Sunday, September 8, 2024

ਪੰਜਾਬ

ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਜਥੇਦਾਰ ਅਵਤਾਰ ਸਿੰਘ ਨੇ ਗ੍ਰਹਮ ਮਾਰਟਨ ਨੂੰ ਕੀਤਾ ਸਨਮਾਨਿਤ ਅੰਮਿਤਸਰ, 3 ਅਕਤੂਬਰ (ਗੁਰਪ੍ਰੀਤ ਸਿੰਘ)- ਦਿੱਲੀ ਸਥਿਤ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਮਿਸਟਰ ਗ੍ਰਹਮ ਮਾਰਟਨ ਨੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ।ਇਸ ਦੌਰਾਨ ਉਨ੍ਹਾਂ ਨੇ ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਡੂੰਘਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਪਰੰਤ ਮਿਸਟਰ …

Read More »

ਦਾਣਾ ਮੰਡੀ ਵਿਖੇ ਸ਼ਰਧਾ ਸਹਿਤ ਮਨਾਇਆ ਦੁਸ਼ਹਿਰਾ ਤਿਉਹਾਰ

ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ ਹਿੰਦੂ ਧਰਮ ਦੀਆਂ ਪ੍ਰੰਪਰਾਵਾਂ ਤੇ ਰਵਾਇਤਾਂ ਦੀ ਅਗਵਾਈ – ਸੋਨੀ ਛੇਹਰਟਾ, 3 ਅਕਤੂਬਰ (ਰਾਜੂ )  ਦੁਸ਼ਹਿਰੇ ਦਾ ਤਿਓਹਾਰ ਇਸ ਗੱਲ ਦੀ ਵੀ ਸਿੱਖਿਆ ਦਿੰਦਾ ਹੈ ਕਿ ਬੁਰਾਈ ਉੱਤੇ ਅੱਛਾਈ ਹਮੇਸ਼ਾਂ ਭਾਰੀ ਰਹਿੰਦੀ ਹੈ, ਪੰਚ ਰਤਨ ਸ਼੍ਰੀ ਕ੍ਰਿਸ਼ਨਾ ਮੰਦਿਰ ਕਮੇਟੀ ਵਲੋਂ ਨਰਾਇਣਗੜ ਸਥਿਤ ਦਾਣਾ ਮੰਡੀ ਵਿਖੇ ਮਨਾਏ ਗਏ ਦੁਸ਼ਹਿਰਾ ਮੇਲੇ ਦੌਰਾਨ ਰਾਮ ਭਗਤਾਂ ਦੇ …

Read More »

ਅਸ਼ਟਮੀ ਮੋਕੇ ਵੈਸ਼ਨੋ ਮੰਦਿਰ ‘ਚ ਕੰਜਕ ਪੂਜਨ ਦਾ ਅਯੋਜਨ

ਛੇਹਰਟਾ, 3 ਅਕਤੂਬਰ (ਰਾਜੂ )  ਸਥਾਨਕ ਇੰਡਸਟ੍ਰੀਅਲ ਏਰੀਆ ਸਥਿਤ ਮੰਦਿਰ ਮਾਤਾ ਵੈਸ਼ਨੋ ਦੇਵੀ ਵਿਖੇ ਹਰ ਸਾਲ ਦੀ ਤਰਾਂ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਇਸ ਮੌਕੇ ਅਯੋਜਿਤ ਪ੍ਰਭਾਵਸ਼ਾਲੀ ਧਾਰਮਿਕ ਸਮਾਗਮ ਦੌਰਾਨ ਸੁਵਿਧਾ ਸੈਂਟਰ ਛੇਹਰਟਾ ਦੇ ਇੰਚਾਰਜ ਰਾਜਮਹਿੰਦਰ ਸਿੰਘ ਜੋਹਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਹਾਜਰੀ ਭਰੀ, ਜਦਕਿ ਇੰਡਸਟ੍ਰੀਅਲ ਅਸਟੇਟ ਦੇ ਪ੍ਰਧਾਨ ਕੁਲਜਿੰਦਰ ਸਿੰਘ ਭੁੱਲਰ ਤੇ ਉੱਪ ਪ੍ਰਧਾਨ …

Read More »

ਮੰਦਿਰ ਆਰਤੀ ਦੇਵਾ ਜੀ ਨੇ ਮਨਾਈ ਦੁਰਗਾ ਅਸ਼ਟਮੀ

ਹਿੰਦੂ ਧਰਮ ਵਿਚ ਦੁਰਗਾ ਮਾਂ ਦਾ ਵਿਸ਼ੇਸ਼ ਸਥਾਨ ਤੇ ਮਹੱਤਵ – ਆਰਤੀ ਦੇਵਾ ਜੀ ਛੇਹਰਟਾ, 3 ਅਕਤੂਬਰ ( ਰਾਜੂ )  ਸਥਾਨਕ ਕਰਤਾਰ ਨਗਰ ਸਥਿਤ ਮੰਦਿਰ ਮਾਤਾ ਆਰਤੀ ਦੇਵਾ ਜੀ ਵਿਖੇ ਦੁਰਗਾ ਅਸ਼ਟਮੀ ਦਾ ਤਿਉਹਾਰ ਮੰਦਿਰ ਪ੍ਰਬੰਧਕਾਂ ਤੇ ਇਲਾਕਾ ਨਿਵਾਸੀਆਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਜਿਸ ਵਿੱਚ ਚਿੰਤਨਗਰ ਵਾਲੇ ਦੇਵਾ ਪ੍ਰੇਮਾ ਜੀ ਨੇ ਵੀ ਉੱਚੇਚੇ ਤੋਰ ਤੇ ਹਾਜਰੀ ਭਰੀ।ਮੰਦਿਰ ਕਮੇਟੀ …

Read More »

ਆਪਣਾ ਆਲਾ ਦੁਆਲਾ ਸਾਫ ਰੱਖਣਾ ਸਾਡਾ ਨੈਤਿਕ ਫਰਜ਼ ਹੈ – ਬਿਸ਼ਨੋਈ

ਜਯੋਤੀ ਕਾਲਜ ਆਫ ਟੈਕਨੀਕਲ, ਆਤਮ ਵੱਲਭ ਸਕੂਲ ਵਿਚ ਚੁੱਕੀ ਗਈ ਸਹੁੰ ਫਾਜਿਲਕਾ,  3 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਦਾਣਾ ਮੰਡੀ ਸਥਿਤ ਮਾਰਕੀਟ ਕਮੇਟੀ ਦਫਤਰ ਵਿਚ ਸਕੱਤਰ ਸਲੋਧ ਬਿਸ਼ਨੋਈ ਦੀ ਅਗਵਾਈ ਵਿਚ ਸਾਫ ਸੁਥਰਾ ਭਾਰਤ ਦਿਵਸ ਤਹਿਤ ਸਫਾਈ ਕਰਵਾਈ ਗਈ। ਇਸ ਮੌਕੇ ਸਕੱਤਰ ਬਿਸ਼ਨੋਈ ਸਮੇਤ ਸਮੂਹ ਸਟਾਫ ਵੱਲੋਂ ਦਫਤਰ ਦੀ ਸਫਾਈ ਕਰਵਾਈ ਗਈ। ਆਪਣੇ ਸੰਬੋਧਨ ਵਿਚ ਸਕੱਤਰ ਬਿਸ਼ਨੋਈ ਨੇ ਸਮੂਹ ਸਟਾਫ …

Read More »

ਧੰਨ ਧੰਨ ਬਾਬਾ ਬੁੱਢਾ ਸਾਹਿਬ ਦੇ ਦਰਸ਼ਨਾਂ ਲਈ ਪੈਦਲ ਯਾਤਰਾ ਦਾ ਜਥੇ ਰਵਾਨਾ

ਫਾਜਿਲਕਾ,  3 ਅਕਤੂਬਰ (ਵਿਨੀਤ ਅਰੋੜਾ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਿੱਚ ਹਾਜਰੀ ਭਰਨ ਲਈ ਪੈਦਲ ਯਾਤਰਾ ਦੇ ਜਥੇ ਅੱਜ ਸਥਾਨਕ ਇਲਾਕੇ ਦੇ ਵੱਖ ਵੱਖ ਪਿੰਡਾਂ ਤੋ ਜਾਣੇ ਸ਼ੁਰੂ ਹੋ ਗਏ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਨ ਅਤੇ ਸਿੱਖੀ ਸਿਧਾਤਾਂ ਦੀ ਪਾਲਣਾ ਕਰਨ ਅਤੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਵਿਖਾਏ ਗਏ ਮਾਰਗ …

