ਸਾਫ ਭਾਰਤ ਬਨਾਉਣ ਲਈ ਲੋਕਾਂ ਦੇ ਸਾਥ ਦੀ ਲੋੜ- ਜੋਸ਼ੀ ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਥਾਨਕ ਸਰਕਾਰਾਂ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਅਨਿਲ ਜੋਸ਼ੌ ਨਾਲ ਮਿਲਕੇ ਸ਼੍ਰੀ ਗੁਰੁ ਰਾਮ ਦਾਸ ਲੋਕ ਭਲਾਈ ਸੋਸਾਈਟੀ ਨੇ ਗੁਰੁ ਨਾਨਕ ਹਸਪਤਾਲ ਵਿਚ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ।ਸੋਸਾਈਟੀ ਦੇ ਮੁੱਖੀ ਸ. ਸੁਰਿੰਦਰ ਸਿੰਘ ਅਰੋੜਾ ਜੀ ਨੇ ਕਿਹਾ ਕਿ ਉਹ ਹਰ ਐਤਵਾਰ ਆਪਨੀ ਪੂਰੀ …
Read More »ਪੰਜਾਬ
350 ਸਾਲ ਸਿੱਖੀ ਸਰੂਪ ਦੇ ਨਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਅਰੰਭ ਹੋਇਆ
ਪਤਿਤਪੁਣੇ ਨੂੰ ਅਜੋਕੇ ਸਮੇਂ ਵਿੱਚ ਰੋਕਣਾ ਬਹੁਤ ਜ਼ਰੂਰੀ ਹੈ-ਭਾਈ ਗੁਰਇਕਬਾਲ ਸਿੰਘ ਮਾੜੀ ਕੰਬੋਕੇ/ਖਾਲੜਾ, 9 ਨਵੰਬਰ (ਕੁਲਵਿੰਦਰ ਸਿੰਘ/ਲਖਵਿੰਦਰ ਗੋਲਣ)- ਸ੍ਰੀ ਅਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ੍ਰੀ ਕੇਸਗੜ ਸਾਹਿਬ ਜੀ ਵੱਲੋਂ ਸਿੱਖੀ ਪ੍ਰਚਾਰ ਲਈ ਚਲਾਈ ਹੋਈ ਲਹਿਰ 350 ਸਾਲ ਸਿੱਖੀ ਸਰੂਪ ਦੇ ਨਾਲ ਦੇ ਸਬੰਧ ਵਿੱਚ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ), ਭਾਈ ਗੁਰਇਕਬਾਲ ਸਿੰਘ …
Read More »ਗੋਡਿਆ ਦੇ ਦਰਦ ਦੇ ਇਲਾਜ ਸਬੰਧੀ 4 ਦਿਨਾਂ ਦਾ ਕੈਂਪ ਆਯੋਜਿਤ
ਬਠਿੰਡਾ 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਦੇ ਖਾਲਸਾ ਪ੍ਰਾਈਮਰੀ ਗਰਲਜ਼ ਸਕੂਲ ਵਿਖੇ ਗੁਰੂ ਜੀ ਸੰਮਤੀ ਰਜਿ: ਨਵੀਂ ਦਿੱਲੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੀਂ ਵਿਦੇਸ਼ੀ ਤਕਨੀਕ ਦੁਆਰਾ ਬਿਨਾਂ ਦਵਾਈ, ਬਿਨਾਂ ਅਪ੍ਰੇਸ਼ਨ ਗੋਡਿਆ ਦੇ ਦਰਦ ਦਾ ਸਫ਼ਲ ਇਲਾਜ ਸਬੰਧੀ ਚਾਰ ਦਿਨਾਂ ਦਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦਾ …
Read More »ਬਠਿੰਡਾ ਪੁਲੀਸ ਵੱਲੋਂ ਬੱਬਰ ਖਾਲਸਾ ਨਾਲ ਸਬੰਧਿਤ ਅੱਤਵਾਦੀ ਗ੍ਰਿਫਤਾਰ
