Monday, May 20, 2024

ਪੰਜਾਬ

ਅੰਮ੍ਰਿਤਸਰ ਦੀ ਲੜਾਈ ਪਵਿੱਤਰ ਸ਼ਹਿਰ ਦੇ ਚੰਗੇਰੇ ਭਵਿੱਖ ਦੀ ਚੋਣ ਲੜਾਈ – ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਸਿੰਘ ਤਾਂ ਅਰੁਣ ਜੇਤਲੀ ਦੇ ਨੇੜੇ ਤੇੜੇ ਵੀ ਨਹੀਂ ਅੰਮ੍ਰਿਤਸਰ, 11 ਅਪ੍ਰੈਲ ( ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਹਿਕਾ ਕਿ ਅੰਮ੍ਰਿਤਸਰ ਦੀ ਲੜਾਈ ਪਵਿੱਤਰ ਨਗਰੀ ਦੇ ਚੰਗੇਰੇ ਭਵਿੱਖ ਦੀ ਚੋਣ ਲੜਾਈ ਹੈ ਅਤੇ ਸਿਰਫ ਭਾਜਪਾ ਉਮੀਦਵਾਰ ਅਰੁਣ ਜੇਤਲੀ ਵਿਚ ਹੀ ਸ਼ਹਿਰ ਦੇ ਵਿਕਾਸ ਨੂੰ ਅਗਲੇ ਪੜਾਅ ‘ਤੇ ਲਿਜਾਣ ਦੀ …

Read More »

ਕੈਪਟਨ ਨੂੰ ਵੱਡਾ ਝਟਕਾ-ਨਵਦੀਪ ਗੋਲਡੀ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ

ਸੁਖਬੀਰ ਬਾਦਲ, ਅਰੁਣ ਜੇਤਲੀ ਅਤੇ ਮਜੀਠੀਆ ਨੇ ਕੀਤਾ ਸਵਾਗਤ ਕਾਂਗਰਸ ਇੱਕ ਦੂਜੇ ਪ੍ਰਤੀ ਬੇਵਿਸ਼ਵਾਸ਼ੀ ਭਾਰੂ ਸੋਹਾਂ ਖਾਣ ਤੱਕ ਦੀ ਆ ਰਹੀ ਹੈ ਨੋਬਤ – ਗੋਲਡੀ ਅੰਮ੍ਰਿਤਸਰ, 11 ਅਪ੍ਰੈਲ ( ਪੰਜਾਬ ਪੋਸਟ ਬਿਊਰੋ ) – ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਚਰਚਿਤ ਹੋ ਚੁੱਕੇ ਚੋਣ ਮੁਕਾਬਲੇ ਦੌਰਾਨ ਸ਼ਹਿਰੀ ਵੋਟ ‘ਤੇ ਨਜ਼ਰਾਂ ਟਿਕਾਈ ਬੈਠੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਨੂੰ …

Read More »

ਅੰਮ੍ਰਿਤਸਰ ‘ਚ ਛਾ ਗਏ ਅਰਵਿੰਦ ਕੇਜਰੀਵਾਲ

ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ  ਜਲਿਆਵਾਲਾ ਬਾਗ ਵੀ ਗਏ ਅੰਮ੍ਰਿਤਸਰ, 11 ਅਪ੍ਰੈਲ ( ਸੁਖਬੀਰ ਸਿੰਘ)- ‘ਆਪ ਪਾਰਟੀ’ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਜ ਅੰਮ੍ਰਿਤਸਰ ‘ਚ ਛਾ ਗਏ। ਸ਼ਾਇਦ ਹੀ ਕੋਈ ਅੰਮ੍ਰਿਤਸਰੀ ਹੋਵੇਗਾ ਜਿਹੜਾ ਉਨਾਂ ਨੂੰ ਮਿਲਣ, ਹੱਥ ਮਿਲਾਉਣ, ਇਥੇ ਘੱਟ ਤੋ ਘੱਟ ਇਕ ਝਲਕ ਦਿਖਣ ਦੀ ਲਾਲਸਾ ਨਹੀ ਰੱਖੇਗਾ। ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੋ ਲੋਕ ਆਪਣੇ ਘਰਾਂ ਅਤੇ ਕੰਮ-ਕਾਜ …

Read More »

ਹਲਕਾ ਖੇਮਕਰਨ ਵਿੱਚ ਹੋਈ ਵਿਸ਼ਾਲ ਰੈਲੀ- ਉਚੇਚੇ ਤੌਰ ਤੇ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ

ਪਾਕਿ ਅੱਤਵਾਦੀਆਂ ਵੱਲੋ ਦੇਸ਼ ‘ਤੇ ਕਈ ਹਮਲੇ ਹੋਣ ਕਰਕੇ ਦੇਸ਼ ਦੀ ਸੁਰਖਿਆ ਚ’ ਨਕਾਮ ਰਹੀ ਯੂ.ਪੀ.ਏ -ਬਾਦਲ ਕੈਪਟਨ ਸਿਰਫ ਦੋਸ਼ਾ ਦੀ ਹੀ ਰਾਜਨੀਤੀ ਕਰ ਸਕਦਾ – ਬਾਦਲ ਪੱਟੀ/ਝਬਾਲ 11 ਅਪ੍ਰੈਲ (ਰਾਣਾ) – ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਹੱਕ ਵਿੱਚ ਮੁੱਖ ਸੰਸਦੀ ਸਕੱਤਰ ਪ੍ਰੋ. ਵਿਰਸਾ ਸਿੰਘ ਵਲਟੋਹਾ ਵੱਲੋ ਵਿਧਾਨ ਸਭਾ ਹਲਕਾ ਖੇਮਕਰਨ …

Read More »

ਸਿੱਖਿਆ ਸੁਧਾਰਾਂ ਤੇ ਅਮਲ ਲਈ ਬਲਾਕ ਪ੍ਰਵੇਸ਼ ਕੁਆਰਡੀਨੇਟਰਾਂ ਨੂੰ ਦਿੱਤੇ ਨਿਰਦੇਸ਼

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਜ਼ਿਲਾ ਪ੍ਰਵੇਸ਼ ਟੀਮ ਅਤੇ ਬਲਾਕ ਪ੍ਰਵੇਸ਼ ਕੁਆਰਡੀਨੇਟਰ ਦੀ ਮੀਟਿੰਗ ਜ਼ਿਲਾ ਸਿੱਖਿਆ ਅਫ਼ਸਰ ਸੰਦੀਪ ਕੁਮਾਰ ਦੀ ਅਗਵਾਈ ਵਿਚ ਬੀਆਰਸੀ ਰੂਮ ਵਿਚ ਹੋਈ। ਇਸ ਮੀਟਿੰਗ ਵਿਚ ਜ਼ਿਲੇ ਦੇ ਸਮੂਹ ਬਲਾਕਾਂ ਕੁਆਰਡੀਨੇਟਰਾਂ ਅਤੇ ਟੀਮ ਦੇ ਮੈਂਬਰਾਂ ਵਲੋਂ ਹਿੱਸਾ ਲਿਆ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ …

Read More »

ਗਾਡ ਗਿਫਟੇਡ ਦੇ ਨੌਨਿਹਾਲਾਂ ਨੇ ਗੁਰੁਦਵਾਰਾ ਸ੍ਰੀ ਸਿੰਘ ਸਭਾ ਵਿੱਚ ਮੱਥਾ ਟੇਕਿਆ

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਰਾਧਾ ਸਵਾਮੀ  ਕਾਲੋਨੀ ਸਥਿਤ ਗਾਡ ਗਿਫਟੇਡ ਕਿਡਸ ਹੋਮ ਪਲੇ-ਵੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿੱਚ ਧਰਮ  ਦੇ ਪ੍ਰਤੀ ਸ਼ਰਧਾ ਜਾਗ੍ਰਤ ਕਰਨ ਲਈ ਸਿੱਖਿਅਕ ਟੂਰ ‘ਤੇ ਲੈ ਜਾਇਆ ਗਿਆ । ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ …

Read More »

ਸਾਬੁਆਨਾ ਦਾ ਸੱਜਨ ਸੈਨਿਕ ਸਕੂਲ ਦਾਖਿਲਾ ਪ੍ਰੀਖਿਆ ਵਿੱਚ ਪੰਜਾਬ ਵਿੱਚ ਰਿਹਾ ਦੂਸਰੇ ਸਥਾਨ ‘ਤੇ

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਪਿੰਡ ਦੇ ਹੋਨਹਾਰ ਨੋਜਵਾਨ ਸੱਜਨ ਨੇ ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਿਲੇ ਲਈ ਹੋਈ ਪਰੀਖਿਆ ਵਿੱਚ ਪੰਜਾਬ ਵਿੱਚ ਦੂਜਾ ਸਥਾਨ ਹਾਸਲ ਕਰ ਪਿੰਡ,  ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ ।ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੇਕੇਂਡਰੀ ਸਕੂਲ ਫਾਜਿਲਕਾ ਵਿੱਚ ਨਰਸਰੀ ਤੋਂ ਪੰਜਵੀਂ ਤੱਕ ਸਿੱਖਿਆ ਪ੍ਰਾਪਤ ਕਰਣ ਵਾਲੇ ਸਾਬੁਆਨਾ ਨਿਵਾਸੀ ਸੱਜਨ ਪੁੱਤਰ ਬਬਲੂ ਲਹਦੋਹਿਆ ਨੇ …

