ਅੰਮ੍ਰਿਤਸਰ, 27 ਸਤੰਬਰ (ਗੁਰਪ੍ਰੀਤ ਸਿੰਘ) – ਟੀ ਵੀ ਐਸ ਮੋਟਰ ਕੰਪਨੀ ਵੱਲੋਂ ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਚੌਹਾਨ ਅਤੇ ਏਰੀਆ ਮੈਨੇਜਰ ਸ੍ਰੀ ਅਰਵਿੰਦ ਗੁਪਤਾ ਵੱਲੋਂ ਟੀ ਵੀ ਐਸ ਜੈਸਟ ਦਾ ਨਵਾਂ ਮਾਡਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ।ਕੰਪਨੀ ਦੇ ਜਨਰਲ ਮੈਨੇਜਰ ਸ੍ਰੀ ਰਵਿੰਦਰ ਚੌਹਾਨ ਨੇ ਕਿਹਾ ਕਿ ਟੀ ਵੀ ਐਸ ਕੰਪਨੀ ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ …
Read More »ਪੰਜਾਬ
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲਾਂ ਤੇ ਕਾਲਜਾਂ ਦੇ ਪੇਂਟਿੰਗ ਮੁਕਾਬਲੇ ਕਰਵਾਏ
ਅੰਮ੍ਰਿਤਸਰ, 27 ਸਤੰਬਰ (ਗੁਰਪ੍ਰੀਤ ਸਿੰਘ) – ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 9 ਅਕਤੂਬਰ ਨੂੰ ਮਨਾਏ ਜਾਣ ਵਾਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਬੱਚਿਆਂ ਦੀ ਕਾਰਜ-ਕੁਸ਼ਲਤਾ ਨੂੰ ਨਿਖਾਰਨ ਲਈ ਪੇਂਟਿੰਗ ਮੁਕਾਬਲੇ ਕਰਵਾਏ ਗਏ।ਇਹ ਪੇਂਟਿੰਗ ਮੁਕਾਬਲੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਵੱਖ-ਵੱਖ ਸਕੂਲਾਂਫ਼ਕਾਲਜਾਂ ਦੇ …
Read More »ਮੰਦਰ ਦਾ ਸੁੰਦਰੀਕਰਨ ਮੰਦਰਾਂ ਨੂੰ ਉਜਾੜਨ ਨਾਲ ਨਹੀਂ, ਬਲਕਿ ਵਸਾਉਣ ਨਾਲ ਹੁੰਦਾ ਹੈ- ਮਹੰਤ ਸ਼ਿਵ ਨਾਥ
ਅੰਮ੍ਰਿਤਸਰ, 27 ਸਤੰਬਰ (ਸਾਜਨ ਮਹਿਰਾ) – ਮੰਦਰਾਂ ਦੀ ਸੁੰਦਰੀਕਰਨ ਮੰਦਰਾਂ ਨੂੰ ਉਜਾੜਨ ਨਾਲ ਨਹੀਂ, ਬਲਕਿ ਵਸਾਊਣ ਨਾਲ ਹੁੰਦੀ ਹੈ।ਮੰਦਰ ਦੇ ਮਹੰਤ ਸ਼ਿਵ ਨਾਥ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਚੀਨ ਭੈਂਰੋਂ ਮੰਦਰ 600 ਸਾਲ ਪੁਰਾਨਾ ਹੈ, ਜਿਥੇ ਹਰ ਰੋਜ ਹਜਾਰਾ ਦੀ ਗਿਣਤੀ ਵਿੱਚ ਲੋਕ ਮੱਥਾ ਟੇਕਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪ੍ਰਸ਼ਾਸਨ ਅਤੇ ਕੁੱਝ ਸ਼ਰਾਰਤੀ ਅਨਸਰ ਭੈਂਰੋਂ …
