Friday, October 18, 2024

ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਐਜੂਕੇਸ਼ਨਲ ਕਾਲਜਾਂ ਦਾ ਜੋਨਲ ਯੁਵਕ ਮੇਲਾ ਸਮਾਪਤ

ਖਾਲਸਾ ਕਾਲਜ ਆਫ ਐਜੂਕੇਸ਼ਨ ਨੇ ਮੇਲੇ ਵਿਚ ਹਾਸਲ ਕੀਤਾ ਪਹਿਲਾ ਸਥਾਨ ਅੰਮ੍ਰਿਤਸਰ, 25 ਸਤਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬਧਤ ਐਜੂਕੇਸ਼ਨਲ ਕਾਲਜਾਂ ਦਾ ਜੋਨਲ ਯੁਵਕ ਮੇਲਾ ਅੱਜ ਇਥੇ ਇਥੇ ਗਿੱਧੇ ਦੀ ਧਮਾਲ ਨਾਲ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਖੇ ਸਮਾਪਤ ਹੋ ਗਿਆ। ਇਸ ਵਿਚ 400 ਵਿਦਿਆਰਥੀ-ਕਲਾਕਾਰਾਂ ਨੇ ਭਾਗ ਲਿਆ। ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵਿਨਊ, ਅੰਮ੍ਰਿਤਸਰ ਨੇ ਇਸ …

Read More »

ਦਿੱਲੀ ਦੀ ਲਾਅ ਯੂਨੀਵਰਸਿਟੀ ਵਿੱਚ ਕਰਨੈਲ ਸਿੰਘ ਪੀਰ ਮੁਹੰਮਦ ਪੜ੍ਹਣਗੇ ਪਰਚਾ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਕੌਮਾਂ ਦੇ ਅਜ਼ਾਦੀ ਦੇ ਸੰਘਰਸ਼ ਤੋਂ ਬਾਅਦ ਵਿਸ਼ੇ ਤੇ 27 ਸਤੰਬਰ ਨੂੰ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਇਸ ਸੈਮੀਨਾਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸz: ਕਰਨੈਲ ਸਿੰਘ ਪੀਰ ਮੁਹੰਮਦ ਨਵੀਂ ਦਿੱਲੀ ਸਥਿਤ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ”ਕੌਮਾਂ ਦੀ ਅਜ਼ਾਦੀ ਦੇ ਸੰਘਰਸ਼ ਤੋਂ …

Read More »

ਅਗਰਵਾਲ ਸਮਾਜ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਮਹਾਰਾਜਾ ਅਗਰਸੈਨ ਜੈਅੰਤੀ

ਫਾਜਿਲਕਾ, 25 ਸਿਤੰਬਰ( ਵਿਨੀਤ ਅਰੋੜਾ ) – ਮਹਾਰਾਜਾ ਅਗਰਸੈਨ ਜੀ ਦਾ ਜਨਮ ਦਿਹਾੜਾ ਫਾਜ਼ਿਲਕਾ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼੍ਰੀ ਅਗਰਵਾਲ ਸਭਾ ਦੇ ਕਮਿਊਨਿਟੀ ਹਾਲ ਵਿਚ ਮਨਾਇਆ ਗਿਆ। ਇਸ ਮੌਕੇ ਪ੍ਰੋਗਰਾਮ ਵਿਚ ਸੀਪੀਐਸ ਅਤੇ ਅਗਰਵਾਲ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਰੂਪ ਚੰਦ ਸਿੰਗਲਾ ਮੁੱਖ ਮਹਿਮਾਨ ਵਜੋਂ ਪੁੱਜੇ। ਉਨ੍ਹਾਂ ਨਾਲ ਸਮਾਗਮ ਦੀ ਪ੍ਰਧਾਨਗੀ ਇੰਜਨੀਅਰ ਵਿਨੋਦ ਗੁਪਤਾ ਨੇ ਕੀਤੀ, ਵਿਸ਼ੇਸ਼ ਮਹਿਮਾਨ …

Read More »

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੈਂਪ ਵਿੱਚ ਕੀਤੀ 74 ਬੱਚਿਆਂ ਦੀ ਸ਼ਨਾਖਤ