ਦੋਸੀ ਕੋਲੋਂ ਦੇਸੀ ਬੰਬ, ਬੰਬ ਬਨਾਉਣ ਦਾ ਸਮਾਨ ਅਤੇ 32 ਬੋਰ ਦਾ ਰਿਵਾਲਵਰ ਬਰਾਮਦ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੋਂ ਲਈ ਸੀ ਟਰੇਨਿੰਗ ਬਠਿੰਡਾ 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਠਿੰਡਾ ਪੁਲੀਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਤੋਂ ਟਰੇਨਿੰਗ ਪ੍ਰਾਪਤ ਬੱਬਰ ਖਾਲਸਾ ਦੇ ਰਮਨਦੀਪ ਸਿੰਘ ਉਰਫ਼ ਸਨੀ ਨੂੰ ਗ੍ਰਿਫਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ …
Read More »ਕੋਲ ਐਸਸੀਏਸ਼ਨ ਵਲੋਂ ਭੱਠਾ ਮਾਲਕ ਖਿਲਾਫ਼ ਸਖ਼ਤ ਐਕਸ਼ਨ
ਬਠਿੰਡਾ, 9 ਨਵੰਬਰ ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ਮਾਲਵਾ ਕੋਲ ਐਸੋਸੀਏਸ਼ਨ ਬਠਿੰਡਾ ਦੀ ਮੀਟਿੰਗ ਜਨਕ ਰਾਜ ਅਗਰਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਸਰਬ ਸੰਮਤੀ ਨਾਲ ਟਰੱਸਟ ਵਿਚ ਆ ਰਹੀਆਂ ਮੁਸ਼ਕਲਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਹੋਇਆ ਅਤੇ ਇਹ ਮਤਾ ਪਾਸ ਕੀਤਾ ਗਿਆ ਕਿ ਪਿਛਲੇ ਸਮੇਂ ਤੋਂ ਕੋਲੇ ਦੀ ਉਗਰਾਹੀ ਜੋ ਕਿ ਭੱਠਿਆ ਦੇ ਵੱਲ ਬਕਾਇਆ ਹੈ ਉਸ ਨੂੰ …
Read More »ਗੁੁਰੂ ਕਾਸ਼ੀ ਯੂਨੀਵਰਸਿਟੀ ਦੇ ਰਾਇਲ ਮਕੈਨੀਕਲ ਕਲੱਬ ਨੇ ਮਨਾਈ 10ਵੀਂ ਵਰ੍ਹੇਗੰਢ
ਬਠਿੰਡਾ, ਤਲਵੰਡੀ ਸਾਬੋ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਸਹਿਪਾਠ ਕਿਰਿਆਵਾਂ ਵੱਲ ਵੀ ਨਿਰੰਤਰ ਤਤਪਰ ਹੈ। ਬੀਤੇ ਦਿਨੀਂ ਯੂਨੀਵਰਸਿਟੀ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਕਾਲਜ ਆਂਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਰਾਇਲ ਮਕੈਨੀਕਲ ਕਲੱਬ ਨੇ ਆਪਣੀ 10ਵੀਂ ਵਰ੍ਹੇਗੰਢ ਮਨਾਈ। ਇਸ ਦੌਰਾਨ ਇਕ ਤਕਨੀਕੀ ਸੱਭਿਆਚਾਰਕ ਮੇਲਾ ਆਯੋਜਿਤ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ
ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅੱਜ ਹਫ਼ਤਾਵਾਰੀ ਸਮਾਗਮ ਭਾਈ ਗੁਰਦਰਸ਼ਨ ਸਿੰਘ ਦੇ ਗ੍ਰਹਿ, ਨਾਰਥ ਅਸਟੇਟ ਵਿਖੇ ਸੰਗਤੀ ਰੂਪ ਵਿਚ ਨਿਤਨੇਮ ਸਾਹਿਬ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤਾ ਗਿਆ।ਇਸ ਮੌਕੇ ਭਾਈ ਗੁਰਿੰਦਰਜੀਤ ਸਿੰਘ, ਅਵਤਾਰ ਸਿੰਘ, ਗੁਰਚਰਨ ਸਿੰਘ, ਦਿਲਬਾਗ ਸਿੰਘ, ਇੰਦਰਜੀਤ ਸਿੰਘ ਗੋਪੀ, ਗੁਰਦਰਸ਼ਨ ਸਿੰਘ …
