Thursday, June 19, 2025
Breaking News

ਪੰਜਾਬ

ਮਹਿਲਾ ਅਧਿਕਾਰਾਂ ਅਤੇ ਉਤਪੀੜਣਾ ਦੇ ਖਿਲਾਫ ਜਾਗਰੂਕਤਾ ਸੈਮੀਨਾਰ

  ਅਜਿਹੇ ਮਾਮਲੇ ਨੇਸ਼ਨਲ ਲੋਕ ਅਦਾਲਤ ਵਿੱਚ ਹੋਣਗੇ ਪ੍ਰਮੁੱਖਤਾ ਨਾਲ ਹੱਲ  ਸੀ.ਜੇ.ਅੇਮ ਗਰਗ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਜਿਲਾ ਸਤਰ ਜੱਜ ਵਿਵੇਕ ਪੁਰੀ ਦੇ ਦਿਸ਼ਾਨਿਰਦੇਸ਼ਾਂ, ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਚੇਅਰਮੈਨ ਮਾਣਯੋਗ ਜੱਜ ਜੇਪੀਐਸ ਖੁਰਮੀ  ਦੇ ਅਗਵਾਈ ਅਤੇ ਅਥਾਰਿਟੀ  ਦੇ ਸਕੱਤਰ ਅਤੇ ਚੀਫ ਜਿਊਡੀਸ਼ਿਅਲ ਮਜਿਸਟਰੇਟ ਵਿਕਰਾਂਤ ਕੁਮਾਰ  ਗਰਗ ਦੀ ਦੇਖਰੇਖ ਵਿੱਚ ਪਿੰਡਾਂ ਵਿੱਚ ਕਾਨੂੰਨੀ ਸਾਖਰਤਾ ਅਭਿਆਨ  ਦੇ ਤਹਿਤ ਜਾਗਰੂਕਤਾ …

Read More »

ਐਸ.ਪੀ.ਐਚ ਮੁਕੰਦ ਸਿੰਘ ਮੱਲੀ ਨੇ ਚਾਰਜ ਸੰਭਾਲਿਆ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਐਸਪੀਐਚ ਮੁਕੰਦ ਸਿੰਘ ਮੱਲੀ ਨੇ ਚਾਰਜ ਸੰਭਾਲ ਲਿਆ ਹੈ। ਉਹ ਬੁਢਲਾਡੇ ਤੋਂ ਬਦਲ ਕੇ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਵਿਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਡਿਊਟੀ ਕਰਨਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਅਤੇ ਪੁਲਸ ਵਿਚ ਨੇੜਤਾ ਪੈਦਾ ਕਰਨਗੇ। ਉਨ੍ਹਾਂ ਲੋਕਾਂ ਨੂੰ ਪੁਲਸ ਦਾ ਸਹਿਯੋਗ ਕਰਨ ਦੀ ਮੰਗ …

Read More »

ਟਾਹਲੀਵਾਲਾ ਬੋਦਲਾ ਵਿੱਚ ਵਿਦਿਆਰਥੀਆਂ ਨੇ ਕੱਢੀ ਨਸ਼ਾ ਵਿਰੋਧੀ ਰੈਲੀ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਨਸ਼ੇ  ਦੇ ਆਦੀ ਕਰਦੇ ਘਰ ਦੀ ਬਰਬਾਦੀ ਇਹ ਸੁਨੇਹਾ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਟਾਹਲੀਵਾਲਾ ਬੋਦਲੇ ਦੇ ਵਿਦਿਆਰਥਾਂ ਨੇ ਪਿੰਡ ਦੀਆਂ ਗਲੀਆਂ ਵਿੱਚ ਰੈਲੀ ਕੱਢਕੇ ਲੋਕਾਂ ਨੂੰ ਜਾਗਰੂਕ ਕੀਤਾ ।ਸਰਕਾਰ ਦੁਆਰਾ ਲੋਕਾਂ ਨੂੰ ਨਸ਼ੇ  ਦੇ ਨੁਕਸਾਨਾਂ  ਦੇ ਪ੍ਰਤੀ ਜਾਗਰੂਕ ਕਰਣ  ਦੇ ਅਭਿਆਨ  ਦੇ ਤਹਿਤ ਸਕੂਲ ਵਿੱਚ ਪ੍ਰਿੰਸੀਪਲ ਹਰੀਸ਼ ਭਠੇਜਾ ਦੀ ਅਗਵਾਈ ਵਿੱਚ ਰੈਲੀ ਅਤੇ ਹੋ …