Read More »

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਪੰਜਾਬ ਸਟੇਟ ਕਰਮਚਾਰੀ ਦਲ  ਫ਼ਾਜ਼ਿਲਕਾ ਦੀ ਇਕੱਤਰਤਾ ਪ੍ਰਤਾਪ ਬਾਗ ਵਿਖੇ ਹੋਈ। ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਜਥੇਬੰਦਕ ਸਕੱਤਰ ਅਤੇ ਜਿਲਾ ਜਨਰਲ ਸਕੱਤਰ ਸਤੀਸ਼ ਵਰਮਾ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ,ਪੰਜਾਬ ਦੇ ਮੁਲਾਜ਼ਮਾਂ ਦੀਆਂ  ਸਾਂਝੀਆਂ ਮੰਗਾਂ ਦੀ ਪੂਰਤੀ ਲੋਕ ਸਭਾ ਦੀਆਂ ਚੋਣਾਂ ਕਾਰਣ ਚੋਣ ਜ਼ਾਬਤੇ ਦਾ ਬਹਾਨਾ ਬਣਾ ਕੇ ਨਹੀਂ ਕਰ ਰਹੀ …

Read More »

ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ – ਬਿਸ਼ਨੋਈ

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਕਣਕ ਖਰੀਦ  ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।ਇਹ ਦਾਅਵਾ ਫਾਜਿਲਕਾ ਮਾਰਕੇਟ ਕਮੇਟੀ ਦੇ ਸਕੱਤਰ ਸਲੋਧ ਬਿਸ਼ਨੋਈ ਨੇ ਗੱਲਬਾਤ ਵਿੱਚ ਕੀਤਾ।ਕਣਕ ਖਰੀਦ ਪ੍ਰਬੰਧਾਂ ਬਾਰੇ ਮੰਡੀ ਦਾ ਦੌਰਾ ਕਰਨ ਤੇ ਮੁਲਾਕਾਤ ਵਿੱਚ ਮਾਰਕੇਟ ਕਮੇਟੀ ਸਕੱਤਰ ਸਲੋਧ ਬਿਸ਼ਨੋਈ ਨੇ ਦੱਸਿਆ ਕਿ ਫਾਜਿਲਕਾ ਵਿੱਚ ਕਣਕ ਖਰੀਦ ਲਈ ਮੁੱਖ ਮੰਡੀ  ਤੋਂ ਇਲਾਵਾ 29 ਖਰੀਦ ਕੇਂਦਰ ਬਣਾਏ ਗਏ …

Read More »

ਸਟੇਟ ਐਵਾਰਡੀ ਰਜਿੰਦਰ ਵਿਖੌਨਾ ਹੋਏ ਸਨਮਾਨਿਤ

ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-   ਸੰਜੀਵ ਪੈਲੇਸ ਵਿੱਚ ਬੀਤੇ ਦਿਨਾਂ ਭਾਰਤ ਵਿਕਾਸ ਪਰਿਸ਼ਦ ਫਾਜਿਲਕਾ ਵੱਲੋਂ ਸਲਾਨਾ ਸਹੁੰ ਚੁੱਕ ਸਮਾਰੋਹ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੇਕੇਂਡਰੀ ਸਕੂਲ  ਦੇ ਹਿੰਦੀ ਲੇਕਚਰਰ ਸਟੇਟ ਐਵਾਰਡੀ ਰਜਿੰਦਰ ਵਿਖੌਨਾ ਨੂੰ ਸਿਹਤ ਮੰਤਰੀ  ਸੁਰਜੀਤ ਜਿਆਣੀ ਅਤੇ ਪਰਿਸ਼ਦ  ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਉਨਾਂ ਨੂੰ ਇਹ ਸਨਮਾਨ ਸਿੱਖਿਅਕ ਖੇਤਰ, ਸਾਮਾਜਕ ਸੇਵਾਵਾਂ  ਦੇ ਕਾਰਨ ਸਾਲ 2013-14 ਵਿੱਚ ਮਿਲੇ …

Read More »