ਜਲੰਧਰ, 10 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ)-ਸਿਆਸੀ ਪਾਰਟੀਆਂ ਨੁ ਸਿਰਫ ਅਲੋਚਨਾ ਕਰਨ ਦੀ ਵਜਾਏ ਦੇਸ਼ ਹਿਤ ਦੀ ਵੀ ਗੱਲ ਕਰਨੀ ਚਾਹੀਦੀ ਹੈ ਉਨਖ਼ਾਂ ਦੇ ਸ਼ਬਦਾ ਨਾਲ ਫੋਜੀਆਂ ਦੇ ਮਨਾਂ ਤੇ ਕੀ ਗੁਜਰਦੀ ਹੈ ਉਸਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਉਕੱਤ ਸ਼ਬਦ ਰਾਕੇਸ਼ ਰਾਠੌਰ (ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਜਨਰਲ ਸਕੱਤਰ ਅਤੇ ਜੰਮੂ ਵਿਧਾਨਸਭਾ ਚੋਣਾਂ ਦੇ ਇੰਚਾਰਜ ) ਨੇ …
Read More »ਪੰਜਾਬ
ਜਿਲਾ੍ ਪੱਧਰੀ ਖੇਡ ਕੈਲੰਡਰ 10 ਤਰੀਕ ਨੂੰ ਜਾਰੀ ਹੋਵੇਗਾ
ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) – ਜਿਲਾ੍ਹ ਗੁਰਦਾਸਪੁਰ ਵਿਚ ੬੭ਵੀਆਂ ਮਿਡਲ, ਹਾਈ ਤੇ ਸੰਕੈਡਰੀ ਸਕੂਲ ਜਿਲ੍ਹਾ ਪੱਧਰੀ ਟੂਰਨਾਮੈਟ ਖੇਡਾਂ ਬੜੇ ਹੀ ਅਨਸਾਸਨ ਮਈ ਤਰੀਕੇ ਨਾਲ ਕਰਵਾਈਆਂ ਜਾ ਰਹੀਆਂ ਹਨ, ਜੋਨ ਪੱਧਰੀ ਖੇਡਾਂ ਦੀ ਸਮਾਪਤੀ ਤੋ ਬਾਅਦ ਜਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਜਾਣੀਆਂ ।ਜਿਲ੍ਹਾ ਸਿਖਿਆ ਅਫਸਰ ਸੰਕੈਡਰੀ ਗੁਰਦਾਸੁਪਰ ਤੇ ਪ੍ਰਧਾਨ ੬੭ ਵੀਆਂ ਜਿਲ੍ਹਾ ਟੂਰਨਾਮੈਟ ਕਮੇਟੀ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਦੱਸਿਆ ਕਿ …
Read More »ਫਤਹਿਗੜ੍ਹ ਚੂੜੀਆਂ ‘ਚ 13.94 ਕਰੋੜ ਦੀ ਲਾਗਤ ਨਾਲ ਪਾਇਆ ਜਾ ਰਿਹਾ ਸੀਵਰੇਜ
ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ – ਚੇਅਰਮੈਨ ਕਾਹਲੋਂ ਬਟਾਲਾ, 10 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਫਤਹਿਗੜ੍ਹ ਚੂੜੀਆਂ ਸ਼ਹਿਰ ਦੀ 100 ਫੀਸਦੀ ਅਬਾਦੀ ਨੂੰ ਸੀਵਰੇਜ ਸਹੂਲਤ ਦੇਣ ਲਈ 13.94 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਸੀਵੇਰਜ ਪਾਇਆ ਗਿਆ ਹੈ ਅਤੇ ਸੀਵਰੇਜ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤੋਂ ‘ਚ ਲਿਆਉਣ ਲਈ ਇਕ ਸੀਵਰੇਜ ਟਰੀਟਮੈਂਟ …
Read More »ਮਹਿਲਾ ਸਸ਼ਕਤੀਕਰਨ ਸਕੀਮ ਤਹਿਤ ਔਰਤਾਂ ਨੂੰ ਡੇਅਰੀ ਯੂਨਿਟ ਸਥਾਪਿਤ ‘ਤੇ 50% ਸਬਸਿਡੀ – ਬਰਾੜ
