Thursday, July 17, 2025
Breaking News

ਪੰਜਾਬ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਰਨੀ ਅਤੇ ਸਲਾਹਕਾਰ ਬੋਰਡ ਨਾਮਜ਼ਦ

ਅੰਮ੍ਰਿਤਸਰ, 30 ਜੁਲਾਈ (ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰਾਂ ਦੀ ਡਾ. ਲਾਭ ਸਿੰਘ ਖੀਵਾ ਦੀ ਪ੍ਰਧਾਨਗੀ ਵਿਚ ਮੀਟਿੰਗ ਹੋਈ। ਜਿਸ ਵਿਚ ਸਭਾ ਦੇ ਜਨ: ਸਕੱਤਰ ਡਾ. ਕਰਮਜੀਤ ਸਿੰਘ ਬਾਕੀ ਆਹੁਦੇਦਾਰਾਂ ਵਿੱਚ ਸ੍ਰੀ ਅਤਰਜੀਤ, ਦੀਪ ਦਵਿੰਦਰ ਸਿੰਘ, ਤਰਲੋਚਨ ਝਾਂਡੇ, ਸਿਰੰਦਰਪ੍ਰੀਤ ਘਣੀਆ, ਕਰਮ ਸਿੰਘ ਵਕੀਲ, ਜਸਵੀਰ ਝੱਜ,  ਵਰਗਿਸ ਸਲਾਮਤ, ਅੰਮ੍ਰਿਤਬੀਰ ਕੌਰ, ਮਨਜੀਤ ਕੌਰ ਮੀਤ ਅਤੇ ਬਲਦੇਵ ਸਿੰਘ ਸੜਕਨਾਮਾ …

Read More »

ਕੰਪਿਊਟਰ ਅਧਿਆਪਕ ਸਰਕਾਰ ਤੇ ਵਿਭਾਗ ਬੇਰੁਖੀ ਖਿਲਾਫ ਤਿੱਖੇ ਸੰਘਰਸ਼ ਦੇ ਰੋਂਅ ਵਿੱਚ

ਸਿੱਖਿਆ ਵਿਭਾਗ ਵਿੱਚ ਸ਼ਿਫਟਿੰਗ ਨੂੰ ਲੈ ਕੇ ਸੰਘਰਸ਼ ਦਾ ਐਲਾਨ ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਕੰਪਿਊਟਰ ਟੀਚਰਜ ਯੂਨੀਅਨ ਪੰਜਾਬ ਦੀ ਜਿਲ੍ਹਾ ਅੰਮ੍ਰਿਤਸਰ ਵੱਲੋਂ ਜਿਲ੍ਹਾ ਪੱਧਰ ਤੇ ਰੋਸ ਮਾਰਚ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਰੈਲੀ ਕੱਢੀ ਗਈ ਅਤੇ ਸੈਕੜੇ ਅਧਿਆਪਕਾਂ ਵੱਲੋਂ ਭਾਗ ਲਿਆ ਗਿਆ ਤੇ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਯੂਨੀਅਨ ਵੱਲੋਂ ਮੁੱਖ ਮੰਤਰੀ,ਪੰਜਾਬ ਦੇ ਨਾਮ ਤੇ …

Read More »

ਯਾਦਵਿੰਦਰਾ ਪਬਲਿਕ ਸਕੂਲ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਸੁਲਤਾਨਵਿੰਡ, 30 ਜੁਲਾਈ (ਸੁਖਬੀਰ ਸਿੰਘ)- ਦੇਸ਼ ਦੀ ਕੁਰਬਾਨੀ ਕਰਨ ਵਾਲੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਯਾਦਵਿੰਦਰਾ ਪਬਲਿਕ ਸਕੂਲ, ਪਿੰਡ ਸੁਲਤਾਨਵਿੰਡ ਵਿਖੇ ਪ੍ਰਿੰਸੀਪਲ ਯਾਦਵਿੰਦਰ ਸਿੰਘ, ਕੰਟਰੋਲ ਦਵਿੰਦਰ ਸਿੰਘ, ਹੀਰਾ ਸਿੰਘ, ਜਗਦੀਪ ਸਿੰਘ, ਮੈਡਮ ਪ੍ਰਭਜੋਤ ਕੌਰ, ਕਵਲਜੀਤ ਕੌਰ, ਪ੍ਰਿਆ, ਹਰਪ੍ਰੀਤ ਕੌਰ, ਰਣਜੀਤ ਕੌਰ ਅਤੇ ਸਕੂਲ ਦੇ ਬੱਚਿਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ …

