Friday, October 18, 2024

ਪੰਜਾਬ

ਯੂਨੀਵਰਸਿਟੀ ਵਿਖੇ 28ਵੇਂ ਸਾਲਾਨਾ ‘ਜੀ ਆਇਆਂ ਨੂੰ’ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਅੰਮ੍ਰਿਤਸਰ, 23 ਸਤੰਬਰ (ਪ੍ਰੀਤਮ ਸਿੰਘ)  ਅੱਜ 24 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 28ਵੇਂ ਸਾਲਾਨਾ ਜੀ ਆਇਆਂ ਨੂੰ ਗੁਰਮਤਿ ਸਮਾਗਮ ਸਬੰਧੀ ਤਿਆਰੀ ਮੁਕੰਮਲ ਹੋ ਗਈਆਂ ਹਨ ਅਤੇ ਯੂਨੀਵਰਸਿਟੀ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਵੱਲੋਂ ਇਨ੍ਹਾਂ ਤਿਆਰੀਆਂ ਸਬੰਧੀ ਪ੍ਰੀਤ-ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ।

Read More »

ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਪੰਜਾਬ ਦੇ ਸੁਖਵਿੰਦਰ ਛਿੰਦਾ ਜਨਰਲ ਸਕੱਤਰ ਤੇ ਸ਼ੈਲਿੰਦਰ ਸਿੰਘ ਬਣੇ ਮੀਤ ਪ੍ਰਧਾਨ

ਫਾਜਿਲਕਾ, 23 ਸਤੰਬਰ (ਵਿਨੀਤ ਅਰੋੜਾ) –  ਐਂਟੀ ਕੁਰੱਪਸ਼ਨ ਐਂਡ ਕਰਾਈਮ ਕੰਟਰੋਲ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਫਾਜ਼ਿਲਕਾ ਨੇ ਪੰਜਾਬ ਇਕਾਈ ਦਾ ਵਿਸਥਾਰ ਕਰਦਿਆਂ ਪੰਜਾਬ ਇਕਾਈ ਦੇ ਆਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪੰਜਾਬ ਪ੍ਰਧਾਨ ਨੇ ਦੱਸਿਆ ਕਿ ਰਾਸ਼ਟਰੀ ਪ੍ਰਧਾਨ ਰਾਜਲਾਲ ਸਿੰਘ ਵੱਲੋਂ ਬੀਤੇ ਦਿਨੀਂ ਭੰਗ ਕੀਤੀ ਪੰਜਾਬ ਇਕਾਈ ਦੇ ਮੈਂਬਰਾਂ ਦੀ …

Read More »

ਖੁਈ ਖੇੜਾ ਵਿੱਚ ਨਸ਼ਾ ਵਿਰੋਧੀ ਰੈਲੀ

ਫਾਜਿਲਕਾ , 23  ਸਿਤੰਬਰ( ਵਿਨੀਤ ਅਰੋੜਾ ) :  ਜਿਲਾ ਸਿੱਖਿਆ ਅਧਿਕਾਰੀ ਸਕੈਂਡਰੀ ਸਿੱਖਿਆ ਸੁਖਬੀਰ ਸਿੰਘ ਬੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਖੁਈਖੇੜਾ ਵਿੱਚ ਇੱਕ ਨਸ਼ਾ ਵਿਰੋਧੀ ਰੈਲੀ ਕੱਢੀ ਗਈ।ਰੈਲੀ ਦੀ ਅਗਵਾਈ ਦਰਸ਼ਨ ਸਿੰਘ ਤਨੇਜਾ ਲੈਕਚਰਾਰ ਫਿਜਿਕਸ ਨੇ ਕੀਤੀ।ਇਸ ਮੌਕੇ ਵਿਦਿਆਰਥੀਆਂ ਦੇ ਨਾਲ ਸੁਸ਼ਮਾ ਰਾਣੀ, ਸੁਨੀਤਾ ਰਾਣੀ, ਅੰਜੂ ਭਾਰਤੀ, ਨੀਨਾ ਰਾਣੀ, ਸਿਮਰਜੀਤ ਕੌਰ, ਸੁਭਾਸ਼ ਭਠੇਜਾ, ਅਮਿਤ ਕੁਮਾਰ, ਗੌਰਵ …

Read More »

