ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਬੀਤੇ ਦਿਨੀ ਸੰਖੇਪ ਬਿਮਾਰੀ ਪਿਛੋ ਗੁਰੂ ਚਰਨਾ ਵਿਚ ਬਿਰਾਜ ਚੁੱਕੇ ਗੁਰਮੁੱਖ ਸਿੰਘ ਸੇਖੋ ਨਮਿਤ ਸਰਧਾਜਲੀ ਸਮਾਗਮ ਪਿੰਡ ਸੇਖਵਾਂ ਵਿਖੇ ਕਰਵਾਇਆ ਗਿਆ।ਜਿਸ ‘ਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਂਈ ਬਲਹਾਰ ਸਿੰਘ ਹਜੂਰੀ ਰਾਗੀ ਗੁਰੂਦੁਆਰਾ ਕੰਧ ਨੇ ਵਿਰਾਗ ਮਈ ਕੀਰਤਨ ਕੀਤਾ ਅਤੇ ਇਸ ਤੋ ਬਾਅਦ ਬਾਬਾ ਕੁਲਦੀਪ ਸਿੰਘ ਨਾਨਕ ਸਰ ਵਾਲਿਆਂ ਸੰਗਤਾਂ ਨੂੰ ਵਾਹਿਗੂਰੁ ਨਾਮ ਨਾਲ …
Read More »ਪੰਜਾਬ
ਗੁਰਚਰਨ ਬੱਧਣ ਬਟਾਲਾ ਵਿਖੇ ਸ਼ਾਇਰਾਂ ਦੇ ਰੂ੍ਰਬਰੂ-ਕਵੀਆਂ ਨੇ ਕਵਿਤਾਵਾਂ ਸੁਣਾ ਕੇ ਬੰਨਿਆਂ ਰੰਗ
ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਪੰਜਾਬੀ ਭਾਸ਼ਾ ਤੇ ਪ੍ਰਾਕਿਰਤੀ ਨੂੰ ਪਿਆਰ ਕਰਨ ਵਾਲੇ ਬਟਾਲਾ ਸਹਿਰ ਕਵੀਆਂ ਦਾ ਨਾ ਵਿਦੇਸ਼ਾਂ ਵਿਚ ਵੀ ਆਪਣਾ ਲੋਹਾ ਮਨਵਾ ਰਿਹਾ ਹੈ।ਇਥੋ ਦੀਆਂ ਸਾਹਿਤ ਸਭਾਵਾਂ ਦੁਆਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਆਏ ਦਿਨ ਕਵੀ ਦਰਬਾਰ ਤੇ ਗੋਸ਼ਟੀਆਂ ਹੁੰਦੀਆਂ ਰਹਿੰਦੀਆਂ ਹਨ, ਇਸੇ ਹੀ ਲੜੀ ਨੂੰ ਜਾਰੀ ਰੱਖਦਿਆ ਦੁਖਭੰਜਨ ਸਿੰਘ ਦੇ ਗ੍ਰਹਿ ਮਲਾਵੇ ਦੀ ਕੋਠੀ ਵਿਖੇ ਇਕ …
Read More »ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁਪਸੜੀ ਵਿਖੇ ਪੀ. ਟੀ. ਏ ਮੀਟਿੰਗ ਆਯੋਜਿਤ
ਬਟਾਲਾ, 1 ਅਕਤੂਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਗ ਪੰਜਾਬ ਤੇ ਜਿਲਾ੍ਹ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਹੁਕਮਾਂ ਦੀ ਰੋਸ਼ਨੀ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਗੁਰਦਾਸਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ, ਇਸ ਮੀਟਿੰਗ ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਕਾਰਗੁਜਾਰੀ ਚੈਕ ਕਰਦਿਆਂ ਨਤੀਜਾ ਚੈਕ ਕੀਤਾ।ਸਕੂਲ ਪ੍ਰਿੰਸੀਪਲ ਸ੍ਰੀ ਹਰਦੀਪ ਸਿੰਘ ਚਾਹਲ ਨੇ ਪ੍ਰੈਸ ਨਾਲ ਗੱਲ ਬਾਤ …
Read More »ਬਚਪਨ- ਏ-ਪਲੇਅ ਸਕੂਲ ਬੱਚਿਆਂ ਵਲੋਂ ਦੁਸਹਿਰਾ ਮਨਾਇਆ ਗਿਆ
ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਜੀਵੀ ਨਗਰ ‘ਚ ਸਥਿਤ ਬਚਪਨ ਏ ਪਲੇਅ ਸਕੂਲ ਵਿਚ ਬੱਚਿਆਂ ਨੇ ਆਪਣੇ ਹੱਥੀਂ ਰਾਵਨ ਤਿਆਰ ਕਰਕੇ ਉਸ ਦਾ ਅੰਤ ਕਰਕੇ ਸਚਾਈ ਦੀ ਜਿੱਤ ਪ੍ਰਾਪਤ ਕੀਤੀ, ਇਸ ਮੌਕੇ ਬੱਚਿਆਂ ਨੇ ਖੂਬ ਰਾਮਲੀਲਾ ਵਾਂਗੂ ਆਪਸ ਵਿਚ ਖੂਬ ਰੋਣਕਾਂ ਵਿਚ ਭਾਗ ਲਿਆ।ਇਸ ਮੌਕੇ ਬੱਚਿਆਂ ਨੂੰ ਪ੍ਰਿੰਸੀਪਲ ਪਲਕ ਜੋੜਾ, ਮੁਨੂੰ ਜੋੜਾ,ਨੁਪਰ ਭੱਟਚਾਰੀਆ,ਹਰਚਰਨ ,ਗਗਨਦੀਪ ਅਤੇ …
Read More »ਸਰਬੱਤ ਦੇ ਭਲੇ ਲਈ ਸਜਾਏ ਗੁਰਮਤਿ ਸਮਾਗਮ
ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਨਜ਼ਦੀਕ ਖੇਡ ਸਟੇਡੀਅਮ ਵਿਖੇ ਸਰਬੱਤ ਦੇ ਭਲੇ ਲਈ ਸ਼ਾਮ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਤਰਸੇਮ ਸਿੰਘ ਹਰਰਾਏਪੁਰ ਵਾਲੇ ਤੋਂ ਇਲਾਵਾ ਭਾਈ ਸੁਖਪ੍ਰੀਤ ਸਿੰਘ ਉਦਕੇ ਵਾਲਿਆਂ ਨੇ ਸੰਗਤਾਂ ਨੂੰ ਸਿੰਖ ਇਤਿਹਾਸ ਬਾਰੇ ਖਾਸ਼ ਕਰਕੇ ਹਰੀ ਸਿੰਘ ਨਲੂਆ ਅਤੇ ਬੰਦਾ ਸਿੰਘ ਬਹਾਦਰ ਦੀਆਂ ਸਿੱਖ ਕੌਮ ਦੀਆਂ ਚੜ੍ਹਦੀਆਂ …
Read More »ਰੀੜ੍ਹ ਦੀ ਹੱਡੀ ਦੀ ਮੁਸ਼ਕਲ ਸਰਜਰੀ ਕਰਕੇ 16 ਸਾਲਾ ਲੜਕੀ ਨੂੰ ਦਿੱਤਾ ਨਵਾਂ ਜੀਵਨ
ਬਠਿੰਡਾ, 1 ਅਕਤੂਬਰ (ਜਸਵਿੰਦਰ ਸਿੰੰਘ ਜੱਸੀ/ਅਵਤਾਰ ਸਿੰਘ ਕੈਂਥ )- ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਰਟ ਨੇ ਗੁਰਸਿਖ ਪਰਿਵਾਰ ਦੀ ਪੰਜਾਬ ਦੀ ਧੀ ਚਰਣਜੀਤ ਕੌਰ ਦੀ ਰੀੜ੍ਹ ਦੀ ਹੱਡੀ ਦੀ ਇੱਕ ਜਟਿਲ ਸਰਜਰੀ ਤੋਂ ਬਾਅਦ ਉਸਨੂੰ ਨਵਾਂ ਜੀਵਨ ਦਿੱਤਾ। ਸਥਾਨਕ ਹਰਗੁਣ ਤੇ ਪਾਰਸ ਹਸਪਤਾਲ, ਗੁੜਗਾਓਂ ਦੇ ਸਪਾਈਨ ਸਰਜਰੀ ਵਿਭਾਗ ਦੇ ਪ੍ਰਮੁੱਖ ਡਾ. ਅਰੁਣ ਭਨੋਟ ਦੀ ਅਗਵਾਈ ਵਿੱਚ ਟੀਮ ਨੇ ਇਸ ਸਰਜਰੀ …
Read More »ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਵਿੱਚ ਕੱਢੀ ਨਸ਼ਾ ਵਿਰੋਧੀ ਰੈਲੀ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਡਾਇਰੈਕਟਰ ਜਨਰਲ ਸੇਕੇਂਡਰੀ ਸਿੱਖਿਆ ਅਤੇ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਦੇ ਸੁਖਬੀਰ ਸਿੰਘ ਬਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਚਿਮਨੇਵਾਲਾ ਫਾਜਿਲਕਾ ਵਿੱਚ ਨਕਲ ਵਿਰੋਧੀ ਰੈਲੀ ਕੱਢੀ ਗਈ।ਇਸ ਰੈਲੀ ਦੀ ਸ਼ੁਰੂਆਤ ਸਕੂਲ ਦੀ ਪ੍ਰਿੰਸੀਪਲ ਰੇਨੂ ਬਾਲਾ ਨੇ ਹਰੀ ਝੰਡੀ ਦੇ ਕੇ ਕੀਤੀ।ਇਸ ਰੈਲੀ ਵਿੱਚ ਨਕਲ ਵਿਰੋਧੀਨਾਹਰੇ ਲਗਾਏ ਗਏ।ਇਸ ਮੌਕੇ ਵਿਦਿਆਰਥੀਆਂ ਦੁਆਰਾ ਨਕਲ ਨਾ …
