ਬਟਾਲਾ, 29 ਜੂਨ (ਨਰਿੰਦਰ ਬਰਨਾਲ) – ਟਕਸਾਲੀ ਅਕਾਲੀ ਆਗੂ ਸਵ. ਸ. ਬਲਵੰਤ ਸਿੰਘ ਰੰਧਾਵਾ ਦੀ ਧਰਮਪਤਨੀ ਸਵ. ਸਰਦਾਰਨੀ ਸਵਿੰਦਰ ਕੌਰ ਰੰਧਾਵਾ ਜਿੰਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਨਮਿਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਉਨ੍ਹਾਂ ਦੇ ਗ੍ਰਹਿ ਪਏ ਭੋਗ ਉਪਰੰਤ ਸਥਾਨਕ ਗੁਰੂ ਨਾਨਕ ਅਕੈਡਮੀ ਵਿਖੇ ਵਿਸ਼ਾਲ ਸ਼ਰਧਾਜਲੀ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ …
Read More »ਪੰਜਾਬ
ਹਰਿਆਣਾ ਕਮੇਟੀ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਅਨਜਾਣ – ਬਾਦਲ
ਇਰਾਕ ‘ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਪੰਜਾਬ ਸਰਕਾਰ ਯਤਨਸ਼ੀਲਪੰਜਾਬ ਸਰਕਾਰ ਸੂਬੇ ਵਿਚੋਂ ਨਸ਼ੇ ਖਤਮ ਕਰਨ ਲਈ ਪਾਬੰਦ ਬਟਾਲਾ, 28 ਜੂਨ (ਨਰਿੰਦਰ ਬਰਨਾਲ) -ਕੈਪਟਨ ਅਮਰਿੰਦਰ ਸਿੰਘ ਵਲੋਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਮੰਗ ਦਾ ਸਮਰਥਨ ਕੀਤੇ ਜਾਣ ‘ਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਸਮੇਤ ਜੋ ਲੋਕ ਵੀ ਇਸ ਵੱਖਰੀ …
Read More »ਅਮਨਦੀਪ ਹਸਪਤਾਲ ਵਲੋਂ ਆਯੋਜਤ ਦੂਜਾ ਭਾਰਤ-ਅਮਰੀਕਾ ਫੂਟ ਐਡ ਐਨਕਲ ਕੋਰਸ ਸਮਾਪਤ
ਪੈਰਾਂ ਅੰਦਰ ਨਹੁੰ ਅਤੇ ਪੈਰ ਮਚਕੋੜ ਹੋਣਾ ਦੀ ਸਭ ਤੋ ਵੱਡੀ ਗਿਣਤੀ ਅੰਮ੍ਰਿਤਸਰ 29 ਜੂਨ, (ਪੰਜਾਬ ਪੋਸਟ ਬਿਊਰੋ)- ਪੈਰਾਂ ਦੀ ਤਕਲੀਫ ਤੋ ਪੀੜਿਤ ਲਗਭਗ 20 ਪ੍ਰਤੀਸ਼ਤ ਲੋਕਾਂ ਦੇ ਪੈਰਾਂ ਦੇ ਨਹੁੰ ਅੰਦਰ ਧਸੇ ਹੋਣ ਦੀ ਤਕਲੀਫ ਹੁੰਦੀ ਹੈ। ਮਾਸ ਅੰਦਰ ਧਸੇ ਨਹੁੰ ਨੂੰ ਸਧਾਰਨ ਸਰਜਰੀ ਨਾਲ ਠੀਕ ਕੀਤਾ ਜਾ ਸਕਦਾ ਹੈ ਜੋ ਡਾ. ਰਾਜੀਵ ਸ਼ਾਹ ਨੇ ਆਪਣੇ ਭਾਸ਼ਣ ਵਿਚ ਦੱਸਿਆ। ਜਦ ਕਿ ਪੈਰ ਅਤੇ …
Read More »ਗੁਰਦੁਆਰਾ ਸਾਹਿਬ ਜੋਧਾ ਨਗਰੀ ਵਿਖੇ ਲੰਗਰ ਹਾਲ ਦਾ ਲੈਂਟਰ ਪਾਇਆ ਗਿਆ
ਖਜਾਲਾ, 28 ਜੂਨ (ਕਵਲਜੀਤ ਸਿੰਘ) – ਤਰਸਿੱਕਾ ਦੇ ਨਜ਼ਦੀਕ ਪਿੰਡ ਜੋਧਾ ਨਗਰੀ ਵਿਖੇ ਸਮੂੰਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਬਾਬਾ ਮਾਣਕ ਚੰਦ, ਬਾਬਾ ਮਾਹੀ ਦਾਸ ਵਿਖੇ ਹਾੜ ਦੀ ਮੱਸਿਆ ਬੜੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਵੱਡੇ ਲੰਗਰ ਹਾਲ ਤੇ ਲੈਂਟਰ ਵੀ ਪਾਇਆ ਗਿਆ ਅਤੇ ਲੰਗਰ ਦੇ ਨਾਲ ਠੰਡੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ। ਇਹ ਸੇਵਾ ਸੰਗਤਾਂ ਨੇ …
