ਲਵੀਸ਼ ਚਾਵਲਾ ਨੂੰ ਪ੍ਰਧਾਨ ਤੇ ਪ੍ਰਤੀਕ ਕਪੂਰ ਨੂੰ ਸੈਕਟਰੀ ਬਣੇ ਛੇਹਰਟਾ, 24 ਸਤੰਬਰ (ਰਾਜੂ) – ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਅੰਮ੍ਰਿਤਸਰ ਨੇ ਵਿਦਿਆਰਥੀ ਪਰਿਸ਼ਦ ਮਾਦਵ ਵਿੱਦਿਆ ਨਿਕੇਤਨ ਵਿਖੇ ਸਟੂਡੈਂਟ ਲੀਡਰਸ਼ਿਪ ਟਰੇਨਿੰਗ ਕੈਂਪ ਲਗਾਇਆ। ਜਿਸ ਵਿੱਚ ਏਬੀਵੀਪੀ ਦੇ ਉੱਤਰ ਖੇਤਰ ਭਾਰਤ ਦੇ ਖੇਤਰੀ ਸੰਗਠਨ ਮੰਤਰੀ ਸ਼੍ਰੀਨਿਵਾਸ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਵਿਦਿਆਰਥੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ …
Read More »ਪੰਜਾਬ
ਵਧੀਆਂ ਸੇਵਾਵਾਂ ਬਦਲੇ ਬੁਲਾਰੀਆ ਨੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਕੀਤਾ ਸਨਮਾਨਿਤ
ਛੇਹਰਟਾ, 24 ਸਤੰਬਰ (ਰਾਜੂ) – ਸਿੱਖਿਆ ਵਿਭਾਗ ਨੂੰ ਚੰਗੀਆਂ ਸੇਵਾਵਾ ਦੇਣ ਬਦਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਉਨਾਂ ਮੁੱਖ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਅਤੇ ਜਿਲਾ ਸਿੱਖਿਆ ਅਫਸਰ (ਸ) ਸਤਿੰਦਰਬੀਰ ਸਿੰਘ ਵਲੋਂ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਮਿਲਣ ‘ਤੇ ਸਮੂਹ ਸਕੂਲ ਸਟਾਫ ਨੇ ਪ੍ਰਿੰਸੀਪਲ ਨਿਰਮਲ ਸਿੰਘ ਨੂੰ ਵਧਾਈ ਦਿੱਤੀ ਤੇ ਉਨਾਂ ਦਾ …
Read More »ਫੋਟੋਗ੍ਰਾਫਰ ਨਵੀਆਂ ਤਕਨੀਕਾਂ ਦਾ ਲਾਭ ਲੈਣ – ਬੁਲਾਰੀਆ
ਅੰਮ੍ਰਿਤਸਰ ਵਿੱਚ ਲਗਾਇਆ ਗਿਆ ਫੋਟੋ ਤੇ ਵੀਡੀਓ ਮੇਲਾ ਛੇਹਰਟਾ, 24 ਸਤੰਬਰ ( ਰਾਜੂ) – ਅੰਮ੍ਰਿਤਸਰ ਫੋਟੋਗ੍ਰਾਫਰ ਵੈਲਫੇਅਰ ਐਸੋਸੀਏਸ਼ਨ ਰਜਿ. ਵੱਲੋਂ ਸਥਾਨਕ ਗੋਲਡਨ ਵਿਊ ਰਿਜ਼ੌਰਟ ਵਿਚ ਇਕ ਫੋਟੋ ਵੀਡੀਓ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਚੀਫ਼ ਪਾਰਲੀਮਾਨੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਮਾ ਰੌਸ਼ਨ ਕਰਕੇ ਕੀਤਾ।ਦੇਸ਼ ਵਿਦੇਸ਼ ਤੋਂ ਪੁੱਜੀਆਂ ਕਰੀਬ 50 ਨਾਮੀ ਕੰਪਨੀਆਂ ਨੇ ਆਪਣੇ ਆਧੁਨਿਕ ਉਪਕਰਨਾਂ ਦੀ ਪ੍ਰਦਰਸ਼ਨੀ …
Read More »ਆਪਣੀ ਧਰਤੀ ਦੀ ਮੌਲਿਕਤਾ ਵਿਚੋਂ ਗਿਆਨ ਦੇ ਮਾਡਲ ਉਸਾਰਨੇ ਚਾਹੀਦੇ – ਪ੍ਰੋ. ਬਰਾੜ