Read More »ਭਾਜਪਾ ਯੁਵਾ ਮੋਰਚਾ ਨੇ ਮਨਾਇਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਫਾਜਿਲਕਾ ਮੰਡਲ ਦੇ ਵਰਕਰਾਂ ਨੇ ਪਿਛਲੀ ਰਾਤ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮਦਿਵਸ ਮੌਕੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਦੱਸੇ ਮਾਰਗ ਉੱਤੇ ਚਲਣ ਲਈ ਪ੍ਰੇਰਿਤ ਕੀਤਾ ।ਜਾਣਕਾਰੀ ਦੇ ਅਨੁਸਾਰ ਭਾਜਯੂਮੋ ਦੇ ਪ੍ਰਦੇਸ਼ ਪ੍ਰਧਾਨ ਮੋਹਿਤ ਗੁਪਤਾ ਜੀ ਅਤੇ ਜਿਲਾ ਪ੍ਰਧਾਨ ਡਾ ਵਿਨੋਦ …
Read More »ਸਰਕਾਰੀ ਸੀਨੀ: ਸੈਕੰਡਰੀ ਸਕੂਲ ਖੁਈਖੇੜਾ ਵਿੱਚ ਚਲਾਇਆ ਸਫਾਈ ਅਭਿਆਨ
ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਦੇ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਬੂਟਿਆਂ ਦੀ ਕਟਾਈ ਅਤੇ ਸਫਾਈ ਕਰਵਾਈ ਗਈ।ਇਸਦੇ ਇਲਾਵਾ ਦਫ਼ਤਰ ਦੇ ਪਿੱਛਲੇ ਪਾਸੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਮੈਦਾਨ ਦੀ ਸਫਾਈ ਕਰਵਾਈ ਗਈ ਜਗ੍ਹਾ ਨੂੰ ਮਜਬੂਤ ਕੀਤਾ ।ਨਾਲ ਹੀ ਸਾਫ਼ ਸਫਾਈ ਦੀ ਅਹਿਮਿਅਤ ਬਾਰੇ ਲੇਖ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਨੂੰ ਇਨਾਮ ਮੁਹਿੰਮ ਦੇ …
Read More »ਨਵੀਂਆਂ ਵੋਟਾਂ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੀਪ-2 ਪ੍ਰਾਜੈਕਟ ਦਾ ਕਲੰਡਰ ਜਾਰੀ-ਮਾਨ
ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ 15 ਅਕਤੂਬਰ 2014 ਤੋਂ 5 ਜਨਵਰੀ 2015 ਤੱਕ ਚੱਲੇਗਾ ਫਾਜਿਲਕਾ, 1 ਅਕਤੂਬਰ (ਵਿਨੀਤ ਅਰੋੜਾ) – ਮੁੱਖ ਚੋਣ ਅਫਸਰ ਪੰਜਾਬ ਦੇ ਆਦੇਸ਼ ਅਨੁਸਾਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਅਤੇ ਸਵੀਪ ਪ੍ਰਾਜੈਕਟ-2 ਅਧੀਨ ਨਾਗਰਿਕਾਂ ਨੂੰ ਵੱਧ ਤੋਂ ਵੱਧ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਸਬੰਧੀ ਮੀਟਿੰਗ ਵਧੀਕ ਜਿਲ੍ਹਾ ਚੋਣ ਅਫਸਰ ਸ.ਚਰਨਦੇਵ ਸਿੰਘ ਮਾਨ ਦੀ …
Read More »