ਫਾਜਿਲਕਾ ਜਿਲ੍ਹੇ ਵਿਚ 1120 ਏਕੜ ਰਕਬਾ ਮੱਛੀ ਪਾਲਣ ਅਧੀਨ ਲਿਆਂਦਾ ਫਾਜਿਲਕਾ 10 ਅਕਤੂਬਰ (ਵਨੀਤ ਅਰੋੜਾ) – ਜਿਲ੍ਹਾ ਖੇਤੀਬਾੜੀ ਉਪਜਾਉ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਉਪਜਾਉ ਕਮੇਟੀ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਖੇਤੀਬਾੜੀ, ਬਾਗਬਾਨੀ, ਡੇਅਰੀ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ, ਸਹਿਕਾਰਤਾ ਵਿਭਾਗ ਆਦਿ ਤੋਂ ਇਲਾਵਾ ਜਿਲ੍ਹੇ ਦੇ ਅਗਾਂਹ ਵਧੂ ਕਿਸਾਨਾਂ ਨੇ ਵੀ ਭਾਗ ਲਿਆ । …
Read More »ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਅੱਜ ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਨੋਡਲ ਅਧਿਕਾਰੀ ਦਰਸ਼ਨ ਸਿੰਘ ਤਨੇਜਾ, ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦੀ ਸਫਾਈ ਕਰਵਾਈ ਗਈ।ਇਸ ਦੌਰਾਨ ਸ਼ਾਮ ਲਾਲ, ਸੁਸ਼ਮਾ ਰਾਣੀ, ਸਿਮਰਜੀਤ ਕੌਰ, ਵਿਸ਼ਾਲ, ਗੌਰਵ ਸੇਤੀਆ ਸੁਧੀਰ ਕੁਮਾਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।ਇਸ ਮੌਕੇ ਨੋਡਲ ਅਧਿਕਾਰੀ ਸ਼੍ਰੀ ਤਨੇਜਾ ਨੇ …
Read More »ਸਫਾਈ ਅਭਿਆਨ ਦੇ ਮਹੱਤਵ ਵਿਸ਼ਾ ਉੱਤੇ ਪੇਟਿੰਗ ਮੁਕਾਬਲੇ ਕਰਵਾਏ
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਪ੍ਰਧਾਨ ਮੰਤਰੀ ਨਰਿੰਂਦਰ ਮੋਦੀ ਦੁਆਰਾ ਚਲਾਏ ਸਵੱਛ ਭਾਰਤ ਅਭਿਆਨ ਅਤੇ ਪ੍ਰਦੇਸ਼ ਸਰਕਾਰ ਦੁਆਰਾ ਘੋਸ਼ਿਤ ਸੋਹਣਾ ਸਕੂਲ ਮੁਹਿੰਮ ਦੇ ਤਹਿਤ ਇੱਥੇ ਪਿੰਡ ਸਾਬੂਆਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿਲਾ ਸਿੱਖਿਆ ਅਧਿਕਾਰੀ ਹਰਿ ਚੰਦ ਕੰਬੋਜ (ਐਲੀਮੇਂਟਰੀ) ਅਤੇ ਜਿਲਾ ਕੋ-ਆਰਡਿਨੇਟਰ ਪ੍ਰਵੇਸ਼ ਸ. ਗੁਰਦਿਆਲ ਸਿੰਘ ਦੇ ਦਿਸ਼ਾਨਿਰਦੇਸ਼ਾਂ ਤੇ ਸਫਾਈ ਅਭਿਆਨ ਦੇ ਮਹੱਤਵ ਵਿਸ਼ਾ ਉੱਤੇ ਪੇਰੰਟਿੰਗ ਮੁਕਾਬਲੇ ਦਾ ਆਯੋਜਨ ਕੀਤਾ …
Read More »ਸਿਹਤਮੰਦ ਸਰੀਰ ਵਿੱਚ ਹੀ ਤੰਦੁਰੁਸਤ ਮਨ ਦਾ ਵਿਕਾਸ