Read More »ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਸਰਕਾਰੀ ਕੰਨਿਆਂ ਐਲੀਮੈਂਟਰੀ ਸਕੂਲ ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ-1 ਵਿਖੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦਾ ਜਨਮ ਦਿਨ ਸਕੂਲ ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ ਮਨਾਇਆ ਗਿਆ।ਸ਼ਹੀਦ ਭਗਤ ਸਿੰਘ ਦੀ ਤਸਵੀਰ ਤੇ ਫੁੱਲ ਮਾਲਾ ਅਰਪਿਤ ਕਰਦੇ ਹੋਏ ਮੁੱਖ ਅਧਿਆਪਕ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਨੇ ਸਕੂਲ ਸਟਾਫ ਅਤੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ …
Read More »ਸਰਕਾਰੀ ਸਕੂਲ ਮਾਲ ਰੋਡ ਵਿਖੇ ਸੋਹਣਾ ਸਕੂਲ ਮੁਹਿੰਮ ਦੀ ਸ਼ੁਰੂਆਤ
ਅੰਮ੍ਰਿਤਸਰ, ੨੭ ਸਤੰਬਰ (ਜਗਦੀਪ ਸਿੰਘ ਸ’ਗੂ) -ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਪ੍ਰਸਤਾਵਿਤ ‘ਸੋਹਣਾ ਸਕੂਲ ਮੁਹਿੰਮ’ ਤਹਿਤ ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ, ਅੰਮ੍ਰਿਤਸਰ ਵਿਖੇ ਸਕੂਲ ਅਤੇ ਸਕੂਲ ਦੇ ਆਲੇ ਦੁਆਲੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਖੂਬਸੂਰਤ ਬਣਾਉਣ ਦੀ ਪ੍ਰਕ੍ਰਿਆ ਦਾ ਆਗਾਜ ਕੀਤਾ ਗਿਆ। ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਜ਼ਿਲ੍ਹਾ ਸਿੱਖਿਆ ਅਫਸਰ …
Read More »ਵਾਰਡ ਨੰ 14 ਵਿਚ ਕਰੋੜਾਂ ਦੇ ਕੰਮਾਂ ਨੂੰ ਹਰੀ ਝੰਡੀ – ਅਨਿਲ ਜੋਸ਼ੀ
ਧਰਮਸ਼ਾਲਾ ਕਮੇਟੀ ਗੁਰੁ ਹਰਿ ਰਾਏ ਐਵਿਨਿਊ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) -ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 14 ਗੁਰੂ ਹਰਿ ਰਾਏ ਐਵਿਨਿਊ ਵਿਖੇ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਜੋਸ਼ੀ ਨੇ ਗੁਰੂ ਹਰਿ ਰਾਏ ਐਵਿਨਿਊ ਵਿਖੇ ਟਿਊਬੇਲ, 27 ਫੁੱਟੀ ਰੋਡ …
Read More »’ਕਾਗਜ਼’ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ- ਪੱਟੀ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਨੌਜਵਾਨ ਲੇਖਕ ਇਕਵਾਕ ਸਿੰਘ ਪੱਟੀ ਆਪਣੀ ਨਵੀਂ ਪੁਸਤਕ ‘ਕਾਗਜ਼’ ਨਾਲ ਚਰਚਾ ਵਿੱਚ ਹੈ। ਕਿਤਾਬ ਕਾਗਜ਼ ਵਿਚਲੀਆਂ ਕਹਾਣੀਆਂ ਨੇ ਸਮਾਜਿਕ ਚੇਤਨਾ ਦੇ ਨਾਲ ਨਾਲ ਨੌਜਵਾਨਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਨੌਜਵਾਨ ਵਰਗ ਵੱਲੋਂ ਕਿਤਾਬ ਕਾਗਜ਼ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਅੱਜ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ੍ਰ. ਪੱਟੀ ਨੇ ਦੱਸਿਆ ਕਿ ਇਹ ਉਨਾਂ ਦਾ …
Read More » ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜਯਾਲਲਿਤਾ ਅਤੇ ਤਿੰਨ ਹਮਾਇਤੀਆਂ ਨੂੰ 4 ਸਾਲ ਦੀ ਸਜਾ
ਮੁੱਖ ਮੰਤਰੀ ਦੀ ਕੁਰਸੀ ਗਈ ਅਤੇ 100 ਕਰੋੜ ਦਾ ਦੇਣਾ ਪਵੇਗਾ ਹਰਜਾਨਾ ਬੰਗਲੋਰ, 27 ਸਤੰਬਰ (ਬਿਊਰੋ)- ਬੰਗਲੋਰ ਦੀ ਸਪੈਸ਼ਲ ਅਦਾਲਤ ਨੇ ਤਾਮਿਲਨਾਡੂ ਦੀ ਫਿਲਮੀ ਹੀਰੋਇਨ ਤੋਂ ਮੁੱਖ ਮੰਤਰੀ ਬਣੀ ਜੇ. ਜਯਾਲਲਿਤਾ ਅਤੇ ਉਸ ਦੇ ਤਿੰਨ ਹਮਾਇਤੀਆਂ ਨੂੰ ਭਿਸ਼ਟ ਤਰੀਕਿਆ ਨਾਲ ਆਮਦਨ ਤੋਂ ਵੱਧ ਜਾਇਦਾਦ ਬਨਾਉਣ ਦੇ 66.65 ਕਰੋੜ ਦੇ ਕੇਸ ਦੇ ਮਾਮਲੇ ਵਿੱਚ 4 ਸਾਲ ਦੀ ਸਜਾ ਸੁਣਾਈ ਹੈ। ਮਾਨਯੋਗ …
Read More »ਮਜੀਠੀਆ ਵੱਲੋਂ ਜੰਮੂ ਕਸ਼ਮਰੀ ਦੇ ਹੜ ਪੀੜਤਾਂ ਲਈ ਰਾਹਤ ਸਮਗਰੀ ਦੇ 12 ਟਰੱਕ ਰਵਾਨਾ
ਰਾਹਤ ਸਮਗਰੀ ਵਿਚ ਭਾਰੀ ਯੋਗਦਾਨ ਪਾਉਣ ਵਾਲਾ ਪਹਿਲਾ ਹਲਕਾ ਬਣਿਆ ਮਜੀਠਾ ਪੰਜਾਬ ਸਰਕਾਰ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਜਾਇਜ਼ਾ ਲੈਣ ਲਈ ਸ੍ਰੀਨਗਰ ਜਾਣਗੇ ਸ. ਮਜੀਠੀਆ ਮਜੀਠਾ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਜੰਮੂ-ਕਸ਼ਮੀਰ ਹੜ ਪੀੜਤਾਂ ਦੀ ਮਦਦ ਲਈ ਹਲਕਾ ਪੱਧਰ ‘ਤੇ ਪਹਿਲਕਦਮੀ ਕਰਦੇ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ ਆਪਣੇ ਹਲਕੇ ਮਜੀਠਾ …
Read More »ਅਮਰ ਸ਼ਹੀਦ ਸਰਦਾਰ ਭਗਤ ਸਿੰਘ
28 ਸਤੰਬਰ ਜਨਮ ਦਿਨ ‘ਤੇ ਵਿਸ਼ੇਸ਼ ਭਾਗਾਂ ਭਰਿਆ ਮੰਨਿਆਂ ਜਾਂਦਾ ਹੈ ਉਹ ਦਿਨ, ਜਦੋਂ ਘਰ ਵਿੱਚ ਪੁੱਤਰ ਦਾ ਜਨਮ ਹੁੰਦਾ ਹੈ।ਉਹੀ ਪੁੱਤਰ ਜਦੋਂ ਵੱਡਾ ਹੋ ਕੇ ਕਿਸੇ ਗਲਤ ਰਸਤੇ ਤੇ ਤੁਰ ਪੈਂਦਾ ਹੈ ਤਾਂ ਉਹ ਆਪਣੀ ਕੁੱਲ ਦੇ ਨਾਲ-ਨਾਲ ਆਪਣੇ ਦੇਸ਼ ਦੇ ਨਾਮ ਤੇ ਅਜਿਹਾ ਧੱਬਾ ਲਗਾ ਦਿੰਦਾ ਹੈ, ਜਿਸਦੇ ਨਿਸ਼ਾਨ ਸਦੀਆਂ ਤੱਕ ਕਾਇਮ ਰਹਿੰਦੇ ਹਨ।ਦੂਜੇ ਪਾਸੇ ਜਦੋਂ ਸz: ਭਗਤ …
Read More »