨਰਿੰਦਰ ਬਰਨਾਲ) – ਸਮਾਜ ਵਿਚ ਸੇਵਾ ਭਾਵਨਾ ਨੂੰ ਸਮਰਪਿਤ ਹਰਦੇਵ ਮੈਮੋਰੀਅਤ ਰੂਲਰ ਸਟੂਡੈਟ ਵੈਲਫੇਅਰ ਸੁਸਾਇਟੀ ਭਾਮ (ਰਜਿ) ਵੱਲੋ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਅੱਡਾ ਸਾਹਬਾਦ ਬਟਾਲਾ ਵਿਖੇ ਇੱਕ ਵਰਦੀ ਵੰਡ ਸਮਾਰੋਹ ਤੇ ਅੱਖਾਂ ਦਾ ਫਰੀ ਚੈਕ ਅਪ ਕੈਪ ਲਗਾਇਆ …

Read More »

ਅੰਮ੍ਰਿਤਸਰ, 1 ਸਤੰਬਰ  (ਜਸਬੀਰ ਸਿੰਘ) – ਸਾਬਕਾ ਵਿਧਾਇਕ ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰ ਵੀਰ ਸਿੰਘ ਲੋਪੋਕੇ ਤੇ ਉਸ ਦੇ ਸਾਥੀਆ ਦੇ 16  ਫਰਵਰੀ 2010 ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਾਇੰਟ ਸਕੱਤਰ ਸ੍ਰ. ਸਾਧੂ ਸਿੰਘ ਤਖਤੂਪੁਰਾ ਦੇ ਹੋਏ ਕਤਲ ਵਿੱਚ ਐਫ.ਆਈ.ਆਰ ਰੱਦ ਕਰਨ ਦੀ ਬਜਾਏ ਜੇ .ਐਮ.ਆਈ.ਸੀ ਅਜਨਾਲਾ ਨੇ ਜ਼ਮਾਨਤਯੋਗ ਵਾਰੰਟ ਜਾਰੀ ਕਰਕੇ ਕਤਲ ਦੇ ਦੋਸ਼ ਵਿੱਚ ਵੀਰ ਸਿੰਘ ਲੋਪੋਕੇ …

Read More »

ਪਿਛਲੇ ਡੇਢ ਸਾਲ ਤੋ ਬੰਦ ਹੈ ਪਿੰਡ ਮੈਹਣੀਆ ਬ੍ਰਾਹਮਣਾ ਦੀ ਪਾਣੀ ਵਾਲੀ ਟੈਂਕੀ

ਵਾਟਰ ਸਪਲਾਈ ਅਧਿਕਾਰੀਆਂ ਨਾਲ ਕਰਾਗਾਂ ਗੱਲ – ਵਿਧਾਇਕ ਜਲਾਲਉਸਮਾ ਤਰਸਿੱਕਾ, ਰਈਆ, 1 ਸਤੰਬਰ (ਕੰਵਲ ਜੋਧਾਨਗਰੀ, ਸੰਧੂ) – ਜਿਥੇ ਇੱਕ ਪਾਸੇ ਤਾਂ ਪੰਜਾਬ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਦੇ ਯਤਨ ਕਰ ਰਹੀ ਹੈ ਅਤੇ ਪਿੰਡਾਂ ਵਿੱਚ ਪਾਣੀ ਵਾਲੀਆ ਟੈਂਕੀਆ ਦਾ ਨਿਰਮਾਣ ਕਰਾਉਣ ਨੂੰ ਤਰਜੀਹ ਦੇ ਹੈ ਉਥੇ ਪਿੰਡਾਂ ਦੀਆਂ ਪੰਚਾਇਤਾਂ ਦੀ ਅਣ-ਗਹਿਲੀ ਦੇ ਕਾਰਣ ਪਿੰਡਾਂ ਵਿੱਚ …

Read More »

ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ 4 ਨੂੰ – ਚੱਕਮੁਕੰਦ, ਲਹੌਰੀਆ

“ਡੀ ਸੀ ਰਵੀ ਭਗਤ ਨੂੰ ਦਿੱਤਾ ਜਾਵੇਗਾ ਮੰਗ ਪੱਤਰ” ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ, ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਤੇ ਭਾਈ ਨੰਦ ਲਾਲ ਜੀ ਕਵੀਸ਼ਰ ਸਭਾ ਵੱਲੋਂ 4 ਸਤੰਬਰ ਨੂੰ ਸਾਂਝੇ ਤੌਰ ਤੇ ਨਸ਼ਾ ਵਿਰੋਧੀ ਮੋਟਰਸਾਇਕਲ ਮਾਰਚ ਗੁ: ਸੰਗਤਪੁਰਾ ਪਾਤਸ਼ਾਹੀ ਛੇਵੀਂ ਪਿੰਡ ਚੱਕਮੁਕੰਦ ਤੌਂ ਕੱਢਿਆ ਜਾਵੇਗਾ।ਇਸ ਸਬੰਧੀ ਗੁ: ਸੰਗਤਪੁਰਾ ਸਾਹਿਬ ਵਿਖੇ ਸੀ੍ਰ ਗੁਰੂ …

