Thursday, December 26, 2024

ਪੰਜਾਬ

 ਨਵੀਂ ਸਿਖਿਆ ਨੀਤੀ ਦਾ ਐਲਾਨ ਛੇਤੀ ਕੀਤਾ ਜਾਵੇਗਾ- ਸਮ੍ਰਿਤੀ ਇਰਾਨੀ

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਛਬੀਲ ਦੇ ਕੌਲਿਆਂ ਦੀ ਕੀਤੀ ਸੇਵਾ ਅੰਮ੍ਰਿਤਸਰ, 16 ਸਤੰਬਰ (ਜਗਦੀਪ ਸਿੰਘ ਸੱਗੂ)- ਕੇਂਦਰੀ ਮਨੁੱਖੀ ਵਸੀਲੇ ਤੇ ਵਿਕਾਸ ਮੰਤਰੀ ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਅੰੰਮ੍ਰਿਤਸਰ ਦੀ ਫੇਰੀ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਨਾਂ ਨੇ ਗੁਰਬਾਣੀ ਦਾ ਕੀਰਤਨ ਸੁਣਿਆ ਅਤੇ ਪ੍ਰੀਕਰਮਾਂ ਵਿੱਚ ਛਬੀਲ ਦੇ ਕੌਲਿਆਂ ਦੀ ਸੇਵਾ ਵੀ ਕੀਤੀ।ਸ੍ਰੀ ਮਤੀ ਸਮ੍ਰਿਤੀ ਇਰਾਨੀ ਨੇ ਜਲਿਆਂਵਾਲਾ …

Read More »

ਸਿੱਖ ਕੌਮ ਹਮੇਸਾਂ ਸਰਬੱਤ ਦਾ ਭਲਾ ਮੰਗਦੀ ਹੈ ਚੱਕਮੁਕੰਦ, ਲਹੌਰੀਆ

“ਚੱਕਮੁਕੰਦ ਦੀ ਸੰਗਤ ਨੇ ਜੰਮੂ ਕਸਮੀਰ ਦੀ ਸੰਗਤ ਲਈ ਰਾਹਤ ਸਮੱਗਰੀ ਭੇਜੀ” ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ)- ਵਿਸ਼ੱਵ ਵਿੱਚ ਸਿੱਖ ਕੌਮ ਹੀ ਇੱਕ ਅਜਿਹੀ ਕੌਮ ਹੈ ਜਿਹੜੀ ਕਿ ਰੋਜਾਨਾ ਸਵੇਰੇ ਸ਼ਾਮ ਅਰਦਾਸ ਕਰਨ ਮੌਕੇ ਸਰਬੱਤ ਦਾ ਭਲਾ ਮੰਗਦੀ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਵੱਲੌਂ ਜੋ ਉਸ ਸਮੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸਿੱਖਾਂ ਵਿੱਚ …

Read More »

ਜੰਮੂ ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਵੱਧ ਤੋਂ ਵੱਧ ਖਾਣ-ਪੀਣ ਅਤੇ ਹੋਰ ਸਮੱਗਰੀ ਭੇਜੀ ਜਾਵੇਗੀ ਛੋਟੇਪੁਰ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ)- ਸਥਾਨਕ ਪਟਾਕਾ ਮਾਰਕੀਟ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਜੱਥੇ: ਸੁੱਚਾ ਸਿੰਘ ਛੋਟੇਪੁਰ ਨੇ ਅੱਜ ਇਕ ਟਰੱਕ ਜਿਸ ਵਿੱਚ ਖਾਣ-ਪੀਣ ਦਾ ਵਸਤੂਆਂ ਅਤੇ ਹੋਰ ਸਮਾਨ ਸੀ ਹੜ੍ਹ ਪੀੜਤਾਂ ਦੀ ਮਦਦ ਲਈ ਰਵਾਨਾ ਕੀਤਾ।ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸ੍ਰ. ਛੋਟੇਪੁਰ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਕਾਰਨ ਪ੍ਰਭਾਵਿਤ …

Read More »