ਜਲਾਲਾਬਾਦ ਵਿਚ ਸਰਵ ਸਿਖਿਆ ਅਭਿਆਨ ਵੱਲੋਂ ਲਗਾਇਆ ਗਿਆ ਕੈਂਪ ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਸਰਵ ਸਿਖਿਆ ਅਭਿਆਨ ਅਥਾਰਿਟੀ ਦੇ ਆਈਈਡੀ ਕੰਪੋਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆ ਲਈ ਲਗਾਏ ਜਾਣ ਵਾਲੇ ਮੈਡੀਕਲ ਅਸੈਸਮੈਂਟ ਕੈਂਪਾਂ ਦੀ ਲੜੀ ਵਿਚ ਜਲਾਲਾਬਾਦ ਦੇ ਬੀਪੀਈਓ ਦਫਤਰ ਦੇ ਬੀਆਰਸੀ ਹਾਲ ਵਿਚ ਜਿਲ੍ਹਾ ਫਾਜ਼ਿਲਕਾ ਦਾ ਦੂਜਾ ਮੈਡੀਕਲ ਅਸੈਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਸਿਖਿਆ ਬਲਾਕ ਜਲਾਲਾਬਾਦ …

Read More »

ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣ ਲਈ ਸਮਾਜ ਦੇ ਸਾਰੇ ਵਰਗ ਯੋਗਦਾਨ ਪਾਉਣ – ਡਿਪਟੀ ਕਮਿਸ਼ਨਰ

ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ 23 ਅਕਤੂਬਰ ਤੱਕ ਪੂਰੇ ਜਿਲ੍ਹੇ ਵਿਚ ਚੱਲੇਗੀ ਸਫਾਈ ਮੁਹਿੰਮ ਤੇ ਜਾਗਰੂਕਤਾ ਅਭਿਆਨ ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਅਗਵਾਈ ਹੇਠ ਫਾਜ਼ਿਲਕਾ ਜਿਲ੍ਹੇ ਵਿਚ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਸਥਾਨਕ ਨਗਰ ਕੌਂਸਲ ਦਫ਼ਤਰ ਵਿਚ ਸਫਾਈ ਸ਼ੁਰੂ ਕਰਕੇ ਕੀਤੀ ਗਈ । ਇਸ ਮੌਕੇ ਵੱਖ ਵੱਖ ਵਿਭਾਗਾਂ ਦੇ …

Read More »

ਜਨਸੰਘ ਦੇ ਸੰਸਥਾਪਕ ਸਵ.ਪੰਡਤ ਦੀਨ ਦਯਾਲ ਉਪਾਧਿਆਏ ਦਾ ਮਨਾਇਆ ਜਨਮ ਦਿਵਸ

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਜਨਸੰਘ ਦੇ ਸੰਸਥਾਪਕ ਸਵ. ਪੰਡਤ ਦੀਨ ਦਯਾਲ ਉਪਾਧਿਆਏ ਦੇ ਜਨਮਦਿਵਸ ਦੇ ਮੌਕੇ ਭਾਜਪਾ ਲਾਧੂਕਾ ਮੰਡਲ ਵਲੌ ਥੇਹਕਲੰਦਰ ਦੇ ਸਾਬਕਾ ਸਰਪੰਚ ਰਾਜਾ ਰਾਜੇਂਦਰ ਸਿੰਘ ਦੇ ਨਿਵਾਸ ਉੱਤੇ ਸਾਦੇ ਸਮਾਰੋਹ ਨਾਲ ਮਣਾਇਆ ਗਿਆ । ਇਸ ਪਰੋਗਰਾਮ ਵਿਚ ਭਾਜਪਾ ਦੇ ਜਿਲਾ ਸਕੱਤਰ ਅਤੇ ਲਾਧੂਕਾ ਮੰਡਲ ਪ੍ਰਭਾਰੀ ਅਸ਼ੋਕ ਮੋਂਗਾ ਬਤੋਰ ਮੁੱਖ ਵਕਤਾ ਸ਼ਾਮਿਲ ਹੋਏ।ਜਦੋਂ ਕਿ ਕੇਬਿਨੇਟ ਮੰਤਰੀ ਚੌ. …

Read More »

ਜੀਵਨ ਜੋਤੀ ਪੋਲਟੈਕਨਿਕ ਕਾਲਜ ਜਲਾਲਾਬਾਦ ਦੇ ਦੇਵ ਸਿੰਘ ਸੋਈ ਪ੍ਰਧਾਨ ਨਿਯੁਕਤ

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਸ਼ਰੋਮਣੀ ਅਕਾਲੀ ਦਲ ਦੀ ਈਕਾਈ ਸਟੁਡੇਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਉਰਫ ਰਾਜੁ ਖੰਨਾ ਦੇ ਦਿਸ਼ਾਨਿਰਦੇਸ਼ਾਂ ਅਤੇ ਜਲਾਲਾਬਾਦ ਹਲਕਾ ਇਨਚਾਰਜ ਸਤਿੰਦਰਜੀਤ ਸਿੰਘ(ਮੰਟਾ) ਦੀ ਪ੍ਰੇਰਨਾ ਨਾਲ ਸੋਈ ਇਕਾਈ ਦਾ ਵਿਸਥਾਰ ਕਰਦੇ ਹੋਏ ਜਿਲਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਨੇ ਜੀਵਨ ਜੋਤੀ ਪੋਲਟੈਕਨਿਕ ਕਾਲਜ ਜਲਾਲਾਬਾਦ ਵਿੱਚ ਨਵੀਂ ਨਿਯੁਕਤ ਕੀਤੀ ਹੈ ।ਜਿਲਾ ਪ੍ਰਧਾਨ ਸਵਨਾ …

