ਸਮਰਾਲਾ, 26 ਸਤੰਬਰ (ਪ. ਪ) – ਅੱਜ ਇੱਥੇ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਕਾਰਜਕਾਰਨੀ ਦੀ ਇੱਕ ਵਿਸ਼ੇਸ਼ ਮੀਟਿੰਗ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਮੁੱਢਲੇ ਮੈਂਬਰ ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਖਾਲੀ ਖੂਹਾਂ ਦੀ ਕਥਾ’ ਨੂੰ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਯੋਗ ਨਾਲ …
Read More »ਪੰਜਾਬ
ਸ੍ਰੀ ਮੁਕਤੇਸ਼ਵਰ ਮਹਾਂਸ਼ਿਵ ਮੰਦਿਰ ਚਹਿਲਾਂ ਵਿਖੇ ਨਵਰਾਤਿਆਂ ਦੌਰਾਨ ਨਵੀਆਂ ਮੂਰਤੀਆਂ ਸਥਾਪਤ ਹੋਣਗੀਆਂ
ਧੂਮਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ ਉਤਸਵ ਸਮਰਾਲਾ, 26 ਸਤੰਬਰ (ਪ. ਪ) – ਇੱਥੋਂ ਨਜਦੀਕੀ ਪਿੰਡ ਚਹਿਲਾਂ ਵਿਖੇ ਪ੍ਰਾਚੀਨ ਮੁਕਤੇਸ਼ਵਰ ਮਹਾਂਸ਼ਿਵ ਮੰਦਿਰ ਚਹਿਲਾਂ ਵਿਖੇ ਨਵਰਾਤੇ ਉਤਸਵ ਦੁਸਹਿਰੇ ਤੱਕ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਚੰਦਰ ਸ਼ਰਮਾ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਨਵੇਂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੀ …
Read More »ਡੀ.ਸੀ ਰਵੀ ਭਗਤ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸੌਂਪਿਆ ਮੈਡਲ ਤੇ ਸਰਟੀਫਿਕੇਟ ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਸ. ਪਰਕਾਸ ਸਿੰਘ ਬਾਦਲ ਵਲੋ ਜਨਗਣਨਾ-2011 ਵਿਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋ ਸ਼ਾਨਦਾਰ ਅਤੇ ਕਰੜੀ ਮਿਹਨਤ ਕਰਨ ਦੇ ਬਦਲੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਪੰਜਾਬ ਯੁਨੀਵਰਸਿਟੀ ਦੇ ਲਾਅ ਆਡੋਟੋਰੀਅਮ ਚੰਡੀਗੜ੍ਹ ਵਿਖੇ ਕਰਵਾਏ ਸਮਾਗਨ ਦੌਰਾਨ ਜਨਗਣਨਾ-2011 …
Read More »ਪਘੂੰੜੇ ਵਿਚ ਬੱਚੀ ਦੀ ਆਮਦ ਨਾਲ ਹੁਣ ਤੱਕ 84 ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿੱਚ ਸਫਲ ਰਿਹਾ ਪ੍ਰਸਾਸ਼ਨ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ)- ਸਥਾਨਕ ਰੈਡ ਕਰਾਸ ਸੋਸਾਇਟੀ ਅੰਮ੍ਰਿਤਸਰ ਵਿਖੇ ਸਥਾਪਿਤ ਪੰਘੂੜੇ ਵਿੱਚ ਇਕ ਬੱਚੀ ਦੀ ਆਮਦ ਹੋਈ ਹੈ।