ਬਸਤੀਵਾਦੀ ਖੋਜ ਵਿਧੀ ਦੀ ਗੁਲਾਮੀ ਤੋਂ ਮੁਕਤ ਹੋਣ ਦੀ ਲੋੜ – ਡਾ. ਜਸਵਿੰਦਰ ਸਿੰਘ ਅੰਮ੍ਰਿਤਸਰ, 24 ਸਤੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਇਸ ਵਿਦਿਅਕ ਵਰ੍ਹੇ ਦੀ ਸ਼ੁਰੂਆਤ ਤੇ ਯੂਨੀਵਰਸਿਟੀ ਵਿੱਚ ਨਵੇਂ ਆਏ ਸਾਰੇ ਵਿਦਿਆਰਥੀਆਂ ਨੂੰ ਖੁਸ਼ਾਮਦੀਦ ਕਹਿਣ ਲਈ 28ਵਾਂ ਸਾਲਾਨਾ ਜੀ ਆਇਆਂ ਨੂੰ ਗੁਰਮਤਿ ਸਮਾਗਮ ਅੱਜ ਇਥੇ ਯੂਨੀਵਰਸਿਟੀ ਦੇ ਵਿਹੜੇ ਵਿਚ ਕਰਵਾਇਆ ਗਿਆ।ਇਸ ਮੌਕੇ …
Read More »ਮਹਿਲਾ ਅਧਿਕਾਰਾਂ ਅਤੇ ਉਤਪੀੜਣਾ ਦੇ ਖਿਲਾਫ ਜਾਗਰੂਕਤਾ ਸੈਮੀਨਾਰ
ਅਜਿਹੇ ਮਾਮਲੇ ਨੇਸ਼ਨਲ ਲੋਕ ਅਦਾਲਤ ਵਿੱਚ ਹੋਣਗੇ ਪ੍ਰਮੁੱਖਤਾ ਨਾਲ ਹੱਲ ਸੀ.ਜੇ.ਅੇਮ ਗਰਗ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਜਿਲਾ ਸਤਰ ਜੱਜ ਵਿਵੇਕ ਪੁਰੀ ਦੇ ਦਿਸ਼ਾਨਿਰਦੇਸ਼ਾਂ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚੇਅਰਮੈਨ ਮਾਣਯੋਗ ਜੱਜ ਜੇਪੀਐਸ ਖੁਰਮੀ ਦੇ ਅਗਵਾਈ ਅਤੇ ਅਥਾਰਿਟੀ ਦੇ ਸਕੱਤਰ ਅਤੇ ਚੀਫ ਜਿਊਡੀਸ਼ਿਅਲ ਮਜਿਸਟਰੇਟ ਵਿਕਰਾਂਤ ਕੁਮਾਰ ਗਰਗ ਦੀ ਦੇਖਰੇਖ ਵਿੱਚ ਪਿੰਡਾਂ ਵਿੱਚ ਕਾਨੂੰਨੀ ਸਾਖਰਤਾ ਅਭਿਆਨ ਦੇ ਤਹਿਤ ਜਾਗਰੂਕਤਾ …
Read More »ਐਸ.ਪੀ.ਐਚ ਮੁਕੰਦ ਸਿੰਘ ਮੱਲੀ ਨੇ ਚਾਰਜ ਸੰਭਾਲਿਆ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਐਸਪੀਐਚ ਮੁਕੰਦ ਸਿੰਘ ਮੱਲੀ ਨੇ ਚਾਰਜ ਸੰਭਾਲ ਲਿਆ ਹੈ। ਉਹ ਬੁਢਲਾਡੇ ਤੋਂ ਬਦਲ ਕੇ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਅਤੇ ਪੁਲਸ ਵਿਚ ਨੇੜਤਾ ਪੈਦਾ ਕਰਨਗੇ। ਉਨ੍ਹਾਂ ਲੋਕਾਂ ਨੂੰ ਪੁਲਸ ਦਾ ਸਹਿਯੋਗ ਕਰਨ ਦੀ ਮੰਗ …
Read More »ਟਾਹਲੀਵਾਲਾ ਬੋਦਲਾ ਵਿੱਚ ਵਿਦਿਆਰਥੀਆਂ ਨੇ ਕੱਢੀ ਨਸ਼ਾ ਵਿਰੋਧੀ ਰੈਲੀ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਨਸ਼ੇ ਦੇ ਆਦੀ ਕਰਦੇ ਘਰ ਦੀ ਬਰਬਾਦੀ ਇਹ ਸੁਨੇਹਾ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਟਾਹਲੀਵਾਲਾ ਬੋਦਲੇ ਦੇ ਵਿਦਿਆਰਥਾਂ ਨੇ ਪਿੰਡ ਦੀਆਂ ਗਲੀਆਂ ਵਿੱਚ ਰੈਲੀ ਕੱਢਕੇ ਲੋਕਾਂ ਨੂੰ ਜਾਗਰੂਕ ਕੀਤਾ ।ਸਰਕਾਰ ਦੁਆਰਾ ਲੋਕਾਂ ਨੂੰ ਨਸ਼ੇ ਦੇ ਨੁਕਸਾਨਾਂ ਦੇ ਪ੍ਰਤੀ ਜਾਗਰੂਕ ਕਰਣ ਦੇ ਅਭਿਆਨ ਦੇ ਤਹਿਤ ਸਕੂਲ ਵਿੱਚ ਪ੍ਰਿੰਸੀਪਲ ਹਰੀਸ਼ ਭਠੇਜਾ ਦੀ ਅਗਵਾਈ ਵਿੱਚ ਰੈਲੀ ਅਤੇ ਹੋ …