Read More »

ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਮਾਰੀ ਟੱਕਰ ਦੋ ਜਖ਼ਮੀ, ਤਿੰਨ ਮੋਟਰਸਾਇਕਿਲ ਵੀ ਨੁਕਸਾਨੇ

 ਪੁਲਿਸ ਨੇ ਕਾਰ ਨੂੰ ਲਿਆ ਕਬਜੇ ਵਿੱਚ-ਕਾਰ ਚਾਲਕ ਹੋਇਆ ਫਰਾਰ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸ਼ਹਿਰ  ਦੇ ਭੀੜਭਾੜ ਭਰੇ ਬਾਜ਼ਾਰ ਗਊਸ਼ਾਲਾ ਰੋਡ ਉੱਤੇ ਦੇਰ ਰਾਤ ਕਰੀਬ 9.30 ਵਜੇ ਨਸ਼ੇ ਵਿੱਚ ਧੁੱਤ ਇੱਕ ਕਾਰ ਚਾਲਕ ਨੇ ਤੇਜ ਰਫ਼ਤਾਰ ਨਾਲ ਕਾਰ ਚਲਾਉਾਂਦੇ ੋਏ ਕਾਰ ਨਾਲ ਠੋਕ ਮਾਰ ਕੇ  ਦੋ ਆਦਮੀਆਂ ਨੂੰ ਜਖ਼ਮੀ ਕਰ ਦਿੱਤਾ।ਗਊਸ਼ਾਲਾ ਰੋਡ ਉੱਤੇ ਅਚਾਨਕ ਹੋਏ ਹਾਦਸੇ ਨਾਲ ਨਜ਼ਦੀਕ  …

Read More »

ਕਿਸਾਨਾਂ ਨੇ ਤੀਸਰੇ ਦਿਨ ਵੀ ਡੀਸੀ ਦਫਤਰ ਦੇ ਸਾਹਮਣੇ ਕੀਤੀ ਭੁੱਖ ਹੜਤਾਲ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੀ ਜਿਲਾ ਫਾਜਿਲਕਾ ਇਕਾਈ ਦੁਆਰਾ ਅੱਜ ਤੀਸਰੇ ਦਿਨ ਵੀ ਡਿਪਟੀ ਕਮਿਸ਼ਨਰ ਦਫ਼ਤਰ  ਦੇ ਸਾਹਮਣੇ ਭੁੱਖ ਹੜਤਾਲ ਦਾ ਕ੍ਰਮ ਜਾਰੀ ਰੱਖਿਆ ।  ਇਸ ਮੌਕੇ ਕਾਮਰੇਡ ਵਜੀਰ ਚੰਦ ਅਤੇ ਕਾਮਰੇਡ ਦੀਵਾਨ ਸਿੰਘ  ਦੀ ਪ੍ਰਧਾਨਗੀ ਵਿੱਚ ਖੁਈਆ ਸਰਵਰ  ਦੇ ਸਾਥੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਗਲਤ …

Read More »

