ਜੋਸ਼ੀ ਦੇ ਬਚਾਅ ਲਈ ਭਾਜਪਾ ਆਗੂਆਂ ਤੇ ਵਰਕਰਾਂ ਨੇ ਕੋਠੀ ਨੂੰ ਘੇਰ ਕੇ ਬਣਾਇਆ ਸੁਰੱਖਿਆ ਘੇਰਾ ਅੰਮ੍ਰਿਤਸਰ, 13 ਮਈ (ਪੰਜਾਬ ਪੋਸਟ ਬਿਊਰੋ)- ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਖਿਲਾਫ ਦੋਹਰੀ ਵੋਟ ਬਨਾਉਣ ਅਤੇ ਮਾਨਹਾਨੀ ਦੇ ਦੋ ਮਾਮਲਿਆਂ ਤੋਂ ਇਲਾਵਾ ਇੱਕ ਹੋਟਲ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਏ ਜਾਣ ਬਾਰੇ ਸ਼ਿਕਾਇਤ ਕਰਨ ਵਾਲੇ ਵਕੀਲ਼ ਵਿਨੀਤ ਮਹਾਜਨ ‘ਤੇ ਬੀਤੇ ਦਿਨੀ …
Read More »ਪੰਜਾਬ
ਇੰਡੀਅਨ ਡੈਂਟਲ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਦਾ ਗਠਨ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਇੰਡੀਅਨ ਡੈਂਟਲ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਨੀਤੀਨ ਬਜਾਜ ਦੀ ਅਗਵਾਈ ਹੇਠ ਸਥਾਨਕ ਹੋਟਲ ਹੋਮ ਸਟੱਡ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਫ਼ਾਜ਼ਿਲਕਾ, ਅਬੋਹਰ, ਜਲਾਲਾਬਾਦ, ਬੱਲੂਆਣਾ ਦੇ ਸਮੂਹ ਡੈਂਟਲ ਡਾਕਟਰਾਂ ਨੇ ਹਿੱਸਾ ਲਿਆ। ਮੀਟਿੰਗ ਦੀ ਸ਼ੁਰੂਆਤ ਸੂਬਾ ਪ੍ਰਧਾਨ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਤੋਂ ਬਾਅਦ ਸੂਬਾ ਕਮੇਟੀ ਨੇ ਇੰਡੀਅਨ …
Read More »ਟਾਹਲੀਵਾਲਾ ਖ਼ਰੀਦ ਕੇਂਦਰ ‘ਤੇ ਬੋਰੀਆਂ ਦੇ ਲੱਗੇ ਅੰਬਾਰ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਮੰਡੀ ਅਰਨੀਵਾਲਾ ਅਤੇ ਆਸ-ਪਾਸ ਪਿੰਡਾਂ ‘ਚ ਪਿਛਲੇ ੩-੪ ਦਿਨਾਂ ਤੋਂ ਹੋਈ ਬੂੰਦਾਂ ਬਾਂਦੀ ਬਾਅਦ ਮੰਡੀਆਂ ਵਿਚ ਪਹਿਲਾ ਹੀ ਚੁਕਾਈ ਦੇ ਚੱਲ ਰਹੇ ਢਿੱਲੇ ਕੰਮ ਵਿਚ ਹੋਰ ਖੜੋਤ ਆ ਗਈ ਹੈ। ਬੇਸ਼ੱਕ ਕਣਕ ਦੀ ਖ਼ਰੀਦ ਵਿਚ ਕੋਈ ਢਿੱਲ ਨਹੀਂ ਪਰ ਕਈ ਮੰਡੀਆਂ ਵਿਚ ਜਗ੍ਹਾ ਨਾ ਮਿਲਣ ਕਾਰਨ ਮੰਡੀ ਵਿਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ …
Read More »ਫ਼ਾਜ਼ਿਲਕਾ ਮੰਡੀ ‘ਚ ਲੱਖਾਂ ਬੋਰੀ ਕਣਕ ਚੜ੍ਹੀ ਮੀਂਹ ਦੀ ਭੇਟ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਫ਼ਾਜ਼ਿਲਕਾ ਵਿਖੇ ਅੱਜ ਦੇਰ ਸ਼ਾਮ ਆਏ ਤੇਜ਼ ਝੱਖੜ ਤੋਂ ਬਾਅਦ ਭਾਰੀ ਮੀਂਹ ਨਾਲ ਸਰਕਾਰ ਤੇ ਖਰੀਦ ਏਜੰਸੀਆਂ ਦੀ ਅਣਗਹਿਲੀ ਨਾਲ ਲੱਖਾਂ ਬੋਰੀ ਕਣਕ ਮੀਂਹ ਦੀ ਭੇਂਟ ਚੜ੍ਹ ਗਈ। ਮੰਡੀਆਂ ‘ਚੋਂ ਕਣਕ ਦੀ ਚੁਕਾਈ ਸਮੇਂ ਸਿਰ ਨਾ ਹੋਣ ਕਾਰਨ ਭਾਵੇਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਜੁਰਮਾਨੇ ਦੇ ਨੋਟਿਸ ਜਾਰੀ ਕੀਤੇ ਹਨ, ਪਰ …
