Wednesday, September 18, 2024

ਪੰਜਾਬ

ਹੁਣ ਮੱਝਾਂ ਮਿਲਣ ਲੱਗੀਆਂ ਲਾਟਰੀ ਦੇ ਇਨਾਮਾਂ ਵਿੱਚ

ਬਠਿੰਡਾ, 21 ਮਾਰਚ (ਜਸਵਿੰਦਰ ਸਿੰਘ ਜੱਸੀ )- – ਸਥਾਨਕ ਬਠਿੰਡਾ ਦੇ ਖੇਤਰੀ ਕੇਂਦਰ ਵਿਖੇ ਲੱਗੇ ਕਿਸਾਨ ਮੇਲੇ ਵਿੱਚ ਫਸਲੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੀ ਇੱਕ ਨਿੱਜੀ ਕੰਪਨੀ ਵੱਲੋਂ ਕਿਸਾਨਾਂ ਨੂੰ ਰਿਝਾਉਣ ਲਈ ਇੱਕ ਸਕੀਮ ਰੱਖੀ ਗਈ ਹੈ, ਜਿਸ ਲਈ 100 ਰੁਪਏ  ਦੇ ਕੇ 10 ਮੁੱਰਾ ਨਸਲ ਦੀਆਂ ਮੱਝਾਂ ਜਿੱਤਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

Read More »

ਘਰ ਵਿੱਚੋਂ ਨਗਦੀ ਅਤੇ ਘਰੇਲੂ ਸਮਾਨ ਹੋਇਆ ਚੋਰੀ

ਬਠਿੰਡਾ, 21  ਮਾਰਚ (ਜਸਵਿੰਦਰ ਸਿੰਘ ਜੱਸੀ )- ਸਥਾਨਕ ਬਠਿੰਡਾ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਇੱਕ ਘਰ ਵਿੱਚ ਚੋਰੀ ਹੋਣ ਦੀ ਖਬਰ ਹੈ । ਪੱਤਰਕਾਰਾਂ ਨੂੰ ਛਿੰਦਾ ਖਾਨ ਪੁੱਤਰ ਸਾਧੂ ਖਾਨ ਨੇ ਦੱਸਿਆ ਕੀ ਉਹ ਪਰਿਵਾਰ ਸਮੇਤ ਰਿਸ਼ਤੇਦਾਰੀ ਵਿੱਚ ਮਿਲਣ ਗਏ ਹੋਏ ਸਨ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਘਰ ਦੇ ਜਿੰਦਰੇ ਤੋੜ ਕੇ ਨਗਦੀ ਅਤੇ ਘਰੇਲੂ ਗੈਸ ਸੰਲਡਰ ਹੋਰ ਕਿਮਤੀ …

Read More »

ਪੁੱਲ ‘ਤੇ ਰੇਲਿੰਗ ਨਾ ਹੋਣ ਕਰਕੇ ਵਾਪਰਿਆ ਹਾਦਸਾ

ਤਰਸਿੱਕਾ, 21 ਮਾਰਚ (ਕੰਵਲਜੀਤ ਸਿੰਘ) – ਖਿਲਚੀਆਂ ਦੇ ਨਜ਼ਦੀਕ ਧੂਲਕੇ ਵੱਲੋਂ ਆਉਂਦੀ ਪਜੈਰੋ ਗੱਡੀ ਨੰ: ਪੀ.ਬੀ.੦9-ਯੂ-0092 ਪੁੱਲ ਤੋਂ ਹੇਠਾਂ ਡੂੰਘੀ ਰੋਹੀ ਵਿੱਚ ਡਿੱਗਣ ਦਾ ਸਮਾਚਾਰ ਹੈ । ਮਿਲੀ ਜਾਣਕਾਰੀ ਅਨੁਸਾਰ ਪੁੱਲ ਦੇ ਉਪਰ ਨਾ ਕੋਈ ਰੇਲਿੰਗ ਸੀ ਅਤੇ ਨਾ ਕੋਈ ਮੋੜ ਦੱਸਣ ਵਾਲਾ ਬੋਰਡ ਲੱਗਾ ਹੋਇਆ ਸੀ।ਰਾਤ ਦੇ ਸਮੇਂ ਰੋਸ਼ਨੀ ਅੱਖਾਂ ਵਿੱਚ ਵੱਜਣ ਕਾਰਨ ਡਰਾਈਵਰ ਗੁਰਪਾਲ ਸਿੰਘ ਨੂੰ ਪਤਾ ਨਹੀਂ …

