Sunday, December 22, 2024

ਪੰਜਾਬ

 ਸਿਹਤ ਵਿਭਾਗ ਵੱਲੋ ਕੈਂਸਰ ਜਾਗਰੂਤਾ ਕੈਂਪ ਆਯੋਜਿਤ

ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਆਰ ਕੇ ਬੱਗਾ ਜੀ ਦੀ ਯੋਗ ਅਗਵਾਈ ਵਿਚ ਸੀ ਐਚ ਸੀ ਕਾਦੀਆਂ ਵਿਖੇ ਰਾਸਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ, ਇਸ ਮੌਕੇ ਐਸ. ਐਸ. ੳ. ਡਾ ਆਰ ਕੇ ਬੱਗਾ ਨੇ ਮਰੀਜਾਂ ਅਤੇ ਰੋਗੀਆਂ ਨਾਲ ਆਏ ਉਹਨਾ ਦੇ …

Read More »

 ਸਿੱਖ ਯੂਥ ਫੈਡਰੇਸ਼ਨ ਵਲੋਂ ਕੱਢਿਆ ਗਿਆ ਗੁਲਾਮੀ ਚੇਤਨਾ ਮਾਰਚ

  ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਿੱਖ ਯੂਥ ਫੈਡਰੇਸ਼ਨ ਵਲੋਂ ਕੱਢੇ ਗਏ ਗੁਲਾਮੀ ਚੇਤਨਾ ਮਾਰਚ ਦੌਰਾਨ ਹੱਥਾਂ ਵਿੱਚ ਤਖਤੀਆਂ ਫੜੀ ਸ਼ਾਮ ਬੀਬੀਆਂ, ਨੌਜਵਾਨ, ਬੱਚੇ ਤੇ ਬੱਚੀਆਂ ।ਇਸ ਮਾਰਚ ਦੀ ਅਗਵਾਈ ਫਰੰਟ ਦੇ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਮੀਤ ਪ੍ਰਧਾਨ ਭਾਈ ਸੁਖਦੇਵ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਜਿਲਾ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ, ਜਿੰਨਾਂ ਨੇ ਦੋਸ਼ ਲਾਇਆ ਕਿ ਸਿੱਖਾਂ …

Read More »

ਕੁਦਰਤੀ ਆਫਤਾਂ ਪ੍ਰਬੰਧਨ ਸਬੰਧੀ ਟਰੇਨਿੰਗ

ਅਲਗੋਂ ਕੋਠੀ, 9 ਨਵੰਬਰ (ਹਰਦਿਆਲ ਸਿੰਘ ਭੈਣੀ)- ਸਰਕਾਰੀ ਹਾਈ ਸਕੂਲ ਚੂੰਘ ਵਿਖੇ  ਜਿਲਾ ਸਿਖਿਆ ਅਫਸਰ  (ਸੈ: ਸਿ) ਅਤੇ ਡਿਪਟੀ ਕਮਿਸ਼ਨਰ  ਤਰਨਤਾਰਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੁਦਰਤੀ ਆਫਤਾਂ ਤੋਂ ਬਚਣ ਬਾਰੇ ਟਰੇਨਿੰਗ ਕਰਵਾਈ ਗਈ ।ਜਿਸ ਵਿਚ ਸਕੂਲ ਦੇ ਬੱਚਿਆਂ, ਟੀਚਰਾਂ ਅਤੇ ਪਿੰਡ ਵਾਸੀ ਸ਼ਾਮਲ ਹੋਏ। ਇਹ ਟਰੇਨਿੰਗ ਸਕੂਲ ਦੇ ਦੋ ਅਧਿਆਪਕਾਂ ਅਤੇ ਡੀ.ਸੀ ਦਫਤਰ ਵਲੋਂ ਪਹੁੰਚੇ ਨੁਮਾਇੰਦਿਆਂ ਵਲੋਂ ਦਿੱਤੀ ਗਈ। ਸਕੂਲ …

Read More »

