Sunday, December 22, 2024

ਪੰਜਾਬ

ਅਕਾਲੀ-ਭਾਜਪਾ ਦਾ ਨਾਰਾ ‘ਚੰਗੇ ਦਿਨ ਆਉਣ ਵਾਲੇ ਹਨ’, ਹੋਇਆ ਫਲਾਪ -ਜੁਗਲ ਕਿਸ਼ੋਰ ਸ਼ਰਮਾ

ਵਿਕਾਸ ਦੇ ਨਾਂ ‘ਤੇ ਸਰਕਾਰ ਨੇ ਲੋਕਾਂ ਨੂੰ ਝੂੱਠੇ ਵਾਅਦਿਆਂ ‘ਚ ਰੱਖਿਆ ਅੰਮ੍ਰਿਤਸਰ, 5  ਜੁਲਾਈ ( ਸਾਜਨ/ਸੁਖਬੀਰ)- ਅਕਾਲੀ ਭਾਜਪਾ ਸਰਕਾਰ ਸਿਰਫ ਵਿਕਾਸ ਦੀਆਂ ਗੱਲਾਂ ਵੀ ਕਰਦੀ ਰਹਿੰਦੀ ਹੈ, ਜਦਕਿ ਉਨ੍ਹਾਂ ਨੇ ਵਿਧਾਨ ਸਭਾ ਵਿਧਾਇਕ ਹੋਣ ਸਮੇਂ ਇੰਪ੍ਰੂਵਮੈਂਟ ਟ੍ਰੱਸਟ ਦਾ ਚੈਅਰਮੇਨ ਰਹਿੰਦੇ ਹੋਏ ਮਕਬੂਲਪੂਰਾ ਤੋਂ ਈਸਟ ਮੋਹਨ ਨਗਰ ਤੇ ਸੁਲਤਾਨਵਿੰਡ ਰੋਡ ਤੋਂ ਹੁੰਦੇ ਹੋਏ ਸਕੱਤਰੀ ਬਾਗ ਤੋਂ ਅੱਗੇ ਜਾਣ ਵਾਲੇ ਗੰਦੇ ਨਾਲੇ …

Read More »

ਧਾਰਮਿਕ ਪ੍ਰੀਖਿਆਂ ਚ’ ਸੈਕੜੇ ਵਿਦਿਆਰਥੀਆਂ ਲਿਆ ਹਿੱਸਾ

ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਧਾਰਮਿਕ ਖੇਤਰ ਰਾਹੀਂ ਦਿੱਤੀ ਜਾਵੇਗੀ ਸੇਧ  – ਮੱਟੂ ਅੰਮ੍ਰਿਤਸਰ, 5  ਜੁਲਾਈ (ਰਜਿੰਦਰ ਸਾਂਘਾ) – ਸੂਬੇ ਦੇ ਵਿੱਚ ਵਹਿ ਰਹੇ ਨਸ਼ਿਆ ਦੇ ਛੇਵੇਂ ਦਰਿਆਂ ਨੂੰ ਠੱਲ ਪਾਉਣ ਲਈ ਖੇਡ ਖੇਤਰ ਦੇ ਰਾਹੀ ਯਤਨਸ਼ੀਲ ਪੰਜਾਬ ਦੀ ਨਾਮਵਰ ਖੇਡ ਸੰਸਥਾਂ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਨੇ ਇੱਕ ਕਦਮ ਹੋਰ ਅੱਗੇ ਚਲਦਿਆਂ ਧਾਰਮਿਕ ਪ੍ਰਚਾਰ ਤੇ ਪਸਾਰ ਦੇ ਵਿੱਚ ਆਪਣਾ ਬਣਦਾ …

Read More »

ਕੇ.ਸੀ.ਜੀ.ਸੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 5 ਜੁਲਾਈ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ।ਇਸ ਮੌਕੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਦੀ ਵਿਦਿਆਰਥਣ ਅਵਨੀਤ ਬੀ. ਐਡ ਪ੍ਰੀਖਿਆ ‘ਚ ਯੂਨੀਵਰਸਿਟੀ ‘ਚੋਂ ਦੂਜੇ ਸਥਾਨ ‘ਤੇ

ਅੰਮ੍ਰਿਤਸਰ, 5  ਜੁਲਾਈ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਰਪ੍ਰਸਤੀ ਹੇਠ ਚਲ ਰਹੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ (ਰਣਜੀਤ ਐਵੀਨਿਊ) ਦੀ ਵਿਦਿਆਰਥਣ ਅਵਨੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਬੀ. ਐਡ 2013-14 ਦੀ ਪ੍ਰੀਖਿਆ ‘ਚ ਯੂਨੀਵਰਸਿਟੀ ‘ਚੋਂ ਦੂਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ।  ਪ੍ਰਿੰਸੀਪਲ ਡਾ. ਸੁਰਿੰਦਰਪਾਲ ਕੌਰ ਢਿੱਲੋਂ ਨੇ ਵਿਦਿਆਰਥਣਾਂ ਦੀ …

Read More »