Read More »

ਪਬਲਿਕ ਤੇ ਪ੍ਰਾਈਵੇਟ ਪ੍ਰਾਪਰਟੀ ਨੁਕਸਾਨ ਰੋਕੂ ਕਾਲੇ ਕਾਨੂੰਨ ਦੇ ਖਾਤਮੇ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ- ਆਸਲ

ਅੰਮ੍ਰਿਤਸਰ, 30 ਜੁਲਾਈ (ਪ੍ਰੀਤਮ ਸਿੰਘ) – ਪੰਜਾਬ ਅਸੈਂਬਲੀ ਵਿਚ ਪਾਸ ਕੀਤੇ ਪਬਲਿਕ ਤੇ ਪ੍ਰਾਈਵੇਟ ਪ੍ਰਾਪਰਟੀ ਦਾ ਨੁਕਸਾਨ ਰੋਕੂ ਬਿੱਲ 2014 ਨੂੰ ਕਾਲਾ ਕਾਨੂੰਨ ਦੱਸਿਆ ਪੰਜਾਬ ਦੇ ਮਜ਼ਦੂਰਾਂ ਦੀ ਪ੍ਰਮੁੱਖ ਜਥੇਬੰਦੀ ਏਟਕ ਦੇ ਸੱਦੇ ਉਪਰ ਅੱਜ ਏਥੇ ਝਬਾਲ ਰੋਡ ਵਿਖੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਰੋਸ ਰੈਲੀ ਕੀਤੀ ਗਈ।ਇਸ ਨੂੰ ਕਾ. ਅਮਰਜੀਤ ਸਿੰਘ ਆਸਲ, ਕਾ. ਚਰਨ ਦਾਸ, ਕਾ. ਜਗਦੀਸ਼ ਲਾਲ ਸ਼ਰਮਾ, ਕਾ. …

Read More »

ਈਦ ਮੁਬਾਰਕ

ਈਦ ਦੇ ਸ਼ੁੱਭ ਅਵਸਰ ‘ਤੇ ਗਲੇ ਮਿਲ ਕੇ ਮੁਸਲਮਾਨ ਭਾਈਚਾਰੇ ਨੂੰ ਮੁਬਾਰਕ ਦੇਂਦੇ ਹੋਏ ਪੱਤਰਕਾਰ ਆਰ. ਕੇ ਸੋਨੀ ਫੋਟੋ – (ਪੰਜਾਬ ਪੋਸਟ)

Read More »

ਸਿੱਖ ਧਰਮ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਿੱਖ ਧਰਮ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ ਤੇ ਕਿਸੇ ਵੀ ਧਰਮ ਪ੍ਰਤੀ ਮਾੜੀ ਸੋਚ ਨਹੀਂ ਰੱਖਦਾ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ ਕਿ ਸ਼ੋਸ਼ਲ ਸਾਈਟ ਤੇ ਪਾਈ ਵੀਡੀਓ ਜਿਸ ਵਿੱਚ ਸੜ੍ਹਕ ਤੇ ਜਾਂਦੇ ਇੱਕ ਨਾਂਗੇ ਸਾਧੂ ਦੀ ਕੁਝ ਲੋਕਾਂ ਵੱਲੋਂ …

Read More »

ਵਿਰਸਾ ਵਿਹਾਰ ‘ਚ ਪਹਿਲਾ ਸਾਵਣ ਕਵੀ ਦਰਬਾਰ 6 ਅਗਸਤ ਨੂੰ

ਅੰਮ੍ਰਿਤਸਰ, 29 ਜੁਲਾਈ (ਦੀਪ ਦਵਿੰਦਰ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਹਿਲਾਂ ਸਾਵਣ ਕਵੀ ਦਰਬਾਰ ੬ ਅਗਸਤ ਨੂੰ ਸ਼ਾਮ ਠੀਕ ੫ ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਸ਼ਹਿਰ ਦੇ ਨਾਮਵਰ ਕਵੀ ਆਪਣੀਆਂ ਰਚਨਾਵਾਂ ਦੀ ਛਹਿਬਰ ਲਾਉਣਗੇ। ਵਿਰਸਾ ਵਿਹਾਰ ਦਾ ਇਹ ਉਪਰਾਲਾ …

