Friday, February 14, 2025

ਪੰਜਾਬ

ਪੀਐਲਵੀ ਅਤੇ ਪੈਨਲ ਵਕੀਲ ਈਮਾਨਦਾਰੀ ਨਾਲ ਨਿਭਾਉਣ ਜਿੰਮੇਦਾਰੀ – ਏਡੀਜੇ ਖੁਰਮੀ

ਅਥਾਰਿਟੀ ਦੀਆਂ ਯੋਜਨਾਵਾਂ ਸਬੰਧੀ ਜਾਣਕਾਰੀ ਦੇਣ ਲਈ ਖੋਲੇ ਜਾਣਗੇ ਸੈਂਟਰ – ਸੀਜੇਐਮ ਗਰਗ ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਮਾਣਯੋਗ ਜਿਲਾ ਅਤੇ ਸਤਰ ਜੱਜ ਸ਼੍ਰੀ ਵਿਵੇਕ ਪੁਰੀ  ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਦੁਆਰਾ ਸਥਾਨਕ ਬਾਰ ਰੂਮ ਵਿੱਚ ਮਾਣਯੋਗ ਜਿਲਾ ਸਤਰ ਜੱਜ ਅਤੇ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼੍ਰੀ ਜੇ. ਪੀ. ਏਸ ਖੁਰਮੀ ਦੀ ਪ੍ਰਧਾਨਗੀ ਵਿੱਚ ਪੈਨਲ ਵਕੀਲਾਂ …

Read More »

70 ਏਕੜ ਕਣਕ ਦਾ ਨਾੜ ਸੜਿਆ

ਫ਼ਾਜ਼ਿਲਕਾ, 1 ਮਈ (ਵਿਨੀਤ ਅਰੋੜਾ)- ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ ‘ਤੇ ਸਥਿਤ ਪਿੰਡ ਲੱਖੇ ਕੇ ਮੁਸਾਹਿਬ ਅਤੇ ਸੈਦੇ ਕੇ ਦੇ ਖੇਤਾਂ ਵਿੱਚ ਬਿਜਲੀ ਵਾਲੀਆ ਤਾਰਾਂ ਦੀ ਸਪਾਰਕਿੰਗ ਕਾਰਨ ਤੂੜੀ ਬਣਾਉਣ ਵਾਲੇ ਨਾੜ ਨੂੰ ਅੱਗ ਲੱਗ ਗਈ। ਜਿਸ ਦੌਰਾਨ ੭੦ ਏਕੜ ਤੂੜੀ ਬਨਣ ਵਾਲਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਅੱਗ ਨਾਲ ਪਿੰਡ ਲੱਖੇ ਕੇ ਮੁਸਾਹਿਬ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਮੁਖਤਿਆਰ …

Read More »

ਪ੍ਰੇਰਣਾ ਸਰੋਤ ਹੇ ਗੁਰਸਿੱਖ ਕਿਸਾਨ ਦਾ 4 ਫੁੱਟ 3 ਇੰਚ ਲੰਬਾ ਦਾੜਾ

ਬਠਿੰਡਾ, 1 ਮਈ (ਜਸਵਿੰਦਰ ਸਿੰਘ ਜੱਸੀ)- ਅੱਜ ਦਾ ਦੌਰ ਅਜਿਹਾ ਚੱਲ ਰਿਹਾ ਸੀ ਜਿਸ ਵਿਚ ਨੌਜਵਾਨ ਪੀੜੀ ਪੀਤਤਪੁਣੇ ਵੱਲ ਬਹੁਤ ਹੀ ਤੇਜ਼ੀ ਨਾਲ ਵੱਧ ਰਹੀ ਹੈ। ਉਥੇ ਹੀ ਕੁੱਝ ਅਜਿਹੇ ਨੌਜਵਾਨ ਆਪਣੇ ਵਿਰਸੇ ਨੂੰ ਨਾ ਭੁੱਲ ਕੇ ਆਪਣੇ ਬਜ਼ੁਰਗਾਂ ਦੇ ਨਕਸ਼ੇ ਕਦਮ ‘ਤੇ ਚੱਲ ਕੇ ਉਨਾਂ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖ ਰਹੇ ਹਨ, ਉਨਾਂ ਵਿਚ ਹੀ ਜਗਸੀਰ ਸਿੰਘ …