ਸ: ਸੱਤਿਆਜੀਤ ਸਿੰਘ ਮਜੀਠੀਆ ਨੇ ਕੀਤਾ ਡਿਜ਼ੀਟਾਲਾਈਜ਼ਡ ਲਾਇਬ੍ਰੇਰੀ ਤੇ ਮਿਊਜ਼ਿਮ ਦਾ ਉਦਘਾਟਨ

ਲੰਡਨ ਤੇ ਲਾਹੌਰ ਤੋਂ ਇਲਾਵਾ ਖ਼ਾਲਸਾ ਕਾਲਜ ਲਾਇਬ੍ਰੇਰੀ ‘ਚ ਮੌਜ਼ੂਦ ਹੈ ਮੁਹੰਮਦ ਜ਼ਮਾਲ ਦੁਆਰਾ ਲਿਖਤ ‘ਸ਼ਾਹਨਾਮਾ’ –  ਸ: ਛੀਨਾ  ਅੰਮ੍ਰਿਤਸਰ, 5  ਜੁਲਾਈ (ਪ੍ਰੀਤਮ ਸਿੰਘ) – ਇਤਿਹਾਸਕ ਖਾਲਸਾ ਕਾਲਜ ਵਿਖੇ ੮੩ ਸਾਲ ਪੁਰਾਣੇ ਸਿੱਖ ਖ਼ੋਜ ਲਾਇਬ੍ਰੇਰੀ ਅਤੇ ਮਿਊਜੀਅਮ, ਜਿਸ ‘ਚ ਪੁਰਾਤਨ ਸੈਂਕੜੇ ਅਣਮੁੱਲੇ ਦਸਤਾਵੇਜ, ਕਿਤਾਬਾਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਹੱਥ ਲਿਖਤ ਖਰੜੇ ਸੰਭਾਲੇ ਹੋਏ ਹਨ, ਨੂੰ ਹੁਣ ਡਿਜ਼ੀਟਲ ਤਰੀਕੇ ਨਾਲ ਸੰਭਾਲਿਆ …

Read More »

ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ

ਜੰਡਿਆਲਾ ਗੁਰੂ, 5  ਜੁਲਾਈ (ਹਰਿੰਦਰਪਾਲ ਸਿੰਘ)- ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਾਂਝ ਕੇਂਦਰ ਕਮ-ਰੀਡਰੈਸਲ ਯੂਨਿਟ ਵੱਲੋਂ ਸੀ.ਐਚ.ਸੀ. ਕੇਂਦਰ ਮਾਨਾਂਵਾਲਾ ਵਿਖੇ ਨਸ਼ਾ ਛੁਡਾਓ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਲੋਕਾਂ ਨੂੰ ਨਸ਼ਿਆਂ ਨਾਲ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਡਾਕਟਰਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰ੍ਹਾਂ ਨਸ਼ਾ ਸਾਡੇ ਸਰੀਰ ਨੂੰ ਖਤਮ ਕਰਦਾ ਹੈ । ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਨੇ …

Read More »

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ੪੧੯ਵਾਂ ਪ੍ਰਕਾਸ਼ ਦਿਵਸ ਮਨਾਇਆ ਗਿਆ

ਸੰਗਤਾਂ ਨੇ ਆਪਣੇ ਹੱਥੀਂ ਤਿਆਰ ਕਰਕੇ ਮਿੱਸੇ ਪ੍ਰਸਾਦੇ, ਗੰਢੇ, ਮੱਖਣ ਤੇ ਲੱਸੀ ਦੇ ਲੰਗਰ ਵਰਤਾਏ                                                                                            …

Read More »

ਵੱਖਰੀ ਹਰਿਆਣਾ ਕਮੇਟੀ ਦਾ ਸਮਰਥਨ ਕਾਂਗਰਸ ਪਾਰਟੀ ਦਾ ਸਿੱਖਾਂ ‘ਤੇ ਤੀਸਰਾ ਵੱਡਾ ਹਮਲਾ – ਬਾਦਲ

ਬਟਾਲਾ, 5  ਜੁਲਾਈ (ਨਰਿੰਦਰ ਬਰਨਾਲ) – ਕਾਂਗਰਸ ਪਾਰਟੀ ਵੱਲੋਂ ਹਰਿਆਣਾ ਦੀ ਵੱਖਰੀ ਕਮੇਟੀ ਦੇ ਸਮਰਥਨ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਸਿੱਖਾਂ ‘ਤੇ ਇਹ ਤੀਸਰਾ ਵੱਡਾ ਹਮਲਾ ਹੈ।ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸਿੱਖਾਂ ‘ਤੇ ਪਹਿਲਾ ਵੱਡਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ‘ਤੇ …

Read More »

ਮੁੱਖ ਮੰਤਰੀ ਬਾਦਲ ਵੱਲੋਂ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਰਾਜ ਸਰਕਾਰ ਦਾ ਟੀਚਾ – ਬਾਦਲ ਬਟਾਲਾ, ੫ ਜੁਲਾਈ (ਨਰਿੰਦਰ ਬਰਨਾਲ ) – ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਈ ਵਿਅਕਤੀਆਂ ਦੇ ਕੀਤੇ ਜਾ ਰਹੇ ਮੁਫਤ ਇਲਾਜ ਦਾ ਨਿਰੀਖਣ ਕਰਨ ਲਈ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਅੱਜ ਬਟਾਲਾ ਦੇ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ ਗਿਆ  ਆਪਣੇ ਦੌਰੇ …

Read More »