Saturday, August 9, 2025
Breaking News

ਪੰਜਾਬ

ਇਲਾਜ ਲਈ ਕਿਸੇ ਨਾਨਕ ਨਾਮ ਲੇਵਾ ਸੱਜਣ ਨੂੰ ਉਡੀਕ ਰਿਹਾ ਗ੍ਰੰਥੀ ਕਸ਼ਮੀਰ ਸਿੰਘ

ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਇਹ ਦੁੱਖਭਰੀ ਦਾਸਤਾਨ ਹੈ ਗ੍ਰੰਥੀ ਕਸ਼ਮੀਰ ਸਿੰਘ ਪੁੱਤਰ ਸ਼ਾਂਤੀ ਸਰੂਪ ਹਾਲ ਅਬਾਦ ਬਾਬਾ ਦੀਪ ਸਿੰਘ ਨਗਰ ਨਜਦੀਕ ਗਲੀ ਨੰ.5 ਬਠਿੰਡਾ ਦੀ । ਜੋ ਕਿ ਇੱਥੇ ਕਿਰਾਏ ਦੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਆਪਣੀ 75 ਸਾਲਾਂ ਬੁੱਢੀ ਮਾਤਾ ਨਾਲ ਰਹਿ ਰਿਹਾ ਹੈ ।ਉਸ ਦੇ ਦੁੱਖਾਂ ਦੀ ਸ਼ੁਰੂਆਤ ਅੱਜ ਤੋਂ ਕਰੀਬ 8 ਸਾਲ …

Read More »

 ਪਰਾਲੀ ਨੂੰ ਖ਼ਤਮ ਕਰਨ ਵਾਲੀ ਮਸ਼ੀਨ ਦੀ ਕਈ ਫਾਇਦੇ

ਬਠਿੰਡਾ, 4 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਝੋਨੇ ਦੀ ਪਰਾਲੀ ਵਿੱਚ ਸਿਲੀਕਾ ਦੀ ਮਾਤਰਾ ਜ਼ਿਆਦਾ ਹੋਣ ਕਰਕੇ, ਮਸ਼ੀਨਰੀ ਨਾਲ ਇਸ ਦਾ ਕੁਤਰਾ ਕਰਨਾ ਤੇ ਖੇਤ ਵਿੱਚ ਰਲਾਉਣਾ ਅਸਾਨ ਕੰਮ ਨਹੀਂ ਪ੍ਰੰਤੂ ਇਸ ਤਰਕ ਦੇ ਅਧਾਰ ਤੇ ਇਸ ਨੂੰ ਅੱਗ ਲਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕੰਬਾਇਨ ਚੱਲਣ ਤੋਂ ਬਾਅਦ, ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਵੀ …

Read More »

ਗੁਰਬਿੰਦਰ ਸਿੰਘ ਮਾਹਲ ਨੂੰ ਕਾਂਗਰਸ ਸ਼ਹਿਰੀ ਦਾ ਜਨਰਲ ਸਕੱਤਰ ਥਾਪਿਆ ਗਿਆ

ਪੰਜਾਬ ਵਾਸੀ ਭਾਜਪਾ ਵੱਲੋਂ ਕੀਤੇ ਜਾ ਰਹੇ ਭੰਡੀ ਪ੍ਰਚਾਰ ਤੋਂ ਬਚ ਕੇ ਰਹਿਣ- ਡਿੰਪਾ ਅੰਮ੍ਰਿਤਸਰ, 3 ਨਵੰਬਰ (ਜਗਦੀਪ ਸਿੰਘ ਸੱਗੂ) – ਪਿੰਡ ਸੁਲਤਾਨਵਿੰਡ ਦੇ ਨਿਧੜਕ, ਹਰ ਦਿਲ ਅਜੀਜ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਗੁਰਬਿੰਦਰ ਸਿੰਘ ਮਾਹਲ ਦੀ ਮਿਹਨਤ ਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਹੋਇਆਂ ਉਨਾਂ ਨੂੰ ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਾ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਇਸ ਸਬੰਧੀ …

Read More »