ਦੂੱਜੇ ਦਿਨ ਭੁੱਖ ਹੜਤਾਲ ‘ਤੇ ਬੈਠੇ 11 ਮੈਂਬਰ

ਫਾਜਿਲਕਾ, 23 ਸਤੰਬਰ (ਵਿਨੀਤ ਅਰੋੜਾ) –  ਪੰਜਾਬ ਕਿਸਾਨ ਸਭਾ ਕੁੱਲ ਹਿੰਦ ਕਿਸਾਨ ਸਭਾ ਦੀ ਅਪੀਲ ‘ਤੇ ਸਥਾਨਕ ਫਾਜਿਲਕਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ 22 ਸਿਤੰਬਰ ਤੋਂ ਸ਼ੁਰੂ ਭੁੱਖ ਹੜਤਾਲ ਦੀ ਲੜੀ ਮੁਤਾਬਕ ਦੂੱਜੇ ਦਿਨ 11 ਮੈਂਬਰ ਭੁੱਖ ਹੜਤਾਲ ਉੱਤੇ ਬੈਠੇ ਅਤੇ 22 ਸਿਤੰਬਰ ਵਾਲੀ ਟੀਮ ਤਸਹੀਲ ਜਲਾਲਾਬਾਦ ਨੂੰ ਭੁੱਖ ਹੜਤਾਲ ਤੋਂ ਉਠਾਇਆ ਗਿਆ।ਅੱਜ ਦੀ ਭੁੱਖ ਹੜਤਾਲ ਦੀ …

Read More »

ਜ਼ਿਲ੍ਹਾ ਫਾਜਿਲਕਾ ਦੇ 357 ਪਿੰਡਾਂ ਦਾ ਜ਼ਮੀਨੀ ਰਿਕਾਰਡ ਹੋਇਆ ਆਨਲਾਈਨ

ਫਰਦ ਕੇਂਦਰ ਕਿਸਾਨਾਂ ਲਈ ਸਿੱਧ ਹੋ ਰਹੇ ਹਨ ਵਰਦਾਨ – ਬਰਾੜ ਫਾਜਿਲਕਾ, 23 ਸਤੰਬਰ (ਵਿਨੀਤ ਅਰੋੜਾ) – ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਰਿਕਾਰਡ ਨੂੰ ਕੰਪਿਊਟ੍ਰੀਕ੍ਰਿਤ ਕਰਨ ਅਤੇ ਕਿਸਾਨਾਂ ਨੂੰ ਉਨ੍ਹਾਂ ਦੇ ਜਮੀਨ ਦੇ ਰਿਕਾਰਡ ਦੀ ਨਕਲ ਫਰਦ ਕੇਂਦਰਾਂ ਤੋਂ ਦੇਣ ਲਈ ਆਰੰਭਿਆ ਪ੍ਰੋਜੈਕਟ ਆਪਣੀ ਸੰਪੂਰਨਤਾ ਵੱਲ ਵੱਧ ਰਿਹਾ ਹੈ। …

Read More »

ਪੰਜਾਬ ਰਾਜ ਪੇਂਡੂ ਖੇਡਾਂ ਦਾ ਕੈਬਨਿਟ ਮੰਤਰੀ ਮਜੀਠੀਆ ਕਰਨਗੇ ਉਦਘਟਨ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – 29 ਸਤੰਬਰ ਤੋਂ ਪਹਿਲੀ ਅਕਤੂਬਰ 2014 ਤਕ ਕਰਵਾਈਆਂ  ਜਾ ਰਹੀਆਂ ਪੰਜਾਬ ਰਾਜ ਪੇਂਡੂ ਖੇਡਾਂ-ਲੜਕੀਆਂ (16 ਸਾਲ ਤੋ ਘੱਟ ਉਮਰ) ਦਾ ਉਦਘਾਟਨ ਸ੍ਰੀ ਬਿਕਰਮ ਸਿੰਘ ਮਜੀਠੀਆ ਮਾਲ ਤੇ ਲੋਕ ਸੰਪਰਕ ਮੰਤਰੀ ਪੰਜਾਬ ਵਲੋਂ ਕੀਤਾ ਜਾਵੇਗਾ। ਖੇਡਾਂ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ ਨੇ ਸਥਾਨਕ ਜ਼ਿਲ੍ਹਾ ਖੇਡ ਦਫ਼ਤਰ …

Read More »

ਸਰਨਾ ਵੱਲੋਂ ਬੰਗਲਾ ਸਾਹਿਬ ਕਾਰ ਪਾਰਕਿੰਗ ਦੀ ਐਨ.ਡੀ.ਐਮ.ਸੀ ਨੂੰ ਮਲਕੀਅਤ ਦੇਣ ਦੇ ਕਮੇਟੀ ਨੇ ਜਾਰੀ ਕੀਤੇ ਦਸਤਾਵੇਜ਼ੀ ਸਬੂਤ