Read More »

ਨਵ-ਗਠਿਤ ਸਮਾਜਿਕ ਸੰਸਥਾ ਨੇ ਵਿਆਹਾਂ ‘ਤੇ ਵੱਧਦੇ ਖਰਚੇ ਘਟਾਉਣ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ

ਰੋਬ-ਰਬਾਬ ਵਾਲੇ ਵਿਆਹਾਂ ‘ਤੇ ਵੱਧਦੇ ਖਰਚੇ ਲੋਕਾਂ ਨੂੰ ਬਣਾ ਰਹੇ ਕਰਜਾਈ – ਪੀ.ਸੀ. ਪੀ. ਸੀ ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਪੰਜਾਬ ਵਿੱਚ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ‘ਤੇ ਹੱਦੋਂ ਵੱਧਦੇ ਖਰਚਿਆਂ ਅਤੇ ਦੁਨਿਆਵੀਂ ਮਹਿੰਗੀਆਂ ਰਸਮਾਂ ਦੀ ਬਹੁਤਾਤ ਦੁਆਰਾ ਵਿਗੜ ਰਹੇ ਸਮਾਜਿਕ ਸੰਤੁਲਨ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ, ਨਵ-ਸੰਗਠਿਤ ਪੰਜਾਬ ਕਾਕਸ ਫ਼ਾਰ ਪਬਲਿਕ ਕਾਜ (ਪੀ. ਸੀ. ਪੀ. ਸੀ.) ਨੇ ਸੂਬੇ ਵਿੱਚ …

Read More »

ਯੂਥ ਅਕਾਲੀ ਦਲ ਦੀ ਅਗਵਾਈ ਮੁੱੜ ਸ. ਬਿਕਰਮ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ – ਵਲਟੋਹਾ, ਬੁਲਾਰੀਆ ਤੇ ਸੰਧੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ)- ਸ੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਿਤ ਤਿੰਨ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਯੂਥ ਵਿੰਗ ਨੂੰ ਅਗਵਾਈ ਅਤੇ ਸੇਵਾਵਾਂ ਦੀ ਬੜੀ ਵੱਡੀ ਲੋੜ ਹੈ।ਉਹਨਾਂ ਅਕਾਲੀ ਦਲ ਹਾਈ ਕਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ. ਮਜੀਠੀਆ ਦੀਆਂ ਪਾਰਟੀ …

Read More »

ਸਾਧੂ ਰਾਮ ਲੰਗੇਆਣਾ ਦੀ ਬਾਲ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁੱਕਾਈ ਹੋਈ

ਬਾਘਾ ਪੁਰਾਣਾ, 1 ਸਤੰਬਰ (ਪੱਤਰ ਪ੍ਰੇਰਕ)- ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਦੌਰਾਨ ਸਭਾ ਦੇ ਮੀਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਚੌਥੀ ਬਾਲ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁਕਾਈ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਸਰਵਨ ਸਿੰਘ ਪਤੰਗ ਮਾਣੂੰਕੇ ਵੱਲੋਂ ਨਿਭਾਈ ਗਈ ਇਸ ਮੌਕੇ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪ੍ਰਕਾਸ਼ ਪੁਰਬ ਬੜੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਇਸ ਪਵਿੱਤਰ ਦਿਹਾੜੇ ‘ਤੇ ਖਾਲਸਾ ਕਾਲਜ ਚਵਿੰਡਾ ਦੇਵੀ ਦੇ …

Read More »

ਨਾਨਕਸਰ ਜਗਰਾਉਂ ਸਮਾਗਮ ਵਿਚ ਪੱਤਰਕਾਰ ਦਾ ਮੋਬਾਇਲ ਗੁੰਮ

ਜੰਡਿਆਲਾ ਗੁਰੁ, 1 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਨਾਨਕਸਰ ਜਗਰਾਉਂ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮੋਕੇ ਜੰਡਿਆਲਾ ਗੁਰੂ ਤੋਂ ਪਹੁੰਚੀਆਂ ਸੰਗਤਾਂ ਵਿਚੋਂ ਇਥੋਂ ਦੇ ਪਹਿਰੇਦਾਰ ਅਖ਼ਬਾਰ ਦੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਦਾ ਸੈਂਮਸੰਗ ਕੰਪਨੀ ਦਾ ਮੋਬਾਇਲ ਮਾੱਡਲ 19060, ਜਿਸ ਵਿਚ ਵੋਡਾਫੋਨ ਦੀ ਸਿਮ ਨੰਬਰ 9781998889 ਚੱਲ ਰਹੀ ਸੀ ਗੁੰਮ ਹੋ ਗਿਆ।ਪੱਤਰਕਾਰ ਵਲੋਂ ਇਹ ਮੋਬਾਇਲ ਬੀਤੇ ਮਹੀਨੇ ਆਪਣੇ …

Read More »