ਮਹਾਰਾਸ਼ਟਰ ਅਤੇ ਹਰਿਆਣਾ ਦੀ ਜਨਤਾ ਨੇ ਦਿੱਤਾ ਭਾਜਪਾ ਦੇ ਹੱਕ ਵਿੱਚ ਫਤਵਾ ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਤੋਂ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ ਲੋਕਪ੍ਰਿਅਤਾ ਸਾਬਤ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦਾ ਝੰਡਾ ਲਹਿਰਾ ਦਿੱਤਾ ਹੈ। ਪ੍ਰਧਾਨਮੰਤਰੀ ਸ਼੍ਰੀ ਮੋਦੀ ਦੇ ਚੋਣ ਅਭਿਆਨ ਦੇ ਦੌਰਾਨ ਤਾਬੜਤੋੜ ਰੈਲੀਆਂ ਉੱਤੇ ਜਿੱਥੇ ਉਨ੍ਹਾਂ ਦੇ ਵਿਰੋਧੀ ਭਾਜਪਾ …
Read More »ਪੰਜਾਬ
ਬ੍ਰਿਗੇਡੀਅਰ ਰੇਣੂ ਸੋਨੀ ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੀ ਮਹਿਲਾ ਰਾਸ਼ਟਰੀ ਪ੍ਰਧਾਨ
ਔਰਤਾਂ ਤੇ ਹੋ ਰਹੇ ਜੁਲਮਾਂ ਨੂੰ ਰੋਕਣ ਲਈ ਤਨਦੇਹੀ ਨਾਲ ਕੀਤਾ ਜਾਵੇਗਾ ਕੰਮ – ਮੈਡਮ ਸੋਨੀ ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਐਂਟੀ ਕਰੁੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਪਟੇਲ ਨੇ ਕਮੇਟੀ ਦਾ ਹੋਰ ਵਿਸਥਾਰ ਕਰਦਿਆਂ ਮਹਿਲਾ ਵਿੰਗ ਵਿਚ ਨਿਯੁਕਤੀ ਕੀਤੀ ਹੈ। ਉਨ੍ਹਾਂ ਵੋਮੈਨ ਸੈੱਲ ਦੇ ਨੈਸ਼ਨਲ ਪ੍ਰਧਾਨ ਲਈ ਰਿਟਾਇਰਡ ਬ੍ਰਿਗੇਡੀਅਰ ਰੇਨੂੰ ਸੋਨੀ ਨੂੰ ਨਿਯੁਕਤ ਕੀਤਾ …
Read More »ਬਿਜਲੀ ਘਰ ਵਾਲੇ ਭੁੱਲ ਗਏ ਸਵੱਛ ਭਾਰਤ ਅਭਿਆਨ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਦੋ ਅਕਤੂਬਰ ਦੇ 16 ਦਿਨ ਬਾਅਦ ਹੀ ਪੰਜਾਬ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪਾਵਰਕਾਮ) ਬਿਜਲੀ ਘਰ ਵਿੱਚ ਸਫਾਈ ਅਭਿਆਨ ਪਾਣੀ ਮੰਗਦਾ ਹੋਇਆ ਪ੍ਰਤੀਤ ਹੋ ਰਿਹਾ ਹੈ।ਦੋ ਅਕਤੂਬਰ ਦੀ ਸਫਾਈ ਦੇ ਬਾਵਜੂਦ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗ ਗਏ ਹਨ ।ਆਲਮ ਇਹ ਹੈ ਕਿ ਜਿਸਨੂੰ ਵੇਖਕੇ ਲੱਗਦਾ ਹੈ ਕਿ ਇੱਥੇ ਕਦੇ ਸਵੱਛ ਭਾਰਤ ਅਭਿਆਨ ਛੂਹਕੇ ਵੀ ਨਹੀਂ …