 ਸ਼ਤਾਬਦੀ ਨੂੰ ਸਮਰਪਿਤ ਸੂਬਾ ਪੱਧਰੀ ਕਨਵੈਨਸ਼ਨ 17 ਨਵੰਬਰ ਨੂੰ

ਅਲਗੋਂ ਕੋਠੀ, 9 ਨਵੰਬਰ (ਹਰਦਿਆਲ ਸਿੰਘ ਭੈਣੀ) – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਪੱਧਰੀ ਕਮੇਟੀ ਦੀ ਮੀਟਿੰਗ ਸ਼ਮਸ਼ੇਰ ਸਿੰਘ ਸੁਰਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਪ੍ਰੈਸ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿਮਘ ਸਰਭਾ ਦੀ ਸ਼ਹੀਦੀ ਸਬੰਧੀ ਸ਼ਤਾਬਦੀ ਨਵੰਬਰ 2015 ਵਿੱਚ ਮਨਾਈ ਜਾ ਰਹੀ ਹੈ।ਇਸ ਸ਼ਤਾਬਦੀ ਸਬੰਧੀ 17 ਨਵੰਬਰ ਨੂੰ ਦੇਸ਼ ਭਗਤ ਯਾਦਗਾਰ …

Read More »

ਸਿੱਖ ਮਿਸ਼ਨਰੀ ਕਾਲਜ ਵੱਲੋਂ ਵਿਦਿਆਰਥੀਆਂ ਧਾਰਮਿਕ ਪ੍ਰੀਖਿਆ ਅਯੋਜਿਤ

ਤਰਸਿੱਕਾ, 9 ਨਵੰਬਰ (ਕੰਵਲਜੀਤ ਜੋਧਾਨਗਰੀ) – ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸਕੂਲਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ।ਸਰਕਲ ਟਾਂਗਰਾ ਦੇ ਇੰਨਚਾਰਜ ਭਾਈ ਦਲਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਗਹਿਲ ਸਿੰਘ ਮੈਮੋਰੀਅਲ ਹਾਈ ਸਕੂਲ ਟਾਂਗਰਾ ਦੇ 146 ਲੜਕੇ ਅਤੇ ਲੜਕੀਆਂ ਨੇ ਪ੍ਰੀਖਿਆ ਵਿੱਚ ਭਾਗ ਲਿਆ।ਜਿਸ ਵਿੱਚ ਦਰਜਾ ਪਹਿਲਾ 58,ਦਰਜਾ ਦੂਸਰਾ 57,ਦਰਜਾ ਤੀਸਰਾ 31 ਅਤੇ ਦਰਜਾ ਚੌਥਾ …

Read More »

ਪਿੰਡ ਕੋਟਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਮਨਾਇਆ

ਤਰਸਿੱਕਾ, 9 ਨਵੰਬਰ (ਕੰਵਲਜੀਤ ਜੋਧਾਨਗਰੀ) – ਬੀਤੇ ਦਿਨੀ ਪਿੰਡ ਕੋਟਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਗੁਰਦੂਆਰਾ ਸਿੰਘ ਸਭਾ ਵਿਖੇ ਪਹਿਲਾ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਕੋਟਲੇ ਤੋਂ ਨਗਰ ਕੀਰਤਨ ਸਜਾਇਆ ਗਿਆ, ਜਿਸ ਦੌਰਾਨ …

Read More »

ਐਂਟੀ ਕਰਾਈਮ ਬਿਊਰੋ ਦੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਂਦਾ ਜਾਵੇਗਾ – ਰਾਠੋਰ

ਫੁਲਜੀਤ  ਵਰਪਾਲ ਤੇ ਸੁਭਾਸ਼ ਚੰਦਰ ਪੰਜਾਬ ਸਕੱਤਰ, ਹਰਪੀ੍ਰਤ ਸਿੰਘ ਤੇ ਪਲਵਿੰਦਰ ਸਿੰਘ ਵਾਈਸ ਚੇਅਰਮੈਨ ਅੰਮ੍ਰਿਤਸਰ ਬਣੇ ਅੰਮ੍ਰਿਤਸਰ, 9 ਨਵੰਬਰ (ਸੁਖਬੀਰ ਸਿੰਘ) – ਐਂਟੀ ਕਰਾਈਮ ਬਿਊਰੋ ਦੇ ਦਫਤਰ ਵਿਖੇ ਚੀਫ ਸੰਤ ਬਲਦੇਵ ਸਿੰਘ ਰਾਠੋਰ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਸੰਸਥਾ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਲਈ ਨਵੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਜਿੰਨਾਂ ਵਿੱਚ ਫੁਲਜੀਤ ਸਿੰਘ ਵਰਪਾਲ ਤੇ ਸੁਭਾਸ਼ ਚੰਦਰ ਨੂੰ …