ਜਥੇ: ਅਵਤਾਰ ਸਿੰਘ ਨੇ ਸ੍ਰੀਨਗਰ ਵਿਖੇ ਹੜ੍ਹ ਪੀੜਤਾਂ ਲਈ ਡਾਕਟਰੀ ਟੀਮ ਕੀਤੀ ਰਵਾਨਾ

ਅੰਮ੍ਰਿਤਸਰ, ੧੬ ਸਤੰਬਰ (ਗੁਰਪ੍ਰੀਤ ਸਿੰਘ) ੁ ਜੰਮੂੁਕਸ਼ਮੀਰ ਵਿਖੇ ਆਏ ਭਿਆਨਕ ਹੜ੍ਹਾਂ ਨਾਲ ਨੁਕਸਾਨੀ ਗਈ ਜ਼ਿੰਦਗੀ ਨੂੰ ਦੁਬਾਰਾ ਪੱਟੜੀ ਤੇ ਲਿਆਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਸ੍ਰੀਨਗਰ ਦੇ ਗੁਰਦੁਆਰਾ ਸ਼ਹੀਦ ਬੁੰਗਾ ਬਡਗਾਮ ਵਿਖੇ ਰਾਹਤ ਕੈਂਪ ਸ਼ੁਰੂ ਕੀਤਾ ਗਿਆ ਹੈ।ਜਿਸ ਵਿੱਚ ਰੋਜ਼ਾਨਾ ਹੜ੍ਹੁਪੀੜਤਾਂ ਦੀ ਲੋੜ ਮੁਤਾਬਿਕ ਰਾਸ਼ਨ ਅਤੇ ਹੋਰ ਸਮਾਨ ਭੇਜਿਆ ਜਾ ਰਿਹਾ ਹੈ ਤੇ ਜਿੰਨਾ ਚਿਰ …

Read More »

ਹਲਕਾ ਵਿਧਾਇਕ ਮਨਜੀਤ ਸਿੰਘ ਮੰਨਾਂ ਤੋ ਟਕਸਾਲੀ ਵਰਕਰ ਨਰਾਜ

ਹਾਈ ਕਮਾਂਡ ਨੇ ਦਖਲ ਨਾ ਦਿੱਤਾ ਤਾਂ ਵਰਕਰ ਕਰਨਗੇ ਤਿੱਖਾ ਸੰਘਰਸ਼-ਟਕਸਾਲੀ ਅਕਾਲੀ ਰਈਆ, 16 ਸਤੰਬਰ (ਬਲਵਿੰਦਰ ਸੰਧੂ) – ਪਿਛਲੇ ਦਿਨੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਅਕਾਲੀ ਦਲ ਦੇ ਟਕਸਾਲੀ ਵਰਕਰਾਂ ਵੱਲੋ ਭੁੱਲਰ ਪੈਲਿਸ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜੋ ਕਿ ਰੈਲੀ ਦਾ ਰੂਪ ਧਾਰਨ ਕਰ ਗਈ।ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਹਲਕਾ ਵਿਧਾਇਕ ਦੀ …

Read More »

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਟੈਕਨਾਲੋਜੀ ਵਿਖੇ ਲੱਗਿਆ ਖ਼ੂਨ ਦਾਨ ਕੈਂਪ

150 ਵਧੇਰੇ ਵਿਦਿਆਰਥੀਆਂ ਕੀਤਾ ਖ਼ੂਨ ਦਾਨ ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਮਾਨਵਤਾ ਦੀ ਸੇਵਾ ਦੇ ਮਕਸਦ ਨੂੰ ਦ੍ਰਿੜ ਕਰਾਉਂਦਿਆਂ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 150 ਤੋਂ ਵਧੇਰੇ ਵਿਦਿਆਰਥੀਆਂ ਨੇ ਖ਼ੂਨ ਦਾਨ ਕੀਤਾ। ਇਹ ਕੈਂਪ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੁਆਰਾ ਸਾਂਝੇ ਤੌਰ ‘ਤੇ ਲਗਾਇਆ …

Read More »