ਮੱਸਿਆ ਮੌਕੇ ਸ਼ਰਾਬ ਦੇ ਠੇਕੇਦਾਰਾਂ ਨੇ ਲਗਾਇਆ ਲੰਗਰ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਸਥਾਨਕ ਵਾਨ ਬਾਜ਼ਾਰ ਵਿੱਚ ਸਥਿਤ ਸ਼ਰਾਬ ਠੇਕੇਦਾਰਾਂ ਦੇ ਦਫ਼ਤਰ ਵਿੱਚ ਅੱਜ ਮੱਸਿਆ ਮੌਕੇ ਵਿਸ਼ਾਲ ਲੰਗਰ ਦਾ ਲਗਾਇਆ ਗਿਆ।ਜਾਣਕਾਰੀ ਦਿੰਦੇ ਵਾਇਨ ਠੇਕੇਦਾਰ ਜੋਗਿੰਦਰ ਸਿੰਘ  ਨੇ ਦੱਸਿਆ ਕਿ ਵਾਇਨ ਠੇਕੇਦਾਰਾਂ ਵਲੋਂ ਹਰ ਮੱਸਿਆ ‘ਤੇ ਨਗਰ ਦੇ ਸੁੱਖ ਦੀ ਕਾਮਨਾ ਲਈ ਲੰਗਰ ਲਗਾਇਆ ਜਾਂਦਾ ਹੈ।ਇਸ ਦੇ ਤਹਿਤ ਅੱਜ ਲੰਗਰ ਲਗਾਇਆ ਗਿਆ।ਇਸ ਮੌਕੇ ਲੋਕਾਂ ਨੂੰ ਰੋਕ ਰੋਕਕੇ ਲੰਗਰ …

Read More »

ਗਾਡ ਗਿਫਟੇਡ ਐਜੂਕੇਸ਼ਨਲ ਸੁਸਾਇਟੀ ਨੇ ਸਿਵਲ ਹਸਪਤਾਲ ਦੇ ਮਰੀਜਾਂ ਨੂੰ ਵੰਡੇ ਫਲ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਗਾਡ ਗਿਫਟੇਡ ਐਜੂਕਸ਼ੇਨਲ ਵੇਲਫੇਅਰ ਸੋਸਾਇਟੀ ਰਜਿ. ਫਾਜਿਲਕਾ ਦੁਆਰਾ ਫਾਜਿਲਕਾ ਸਿਵਲ ਹਸਪਤਾਲ  ਦੇ ਸੀਨੀਅਰ ਮੇਡੀਕਲ ਅਧਿਕਾਰੀ ਡਾ.  ਭੁੱਕਲ, ਸਿਹਤ ਮੰਤਰੀ ਜਿਆਣੀ ਦੇ ਨਿਜੀ ਸਕੱਤਰ ਰਾਕੇਸ਼ ਸਹਿਗਲ ਦੀ ਪ੍ਰੇਰਨਾ ਅਤੇ ਸ਼੍ਰੀਮਤੀ ਵੀਨਾ ਭਠੇਜਾ ਦੇ ਸਹਿਯੋਗ ਨਾਲ ਹਸਪਤਾਲ ਦੇ ਮਰੀਜਾਂ ਨੂੰ ਗਾਡ ਗਿਫਟੇਡ ਐਜੂਕਸ਼ੇਨਲ ਵੇਲਫੇਅਰ ਸੋਸਾਇਟੀ  ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਦੀ ਪ੍ਰਧਾਨਤਾ ਵਿੱਚ ਫਲ ਵੰਡੇ ਗਏ …

Read More »

25 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਜਿਲ੍ਹੇ ਵਿਚ ਚੱਲੇਗੀ ਸਵੱਛ ਭਾਰਤ ਮੁਹਿੰਮ – ਡਿਪਟੀ ਕਮਿਸ਼ਨਰ