ਸ਼੍ਰੋਮਣੀ ਕਮੇਟੀ ਵੱਲੋਂ 6 ਸਾਲਾ ਮੁਹੰਮਦ ਉਵੇਸ ਨੂੰ ਕੈਂਸਰ ਦੇ ਇਲਾਜ ਲਈ ਸਹਾਇਤਾ ਦਿਤੀ

ਅੰਮ੍ਰਿਤਸਰ, 3 ਨਵਬਰ (ਗੁਰਪ੍ਰੀਤ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਾਰਨਪੁਰ (ਉੱਤਰ ਪ੍ਰਦੇਸ਼) ਵਾਸੀ 6 ਸਾਲਾ ਮੁਹੰਮਦ ਉਵੇਸ ਜੋ ਭਿਆਨਕ ਰੋਗ ਕੈਂਸਰ ਤੋਂ ਪੀੜਤ ਹੈ ਨੂੰ ਇਲਾਜ ਲਈ 20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਆਪਣੇ ਦਫਤਰ ਵਿੱਚ ਦਿੱਤਾ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ …

Read More »

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ ਜਨਮ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ

ਭਗਤ ਜੀ ਦੀ ਬਾਣੀ ਮਨੁੱਖ ਨੂੰ ਕਰਮ ਕਾਂਡਾਂ ਤੇ ਵਹਿਮਾਂ-ਭਰਮਾਂ ਤੋਂ ਬਚਣ ਦਾ ਸੰਦੇਸ਼ ਦਿੰਦੀ ਹੈ- ਗਿਆਨੀ ਬਲਵਿੰਦਰ ਸਿੰਘ ਅੰਮ੍ਰਿਤਸਰ, 3 ਨਵਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਨਾਮ ਦੇਵ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ …

Read More »

ਬ੍ਰਿਗੇਡੀਅਰ ਵਿਜੈ ਸਿੰਘ ਨੇ ਵੀਰ ਨਾਰੀਆਂ ਅਤੇ ਸਾਬਕਾ ਸੈਨਿਕਾਂ ਲਈ ਕੀਤਾ ਸੰਗਤ ਦਰਸ਼ਨ

ਰਈਆ, 3 ਨਵੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਬਲਾਕ ਰਈਆ ਦੀ ਟੀਮ ਦੀ ਮਦਦ ਨਾਲ ਸਟੇਸ਼ਨ ਬਿਆਸ ਕਮਾਂਡਰ ਬ੍ਰਿਗੇਡਰ ਵਿਜੈ ਸਿੰਘ ਵੀ.ਐਸ.ਐਮ. ਅਤੇ ਉਹਨਾਂ ਦੇ ਸਮੁੱਚੇ ਸਟਾਫ ਨੇ ਸਾਬਕਾ ਜਵਾਨਾਂ ਅਤੇ ਜੰਗੀ ਸ਼ਹੀਦਾਂ ਦੇ ਪਰਿਵਾਰ ਲਈ ਗਗਨ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਇੱਕ ਮਹਾਨ ਰੈਲੀ ਦਾ ਆਯੋਜਨ ਕੀਤਾ ਜਿਸ ਵਿੱਚ ਬਿਆਸ ਸਟੇਸ਼ਨ ਨਾਲ …

Read More »

ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਝਾੜੂ ਫ਼ੇਰਿਆ

ਅੰਮ੍ਰਿਤਸਰ, 3 ਨਵੰਬਰ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਰਣਜੀਤ ਐਵੀਨਿਊ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਵਿੱਢੀ ਗਈ ‘ਸਵੱਛ ਭਾਰਤ ਮੁਹਿੰਮ’ ਤਹਿਤ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ, ਸਟਾਫ਼ ਤੇ ਕਾਲਜ ਵਿਦਿਆਰਥੀਆਂ ਨੇ ਝਾੜੂ ਫ਼ੇਰਿਆ। ਸ: ਛੀਨਾ ਨੇ ਇਸ ਮੌਕੇ ਕਿਹਾ ਕਿ ਸ੍ਰੀ ਮੋਦੀ ਦਾ …

Read More »