Read More »

ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ, ਸ਼ਾਹ ਚਮਨ ਤੇ ਬ੍ਰਾਹਮਦੇਵ ਅਨਜਾਣ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 21 ਮਾਰਚ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਇੱਕ ਭਾਰੀ ਇਕੱਤਰਤਾ ਬਿਹਾਰੀ ਲਾਲ ਸੱਦੀ, ਕਮਾਂਡੈਂਟ ਰਸ਼ਪਾਲ ਸਿੰਘ ਅਤੇ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪ੍ਰਸਿੱਧ ਲੇਖਕ ਤੇ ਪੱਤਰਕਾਰ ਖੁਸ਼ਵੰਤ ਸਿੰਘ, ਪੰਜਾਬੀ ਦੇ ਪ੍ਰਸਿੱਧ ਲੇਖਕ ਸ਼ਾਹ ਚਮਨ ਅਤੇ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਨਰਲ …

Read More »

ਆੜਤੀਆ ਐਸੋਸਿਏਸ਼ਨ ਦੁਆਰਾ ਮਰੀਜਾਂ ਦੇ ਆਪਰੇਸ਼ਨ ਉਪਰਾਂਤ ਕੀਤੀ ਗਈ ਜਾਂਚ

ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ):   ਆੜਤੀਆ ਐਸੋਸਿਏਸ਼ਨ ਦੁਆਰਾ ਲਗਾਏ ਗਏ ਮੁਫ਼ਤ ਅੱਖਾਂ ਦੇ ਆਪਰੇਸ਼ਨ ਕੈਂਪ  ਦੇ ਦੌਰਾਨ ਜੈਤੋ ਆਈ ਕੇਅਰ ਹਸਪਤਾਲ ਦੀ ਟੀਮ ਦੁਆਰਾ ਲੱਗਭੱਗ 475 ਮਰੀਜਾਂ ਦੀਆਂ ਅੱਖਾਂ  ਦੇ ਆਪਰੇਸ਼ਨ ਕਰਵਾਏ ਗਏ ਸਨ ।  ਜਾਣਕਾਰੀ ਦਿੰਦੇ ਆਢਤੀਆ ਐਸੋਸਿਏਸ਼ਨ  ਦੇ ਪ੍ਰਧਾਨ ਸ਼੍ਰੀਨਿਵਾਸ ਬਿਹਾਨੀ  ਅਤੇ ਪ੍ਰੋਜੇਕਟ ਚੇਅਰਮੈਨ ਸੁਨੀਲ ਕੱਕੜ ਨੇ ਦੱਸਿਆ ਕਿ ਅੱਜ ਸਥਾਨਕ ਅਨਾਜ ਮੰਡੀ ਵਿੱਚ ਆਪਰੇਸ਼ਨ ਉਪਰਾਂਤ ਮਰੀਜਾਂ …

Read More »

ਜਿਆਣੀ ਤੇ ਘੁਬਾਇਆ ਵੱਲੋਂ ਭਾਜਪਾ ਵਰਕਰਾਂ ਨਾਲ ਮੀਟਿੰਗ

ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ): ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ ਵਿਚ ਵਰਕਰਾਂ ਨੂੰ ਲਾਮਬੰਧ ਕਰਨ ਲਈ ਸਥਾਨਕ ਅਨਾਜ ਮੰਡੀ ਵਿਖੇ ਭਾਜਪਾ ਵਰਕਰਾਂ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਲੋਕ ਸਭਾ ਹਲਕੇ ਦੇ ਇੰਚਾਰਜ ਅਤੇ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤੀ। ਮੀਟਿੰਗ ਵਿਚ ਭਾਜਪਾ ਮਹਿਲਾ ਮੋਰਚਾ, ਭਾਜਪਾ ਜਨਤਾ ਯੁਵਾ …