Read More »

ਪੰਜ ਸਿੰਘ ਸਾਹਿਬਾਨ ਵੱਲੋਂ ਮਜੀਠੀਆ ਨੂੰ ਧਾਰਮਿਕ ਸੇਵਾ (ਤਨਖਾਹ) ਲਗਾਈ ਗਈ

ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨੂੰ ਸਿਰ ਮੱਥੇ ਪ੍ਰਵਾਨ – ਮਜੀਠੀਆ ਪੰਜ ਤਖਤ ਸਾਹਿਬਾਨ ਵਿਖੇ ਲੰਗਰ ਦੀ ਮਾਇਕ ਤੇ ਹੱਥੀਂ ਸੇਵਾ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦਾ ਹੁਕਮ ਅੰਮ੍ਰਿਤਸਰ, 1 ਮਈ (ਪੰਜਾਬ ਪੋਸਟ ਬਿਊਰੋ)- ਕੈਬਨਿਟ ਲੋਕ ਸੰਪਰਕ ਤੇ ਮਾਲ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਲੋਂ ਗੁਰਬਾਣੀ ਦੇ ਗਲਤ ਉਚਾਰਣ ਕੀਤੇ ਜਾਣ ਦੇ …

Read More »

ਪਹਿਲੀ ਵਾਰ ਮਤਦਾਨ ਕਰਨ ਵਾਲੇ ਮਤਦਾਤਾਵਾਂ ਨੂੰ ਕੀਤਾ ਸਨਮਾਨਿਤ

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ)-  ਚੋਣ ਕਮਿਸ਼ਨ ਵੱਲੋਂ ਆਪਣੇ ਜੀਵਨ ਵਿੱਚ ਪਹਿਲੀ ਵਾਰ ਮਤਦਾਨ  ਕਰਨ ਵਾਲੇ ਨੋਜਵਾਨ ਮਤਦਾਤਾਵਾਂ ਨੂੰ ਬੂਥ ਕੇਂਦਰਾਂ ਉੱਤੇ ਸਨਮਾਨਿਤ ਕਰਕੇ ਉਨ੍ਹਾਂ ਦਾ ਹੌਂਸਲਾ ਵਧਾਇਆ ਗਿਆ ।  ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਦੁਆਰਾ ਨੋਜਵਾਨ ਮਤਦਾਤਾਵਾਂ ਨੂੰ ਉਤਸ਼ਾਹਿਤ ਕਰਣ ਲਈ ਲੋਕਸਭਾ ਚੋਣਾਂ ਵਿੱਚ ਪਹਿਲੀ ਵਾਰ ਮਤਦਾਨ  ਕਰ ਰਹੇ ਨੋਜਵਾਨ ਵੋਟਰਾਂ ਨੂੰ ਜਿਲਾ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਧਿਕਾਰੀ ਡਾ. …

Read More »

ਨੋਜਵਾਨ ਆਮ ਲੋਕਾਂ ਵਿੱਚ ਕਨੂੰਨ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ – ਸੀ.ਜੇ.ਐਮ ਗਰਗ

ਘੁਬਾਇਆ ਇੰਜੀ ਕਾਲਜ ਵਿੱਚ ਲਗਾਇਆ ਗਿਆ ਕਾਨੂੰਨੀ ਸਾਖਰਤਾ ਸੈਮੀਨਾਰ ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ) : ਜਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ ਵੱਲੋਂ ਪਿੰਡ ਘੁਬਾਇਆ  ਦੇ ਘੁਬਾਇਆ ਇੰਜੀਨੀਅਰਿੰਗ ਕਾਲਜ ਵਿੱਚ ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਕਾਨੂੰਨ  ਦੇ ਪ੍ਰਤੀ ਜਾਗਰੂਕ ਕੀਤਾ ਗਿਆ।  ਇਸ ਸੈਮੀਨਾਰ ਵਿੱਚ ਐਡਵੋਕੇਟ ਸੋਮ ਪ੍ਰਕਾਸ਼ ਸੇਠੀ  ਨੇ ਲੋਕ ਅਦਾਲਤਾਂ ਦਾ ਮਹਤਵ ਦੱਸਿਆ ਜਦੋਂ ਕਿ ਜੇਲ੍ਹ ਅਦਾਲਤ ਕਮੇਟੀ …