Read More »ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਮਾਰੀ ਟੱਕਰ ਦੋ ਜਖ਼ਮੀ, ਤਿੰਨ ਮੋਟਰਸਾਇਕਿਲ ਵੀ ਨੁਕਸਾਨੇ
ਪੁਲਿਸ ਨੇ ਕਾਰ ਨੂੰ ਲਿਆ ਕਬਜੇ ਵਿੱਚ-ਕਾਰ ਚਾਲਕ ਹੋਇਆ ਫਰਾਰ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸ਼ਹਿਰ ਦੇ ਭੀੜਭਾੜ ਭਰੇ ਬਾਜ਼ਾਰ ਗਊਸ਼ਾਲਾ ਰੋਡ ਉੱਤੇ ਦੇਰ ਰਾਤ ਕਰੀਬ 9.30 ਵਜੇ ਨਸ਼ੇ ਵਿੱਚ ਧੁੱਤ ਇੱਕ ਕਾਰ ਚਾਲਕ ਨੇ ਤੇਜ ਰਫ਼ਤਾਰ ਨਾਲ ਕਾਰ ਚਲਾਉਾਂਦੇ ੋਏ ਕਾਰ ਨਾਲ ਠੋਕ ਮਾਰ ਕੇ ਦੋ ਆਦਮੀਆਂ ਨੂੰ ਜਖ਼ਮੀ ਕਰ ਦਿੱਤਾ।ਗਊਸ਼ਾਲਾ ਰੋਡ ਉੱਤੇ ਅਚਾਨਕ ਹੋਏ ਹਾਦਸੇ ਨਾਲ ਨਜ਼ਦੀਕ …
Read More »ਕਿਸਾਨਾਂ ਨੇ ਤੀਸਰੇ ਦਿਨ ਵੀ ਡੀਸੀ ਦਫਤਰ ਦੇ ਸਾਹਮਣੇ ਕੀਤੀ ਭੁੱਖ ਹੜਤਾਲ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੀ ਜਿਲਾ ਫਾਜਿਲਕਾ ਇਕਾਈ ਦੁਆਰਾ ਅੱਜ ਤੀਸਰੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਦਾ ਕ੍ਰਮ ਜਾਰੀ ਰੱਖਿਆ । ਇਸ ਮੌਕੇ ਕਾਮਰੇਡ ਵਜੀਰ ਚੰਦ ਅਤੇ ਕਾਮਰੇਡ ਦੀਵਾਨ ਸਿੰਘ ਦੀ ਪ੍ਰਧਾਨਗੀ ਵਿੱਚ ਖੁਈਆ ਸਰਵਰ ਦੇ ਸਾਥੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਗਲਤ …
Read More »ਮੱਸਿਆ ਮੌਕੇ ਸ਼ਰਾਬ ਦੇ ਠੇਕੇਦਾਰਾਂ ਨੇ ਲਗਾਇਆ ਲੰਗਰ
ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿੱਚ ਸਥਿਤ ਸ਼ਰਾਬ ਠੇਕੇਦਾਰਾਂ ਦੇ ਦਫ਼ਤਰ ਵਿੱਚ ਅੱਜ ਮੱਸਿਆ ਮੌਕੇ ਵਿਸ਼ਾਲ ਲੰਗਰ ਦਾ ਲਗਾਇਆ ਗਿਆ।ਜਾਣਕਾਰੀ ਦਿੰਦੇ ਵਾਇਨ ਠੇਕੇਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਇਨ ਠੇਕੇਦਾਰਾਂ ਵਲੋਂ ਹਰ ਮੱਸਿਆ ‘ਤੇ ਨਗਰ ਦੇ ਸੁੱਖ ਦੀ ਕਾਮਨਾ ਲਈ ਲੰਗਰ ਲਗਾਇਆ ਜਾਂਦਾ ਹੈ।ਇਸ ਦੇ ਤਹਿਤ ਅੱਜ ਲੰਗਰ ਲਗਾਇਆ ਗਿਆ।ਇਸ ਮੌਕੇ ਲੋਕਾਂ ਨੂੰ ਰੋਕ ਰੋਕਕੇ ਲੰਗਰ …
Read More »