ਖ਼ਾਲਸਾ ਕਾਲਜ ਦੇ 30 ਵਿਦਿਆਰਥੀਆਂ ਨੂੰ ਇੰਨਸ਼ੋਰੈਂਸ ਕੰਪਨੀ ਨੇ ਕੀਤਾ ਨਾਮਜਦ

ਅੰਮ੍ਰਿਤਸਰ, 3 ਨਵੰਬਰ (ਪ੍ਰੀਤਮ ਸਿੰਘ)-ਕਾਲਜ ਵਿਖੇ ਲਗਾਏ ਗਏ ਇਕ ਪਲੇਸਮੈਂਟ ਮੇਲੇ ਦੌਰਾਨ ਖ਼ਾਲਸਾ ਕਾਲਜ ਦੇ 30 ਵਿਦਿਆਰਥੀਆਂ ਨੂੰ ਭਾਰਤ ਦੀ ਪ੍ਰਸਿੱਧ ਇੰਨਸ਼ੋਰੈਂਸ ਕੰਪਨੀ ਵਿੱਚ ਨੌਕਰੀ ਲਈ ਨਾਮਜਦ ਕਰ ਲਿਆ ਗਿਆ ਹੈ। ਇਹ ਨੌਕਰੀ ਵਿਦਿਆਰਥੀਆਂ ਨੂੰ ਰਿਲਾਇੰਸ ਲਾਈਫ਼ ਇੰਸ਼ੋਰੈਂਸ ਕੰਪਨੀ ਦੁਆਰਾ ਲਏ ਗਏ ਇਮਤਿਹਾਨਾਂ ਅਤੇ ਇੰਟਰਵਿਊ ਵਿੱਚ ਉਚਿੱਤ ਸਥਾਨ ਪ੍ਰਾਪਤ ਕਰਨ ‘ਤੇ ਪ੍ਰਾਪਤ ਹੋਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਚੁਣੇ …

Read More »

ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵੱਲੋ ਹਾਈ ਵੋਲਟੇਜ ਤਾਰਾਂਨਾਲ ਝੁਲਸੇ ਨੋਜਵਾਨ ਦੀ ਕੀਤੀ ਮਾਲੀ ਮੱਦਦ

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਛੇਹਰਟਾ ਵਿਖੇ ਕਿਰਾਏ ਦੇ ਮਕਾਨ ਵਿੱਚਰਹਿ ਰਹੇ ਮਹੁੰਮਦ ਜਿਗਰ ਪੁੱਤਰ ਮਹੁੰਮਦ ਅਜਾਦ ਵਾਸੀ ਬਿਹਾਰ ਜੋ ਮਕਾਨ ਦੇ ਨੇੜਿਉ ਲਘ ਰਹੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਜਾਣ ‘ਤੇ ਉਸ ਦੇ ਸਰੀਰ ਦਾ ਵੱਡਾ ਹਿੱਸਾ ਕਰੰਟ ਲੱਗਣ ਨਾਲ ਝੁਲਸ ਗਿਆ ਸੀ।ਉਸ ਦੇ ਇਲਾਜ ਲਈ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਮਾਣਿਕ ਅਲੀ …

Read More »

ਮਹਾਂਮਾਈ ਦਾ ਪਹਿਲਾ ਜਾਗਰਣ ਕਰਵਾਇਆ

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਖੰਡਵਾਲਾ ਸਥਿਤ ਨੋਜਵਾਨ ਸੇਵਕ ਸਭਾ ਦੇ ਵਲੋਂ ਗੋਬਿੰਦਪੁਰਾ ਵਿਖੇ ਪਹਿਲਾਂ ਸਲਾਨਾ ਜਾਗਰਣ ਪ੍ਰਧਾਨ ਗੋਰਵ ਠੁਕਰਾਲ ਦੀ ਅਗਵਾਈ ਹੇਠ ਬੜੀ ਸ਼ਰਧਾਂ ਤੇ ਧੁਮ-ਧਾਮ ਨਾਲ ਮਨਾਇਆ ਗਿਆ।ਇਸ ਮੋਕੇ ਸਾਬਕਾ ਕੋਂਸਲਰ ਸੁਖਦੇਵ ਸਿੰਘ ਚਾਹਲ, ਭਾਜਪਾ ਆਗੂ ਸਤੀਸ਼ ਬੱਲੂ, ਭਾਜਪਾ ਆਗੂ ਵਿੱਕੀ ਐਰੀ, ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉੱਪ ਪ੍ਰਧਾਨ ਸੁਖਦੇਵ ਸੰਧੂ, ਸਾਬਕਾ ਕੋਂਸਲਰ ਮਮਤਾ ਦੱਤਾ, ਜਿਲਾ …

Read More »