Read More »

ਭਾਸ਼ਾ ਕਨਵੈਨਸ਼ਨ ਵਿੱਚ ਗੁਰੂ ਨਗਰੀ ਤੋਂ ਲੇਖਕਾਂ ਦਾ ਕਾਫ਼ਲਾ ਕਰੇਗਾ ਸ਼ਿਰਕਤ

ਮੀਟਿੰਗ ‘ਚ ਸ੍ਰੀ ਨਿਰਮਲ ਅਰਪਨ, ਦੀਪ ਦਵਿੰਦਰ ਸਿੰਘ, ਦੇਵ ਦਰਦ, ਹਰਭਜਨ ਖੇਮਕਰਨੀ ਤੇ ਹੋਰ। ਅੰਮ੍ਰਿਤਸਰ, ੩ ਅਕਤੂਬਰ (ਦੀਪ ਦਵਿੰਦਰ)- ਸਾਹਿਤ ਸਮਾਜ ਅਤੇ ਸਿਰਜਨਾ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਵਿਸ਼ਵ ਭਰ ਦੇ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਅਤੇ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਕਨਵੈਨਸ਼ਨ …

Read More »

ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ਪਲੇਠਾ ਰਾਸ਼ਟਰੀ ਪੱਧਰ ਦਾ ਸੈਮੀਨਾਰ ੫ ਨੂੰ

ਖੇਤਰੀ ਭਾਸ਼ਾਵਾਂ  ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਦਵਾਨ ਕਰਨਗੇ ਚਰਚਾ ਕੈਪਸ਼ਨ- ਵਰਗਿਸ ਸਲਾਮ, ਸੰਧੂ  ਬਟਾਲਾਵੀ ਤੇ ਡਾ. ਅਨੂਪ ਸਿੰਘ । ਬਟਾਲਾ, ੩ ਅਕਤੂਬਰ (ਨਰਿੰਦਰ ਬਰਨਾਲ) – ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ੫ ਅਕਤੂਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਡਾ. ਲਾਭ ਸਿੰਘ ਖੀਵਾ ਜੀ ਦੀ ਅਗਵਾਈ ‘ਚ ਨਵੀਂ ਬਣੀ ਟੀਮ ਵੱਲੋਂ ਪਲੇਠਾ ਰਾਟਰੀ ਸਲ਼ਮੀਨਾਰ ਅਯੋਜਿਤ ਕੀਤਾ ਜਾ ਰਿਹਾ ਜਿਸ …

Read More »

ਮਹਾਤਮਾ ਗਾਂਧੀ ਤੇ ਸ਼ਾਸਤਰੀ ਦਾ ਜਨਮ ਦਿਨ ਮਨਾਇਆ

ਅੰਮ੍ਰਿਤਸਰ, 02 ਅਕਤੂਬਰ (ਸੁਖਬੀਰ ਸਿੰਘ)  ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ 1 ਵਿਖੇ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦਾ ਜਨਮ ਦਿਨ ‘ਸੋਹਣਾ ਪੰਜਾਬ’ ਮੁਹਿੰਮ ਤਹਿਤ ਮੁੱਖ ਅਧਿਆਪਕ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਦੇਖ ਰੇਖ ਵਿੱਚ ਮਨਾਇਆ ਗਿਆ। ਵਿਛੜੇ ਨੇਤਾਵਾਂ ਨੂੰ ਫੁੱਲ ਮਾਲਾ ਅਰਪਿਤ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਬੱਚਿਆਂ ਨੂੰ …

Read More »