Read More »

ਟਰੈਫਿਕ ਨਿਯਮਾਂ ਸੰੰਬੰਧੀ ਸੇਮਿਨਾਰ ਦਾ ਆਯੋਜਨ

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਐਸਐਸਪੀ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਟਰੈਫਿਕ ਐਜੁਕੇਸ਼ਨ ਸੈਲ ਫਾਜਿਲਕਾ ਵੱਲੋਂ ਸਵਾਮੀ ਵਿਵੇਕਾਨੰਦ ਆਈਟੀਆਈ ਅਤੇ ਚੌ. ਐਮ. ਆਰ. ਐਸ. ਮੈਮੋਰਿਅਲ ਕਾਲਜ ਵਿਚ ਟਰੈਫਿਕ ਨਿਯਮਾਂ ਸਬੰਧੀ ਇੱਕ ਸੈਮੀਨਾਰ ਲਗਾਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।ਸੈਮਿਨਾਰ ਵਿੱਚ ਏਐਸਆਈ ਬਾਲ ਕ੍ਰਿਸ਼ਣ ਅਤੇ ਐਚਸੀ ਜੰਗੀਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਬਰੀਕੀ ਨਾਲ ਜਾਣਕਾਰੀ ਦਿੱਤੀ ਇਸ …

Read More »

ਜੋਤੀ ਕਿਡ ਕੇਅਰ ਸਕੂਲ ਵਿੱਚ ਮਨਾਇਆ ਬੱਚੀਆਂ ਦਾ ਜਨਮਦਿਵਸ

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਸਕੂਲ ਵਿੱਚ ਸਿਤੰਬਰ ਮਹੀਨੇ ਦੇ ਬੱਚਿਆਂ ਦਾ ਸਮੂਿਹਕ ਜਨਮਦਿਵਸ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਨੂੰ ਗੁੱਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ।ਕੇਕ ਅਤੇ ਮਿਠਾਈਆਂ ਵੰਡੀਆਂ ਗਈਆਂ।ਬੱਚੋ ਨੇ ਖੂਬ ਮਸਤੀ ਕੀਤੀ।ਪ੍ਰਿਸੀਪਲ ਰਿੰਪੂ ਖੁਰਾਨਾ ਨੇ ਨਵਿਆ, ਅਕਸ਼ਿਤਾ, ਨਿਆਂਤ, ਹਰਮਨ ਜੋਤ, ਰਾਹੁਲ, ਹਰਸ਼ਿਤ …

Read More »

ਪ੍ਰਿੰਸੀਪਲ ਵਿਰੁੱਧ ਝੂਠੀ ਸ਼ਿਕਾਇਤ ਕਰਣ ਵਾਲੇ ਅਧਿਆਪਕ ਵਿਰੁੱਧ ਸਖ਼ਤ ਕਾੱਰਵਾਈ ਦੀ ਮੰਗ

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਲਮੋਚੜ ਕਲਾਂ ਦੇ ਪ੍ਰਿੰਸੀਪਲ ਪੰਕਜ ਅੰਗੀ ਆਪਣੇ ਨਾਲ ਅਟੈਚ ਸਰਕਾਰੀ ਮਿਡਲ ਸਕੂਲ ਮੰਡੀ ਲਾਧੂਕਾ ਦੀ ਇਨਚਾਰਜ ਮੁੱਖਾਧਿਆਪਿਕਾ ਸ਼੍ਰੀਮਤੀ ਕਮਲੇਸ਼ ਰਾਣੀ ਦੁਆਰਾ ਉਨ੍ਹਾਂ ਦੇ ਸਕੂਲ ਵਿੱਚ ਅਨੁਸ਼ਾਸਨਹੀਨਤਾ ਫੈਲਾ ਰਹੇ ਅਧਿਆਪਕ ਐਸਐਸ ਅਧਿਆਪਕ ਮਨੋਹਰ ਸਿੰਘ ਦੀ ਸ਼ਿਕਾਇਤ ਕੀਤੇ ਜਾਣ ਉੱਤੇ ਜਦੋਂ ਉਕਤ ਅਧਿਆਪਕ ਨੂੰ ਸੱਮਝਾਉਣ ਲਈ ਸਕੂਲ ਗਏ ਤਾਂ ਸੱਮਝਣ ਦੀ ਬਜਾਏ …

Read More »