Read More »ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਦੇ ਪਿਤਾ ਸ. ਗੁਰਬਖਸ਼ ਸਿੰਘ ਪੰਜ ਤੱਤਾਂ ‘ਚ ਵਿਲੀਨ
ਅੰਮ੍ਰਿਤਸਰ, 28 ਜੂਨ (ਗੁਰਪ੍ਰੀਤ ਸਿੰਘ)- ਸ. ਗੁਰਬਖਸ਼ ਸਿੰਘ ਚੀਮਾਬਾਠ ਦਾ ਧਾਰਮਿਕ ਰੋਹ-ਰੀਤਾਂ ਅਨੁਸਾਰ ਗੁਰਦੁਆਰਾ ਸ਼ਹੀਦਾਂ ਦੇ ਨਜ਼ਦੀਕ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਧਾਰਮਿਕ, ਸਮਾਜਿਕ, ਰਾਜਨੀਤਿਕ ਲੋਕਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ। ਸ.ਗੁਰਬਖਸ਼ ਸਿੰਘ 82 ਸਾਲਾਂ ਦੇ ਸਨ। ਜ਼ਿਕਰਯੋਗ ਹੈ ਕਿ ਸ. ਗੁਰਬਖਸ਼ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਆਪਣੇ ਪਿੱਛੇ …
Read More »ਧਾਰਮਿਕ ਫਿਲਮ ‘ਸ਼ਮਸੇਰ ਖਾਲਸਾ’ ਸੰਬੰਧੀ ਸਬ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 28 ਜੂਨ ( ਗੁਰਪ੍ਰੀਤ ਸਿੰਘ)- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਵੱਲੋਂ ਪ੍ਰਚਾਰ ਲਈ ਨਵੇਂ ਮਾਧਿਅਮ ਅਪਨਾਏ ਜਾ ਰਹੇ ਹਨ। ਧਰਮ ਪ੍ਰਚਾਰ ਕਮੇਟੀ ਨੇ ਵੱਖ-ਵੱਖ ਵਿਸ਼ਿਆਂ ਤੇ ਫਿਲਮਾਂ ਬਣਾ ਕੇ ਸੰਗਤ ‘ਚ ਵਿਚਰਨ ਦਾ ਫੈਸਲਾ ਲਿਆ ਹੈ। ਇਸੇ ਪ੍ਰਬੰਧ ਅਧੀਨ ਫਿਲਮ ‘ਸਮਸ਼ੇਰ ਖਾਲਸਾ’ ਤਿਆਰ ਕੀਤੀ ਗਈ ਹੈ ਜਿਸ ‘ਚ ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਲੈ ਕੇ ਭਾਈ ਤਾਰੂ ਸਿੰਘ ਦੀ …
Read More »ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਜਰੂਰੀ – ਖਾਲਸਾ
ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ ਵੱਲੋਂ ਪਤਿਤਪੁਣੇ ਨੂੰ ਛੱਡ ਕੇ ਖੰਡੇ ਬਾਟੇ ਦਾ ਅੰਮ੍ਰਿਤਪਾਨ ਕਰਕੇ ਸਿੱਖੀ ਸਰੂਪ ਵਿੱਚ ਸੱਜੇ ਭਾਈ ਸ਼ਮਸ਼ੇਰ ਸਿੰਘ ਨੂੰ ਫਾਊਂਡੇਸ਼ਨ ਪ੍ਰਧਾਨ ਜੱਥੇ: ਭਾਈ ਅਵਤਾਰ ਸਿੰਘ ਖਾਲਸਾ ਅਤੇ ਸਾਥੀਆ ਵੱਲੋ ਵਿਸ਼ੇਸ਼ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਭਾਈ ਖਾਲਸਾ ਨੇ ਜਿੱਥੇ ਭਾਈ ਸ਼ਮਸ਼ੇਰ ਸਿੰਘ ਨੂੰ ਪਤਿਤਪੁਣੇ ਨੂੰ ਛੱਡ ਕੇ ਸਿੱਖੀ ਸਰੂਪ ਵਿੱਚ ਸੱਜਣ ਦੀ ਵਧਾਈ ਦਿੱਤੀ …
Read More »ਸ: ਬਾਦਲ ਤੇ ਮਜੀਠੀਆ ਦੀ ਕੋਸ਼ਿਸਾਂ ਸਦਕਾ ਇਰਾਕ ‘ਚ ਬੰਧਕ ਬਣਾਏ ਗਏ ਨੌਜਵਾਨਾਂ ਦੇ ਪਰਿਵਾਰਾਂ ਦਾ ਵਫ਼ਦ ਕੱਲ੍ਹ ਮੁੜ ਵਿਦੇਸ਼ ਮੰਤਰੀ ਨਾਲ ਕਰੇਗਾ ਮੁਲਾਕਾਤ