Read More »

ਮੰਤਰੀ ਜੋਸ਼ੀ ਨੇ 22 ਲੱਖ ਦੇ ਟਿਊਬਵੈਲ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ: 22 ਵਿਚ 22 ਲੱਖ ਦੀ ਲਾਗਤ ਵਾਲੇ ਟਿਊਬਵੈਲ ਦਾ ਉਦਘਾਟਨ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਕੀਤਾ। ਮੰਤਰੀ ਜੋਸ਼ੀ ਨੇ ਲੋਕਾਂ ਤੱਕ ਮੁੱਢਲੀਆਂ  ਸਹੂਲਤਾਂ ਪਹੁੰਚਾਉਣਾ ਹੀ ਮੇਰਾ ਮੁੱਖ ਟੀਚਾ ਹੈ ਅਤੇ ਵਿਕਾਸ ਕੰਮਾਂ ਵਿਚ ਕੋਈ ਕਮੀ ਨਹੀ ਆਉਣ ਦਿਤੀ ਜਵੇਗੀ।ਉਨਾਂ ਕਿਹਾ ਕਿ …

Read More »

ਮੰਤਰੀ ਜੋਸ਼ੀ ਨਾਲ ਮਿਲ ਕੇ ਸ਼੍ਰੀ ਗੁਰੁ ਰਾਮ ਦਾਸ ਲੋਕ ਭਲਾਈ ਸੋਸਾਈਟੀ ਨੇ ਕੀਤੀ ਗੁਰੂ ਨਾਨਕ ਹਸਪਤਾਲ ਦੀ ਸਫਾਈ

ਸਾਫ ਭਾਰਤ ਬਨਾਉਣ ਲਈ ਲੋਕਾਂ ਦੇ ਸਾਥ ਦੀ ਲੋੜ- ਜੋਸ਼ੀ ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੌ ਨਾਲ ਮਿਲਕੇ ਸ਼੍ਰੀ ਗੁਰੁ ਰਾਮ ਦਾਸ ਲੋਕ ਭਲਾਈ ਸੋਸਾਈਟੀ ਨੇ ਗੁਰੁ ਨਾਨਕ ਹਸਪਤਾਲ ਵਿਚ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ।ਸੋਸਾਈਟੀ ਦੇ ਮੁੱਖੀ ਸ. ਸੁਰਿੰਦਰ ਸਿੰਘ ਅਰੋੜਾ ਜੀ ਨੇ ਕਿਹਾ ਕਿ ਉਹ ਹਰ ਐਤਵਾਰ ਆਪਨੀ ਪੂਰੀ …

Read More »

350 ਸਾਲ ਸਿੱਖੀ ਸਰੂਪ ਦੇ ਨਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ

ਪਤਿਤਪੁਣੇ ਨੂੰ ਅਜੋਕੇ ਸਮੇਂ ਵਿੱਚ ਰੋਕਣਾ ਬਹੁਤ ਜ਼ਰੂਰੀ ਹੈ-ਭਾਈ ਗੁਰਇਕਬਾਲ ਸਿੰਘ ਮਾੜੀ ਕੰਬੋਕੇ/ਖਾਲੜਾ, 9 ਨਵੰਬਰ (ਕੁਲਵਿੰਦਰ ਸਿੰਘ/ਲਖਵਿੰਦਰ ਗੋਲਣ)- ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ ਸਾਹਿਬ ਜੀ ਵੱਲੋਂ ਸਿੱਖੀ ਪ੍ਰਚਾਰ ਲਈ ਚਲਾਈ ਹੋਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ …

Read More »