ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿੱਚ ਸਥਿਤ ਸ਼ਰਾਬ ਠੇਕੇਦਾਰਾਂ ਦੇ ਦਫ਼ਤਰ ਵਿੱਚ ਅੱਜ ਮੱਸਿਆ ਮੌਕੇ ਵਿਸ਼ਾਲ ਲੰਗਰ ਦਾ ਲਗਾਇਆ ਗਿਆ।ਜਾਣਕਾਰੀ ਦਿੰਦੇ ਵਾਇਨ ਠੇਕੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਇਨ ਠੇਕੇਦਾਰਾਂ ਵਲੋਂ ਹਰ ਮੱਸਿਆ ‘ਤੇ ਨਗਰ ਦੇ ਸੁੱਖ ਦੀ ਕਾਮਨਾ ਲਈ ਲੰਗਰ ਲਗਾਇਆ ਜਾਂਦਾ ਹੈ।ਇਸ ਦੇ ਤਹਿਤ ਅੱਜ ਲੰਗਰ ਲਗਾਇਆ ਗਿਆ।ਇਸ ਮੌਕੇ ਲੋਕਾਂ ਨੂੰ ਰੋਕ ਰੋਕਕੇ ਲੰਗਰ …
Read More »ਪੰਜਾਬ
ਗਾਡ ਗਿਫਟੇਡ ਐਜੂਕੇਸ਼ਨਲ ਸੁਸਾਇਟੀ ਨੇ ਸਿਵਲ ਹਸਪਤਾਲ ਦੇ ਮਰੀਜਾਂ ਨੂੰ ਵੰਡੇ ਫਲ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਗਾਡ ਗਿਫਟੇਡ ਐਜੂਕਸ਼ੇਨਲ ਵੇਲਫੇਅਰ ਸੋਸਾਇਟੀ ਰਜਿ. ਫਾਜਿਲਕਾ ਦੁਆਰਾ ਫਾਜਿਲਕਾ ਸਿਵਲ ਹਸਪਤਾਲ ਦੇ ਸੀਨੀਅਰ ਮੇਡੀਕਲ ਅਧਿਕਾਰੀ ਡਾ. ਭੁੱਕਲ, ਸਿਹਤ ਮੰਤਰੀ ਜਿਆਣੀ ਦੇ ਨਿਜੀ ਸਕੱਤਰ ਰਾਕੇਸ਼ ਸਹਿਗਲ ਦੀ ਪ੍ਰੇਰਨਾ ਅਤੇ ਸ਼੍ਰੀਮਤੀ ਵੀਨਾ ਭਠੇਜਾ ਦੇ ਸਹਿਯੋਗ ਨਾਲ ਹਸਪਤਾਲ ਦੇ ਮਰੀਜਾਂ ਨੂੰ ਗਾਡ ਗਿਫਟੇਡ ਐਜੂਕਸ਼ੇਨਲ ਵੇਲਫੇਅਰ ਸੋਸਾਇਟੀ ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਦੀ ਪ੍ਰਧਾਨਤਾ ਵਿੱਚ ਫਲ ਵੰਡੇ ਗਏ …
Read More »25 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਜਿਲ੍ਹੇ ਵਿਚ ਚੱਲੇਗੀ ਸਵੱਛ ਭਾਰਤ ਮੁਹਿੰਮ – ਡਿਪਟੀ ਕਮਿਸ਼ਨਰ
ਪਿੰਡਾਂ ਤੇ ਸ਼ਹਿਰਾਂ ਵਿਚ ਪੂਰੇ ਜ਼ੋਰਾਂ ਨਾਲ ਚੱਲੇਗੀ ਸਫਾਈ ਮੁਹਿੰਮ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – 25 ਸਤੰਬਰ ਤੋਂ 2 ਅਕਤੂੁਬਰ ਤੱਕ ਫਾਜ਼ਿਲਕਾ ਜਿਲ੍ਹੇ ਵਿਚ ਸਵੱਛ ਭਾਰਤ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਸਫਾਈ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾਵੇਗੀ ਅਤੇ ਫਾਜ਼ਿਲਕਾ ਜਿਲ੍ਹੇ ਦੇ ਵਸਨੀਕ ਇਸ ਦੇਸ਼ ਵਿਆਪੀ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣਗੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ …
Read More »ਸਾਂਝੇੇ ਮੋਰਚੇ ਦੇ ਆਗੂ ਮੁਸ਼ਕਲਾਂ ਸਬੰਧੀ ਐੱਸ. ਡੀ. ਐੱਮ ਫਾਜਿਲਕਾ ਨੂੰ ਮਿਲੇ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਫਾਜਿਲਕਾ ਵਿਖੇ ਲੱਗੇ ਕਿਸਾਨ ਸਿਖਲਾਈ ਕੈੈਂਪ ਦੌਰਾਨ ਮੰਡੀ ਲਾਧੂਕਾ ਦੇ ਲਂੋਕ ਹਿੱਤ ਸਾਝਾਂ ਮੋਰਚਾ ਦੇ ਪ੍ਰਧਾਨ ਨਾਨਕ ਚੰੰਦ ਕੁੱਕੜ ਅਤੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਭਗਵਾਨ ਦਾਸ ਇਟਕਾਨ ਨੇੇ ਇਲਾਕੇ ਅੰਦਰ ਆ ਰਹੀਆਂ ਮੁਸ਼ਕਲਾਂ ਬਾਰੇ ਐੱਸ. ਡੀ. ਐੱਮ ਸ਼੍ਰੀ ਸੁਭਾਸ਼ ਚੰਦਰ ਖੱਟਕ ਫਾਜਿਲਕਾ ਨੂੰ ਮਿਲਕੇ ਜਾਣੂ ਕਰਵਾਇਆ ਗਿਆ।ਇਸ ਮੌਕੇ ‘ਤੇ …
Read More »ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਫਾਜ਼ਿਲਕਾ ਜਿਲ੍ਹੇ ਵਿਚ 58000 ਬੈਂਕ ਖਾਤੇ ਖੋਲੇ ਗਏ- ਬਰਾੜ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਫਾਜਿਲਕਾ ਜਿਲ੍ਹੇ ਵਿਚ 58 ਹਜਾਰ ਬੈਂਕ ਖਾਤੇ ਖੋਲੇ ਗਏ ਹਨ ਅਤੇ ਲਾਭਪਾਤਰੀਆਂ ਨੂੰ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਸ ਯੋਜਨਾਂ ਦੀ ਪ੍ਰਗਤੀ ਦਾ ਰੀਵਿਊ ਕਰਨ ਮੌਕੇ ਦਿੱਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਵਲੋਂ ਸਾਬਤ ਸੂਰਤ ਬੱਚੀਆਂ ਦੇ ਅਨੰਦ ਕਾਰਜ਼ 2 ਅਕਤੂਬਰ ਨੂੰ
ਹਰ ਨਵੀਂ ਜੋੜੀ ਨੂੰ ਦਿੱਤਾ ਜਾਵੇਗਾ 180 ਲੀਟਰ ਦਾ ਫਰਿਜ਼ – ਭਾਈ ਗੁਰਇਕਬਾਲ ਸਿੰਘ ਭਾਈ ਗੁਰਇਕਬਾਲ ਸਿੰਘ ਜੀ ਮੀਟਿੰਗ ਦੌਰਾਨ ਮੈਂਬਰਾਂ ਦੀਆਂ ਡਿਊਟੀਆਂ ਲਗਾਉਂਦੇ ਹੋਏ। ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ 31ਵਾਂ ਸਾਲਾਨਾ ਸਮਾਗਮ 28 ਸਤੰਬਰ ਤੋਂ 2 ਅਕਤੂਬਰ ਤੱਕ ਨਿਰੰਤਰ ਭਲਾਈ ਕੇਂਦਰ ਵਿਖੇ ਮਨਾਇਆ ਜਾਵੇਗਾ।ਇਸ ਸਬੰਧ ਵਿੱਚ ਭਾਈ ਗੁਰਇਕਬਾਲ ਸਿੰਘ ਜੀ ਦੀ …
Read More »ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦਾ ਸਨਮਾਨ
ਗੁਰਦਾਸਪੁਰ, 24 ਸਤੰਬਰ (ਨਰਿੰਦਰ ਬਰਨਾਲ) ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਦੀ ਪ੍ਰਿੰਸੀਪਲ ਸ੍ਰੀ ਮਤੀ ਜ਼ਸਬੀਰ ਕੌਰ ਤੇ ਸਮੁੱਚੇ ਸਕੂਲ ਵੱਲੋ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ ਅਮਰਦੀਪ ਸਿੰਘ ਸੈਣੀ ਦਾ ਸਨਮਾਨ ਕੀਤਾ ਗਿਆ। ਤਸਵੀਰ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਦਾ ਸਟਾਫ ਤੇ ਹੋਰ ਮੈਂਬਰ ।
Read More »ਪ੍ਰਸ਼ਾਸਨ ਨੇ ਸ਼ੁਰੂ ਕੀਤੀ ਅਵਾਰਾ ਕੁੱਤਿਆਂ ਦੀ ਨਸਬੰਦੀ ਮੁਹਿੰਮ – ਕੀਤੇ 16 ਓਪਰੇਸ਼ਨ
ਬਟਾਲਾ, 24 ਸਤੰਬਰ (ਨਰਿੰਦਰ ਬਰਨਾਲ)- ਅਵਾਰਾ ਕੁੱਤਿਆਂ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆ ਨੂੰ ਹੱਲ ਕਰਨ ਲਈ ਸਿਵਲ ਪ੍ਰਸ਼ਾਸਨ ਵੱਲੋਂ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਐੱਸ.ਡੀ.ਐੱਮ ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀਆਂ ਹਦਾਇਤਾਂ ‘ਤੇ ਪਸ਼ੂ ਪਾਲਣ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਇਸ ਸਬੰਧੀ ਸਾਂਝਾ ਅਭਿਆਨ ਚਲਾਇਆ ਜਾ ਰਿਹਾ ਹੈ। ਅੱਜ ਇਸੇ ਮੁਹਿੰਮ ਤਹਿਤ ਬਟਾਲਾ ਦੇ ਪਸ਼ੂ …
Read More »ਸਰਕਾਰੀ ਹਾਈ ਸਕੂਲ ਜ਼ੌੜਾ ਸਿੰਘਾ (ਗੁਰਦਾਸਪੁਰ) ਵਿਖੇ ਹਿੰਦੀ ਦਿਵਸ
ਗੁਰਦਾਸਪੁਰ, 24 ਸਤੰਬਰ (ਨਰਿੰਦਰ ਬਰਨਾਲ) – ਸਰਕਾਰੀ ਹਾਈ ਸਕੂਲ ਜ਼ੌੜਾ ਸਿੰਘਾ (ਗੁਰਦਾਸਪੁਰ) ਵਿਖੇ ਹਿੰਦੀ ਦਿਵਸ ਮਨਾਏ ਜਾਣ ਮੌਕੇ ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਤੇ ਹੋਰ ਸਕੂਲ ਦੇ ਸਟਾਫ ਮੈਂਬਰ।ਇਸ ਮੌਕੇ ਵਿਦਿਆਰਥੀਆਂ ਨੇ ਹਿੰਦੀ ਦਿਵਸ ਨੂੰ ਸਮਰਪਿਤ ਚਾਰਟ ਵੀ ਤਿਆਰ ਕੀਤੇ।
Read More »ਸਰਕਾਰੀ ਹਾਈ ਸਕੂਲ ਚੂੰਘ ਨੇ ਨਸ਼ਾ ਵਿਰੋਧੀ ਰੈਲੀ ਕੱਢੀ
ਅਲਗੋਂ ਕੋਠੀ, 24 ਸਤੰਬਰ (ਹਰਦਿਆਲ ਸਿੰਘ ਭੈਣੀ) – ਸਰਕਾਰੀ ਹਾਈ ਸਕੂਲ ਚੂੰਘ ਦੇ ਸਮੂੰਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਅੱਜ ਨਸ਼ੇ ਜੇਹੀ ਭੈੜੀ ਲਾਹਨਤ ਤੋਂ ਜਾਗਰੂਕ ਕਰਨ ਲਈ ਪਿੰਡ ਵਿੱਚ ਰੈਲੀ ਕੱਢੀ ਗਈ।ਸਕੂਲ ਤੋਂ ਚੱਲ ਕੇ ਰੈਲੀ ਸਾਰੇ ਪਿੰਡ ਦਾ ਚੱਕਰ ਲਗਾਉਂਦੀ ਹੋਈ ਵਾਪਸ ਸਕੂਲ ਪਹੁੰਚੀ, ਜਿਸ ਦੌਰਾਨ ਬੱਚਿਆਂ ਵੱਲੋਂ ਨਾਅਰੇ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੀ ਭੈੜੀ ਆਦਤ ਤੋਂ ਦੂਰ …
Read More »