Read More »

ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋ: ਦੇ ਅਹੁਦੇਦਾਰਾਂ ਦਾ ਐਲਾਨ

ਕੰਗ ਸੀਨੀ ਮੀਤ ਪ੍ਰਧਾਨ, ਤੇ ਦਿਨੇਸ਼ ਸਰਮਾ ਜਨਰਲ ਸਕੱਤਰ ਬਣੇ ਤਰਸਿੱਕਾ, ਰਈਆ (ਕੰਵਲਜੀਤ ਸਿੰਘ, ਬਲਵਿੰਦਰ ਸੰਧੂ) ਅੱਜ ਇਥੇ ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋ: ਬਲਾਕ ਰਈਆ ਦੀ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਨਹਿਰੀ ਵਿਸ਼ਰਾਮਘਰ ਰਈਆ ਵਿਖੇ ਹੋਈ, ਜਿਸ ਦੌਰਾਨ ਐਸੋ: ਦੀਆ ਪ੍ਰਾਪਤੀਆ ਅਤੇ ਪੱਤਰਕਾਰਾਂ ਦੀਆਂ ਮੁਸ਼ਿਕਲਾ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਯੂਨੀਅਨ ਵੱਲੋ ਮਿਲੇ …

Read More »

ਈਦ ਦਾ ਤਿਉਹਾਰ ਮਨਾਇਆ

ਤਰਸਿੱਕਾ, 29 ਜੁਲਾਈ (ਕੰਵਲਜੀਤ ਸਿੰਘ) – ਈਦ ਦੇ ਮੁਬਾਰਕ ਮੌਕੇ ‘ਤੇ ਪਿੰਡ ਜੋਧਾਨਗਰੀ ਵਿਖੇ ਮੋਲਵੀ ਮੰਗਲ ਦੀਨ ਦੀ ਰਹਿਨੁਮਾਈ ਹੇਠ ਮੁਸਲਮਾਨ ਭਾਈਚਾਰੇ ਵੱਲੋਂ ਈਦ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ।ਇਸ ਮੁਬਾਰਕ ਮੌਕੇ ਤੇ ਪਿੰਡ ਦੇ ਸਮੂਹ ਵਸਨੀਕਾਂ ਵੱਲੋਂ ਮੁਸਲਮਾਨ ਭਰਾਵਾਂ ਨੂੰ ਵਧਾਈ ਦਿੱਤੀ ਗਈ ਅਤੇ ਲੱਡੂ ਵੰਡੇ ਗਏ ਅਤੇ ਲੰਗਰ ਲਗਾਇਆ ਗਿਆ।ਇਸ ਮੌਕੇ ਮੰਗਲ ਦੀਨ ਮੋਲਵੀ ਵੱਲੋਂ ਸਭ ਨੂੰ ਮਿਲ …

Read More »

ਟੀ. ਵੀ. ਐਸ ਮੋਟਰ ਕੰਪਨੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਵਾਂ ਮੋਟਰਸਾਈਕਲ ਭੇਟ

ਅੰਮ੍ਰਿਤਸਰ, 29 ਜੁਲਾਈ (ਗੁਰਪ੍ਰੀਤ ਸਿੰਘ)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਥਾਹ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰਦਿਆਂ ਟੀ ਵੀ ਐਸ ਮੋਟਰ ਕੰਪਨੀ (ਬੰਗਲੌਰ) ਵੱਲੋਂ ਨਵਾਂ ਲਾਂਚ ਕੀਤਾ ਮੋਟਰਸਾਈਕਲ ਟੀ ਵੀ ਐਸ ਸਟਾਰ ਪਲੱਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ। ਜਿਸ ਦੀਆਂ ਚਾਬੀਆਂ ਕੰਪਨੀ ਦੇ ਜਨਰਨ ਮੈਨੇਜਰ ਸ੍ਰੀ ਰਵਿੰਦਰ ਚੌਹਾਨ ਅਤੇ ਏਰੀਆ ਮੈਨੇਜਰ ਸ੍ਰੀ ਅਰਵਿੰਦ ਗੁਪਤਾ ਜੀ ਨੇ ਸ. …

Read More »