ਪ੍ਰੋ: ਸਰਚਾਂਦ ਸਿੰਘ ਦੀ ਅਗਵਾਈ ‘ਚ 20 ਪਰਿਵਾਰਾਂ ਦਾ ਵਫ਼ਦ ਹੋਵੇਗਾ ਦਿੱਲੀ ਰਵਾਨਾ ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ ਬਿਊਰੋ)- ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬੰਧਕ ਬਣਾਏ ਗਏ 40 ਪੰਜਾਬੀ ਨੌਜਵਾਨਾ ਦੀ ਸੁਰੱਖਿਅਤ ਵਾਪਸੀ ਨੂੰ ਉਡੀਕਦੇ ਪਰਿਵਾਰ ਕੱਲ੍ਹ ਮੁੜ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਆਪਣੇ ਮਨ ਦੇ ਸ਼ੰਕੇ ਉਨ੍ਹਾਂ ਸਾਹਮਣੇ ਰੱਖਣਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲ ਤੇ ਲੋਕ ਸੰਪਰਕ ਮੰਤਰੀ ਸ: …
Read More »ਕੈਪਟਨ ਵੱਲੋਂ ਵਿਮੁਕਤ ਜਾਤੀਆਂ ਨੂੰ ਪੂਰੇ ਸਹਿਯੋਗ ਦਾ ਭਰੋਸਾ
ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿਮੁਕਤ ਜਾਤੀ ਸੈੱਲ ਦੇ ਕਨਵੀਨਰ ਅਤੇ ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਸੂਬਾ ਪ੍ਰਧਾਨ ਧਰਮਬੀਰ ਸਿੰਘ ਮਾਹੀਆ ਨੇ ਇੱਥੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਜਿਲ੍ਹਾ ਕਾਂਗਰਸ ਵੱਲੋਂ ਰੱਖੇ ਗਏ ਪ੍ਰੋਗਰਾਮ ਤਹਿਤ ਆਲ ਇੰਡੀਆ ਵਿਮੁਕਤ ਜਾਤੀ ਸੇਵਕ ਸੰਘ ਦੇ ਚੋਣਵੇਂ ਨੁਮਾਇਦੇ ਅੰਮ੍ਰਿਤਸਰ ਹਲਕੇ ਤੋਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਅਤੇ ਪਾਰਲੀਮੈਂਟ ਵਿੱਚ ਕਾਂਗਰਸ ਵਿਰੋਧੀ ਧਿਰ …
Read More »ਖ਼ਾਲਸਾ ਕਾਲਜ ਅਕੈਡਮਿਕ ਕੌਂਸਲ ਵਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਸਵਾਗਤ, ਡਾ. ਦਲਜੀਤ ਸਿੰਘ ਨੂੰ ਦਿੱਤੀ ਵਿਦਾਇਗੀ
ਅੰਮ੍ਰਿਤਸਰ, 28 ਜੂਨ (ਪ੍ਰੀਤਮ ਸਿੰਘ)-ਖ਼ੁਦ ਮੁਖ਼ਤਿਆਰ ਸੰਸਥਾ ਖਾਲਸਾ ਕਾਲਜ ਦੀ ਅਕੈਡਮਿਕ ਕੌਂਸਲ ਵੱਲੋਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦਾ ਜਿੱਥੇ ਅਹੁੱਦੇ ‘ਤੇ ਬਿਰਾਜਮਾਨ ਹੋਣ ‘ਤੇ ਸਵਾਗਤ ਕੀਤਾ, ਉੱਥੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੂੰ ਨਿੱਘੀ ਵਿਦਾਇਗੀ ਦੇ ਕੇ ਅਲਵਿਦਾ ਕਿਹਾ। ਇਸ ਮੌਕੇ ਡਾ. ਮਹਿਲ ਨੇ ਡਾ. ਦਲਜੀਤ ਸਿੰਘ ਨੂੰ ਉਨ੍ਹਾਂ ਦੇ ੯ ਸਾਲਾਂ ਦੇ ਕਾਰਜਕਾਲ ਤੋਂ ਸੇਵਾਮੁਕਤ ਹੋਣ ‘ਤੇ ਵਧਾਈ ਦਿੱਤੀ । ਡਾ. …
Read More »