Read More »

ਬੀ.ਐਸ.ਐਫ. ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਦੀ ਹੱਦ ਅੰਦਰ ਦਾਖ਼ਲ ਹੁੰਦਿਆਂ ਕੀਤਾ ਕਾਬੂ

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ)-  ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਂਕੀ ਨੇੜਿਓ ਬੀ.ਐਸ.ਐਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਦੀ ਹੱਦ ਅੰਦਰ ਦਾਖ਼ਲ ਹੁੰਦਿਆਂ ਕਾਬੂ ਕੀਤਾ ਹੈ। ਬੀ.ਐਸ.ਐਫ. ਦੇ ਅਧਿਕਾਰੀ ਸ੍ਰੀ ਆਰ.ਪੀ.ਐਸ. ਜਸਵਾਲ ਨੇ ਦੱਸਿਆ ਕਿ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੀ ਸਾਦਕੀ ਚੌਂਕੀ ਦੀ ਝੰਗੜ ਪੋਸਟ ਨੇੜੇ ਬੀ.ਐਸ.ਐਫ. ਦੇ ਜਵਾਨ ਗਸ਼ਤ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਚੌਂਕੀ ਨੇੜਿਓ …

Read More »

ਸਿਹਤ ਮੰਤਰੀ ਜਿਆਣੀ ਨੇ ਪਰਿਵਾਰ ਸਮੇਤ ਕੀਤਾ ਮਤਦਾਨ

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ) –   13ਵੀਆਂ ਲੋਕਸਭਾ  ਦੇ ਗਠਨ ਨੂੰ ਲੈ ਕੇ ਹੋਏ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਉਥੇ ਹੀ ਦੂਜੇ ਪਾਸੇ ਰਾਜ  ਦੇ ਸਿਹਤ ਮੰਤਰੀ  ਸੁਰਜੀਤ ਕੁਮਾਰ  ਜਿਆਣੀ ਨੇ  ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਕਟੈਹੜਾ ਵਿੱਚ ਸਵੇਰੇ ਮਤਦਾਨ  ਕੀਤਾ ।  ਇਸ ਮੌਕੇ ਉੱਤੇ ਉਨ੍ਹਾਂ  ਦੇ  ਨਾਲ ਉਨ੍ਹਾਂ ਦੀ ਪਤਨੀ ਨਿਰਮਲਾ ਜਿਆਣੀ  ਅਤੇ …

Read More »

200-250 ਏਕੜ ਨਾੜ੍ਹ ਤੇ ਕਣਕ ਸੜ੍ਹ ਕੇ ਸੁਆਹ

ਫ਼ਾਜ਼ਿਲਕਾ, 30 ਅਪ੍ਰੈਲ (ਵਿਨੀਤ ਅਰੋੜਾ) –  ਲਾਗਲੇ ਪੈਂਦੇ ਪਿੰਡਾਂ ਦੀ ਅੱਧੀ ਦਰਜ਼ਨ ਦੇ ਕਰੀਬ, ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਕਾਰਨ ਵੱਖ-ਵੱਖ ਕਿਸਾਨਾਂ ਦਾ ਸੈਂਕੜੇ ਏਕੜ ਨਾੜ ਤੇ ਕਣਕ ਸੜ੍ਹ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਸੁਖਦੇਬ ਸਿੰਘ, ਸਵਰਨ ਸਿੰਘ, ਗੁਰਮੇਜ ਸਿੰਘ, ਬਲਵੰਤ ਸਿੰਘ ਅਤੇ ਦੇਸ ਰਾਜ ਆਦਿ ਨੇ ਦੱਸਿਆ ਹੈ ਕਿ ਪਿੰਡ ਮਾਛੀਵਾਲਾ ਦੇਸ ਰਾਜ ਦੇ ਖੇਤ ‘ਚ ਲੱਗਿਆ …

Read More »