Read More »ਹਰਿਆਣਾ ਤੇ ਮਹਾਰਾਸ਼ਟਰ ‘ਚ ਭਾਜਪਾ ਦੀ ਜਿੱਤ ਦਾ ਵਰਕਰਾਂ ਨੇ ਮਨਾਇਆ ਜਸ਼ਨ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਮੰਡਲ ਫਾਜਿਲਕਾ ਦੁਆਰਾ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਤੇ ਚੌਂਕ ਘੰਟਾਘਰ ਉੱਤੇ ਇਕੱਠੇ ਹੋਕੇ ਜਸ਼ਨ ਮਨਾਇਆ ਗਿਆ । ਜਾਣਕਾਰੀ ਦਿੰਦੇ ਭਾਜਪਾ ਮੰਡਲ ਦੇ ਪ੍ਰੈਸ ਸਕੱਤਰ ਨਰਾਇਣ ਧਮੀਜਾ ਨੇ ਦੱਸਿਆ ਕਿ ਹਰਿਆਣਾ ਵਿੱਚ ਸਪੱਸ਼ਟ ਬਹੁਮਤ ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ ਤੇ ਪਟਾਖੇ ਚਲਾਕੇ ਅਤੇ ਲੱਡੂ …
Read More »ਮਥੂਟ ਫਾਈਨਾਂਸ ਦੁਆਰਾ ਕੱਢੇ ਗਏ ਹਫ਼ਤਾਵਾਰ ਡਰਾਅ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸਥਾਨਕ ਮਥੂਟ ਫਾਈਨੇਂਸ ਦੀ ਸ਼ਾਖਾ ਵਿੱਚ ਹਫ਼ਤਾਵਾਰ ਡਰਾਅ ਕੱਢਿਆ ਗਿਆ। ਇਸ ਹਫ਼ਤੇ ਵਿੱਚ ਪੁਨੀਤ ਕੁਮਾਰ ਪੁੱਤਰ ਰਾਮ ਪ੍ਰਸਾਦ ਵਾਸੀ ਰਾਧਾ ਸਵਾਮੀ ਕਲੋਨੀ, ਬਲਵਿੰਦਰ ਸਿੰਘ ਵਾਸੀ ਚੁਹੜੀਵਾਲਾ, ਜਗਦੀਸ਼ ਕਟਾਰਿਆ ਵਾਸੀ ਨੇਹਰੂ ਨਗਰ ਜੇਤੂ ਰਹੇ।ਪ੍ਰੋਗਰਾਮ ਵਿੱਚ ਸ਼੍ਰੀ ਰਾਮ ਸ਼ਰਣਮ ਆਸ਼ਰਮ ਦੇ ਮੁੱਖ ਸੇਵਾਦਾਰ ਬਾਬਾ ਸਤੀਸ਼ ਕੁਮਾਰ ਬਜਾਜ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਡਰਾਅ ਕੱਢੇ। ਇਸ …
Read More »ਜਗਦੀਪ ਸਿੰਘ ਸਰਕਲ ਆਸਫ਼ਵਾਲਾ ਦੇ ਪ੍ਰਧਾਨ ਬਣੇ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਸੋਈ) ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸਵਨਾ ਨੇ ਸਰਕਲ ਆਸਫ਼ਵਾਲਾ ਦੇ ਜਗਦੀਪ ਸਿੰਘ ਨੂੰ ਪ੍ਰਧਾਨ ਬਣਾਇਆ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ ਨੂੰ ਉਪ ਪ੍ਰਧਾਨ, ਬੂਟਾ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਰਮੇਸ਼ ਵਰਮਾ ਮੀਤ ਪ੍ਰਧਾਨ ਸ਼ਹਿਰੀ ਅਕਾਲੀ ਜੱਥਾ ਫ਼ਾਜ਼ਿਲਕਾ,ਸੁਨੀਲ ਕੁਮਾਰ …
Read More »ਟਾਹਲੀਵਾਲਾ ਬੋਦਲਾ ‘ਚ ਕਰਵਾਏ ਸੈਂਟਰ ਪੱਧਰੀ ਮੁਕਾਬਲੇ