Read More »

ਵਾਲਮੀਕ ਸਮਾਜ ਸੇਵਾ ਸੰਘ ਦੁਆਰਾ ਬਜ਼ੁਰਗ ਆਸ਼ਰਮ ਵਿੱਚ ਬੁਜੁਰਗਾਂ ਨਾਲ ਸਾਥ ਮਨਾਈ ਹੋਲੀ

ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ):   ਵਾਲਮੀਕ ਸਮਾਜ ਸੇਵਾ ਸੰਘ ਦੁਆਰਾ ਅੱਜ ਬਿਰਧ ਆਸ਼ਰਮ ਵਿੱਚ ਜਾ ਕੇ ਬੁਜੁਰਗ ਲੋਕਾਂ  ਦੇ ਨਾਲ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ । ਜਿਸ ਸਮੇਂ ਇਸ ਇਕੱਲੇ ਰਹਿ ਰਹੇ ਬੁਜੁਰਗਾਂ ਨੂੰ ਆਪਣੇ ਘਰਾਂ ਦੀ ਯਾਦ ਸਤਾਂਦੀ ਹੈ ਉਦੋਂ ਉਨਾਂ ਸਾਰੇ ਤਿਉਹਾਰ ਉੱਤੇ ਇਹ ਸੋਸਾਇਟੀ ਵੱਧ ਚੜ ਕੇ ਇਨਾਂ ਲੋਕਾਂ ਦੇ ਨਾਲ ਪਰਿਵਾਰਿਕ ਮੈਬਰਾਂ ਦੀ ਤਰਾਂ ਹਰ …

Read More »

ਵਿਸ਼ੇਸ਼ ਜਰੂਰਤਾਂ ਵਾਲੇ ਬੱਚੀਆਂ ਨੂੰ ਵੰਡੇ ਸਰਟਿਫਿਕੇਟ

ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ):   ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਅਥਾਰਟੀ ਦਾ ਆਈਈਡੀ ਕੰਪੌਨੈਂਟ ਦੇ ਸਹਿਯੋਗ ਨਾਲ ਫਾਜ਼ਿਲਕਾ ਜ਼ਿਲੇ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੇ ਅੰਗਹੀਣ ਸਰਟੀਫਿਕੇਟ ਬਣਾਉਣ ਲਈ ਕੈਂਪਾਂ ਦੀ ਲੜੀ ਤਹਿਤ ਅੱਜ ਇਕ ਕੈਂਪ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਲਗਾਇਆ ਗਿਆ। ਜਿਸ ਵਿਚ ਸਿਵਲ ਸਰਜਨ ਫਾਜ਼ਿਲਕਾ …

Read More »

ਜਿਲਾ ਟਰੈਫਿਕ ਪੁਲਿਸ ਨੇ ਲਗਾਇਆ ਸੈਮੀਨਾਰ

ਫਾਜਿਲਕਾ,  20 ਮਾਰਚ (ਵਿਨੀਤ ਅਰੋੜਾ):  ਜਿਲਾ ਟਰੈਫਿਕ ਪੁਲਿਸ ਦੁਆਰਾ ਇੰਚਾਰਜ ਬਲਵਿੰਦਰ ਸਿੰਘ  ਇੰਸਪੈਕਟਰ ਦੀ ਦੇਖਭਾਲ ਵਿੱਚ ਜਿਲਾ ਟਰੈਫਿਕ ਐਜੂਕੇਸ਼ਨ ਸੈਲ ਫਾਜਿਲਕਾ ਦੁਆਰਾ ਗੁਰੂ ਨਾਨਕ ਟੈਕਸੀ ਸਟੈਂਡ ਵਿੱਚ ਟਰੈਫਿਕ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ ਹਵਾਲਦਾਰ ਜੰਗੀਰ  ਸਿੰਘ ਅਤੇ ਹਵਾਲਦਾਰ ਪਵਨ ਕੁਮਾਰ  ਨੇ ਟੈਕਸੀ ਚਾਲਕਾਂ ਨੂੰ ਟਰੈਫਿਕ ਨਿਯਮਾਂ  ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ।

Read More »