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਸਥਾਨਕ ਜੋਤੀ ਬੀਐਡ ਕਾਲਜ ਵਿੱਚ ਸੰਸਾਰ ਮਾਨਸਿਕ ਸਿਹਤ ਦਿਵਸ ਮੌਕੇ ਈਟੀਟੀ ਦੇ ਵਿਦਿਆਰਥੀਆਂ ਨੂੰ ਤਾਰੇ ਜ਼ਮੀਨ ਤੇ ਫਿਲਮ ਵਿਖਾਈ ਗਈ ।ਇਸ ਫਿਲਮ ਨੂੰ ਵਿਖਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਦੇ ਪ੍ਰਤੀ ਜਾਗਰੂਕ ਕਰਣਾ ਅਤੇ ਸਿਰਜਨਾਤਮਕ ਪ੍ਰਵਿਰਤੀਆਂ ਨੂੰ ਹੱਲਾਸ਼ੇਰੀ ਦੇਣਾ ਸੀ ।ਵਿਦਿਆਰਥੀਆਂ ਨੂੰ ਇਸਦੇ ਦੁਆਰਾ ਇਹ ਪਤਾ ਚਲਿਆ ਕਿ ਵੱਖ-ਵੱਖ ਮਾਨਸਿਕ ਯੋਗਤਾਵਾਂ ਵਾਲੇ ਬੱਚਿਆਂ ਨੂੰ …
Read More »ਕੈਂਸਰ ਦੇ ਸੰਭਾਵਿਤ ਮਰੀਜ਼ਾਂ ਦੀ ਪਹਿਚਾਣ ਲਈ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਦੀ ਕੀਤੀ ਜਾਵੇ ਜਾਂਚ – ਬਰਾੜ
ਸਵੱਛ ਭਾਰਤ ਮੁਹਿੰਮ ਤਹਿਤ ਲੋਕਾਂ ਨੂੰ ਸਫਾਈ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਜਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਸਿਹਤ ਸੁਸਾਇਟੀ ਸ. ਮਨਜੀਤ ਸਿੰਘ ਬਰਾੜ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਭੁੱਕਲ ਤੋਂ ਇਲਾਵਾ ਵਿਭਾਗ ਦੇ ਸਮੂਹ ਅਧਿਕਾਰੀਆਂ ਨੇ ਭਾਗ ਲਿਆ । ਡਿਪਟੀ ਕਮਿਸ਼ਨਰ ਨੇ ਸਿਹਤ …
Read More »ਪੰਜਾਬ ਸਟੇਟ ਕਰਮਚਾਰੀ ਦਲ ਦੀ ਬੈਠਕ ਆਜੋਜਿਤ
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਸਟੇਟ ਕਰਮਚਾਰੀ ਦਲ ਨਾਲ ਸਬੰਧਤ ਪੰਜਾਬ ਪੀਡਬਲਿਊਡੀ ਇੰਪਲਾਇਜ ਯੂਨੀਅਨ ਦੀ ਬੈਠਕ ਪ੍ਰਤਾਪ ਬਾਗ ਵਿੱਚ ਬ੍ਰਾਂਚ ਪ੍ਰਧਾਨ ਜਲੰਧਰਾ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਰਮਚਾਰੀਆਂ ਦੀ ਬਾਕੀ ਮੰਗਾਂ ਨੂੰ ਪ੍ਰਵਾਣ ਕੀਤਾ ਜਾਵੇ।ਸਰਕਾਰ ਨੂੰ ਚਾਹੀਦਾ ਹੈ ਕਿ ਦੇਹਾੜੀਦਾਰ, ਵਰਕਚਾਰਜ ਅਤੇ ਠੇਕੇ ਉੱਤੇ ਲੱਗੇ ਕਰਮਚਾਰੀਆਂ ਦੀਆਂ ਸੇਵਾਵਾਂ ਰੇਗੁਲਰ ਕੀਤੀਆਂ ਜਾਣ, ਪੇ ਕਮੀਸ਼ਨ ਦਾ …
Read More »ਗਾਡਵਿਨ ਸਕੂਲ ਵਿੱਚ ਸਫਾਈ ਦਿਵਸ ਮਨਾਇਆ ਗਿਆ
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੁਪਨੇ ਸਵੱਛ ਭਾਰਤ ਨੂੰ ਗਾਡਵਿਨ ਪਬਲਿਕ ਸਕੂਲ ਦੇ ਬੱਚਿਆਂ ਨੇ ਬੜੇ ਹੀ ਉਤਸਾਹਪੂਰਵਕ ਮਨਾਇਆ ।ਇਸ ਦਿਨ ਸਕੂਲ ਪਰਿਵਾਰ ਦੇ ਸਾਰੇ ਮੈਬਰਾਂ ਨੇ ਇੱਕਠੇ ਹੋਕੇ ਇਸਨੂੰ ਸਫਾਈ ਦਿਵਸ ਦੇ ਰੂਪ ਵਿੱਚ ਮਨਾਇਆ।ਬੱਚਿਆਂ ਨੇ ਪ੍ਰਤੀਗਿਆ ਲਈ ਲਈ ਕਿ ਅਸੀ ਆਪਣੇ ਘਰ, ਆਸ ਗੁਆਂਢ ਅਤੇ ਸਕੂਲ ਪ੍ਰਾਂਗਣ ਨੂੰ ਹਮੇਸ਼ਾਂ ਸਵੱਛ ਬਣਾਈ ਰੱਖਾਂਗੇ।ਉਨ੍ਹਾਂ ਨੇ ਸਵੱਛ …
Read More »