ਪਿੰਡਾਂ ਤੇ ਸ਼ਹਿਰਾਂ ਵਿਚ ਪੂਰੇ ਜ਼ੋਰਾਂ ਨਾਲ ਚੱਲੇਗੀ ਸਫਾਈ ਮੁਹਿੰਮ ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – 25 ਸਤੰਬਰ ਤੋਂ 2 ਅਕਤੂੁਬਰ ਤੱਕ ਫਾਜ਼ਿਲਕਾ ਜਿਲ੍ਹੇ ਵਿਚ ਸਵੱਛ ਭਾਰਤ ਯੋਜਨਾ ਤਹਿਤ ਪਿੰਡਾਂ ਅਤੇ ਸ਼ਹਿਰਾਂ ਵਿਚ ਸਫਾਈ ਮੁਹਿੰਮ ਜੰਗੀ ਪੱਧਰ ਤੇ ਚਲਾਈ ਜਾਵੇਗੀ ਅਤੇ ਫਾਜ਼ਿਲਕਾ ਜਿਲ੍ਹੇ ਦੇ ਵਸਨੀਕ ਇਸ ਦੇਸ਼ ਵਿਆਪੀ ਮੁਹਿੰਮ ਵਿਚ ਵੱਧ ਚੜ ਕੇ ਹਿੱਸਾ ਲੈਣਗੇ । ਇਹ ਜਾਣਕਾਰੀ ਡਿਪਟੀ ਕਮਿਸ਼ਨਰ …

Read More »

ਸਾਂਝੇੇ ਮੋਰਚੇ ਦੇ ਆਗੂ ਮੁਸ਼ਕਲਾਂ ਸਬੰਧੀ ਐੱਸ. ਡੀ. ਐੱਮ ਫਾਜਿਲਕਾ ਨੂੰ ਮਿਲੇ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਬੀਤੇ ਦਿਨੀਂ ਫਾਜਿਲਕਾ ਵਿਖੇ ਲੱਗੇ ਕਿਸਾਨ ਸਿਖਲਾਈ ਕੈੈਂਪ ਦੌਰਾਨ ਮੰਡੀ ਲਾਧੂਕਾ ਦੇ ਲਂੋਕ ਹਿੱਤ ਸਾਝਾਂ ਮੋਰਚਾ ਦੇ ਪ੍ਰਧਾਨ ਨਾਨਕ ਚੰੰਦ ਕੁੱਕੜ ਅਤੇ ਕਰਜ਼ਾ ਮੁਕਤੀ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਭਗਵਾਨ ਦਾਸ ਇਟਕਾਨ ਨੇੇ ਇਲਾਕੇ ਅੰਦਰ ਆ ਰਹੀਆਂ ਮੁਸ਼ਕਲਾਂ ਬਾਰੇ ਐੱਸ. ਡੀ. ਐੱਮ ਸ਼੍ਰੀ ਸੁਭਾਸ਼ ਚੰਦਰ ਖੱਟਕ ਫਾਜਿਲਕਾ ਨੂੰ ਮਿਲਕੇ ਜਾਣੂ ਕਰਵਾਇਆ ਗਿਆ।ਇਸ ਮੌਕੇ ‘ਤੇ …

Read More »

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਫਾਜ਼ਿਲਕਾ ਜਿਲ੍ਹੇ ਵਿਚ 58000 ਬੈਂਕ ਖਾਤੇ ਖੋਲੇ ਗਏ- ਬਰਾੜ

ਫਾਜਿਲਕਾ, 24 ਸਿਤੰਬਰ (ਵਿਨੀਤ ਅਰੋੜਾ) – ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਫਾਜਿਲਕਾ ਜਿਲ੍ਹੇ ਵਿਚ 58 ਹਜਾਰ ਬੈਂਕ ਖਾਤੇ ਖੋਲੇ ਗਏ ਹਨ ਅਤੇ ਲਾਭਪਾਤਰੀਆਂ ਨੂੰ ਡੈਬਿਟ ਕਾਰਡ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਇਸ ਯੋਜਨਾਂ ਦੀ ਪ੍ਰਗਤੀ ਦਾ ਰੀਵਿਊ ਕਰਨ ਮੌਕੇ ਦਿੱਤੀ । ਮੀਟਿੰਗ  ਨੂੰ ਸੰਬੋਧਨ ਕਰਦਿਆਂ  ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ …

Read More »