ਖ਼ਾਲਸਾ ਕਾਲਜ ਵਾਲੀਵਾਲ ਟੀਮ (ਲੜਕੀਆਂ) ਨੇ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 16 ਸਤੰਬਰ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੀ ਵਾਲੀਵਾਲ ਟੀਮ (ਲੜਕੀਆਂ) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਅੰਤਰ ਕਾਲਜ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਟੀਮ ਨੇ ਏ. ਬੀ. ਕਾਲਜ, ਪਠਾਨਕੋਟ ਨੂੰ 3-0 ਦੇ ਫ਼ਰਕ ਨਾਲ ਫ਼ਾਈਨਲ ਵਿੱਚ ਹਰਾਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆ ਕਾਲਜ ਦੇ ਸਪੋਰਟਸ …

Read More »

ਮੰਤਰੀ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਤੁਫਾਨੀ ਦੋਰਾ

ਮੰਤਰੀ ਨੇ ਠੇਕੇਦਾਰਾਂ ਦੀ ਨਾਲਾਇਕੀ ਦੇਖ ਅਫਸਰ ਅਧਿਕਾਰੀਆਂ ਦੀ ਲਗਾਈ ਕਲਾਸ ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਅਨਿਲ ਜੋਸ਼ੀ ਦੁਆਰਾ ਹਲਕਾ ਉੱਤਰੀ ਵਿਚ ਚਲ ਰਹੇ ਵਖ ਵਖ ਕੰਮਾ ਦਾ ਦੋਰਾ ਕੀਤਾ ਗਿਆ. ਓਹਨਾ ਦੇ ਨਾਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਪ੍ਰਦੀਪ ਸਭਰਵਾਲ, ਨਗਰ ਸੁਧਾਰ ਟ੍ਰਸਟ ਦੇ ਚੇਅਰਮੇਨ ਸੰਦੀਪ ਰਿਸ਼ੀ, ਐਸ. ਈ. ਭਰਤ ਭੂਸ਼ਣ ਸ਼ਰਮਾ, ਐਸ. ਈ. ਜਸਵਿੰਦਰ ਸਿੰਘ. …

Read More »

BBK DAV College for Women maintained previous record of meritorious positions in GNDU

Amritsar, Sept. 16 (Punjab Post Bureau)- The result of BCA-IV Sem of BBK DAV College for Womenwas declared in which, Navpreet Kaur stood first in University. She has secured 559/700 marks. Also Lovepreet, Kiranpreet, Sofia, Farheen Kaur, Parmeshwar Kaur and Venus Sharma have bagged merit positions in the university in BCA IVth Semester. Principal Dr. (Mrs.) Neelam Kamra felicitated the …

Read More »

ਕੰਨਿਆ ਸਕੂਲ ਧਰਮਪੁਰਾ ਕਾਲੋਨੀ ‘ਚ ਹਿੰਦੀ ਦਿਵਸ ਮਨਾਇਆ

ਹਿੰਦੀ  ਭਾਸਾ ਦੇ ਸਤਿਕਾਰ ਦੀ ਵਿਸ਼ੇਸ਼ ਲੋੜ – ਰਜਨੀ ਬਾਲਾ ਬਟਾਲਾ, 16 ਸਤੰਬਰ ( ਨਰਿੰਦਰ ਸਿੰਘ ਬਰਨਾਲ) – ਨਰਿੰਦਰ ਬਰਨਾਲ, ਦੇਸ ਭਰ ਵਿਚ ਮਨਾਏ ਜਾ ਰਹੇ ਹਿੰਦੀ ਦਿਵਸ ਦੀ ਤਰਜ ਤੇ ਸਥਾਨਕ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਧਰਮਪੁਰਾ ਕਾਲੋਨੀ ਬਟਾਲਾ ਵਿਖੇ ਪ੍ਰਿੰਸੀਪਲ ਇੰਦਰਜੀਤ ਵਾਲੀਆ ਦੀ ਅਗਵਾਈ ਹੇਠ ਹਿੰਦੀ ਦਿਵਸ ਮਨਾਇਆ ਗਿਆ, ਜਿਸ ਵਿਚ ਹਿੰਦੀ ਲੈਕ. ਪਰਮਜੀਤ ਕੌਰ ਤੇ ਰਜਨੀ ਬਾਲਾ …

Read More »