23 ਸਤੰਬਰ 2014 ਸਵੇਰੇ 5:00 ਵਜੇ ਦੇ ਕਰੀਬ ਇਕ ਦੋ ਦਿਨ ਦੀ ਬੱਚੀ ਨੂੰ ਅਣਜਾਣ ਵਿਅਕਤੀ ਪੰਘੂੜੇ ਵਿੱਚ ਛੱਡ ਗਿਆ।ਹੁਣ ਤੱਕ 84 ਬੱਚਿਆਂ ਦੀ ਆਮਦ ਇਸ ਪਘੂੰੜੇ ਵਿੱਚ ਹੋ ਚੁੱਕੀ ਹੈ।ਇਸ ਪਘੂੰੜੇ ਵਿਚ ਹੁਣ ਤਕ 79 ਲੜਕੀਆਂ ਤੇ 5 ਲੜਕਿਆਂ ਦੀ …
Read More »350 ਸਾਲਾ ਸਥਾਪਨਾ ਦਿਵਸ ਨੂੰ ਸਰਮਪਿਤ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਸਵਾਗਤ
ਰਈਆ, 26 ਸਤੰਬਰ (ਬਲਵਿੰਦਰ ਸੰਧੂ) – ਸ੍ਰੀ ਅਨੰਦਪੁਰ ਸਾਹਿਬ ਜੀ ਦੇ 19 ਜੂਨ 2014 ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਕਾਲ ਤਖਤ ਸਾਹਿਬ ਚੱਲ ਕੇ ਅਨੰਦਪੁਰ ਸਾਹਿਬ ਨੂੰ ਜਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਾ ਵਿਸ਼ਾਲ ਨਗਰ ਕੀਰਤਨ ਦਾ ਰਈਆ ਵਿਖੇ ਭਰਵਾਂ ਸਵਾਗਤ ਕੀਤਾ ਗਿਆ ।ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ …
Read More »ਪੁਲਿਸ ਕਮਿਸ਼ਨਰ ਨੇ ਵਪਾਰਿਕ ਅਦਾਰਿਆਂ ‘ਚ ਸੀ.ਸੀ.ਟੀ.ਵੀ. ਕੈਮਰੇ ਲਗਾੳੇਣੇ ਕੀਤੇ ਲਾਜ਼ਮੀ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਮਕਸਦ ਤਹਿਤ ਉੱਪ ਪੁਲਿਸ ਕਮਿਸ਼ਨਰ-ਕਮ-ਕਾਰਜਕਾਰੀ ਮੈਜਿਸਟਰੇਟ ਅੰਮ੍ਰਿਤਸਰ ਸ਼ਹਿਰ ਸ੍ਰੀ ਬਾਬੂ ਲਾਲ ਮੀਨਾ ਨੇ ਜਾਬਤਾ ਫੌਜਦਾਰੀ 1973 ਦੀ ਧਾਰਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਅਧੀਨ ਪੈਂਦੇ ਸਮੂਹ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕਾਂ, ਪੈਟਰੋਲ ਪੰਪਾਂ, ਸ਼ਾਪਿੰਗ ਮਾਲਜ਼, ਹੋਟਲਾਂ ਅਤੇ ਮਲਟੀਪਲੈਕਸ ਦੇ ਅੰਦਰ …
Read More »ਜਥੇ: ਜਸਵੰਤ ਸਿੰਘ ਨੀਲਪੁਰ ਦੇ ਅੰਤਿਮ ਸਸਕਾਰ ‘ਚ ਸਮਾਜਿਕ, ਧਾਰਮਿਕ ਤੇ ਸਿਆਸੀ ਸ਼ਖ਼ਸੀਅਤਾਂ
ਮੁੱਖ ਮੰਤਰੀ ਬਾਦਲ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਰਾਜਪੁਰਾ, 26 ਸਤੰਬਰ (ਡਾ: ਗੁਰਵਿੰਦਰ ਅਮਨ) – ਸੀਨੀਅਰ ਆਈ.ਏ.ਐਸ ਅਧਿਕਾਰੀ ਸ. ਕਾਹਨ ਸਿੰਘ ਪੰਨੂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜਥੇਦਾਰ ਜਸਵੰਤ ਸਿੰਘ ਨੀਲਪੁਰ ਸੰਖੇਪ ਬਿਮਾਰੀ ਮਗਰੋਂ ਰਾਜਪੁਰਾ ਨੇੜਲੇ ਇੱਕ ਹਸਪਤਾਲ ਵਿਖੇ ਅਕਾਲ ਚਲਾਣਾ ਕਰ ਗਏ। ਸਵ. ਜਸਵੰਤ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਰਾਜਪੁਰਾ ਵਿਖੇ …