ਕਿਸੇ ਵੀ ਹਲਾਤ ਵਿੱਚ ਪਾਰਕਿੰਗ ਐਨ.ਡੀ.ਐਮ.ਸੀ. ਨੂੰ ਨਹੀਂ ਦੇਵਾਂਗੇ – ਜੀ.ਕੇ ਨਵੀਂ ਦਿੱਲੀ, 25 ਸਤੰਬਰ ( ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਮਾਸਟਰ ਤਾਰਾ ਸਿੰਘ ਕਾਰ ਪਾਰਕਿੰਗ ਨਵੀਂ ਦਿੱਲੀ ਨਗਰ ਪਾਲਿਕਾ ਪਰਿਸ਼ਦ (ਐਨ.ਡੀ.ਐਮ.ਸੀ.) ਨੂੰ 25 ਸਾਲ ਬਾਦ ਸਪੁਰਦ ਕਰਨ ਬਾਰੇ …

Read More »

ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋ ਸਕੂਲ 6.45 ਤੇ ਲਗਾਉਣ ਦੀ ਸਖਤ ਨਿਖੇਧੀ

ਸਿਖਿਆ ਵਿਭਾਗ ਜਾਰੀ ਕਰ ਰਿਹਾ ਹੈ ਤੁਗਲਕੀ ਫੁਰਮਾਨ -ਬਲਦੇਵ ਸਿੰਘ ਬੁੱਟਰ ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਉਪ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਸਿਖਿਆ ਵਿਭਾਗ ਵੱਲੋ ਜਾਰੀ ਮਿਤੀ 24 ਸਤੰਬਰ 2014 ਨੂੰ ਐਜੂਸੈਟ ਲੈਬਾਂ ਵਾਲੇ ਸਕੂਲ ਸਵੇਰੇ 6:45 ਲਗਾਉਣ ਵਾਲੇ ਹੁਕਮਾ ਦੀ ਕਰੜੇ ਸਬਦਾਂ ਵਿਚ ਨਿੰਦਿਆ ਕੀਤੀ ਹੈ ਕਿੳਂਕਿ ਇੰਟਰਨੈਟ ਦੇ ਤੇਜ ਤਰਾਰ ਜਮਾਨੇ ਵਿਚ ਜਾਣ …

Read More »

ਗੁਰੂ ਨਾਨਕ ਦੇਵ ਨਰਸਿੰਗ ਕਾਲਜ ਵਿਖੇ ਉਜੋਨ ਪਰਤ ਦਿਵਸ ਮਨਾਇਆ

ਬਟਾਲਾ, 23 ਸਤੰਬਰ (ਨਰਿੰਦਰ ਬਰਨਾਲ)- ਗੁਰੂ ਨਾਨਕ ਦੇਵ ਕਾਲਜ ਹਰਚੋਵਾਲ ਰੋਡ ਕਾਦੀਆਂ ਗੁਰਦਾਸਪੁਰ  ਵਿਖੇ ਨਰਸਿੰਗ ਕਾਲਜ ਦੇਵ ਵਿਦਿਆਰਥੀਆਂ ਤੇ ਅਧਿਅਪਕਾਂ ਵੱਲੋ ਵਾਤਾਵਰਨ ਨੂੰ ਬਚਾਊਣ ਹਿਤ ਉਜੋਨ ਪਰਤ ਦਿਵਸ ਮਨਾਂਇਆ ਗਿਅ।ਇਸ ਮੌਕੇ ਕਾਲਜ ਦੀ ਚੇਅਰਪਰਸਨ, ਮਨਜਿੰਦਰ ਕੌਰ ਸੰਧੂ ਤੇ ਐਮ ਡੀ ਹਰਸਿਮਰਤ ਸਿੰਘ ਸੰਧੂ ਨੇ ਕਾਲਜ ਵਿਚ ਪੌਦਾ ਲਗਾਕਿ ਇਸ ਦਿਵਸ ਦਾ ਊਦਘਾਟਨ ਕੀਤਾ ਤੇ ਕਾਲਜ ਦੇ ਬਾਕੀ ਵਿਦਿਆਰਥੀਆਂ ਤੇ ਅਧਿਆਪਕਾਂ …

Read More »