Read More »ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅਧਿਆਪਕਾਂ ਨੂੰ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਦੀ ਦਿੱਤੀ ਜਾਣਕਾਰੀ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਿੱਖਿਆ ਦੇ ਪੱਧਰ ਵਿਚ ਅਗਾਂਹਵਧੂ ਕਦਮ ਚੁੱਕਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਾਮ ਤੇ ਬਣੀ ਵੈਬਸਾਈਟ ਸਬੰਧੀ ਜਾਣਕਾਰੀ ਦੇਣ ਲਈ ਜ਼ਿਲ੍ਹੇ ਦੇ 123 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਸ ਵੈਬਸਾਈਟ ਤੇ ਡਾਟਾ ਅਪਲੋਡ ਕਰਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਸੀਟੀ ਕੁਆਰਡੀਨੇਟਰ ਰਾਜ਼ੇਸ਼ ਤਨੇਜਾ ਨੇ ਦੱਸਿਆ ਕਿ ਅੱਜ …
Read More »ਬਿਨਾਂ ਕਮਰਿਆਂ ਤੋਂ ਚੱਲ ਰਹੇ ਹਨ ਸਰਕਾਰੀ ਸਕੂਲ
ਫ਼ਾਜ਼ਿਲਕਾ, 13 ਮਈ (ਵਿਨੀਤ ਅਰੋੜਾ)- ਸਰਕਾਰ ਵੱਲੋਂ ਮੁੱਢਲੀ ਸਿੱਖਿਆ ‘ਤੇ ਕਰੋੜਾਂ ਰੁਪਏ ਖ਼ਰਚ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਸੰਨ 2001 ਤੋਂ ਸਰਵ ਸਿੱਖਿਆ ਅਭਿਆਨ ਚਲਾ ਕੇ ਪੇਡੂ ਬੱਚਿਆਂ ਨੂੰ ਚੰਗਾ ਢਾਂਚਾ ਜਿਸ ‘ਚ ਇਮਾਰਤਾਂ, ਪੜਨਯੋਗ ਸਮੱਗਰੀ ਤੇ ਪਖਾਨੇ ਮੁਹੱਈਆ ਕਰਵਾਉਣ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਇਸ ਦੇ ਬਾਵਜੂਦ ਅਰਨੀਵਾਲਾ ਖੇਤਰ ਦੇ ਅੱਧੀ ਦਰਜਨ ਸਰਕਾਰੀ ਸਕੂਲਾਂ ਦੀ …
Read More »ਰਿਟਰਨਿੰਗ ਅਫਸਰ ਵੱਲੋਂ ਉਮੀਦਵਾਰਾਂ, ਚੋਣ ਏਜੰਟਾਂ ਤੇ ਗਿਣਤੀ ਏਜੰਟਾਂ ਨੂੰ ਦਿੱਤੀ ਜਾਣਕਾਰੀ
ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ)- ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਚੋਣ ਅਫਸਰ-ਕਮ-ਰਿਟਰਨਿੰਗ ਅਫਸਰ ੧੧-ਲੋਕ ਸਭਾ ਹਲਕਾ ਬਠਿੰਡਾ ਕਮਲ ਕਿਸ਼ੋਰ ਯਾਦਵ ਵੱਲੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਆਜ਼ਾਦ ਉਮੀਦਵਾਰਾਂ, ਚੋਣ ਏਜੰਟਾਂ ਅਤੇ ਗਿਣਤੀ ਏਜੰਟਾਂ ਨੂੰ ਗਿਣਤੀ ਦੀ ਪ੍ਰਕ੍ਰਿਆ ਸਬੰਧੀ ਅੱਜ ਸਵੇਰੇ ਸਰਕਾਰੀ ਪਾਲੀਟੈਕਨਿਕ ਕਾਲਜ ਵਿਖੇ ਵਿਸਥਾਰ ਵਿੱਚ ਦੱਸਿਆ ਗਿਆ। ਇਸ ਮੌਕੇ ਹਾਜ਼ਰ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਉਨਾਂ ਦੇ ਚੋਣ …
Read More »ਸ੍ਰੀ ਪੰਚਮੁੱਖੀ ਬਾਲਾ ਜੀ ਮੰਦਰ ਦੇ ਦਰਸ਼ਨ ਪੈਦਲ ਝੰਡਾ ਯਾਤਰਾ ਆਯੋਜਿਤ
ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ੍ਰੀ ਪੰਚਮੁੱਖੀ ਬਾਲਾ ਜੀ ਮੰਦਰ ਜੋ ਕਿ ਨਿਰਮਾਣ ਹੇਠ ਹੈ । ਜਿਸ ਦੇ ਦਰਸ਼ਨ ਹੇਠ ਹਰ ਮੰਗਲਵਾਰ ਦੀ ਮੰਗਲਵਾਰ ਪੈਦਲ ਝੰਡਾ ਯਾਤਰਾ ਸ੍ਰੀ ਗਊਸ਼ਾਲਾ ਸਿਰਕੀ ਬਾਜ਼ਾਰ ਤੋਂ ਸਵੇਰੇ ੬ ਵਜੇ ਆਯੋਜਿਤ ਕੀਤੀ ਜਾਂਦੀ ਹੈ। ਜਿਸ ਦੀ ਅਗਵਾਈ ਸ੍ਰੀ ਪੰਚਮੁੱਖੀ ਬਾਲਾ ਜੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਟੇਕ ਚੰਦ ਬੰਟੀ ਵਲੋਂ ਕੀਤੀ ਗਈ, ਇਸ ਪੈਦਲ ਝੰਡਾ …
Read More »ਸੁਸਾਇਟੀ ਦੇ ਧਾਰਮਿਕ ਸਮਾਗਮ ਮੌਕੇ ਗ੍ਰਹਿ ਵਾਸੀਆਂ ਦਾ ਸਨਮਾਨ
ਬਠਿੰਡਾ, 13 ਮਈ (ਅਵਤਾਰ ਸਿੰਘ ਕੈਂਥ)-ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਦੀ ਲੜੀ ਦੌਰਾਨ ਸਵੇਰੇ ਦੇ ਸਮਾਗਮ ਭਾਈ ਸੁਖਦੇਵ ਸਿੰਘ ਐਸ.ਐਮ. ਬੈਟਰੀ ਵਾਲਿਆਂ ਦੇ ਗ੍ਰਹਿ ਭੱਟੀ ਰੋਡ ‘ਤੇ ਧਾਰਮਿਕ ਸਮਾਗਮ ਸੁਸਾਇਟੀ ਮੈਂਬਰਾਂ ਵਲੋਂ ਕੀਤਾ ਗਿਆ। ਜਿਸ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਤੋਂ ਇਲਾਵਾ ਗੁਰਬਾਣੀ ਕੀਰਤਨ ਕੀਤਾ ਗਿਆ। …
Read More »ਆਪਣੇ ਪਰਿਵਾਰ ਪਾਸ ਪਹੁੰਚਿਆ ਗੁੰਮਸ਼ੁਦਾ ਬੱਚਾ ਸੁਫਰਾਨ ਆਲਮ
ਬਠਿੰਡਾ, 13 ਮਈ (ਜਸਵਿੰਦਰ ਸਿੰਘ ਜੱੱਸੀ)- ਬਾਲ ਭਲਾਈ ਕਮੇਟੀ, ਜ਼ਿਲਾ ਬਾਲ ਸੁਰੱਖਿਆ ਯੂਨਿਟ ਬਠਿੰਡਾ ਅਤੇ ਸੂਪਰਡੈਂਟ ਚਿਲਡਰਨ ਹੋਮ ਬਠਿੰਡਾ ਦੇ ਯਤਨਾਂ ਸਦਕਾ ਸੁਫਰਾਨ ਆਲਮ ਨਾਮੀਂ ਗੁੰਮਸ਼ੁਦਾ ਬੁੱਚੇ ਦੇ ਮਾਪਿਆਂ ਦਾ ਪਤਾ ਕਰਕੇ ਇਸ ਬੱਚੇ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ। ਜ਼ਿਲਾ ਬਾਲ ਸੁਰੱਖਿਆ ਅਫਸਰ ਰਵਨੀਤ ਕੌਰ ਸਿੱਧੂ ਨੇ ਦੱਸਿਆ ਕਿ 9 ਸਾਲਾ ਸੁਫਰਾਨ ਆਲਮ ਵਾਸੀ ਪਿੰਡ ਮੰਡੇਲੀ ਜ਼ਿਲਾ ਮਧੇਪੁਰਾ …
Read More »