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਅਧੀਨ ਪ੍ਰਾਇਮਰੀ ਸਕੂਲ ਖੇਡਾਂ ਸਬੰਧੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਲਾਕ ਇਕ ਦੇ ਸੈਂਟਰ ਪੱਧਰੀ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਟਾਹਲੀਵਾਲਾ ਬੋਦਲਾ ਵਿਚ ਹੋਏ। ਮੁਕਾਬਲਿਆਂ ਵਿਚ 9 ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਕੁੜੀਆਂ ਖੋ ਖੋ ਟਾਹਲੀ ਵਾਲਾ ਬੋਦਲਾ, ਕਬੱਡੀ ਚਾਹਲਾਂ ਵਾਲੀ ਮੁੰਡੇ ਅਤੇ ਕੁੜੀਆਂ, ਕਬੱਡੀ ਵਿਚ ਖਿਉਵਾਲਾ ਜੇਤੂ, ਖੋ ਖੋ ਮੁੰਡੇ ਚਾਹਲਾਂ ਵਾਲੀ, …
Read More »ਪੰਜਾਬ ਪੱਧਰੀ ਡੋਜ਼ ਬਾਲ ਖੇਡਾਂ ਦਾ ਹੋਇਆ ਸ਼ਾਨਦਾਰ ਆਗਾਜ਼
ਫਾਜਿਲਕਾ, 19 ਅਕਤੂਬਰ (ਵਿਨੀਤ ਅਰੋੜਾ) – 60ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਸੂਬਾ ਪੱਧਰੀ ਡੋਜ਼ ਬਾਲ ਦੇ ਮੁਕਾਬਲੇ ਅੱਜ ਸਥਾਨਕ ਡੀ. ਸੀ. ਡੀ. ਏ. ਵੀ. ਸਕੂਲ ਵਿਚ ਬੜੀ ਸ਼ਾਨੋ-ਸ਼ੌਕਤ ਨਾਲ ਆਰੰਭ ਹੋਏ।ਜਿਸ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬਲ ਸਟੇਟ ਐਵਾਰਡੀ ਨੇ ਕੀਤਾ। ਉਨ੍ਹਾਂ ਝੰਡੇ ਦੀ ਰਸਮ ਅਦਾ ਕਰਨ ਤੋਂ ਬਾਅਦ ਪੰਜਾਬ ਭਰ ਤੋਂ 16 ਜ਼ਿਲ੍ਹਿਆਂ ਤੋਂ ਪੁੱਜੇ …
Read More »ਭਾਜਪਾ ਨੇ ਹਰਿਆਣਾ ਜਿਤਿਆ, ਬਣਾਏਗੀ ਸਰਕਾਰ
ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਭਾਜਪਾ ਨੇ ਕਮਲ ਖਿਲਾ ਦਿੱਤਾ ਹੈ। ਹਰਿਆਣਾ ਦੀਆਂ ਕੁੱਲ 90 ਅਸੈਂਬਲੀ ਸੀਟਾਂ ਵਿਚੋਂ 47 ਸੀਟਾਂ ਤੇ ਕਬਜ਼ਾ ਕਰ ਕੇ ਸਰਕਾਰ ਬਨਾਉਣ ਦਾ ਰਾਹ ਪੱਧਰਾ ਕਰ ਲਿਆ ਹੈ। ਐਲਾਨੇ ਗਏ 90 ਨਤੀਜਿਆਂ ਅਨੁਸਾਰ ਬਾਜਪਾ ਨੇ 2009 ਦੇ ਮੁਕਾਬਲੇ ਵੱਡੀ ਲੀਡ ਲੈਂਦਿਆਂ 4 ਦੇ ਮੁਕਾਬਲੇ 47 ਸੀਟਾਂ …
Read More »ਭਾਜਪਾ ਦੀ ਮਹਾਰਸ਼ਟਰ ‘ਚ ਸ਼ਾਨਦਾਰ ਜਿੱਤ
ਸ਼ਿਵ ਸੈਨਾ ਨਾਲ ਮਿਲ ਕੇ ਬਣਾਏਗੀ ਸਰਕਾਰ? ਅੰਮ੍ਰਿਤਸਰ, 19 ਅਕਤੂਬਰ (ਬਿਊਰੋ) – ਸੰਸਦੀ ਚੋਣਾਂ ਵਿੱਚ ਸਪੱਸ਼ਟ ਬਹੁਮਤ ਪ੍ਰਾਪਤ ਕਰਕੇ ਕੇਂਦਰ ਵਿੱਚ ਸਰਕਾਰ ਬਨਾਉਣ ਵਾਲੀ ਭਾਜਪਾ ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਅਸੰਬਲੀ ਚੋਣਾਂ ‘ਚ ਇੱਕ ਵਾਰ ਫੇਰ ਬੇਮਿਸਾਲ ਸਫਲਤਾ ਹਾਸਲ ਕੀਤੀ ਹੈ। ਭਾਜਪਾ ਨੇ ਹੁਣ ਤੱਕ ਮਹਰਾਸ਼ਟਰਾ ਵਿੱਚ ਕੁੱਲ 122 ਸੀਟਾਂ ‘ਤੇ ਲੀਡ ਬਣਾਈ ਹੋਈ ਹੈ ਅਤੇ ਇਸ ਵਿਚੋਂ 119 ਸੀਟਾਂ ਜਿੱਤ …
Read More »