Read More »ਮੈਨੇਜਰ ਸਰਾਵਾਂ ‘ਤੇ ਹਰਭਜਨ ਸਿੰਘ ਫੌਜੀ ਨੇ ਲਗਾਏ ਬੇਇੱਜ਼ਤ ਕਰਨ ਦੇ ਦੋਸ਼, ਮੈਨੇਜਰੀ ਸੰਕਟ ‘ਚ
ਅੰਮ੍ਰਿਤਸਰ, 26 ਸਤੰਬਰ (ਜਸਬੀਰ ਸਿੰਘ )- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਇਸ ਵੇਲੇ ਕਰੀਬ ਦੋ ਦਰਜਨ ਮੈਨੇਜਰਾਂ ਦੀ ਇੱਕ ਵੱਡੀ ਫੌਜ ਖੜੀ ਕੀਤੀ ਗਈ ਹੈ, ਪਰ ਇਹ ਮੈਨੇਜਰ ਪ੍ਰਬੰਧ ਨੂੰ ਸੁਧਾਰਨ ਦੀ ਬਜਾਏ ਜਿਥੇ ਮਲਾਈ ਵਾਲੀਆ ਸੀਟਾਂ ਲੈਣ ਲਈ ਆਪਸੀ ਖਿੱਚੋਤਾਣ ਵਿੱਚ ਫਸੇ ਹੋਏ ਹਨ, ਉਥੇ ਹਮੇਸ਼ਾਂ ਆਪਣੀਆ ਗਲਤੀਆ ਕਾਰਨ ਸੁਰਖੀਆ ਵਿੱਚ ਰਹਿਣ ਵਾਲੇ …
Read More »ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਖਾਕਾ ਤਿਆਰ-ਰਾਜੇਸ਼ ਬਾਘਾ
ਐਮ. ਸੀ. ਐਮ. ਈ ਅਤੇ ‘ਡਿੱਕੀ’ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਜਲੰਧਰ, (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ) – ਗਰੀਬ ਨੌਜਵਾਨਾਂ ਨੂੰ ਵਪਾਰ ਨਾਲ ਜੋੜਨ ਲਈ ਲਈ ਮਾਈਕ੍ਰੋ ਸਮਾਲ ਮੀਡੀਅਮ ਇੰਟਰਪ੍ਰਾਈਜਿਸ (ਐਮ. ਸੀ. ਐਮ. ਈ), ਭਾਰਤ ਸਰਕਾਰ ਅਤੇ ਦਲਿਤ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟ੍ਰੀਜ਼ (ਡਿੱਕੀ) ਵੱਲੋਂ ਸਾਂਝਾ ਖਾਕਾ ਤਿਆਰ ਕੀਤਾ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਰਕਟ ਹਾਊੁਸ ਵਿਖੇ …
Read More »‘ਸਵੱਛ ਭਾਰਤ ਸਪਤਾਹ’ ਤਹਿਤ ਯੂਥ ਹੋਸਟਲ ਵਿੱਚ ਚੱਲੀ ਸਫ਼ਾਈ ਮੁਹਿੰਮ
ਜਲੰਧਰ, (ਹਰਦੀਪ ਸਿੰਘ ਦਿਓਲ/ ਪਵਨਦੀਪ ਸਿੰਘ ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਮੁੱਚੇ ਦੇਸ਼ ਵਿਚ 25 ਸਤੰਬਰ ਤੋਂ 2 ਅਕਤੂਬਰ ਤੱਕ ‘ਸਵੱਛ ਭਾਰਤ ਅਭਿਆਨ’ ਸ਼ੁਰੂ ਕਰਨ ਦੇ ਸੱਦੇ ਤਹਿਤ ਜਲੰਧਰ ਜ਼ਿਲ੍ਹੇ ਵਿਚ ਸਫ਼ਾਈ ਮੁਹਿੰਮ ਜ਼ੋਰਾਂ-ਸ਼ੋਰਾਂ ਨਾਲ ਚਲਾਈ ਜਾ ਰਹੀ ਹੈ। ਇਸੇ ਤਹਿਤ ਸਥਾਨਕ ਬਰਲਟਨ ਪਾਰਕ ਵਿਖੇ ਸਥਿਤ ਯੂਥ ਹੋਸਟਲ ਵਿਖੇ ਯੂਥ ਹੋਸਟਲ ਦੇ ਮੈਨੇਜਰ ਸ੍ਰੀ ਨਿਰਮਲ ਸਿੰਘ ਦੀ …
Read More »