Read More » ਦੂਜੇ ਦਿਨ ਵਿਰਾਸਤੀ ਮੇਲੇ ‘ਚ ਨੰਨ੍ਹੇ ਕਲਾਕਾਰਾਂ ਨੇ ਖੂਬ ਮੇਲੇ ਦਾ ਸਮਾਂ ਬੰਨ੍ਹਿਆ
ਪੇਡੂ ਸੱਭਿਆਚਾਰ ਸੁਆਣੀਆਂ ਵਲੋਂ ਚਰਖੇ ਕੱਤ ਕੇ ਅਤੇ ਚੱਕੀਆਂ ਪੀਸ ਕੇ ਦਿਖਾਏ ਬਠਿੰਡਾ, 9 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ )- ਮਾਲਵਾ ਹੈਰੀਟੇਜ ਤੇ ਸੱਭਿਆਚਾਰਕ ਫਾਊਂਡੇਸ਼ਨ ਬਠਿੰਡਾ ਵਲੋਂ ਬਠਿੰਡਾ ਵਿਖੇ ਵਿਰਾਸਤੀ ਮੇਲਾ ਦੇ ਦੂਜੇ ਦਿਨ ਵੀ ਸ਼ਹਿਰ ਵਾਸੀਆਂ ਨੇ ਖਾਸ ਕਰਕੇ ਨੌਜਵਾਨਾਂ ਨੇ ਭਾਰੀ ਉਤਸ਼ਾਹ ਨਾਲ ਮੇਲੇ ਵਿਚ ਸ਼ਿਰਕਤ ਕਰਦਿਆਂ ਖੂਬ ਅਨੰਦ ਮਾਣਿਆ। ਇਸ ਮੌਕੇ ਮੇਲੇ ਦੇ ਇਕ ਪਾਸੇ ਮੁਟਿਆਰਾਂ …
Read More »ਗੋਡਿਆਂ ਦੇ ਦਰਦ ਦੇ ਇਲਾਜ ਸਬੰਧੀ ਚਾਰ ਦਿਨਾਂ ਦਾ ਕੈਂਪ ਆਯੋਜਿਤ
ਬਠਿੰਡਾ, 8 ਨਵੰਬਰ (ਜਸਵਿੰਦਰ ਸਿਮਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਦੇ ਖਾਲਸਾ ਪ੍ਰਾਈਮਰੀ ਗਰਲਜ਼ ਸਕੂਲ ਵਿਖੇ ਗੁਰੂ ਜੀ ਸੰਮਤੀ ਰਜਿ: ਨਵੀਂ ਦਿੱਲੀ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵੀਂ ਵਿਦੇਸ਼ੀ ਤਕਨੀਕ ਦੁਆਰਾ ਬਿਨ੍ਹਾਂ ਦਵਾਈ, ਬਿਨ੍ਹਾਂ ਅਪ੍ਰੇਸ਼ਨ ਗੋਡਿਆ ਦੇ ਦਰਦ ਦਾ ਸਫ਼ਲ ਇਲਾਜ ਸਬੰਧੀ ਚਾਰ ਦਿਨਾਂ ਦਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦਾ ਉਦਘਾਟਨ …
Read More »ਰਮਸਅ ਬਲਾਕ ਦਾ ਸਰਕਾਰੀ ਸੀਨੀ: ਸੈਕੰ: ਗਰਲਜ਼ ਸਕੂਲ ਬਠਿੰਡਾ ਵਿਖੇ ਉਦਘਾਟਨ
ਬਠਿੰਡਾ, 8 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਵਿਖੇ ਸਰੂਪ ਚੰਦ ਸਿੰਗਲਾ ਮੁੱਖ ਪਾਰਲੀਮਾਨੀ ਸਕੱਤਰ, ਪੰਜਾਬ ਵੱਲ਼ੋ ਰਮਸਅ ਅਧੀਨ ਬਣੀ ਇਮਾਰਤ ਜਿਸ ਵਿੱਚ ਲਾਇਬ੍ਰੇਰੀ, ਸਾਇੰਸ ਲੈਬ ਅਤੇ ਐਡੀਸ਼ਨਲ ਕਲਾਸ ਰੂਮ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਬਠਿੰਡਾ ਡਾ. ਅਮਰਜੀਤ ਕੌਰ ਕੋਟਫ਼ੱਤਾ, ਪੀ.ਟੀ.ਏ ਪ੍ਰਧਾਨ ਜਸਵੀਰ ਸਿੰਘ ਜੱਸਾ, ਸਕੂਲ ਮੈਨੇਜਮੈਟ ਕਮੇਟੀ ਦੇ …
Read More »